August 11, 2026, 6:42 am
----------- Advertisement -----------
----------- Advertisement -----------
HomeNewsEducation

Education

CBSE ਦਾ 12ਵੀਂ ਜਮਾਤ ਦਾ ਨਤੀਜਾ ਜਾਰੀ, ਇਸ ਤਰ੍ਹਾਂ ਕਰੋ Result check

CBSE ਬੋਰਡ ਨੇ 12ਵੀਂ ਜਮਾਤ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਵਿਦਿਆਰਥੀ ਅਧਿਕਾਰਤ ਵੈੱਬਸਾਈਟ cbse.nic.in, cbse.gov.in, cbseacademic.nic.in 'ਤੇ ਜਾ ਕੇ ਦੇਖ ਸਕਦੇ ਹਨ। 12ਵੀਂ ਦੇ ਨਤੀਜੇ ਦੀਆਂ ਝਲਕੀਆਂ ਲੜਕੀਆਂ ਦਾ ਨਤੀਜਾ ਲੜਕਿਆਂ ਦੇ ਮੁਕਾਬਲੇ 3.29% ਵੱਧ...

ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡਾਂ ਵਿੱਚ ਖਾਲਿਸਤਾਨ ਦੇ ਸਮਰਥਨ ‘ਚ ਲਿਖੇ ਨਾਅਰੇ ਮਿਲੇ

ਹੁਸ਼ਿਆਰਪੁਰ, 21 ਜੁਲਾਈ 2022 - ਹੁਸ਼ਿਆਰਪੁਰ ਜ਼ਿਲ੍ਹੇ ਦੇ ਕੰਢੀ ਖੇਤਰ ਅੰਦਰ ਪੈਂਦੇ ਪਿੰਡ ਲੱਬਰ, ਕੰਧੋਂ ਕਰੋੜਾ, ਗੱਗੜ, ਜੁਗਿਆਲ, ਬੜਲਾ ਅਤੇ ਪਿੰਡ ਬੱਡਲਾ ਆਦਿ ਪਿੰਡਾਂ ਵਿੱਚ ਖਾਲਿਸਤਾਨ ਦੇ ਸਮਰਥਨ ਵਿਚ ਨਾਅਰੇ ਲਿਖੇ ਗਏ। ਜਿਸ ਕਾਰਨ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ...

ਅੱਜ ਜਾਰੀ ਹੋ ਸਕਦੇ ਹਨ CBSE ਬੋਰਡ ਪ੍ਰੀਖਿਆ ਦੇ ਨਤੀਜੇ!

CBSE 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਵਿਦਿਆਰਥੀਆਂ ਲਈ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਸੀਬੀਐਸਈ ਜਲਦੀ ਹੀ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਦਾ ਐਲਾਨ ਕਰਨ ਜਾ ਰਿਹਾ ਹੈ। ਵਿਦਿਆਰਥੀ ਇਸ ਨੂੰ ਬੋਰਡ...

ਸੜਕ ਹਾਦਸੇ ਵਿੱਚ ਨਵ-ਨਿਯੁਕਤ ਅਧਿਆਪਕਾ ਦੀ ਮੌਤ ‘ਤੇ ਸਿੱਖਿਆ ਮੰਤਰੀ ਨੇ ਕੀਤਾ ਦੁੱਖ ਪ੍ਰਗਟ

ਧਰਮਕੋਟ, 20 ਜੁਲਾਈ 2022 - ਮੋਗਾ-ਜਲੰਧਰ ਹਾਈਵੇਅ 'ਤੇ ਧਰਮਕੋਟ ਨੇੜੇ ਮੰਗਲਵਾਰ ਸ਼ਾਮ ਨੂੰ ਇਕ ਤੇਜ਼ ਰਫਤਾਰ ਕਾਰ ਦੀ ਲਪੇਟ 'ਚ ਆਉਣ ਨਾਲ ਸਕੂਟੀ ਸਵਾਰ ਅਧਿਆਪਕ ਦੀ ਮੌਤ ਹੋ ਗਈ। ਜਦਕਿ ਦੂਜੀ ਅਧਿਆਪਕ ਗੰਭੀਰ ਜ਼ਖ਼ਮੀ ਹੋ ਗਈ ਹੈ। ਹਾਦਸੇ ਤੋਂ...

ਕੇਰਲ ‘ਚ NEET ਪ੍ਰੀਖਿਆ ਦੌਰਾਨ ਵਿਦਿਆਰਥਣਾਂ ਦੇ Undergarments ਉਤਾਰਨ ਦਾ ਮਾਮਲਾ, FIR ਦਰਜ

ਕੇਰਲਾ, 19 ਜੁਲਾਈ 2022 - ਕੇਰਲ ਦੇ ਕੋਲਮ ਜ਼ਿਲ੍ਹੇ 'ਚ ਮੈਡੀਕਲ ਦਾਖਲਾ ਪ੍ਰੀਖਿਆ NEET ਦੀ ਪ੍ਰੀਖਿਆ ਦੇਣ ਆਈਆਂ ਵਿਦਿਆਰਥਣਾਂ ਦੇ Undergarments ਉਤਾਰਨ ਦਾ ਮਾਮਲਾ ਭਖ ਗਿਆ ਹੈ। ਇਸ ਮਾਮਲੇ ਵਿੱਚ ਕੇਰਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ...

ਪੰਜਾਬ ‘ਚ ਮੌਜੂਦਾ ਤੇ ਸਾਬਕਾ ਸਿੱਖਿਆ ਮੰਤਰੀ ‘ਚ ਟਕਰਾਅ, ਪੜ੍ਹੋ ਕੀ ਹੈ ਕਾਰਨ

ਚਨੀਦਗੜ੍ਹ, 19 ਜੁਲਾਈ 2022 - ਇਸ ਵਾਰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 2 ਲੱਖ ਦਾਖਲੇ ਘੱਟ ਹੋਏ ਹਨ। ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਦਾਖਲੇ 2016 ਤੋਂ ਲਗਾਤਾਰ ਵੱਧ ਰਹੇ ਸਨ। ਜਿਸ ਵਿਚ ਇਸ ਸਾਲ ਕਮੀ...

NIRF Rankings: IIT ਰੋਪੜ 22ਵੇਂ ਅਤੇ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ 44ਵੇਂ ਸਥਾਨ ‘ਤੇ

ਰੂਪਨਗਰ/ਅੰਮ੍ਰਿਤਸਰ, 16 ਜੁਲਾਈ 2022 - ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ) ਰੋਪੜ ਨੂੰ ਸਾਲ 2022 ਲਈ ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ (ਐਨਆਈਆਰਐਫ-ਐਨਆਈਆਰਐਫ ਰੈਂਕਿੰਗਜ਼) ਰੈਂਕਿੰਗ ਵਿੱਚ 22ਵਾਂ ਜਦਕਿ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀਐਨਡੀਯੂ) ਨੂੰ 44ਵਾਂ ਸਥਾਨ ਦਿੱਤਾ ਗਿਆ ਹੈ। ਪ੍ਰੋਫੈਸਰ...

ਕਰੋਨਾ ਦੇ ਵਧਦੇ ਮਾਮਲਿਆਂ ਨੇ ਫਿਰ ਵਧਾਈ ਚਿੰਤਾ,ਇਸ ਸੂਬੇ ‘ਚ 24 ਜੁਲਾਈ ਤੱਕ ਸਕੂਲ ਰਹਿਣਗੇ ਬੰਦ

ਦੇਸ਼ ਭਰ 'ਚ ਇਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ। ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਮਣੀਪੁਰ ਸਰਕਾਰ ਨੇ ਸੂਬੇ ਦੇ ਸਾਰੇ ਸਕੂਲ 24 ਜੁਲਾਈ ਤੱਕ ਬੰਦ ਕਰ ਦਿੱਤੇ ਹਨ। ਮਨੀਪੁਰ ਸਰਕਾਰ ਦੇ ਸਕੂਲ...

JEE Main 2022 Result : ਬਠਿੰਡਾ ਦੇ ਮ੍ਰਿਣਾਲ ਗਰਗ ਨੇ ਦੇਸ਼ ਭਰ ‘ਚੋ ਹਾਸਿਲ ਕੀਤਾ ਪਹਿਲਾਂ ਸਥਾਨ

NTA ਦੁਆਰਾ JEE Main ਦਾ ਨਤੀਜਾ 2022 ਘੋਸ਼ਿਤ ਕੀਤਾ ਗਿਆ ਹੈ। ਇਹ ਨਤੀਜਾ ਸੈਸ਼ਨ 1 ਲਈ ਜਾਰੀ ਕੀਤਾ ਗਿਆ ਹੈ। ਵਿਦਿਆਰਥੀ ਹੁਣ ਸੰਯੁਕਤ ਪ੍ਰਵੇਸ਼ ਪ੍ਰੀਖਿਆ ਦੀ ਅਧਿਕਾਰਤ ਵੈੱਬਸਾਈਟ jeemain.nta.nic.in ਤੋਂ JEE ਮੇਨ ਨਤੀਜਾ ਦੇਖ ਸਕਦੇ ਹਨ। ਦੱਸ ਦਈਏ ਕਿ...

JEE ਦੇ ਚੋਟੀ ਦੇ 14 ਟਾਪਰਾਂ ‘ਚੋਂ 2 ਪੰਜਾਬ ਅਤੇ ਹਰਿਆਣਾ ਦੇ

ਨਵੀਂ ਦਿੱਲੀ, 12 ਜੁਲਾਈ 2022 - ਹਰਿਆਣਾ ਦੇ ਸਾਰਥਕ ਮਹੇਸ਼ਵਰੀ ਅਤੇ ਪੰਜਾਬ ਦੀ ਮ੍ਰਿਣਾਲ ਗਰਗ ਉਨ੍ਹਾਂ 14 ਉਮੀਦਵਾਰਾਂ ਵਿੱਚੋਂ ਹਨ ਜਿਨ੍ਹਾਂ ਨੇ ਪੇਪਰ 1 (BE/BTech) ਲਈ ਇੰਜਨੀਅਰਿੰਗ ਪ੍ਰਵੇਸ਼ ਪ੍ਰੀਖਿਆ ਜੇਈਈ-ਮੇਨ 2022 ਸੈਸ਼ਨ ਵਿੱਚ ਸੰਪੂਰਨ 100 ਅੰਕ ਪ੍ਰਾਪਤ ਕੀਤੇ ਹਨ,...