November 15, 2026, 6:17 am
----------- Advertisement -----------
----------- Advertisement -----------
HomeNewsEntertainment

Entertainment

‘Avatar 2’ ਨੇ ਭਾਰਤ ‘ਚ ਰਚਿਆ ਇਤਿਹਾਸ, ਬਣੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਾਲੀਵੁੱਡ ਫ਼ਿਲਮ

ਨਿਰਮਾਤਾ-ਨਿਰਦੇਸ਼ਕ ਜੇਮਸ ਕੈਮਰਨ ਦੀ ਨਵੀਂ ਫਿਲਮ 'ਅਵਤਾਰ ਦਿ ਵੇਅ ਆਫ ਵਾਟਰ', ਜਿਸ ਨੇ ਆਪਣੀ ਰਿਲੀਜ਼ ਦੇ ਤਿੰਨ ਹਫਤਿਆਂ 'ਚ ਦੁਨੀਆ ਭਰ 'ਚ 14060 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ, ਭਾਰਤ 'ਚ ਵੀ ਸਭ ਤੋਂ ਵੱਧ ਕਮਾਈ...

ਸਤਿੰਦਰ ਸਰਤਾਜ, ਨੀਰੂ ਬਾਜਵਾ ਅਤੇ ਵਾਮਿਕਾ ਗੱਬੀ ਦੀ ਫ਼ਿਲਮ “ਕੱਲੀ ਜੋਟਾ” ਦਾ ਟ੍ਰੇਲਰ ਹੋਇਆ ਰਿਲੀਜ਼

ਸਮਾਂ ਆ ਗਿਆ ਹੈ ਕਿ ਸਾਨੂੰ ਇੱਕ ਸ਼ਾਨਦਾਰ ਟ੍ਰੇਲਰ ਰਾਹੀਂ ਫਿਲਮ,"ਕੱਲੀ ਜੋਟਾ" ਦੀ ਇੱਕ ਝਲਕ ਦੇਖਣ ਦਾ ਮੌਕਾ ਮਿਲੇਗਾ, ਜਿਸ ਵਿੱਚ ਅਸੀਂ ਪਹਿਲੀ ਵਾਰ ਸਤਿੰਦਰ ਸਰਤਾਜ, ਨੀਰੂ ਬਾਜਵਾ ਅਤੇ ਵਾਮਿਕਾ ਗੱਬੀ ਨੂੰ ਇਕੱਠੇ ਦੇਖਾਂਗੇ। ਫਿਲਮ ਦਾ ਨਿਰਦੇਸ਼ਨ ਵਿਜੇ ਕੁਮਾਰ...

ਪੰਜਾਬੀ ਗਾਇਕ ਰਣਜੀਤ ਬਾਵਾ ਦੇ ਪੀਏ ਡਿਪਟੀ ਵੋਹਰਾ ਦੇ ਬਟਾਲਾ ਸਥਿਤ ਘਰ ਵਿਖੇ ਮਾਹੌਲ ਗਮਗੀਨ (ਤਸਵੀਰਾਂ)

ਪੰਜਾਬੀ ਗਾਇਕ ਰਣਜੀਤ ਬਾਵਾ ਦੇ ਪੀਏ ਡਿਪਟੀ ਵੋਹਰਾ ਦਾ ਬੀਤੀ ਰਾਤ ਦੇਹਾਂਤ ਹੋ ਗਿਆ। ਜਾਣਕਾਰੀ ਸਾਂਝੀ ਕਰਦੇ ਹੋਏ ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਦੱਸਿਆ ਕਿ ਦੇਰ ਰਾਤ ਉਨ੍ਹਾਂ ਨੂੰ ਫੋਨ ਆਇਆ ਕਿ ਲੜਕਾ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ...

ਕੀ ਵਿਆਹ ਦੇ 23 ਸਾਲ ਬਾਅਦ ਤਲਾਕ ਲੈਣ ਜਾ ਰਹੇ ਹਨ ਸਾਊਥ ਅਦਾਕਾਰ ਥਲਪਤੀ ਵਿਜੇ? ਸਾਹਮਣੇ ਆਇਆ ਸੱਚ

ਬਾਲੀਵੁੱਡ ਤੋਂ ਲੈ ਕੇ ਸਾਊਥ ਇੰਡਸਟਰੀ ਤੱਕ, ਪਿਛਲੇ ਕੁਝ ਸਾਲਾਂ 'ਚ ਕਈ ਸਟਾਰ ਜੋੜਿਆਂ ਦੇ ਤਲਾਕ ਦੀਆਂ ਖਬਰਾਂ ਨੇ ਪ੍ਰਸ਼ੰਸਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਅਰਬਾਜ਼-ਮਲਾਇਕਾ, ਰਿਤਿਕ-ਸੁਜ਼ੈਨ ਅਤੇ ਫਿਰ ਸੋਹੇਲ-ਸੀਮਾ ਦੇ ਤਲਾਕ ਦੀ ਖਬਰ ਤੋਂ ਬਾਅਦ ਜਦੋਂ ਸਾਊਥ...

ਪੰਜਾਬੀ ਕ੍ਰਾਈਮ-ਡਰਾਮਾ ਫਿਲਮ ‘ਰੇਂਜ ਰੋਡ 290’ ਦਾ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼

ਆਉਣ ਵਾਲੀ ਪੰਜਾਬੀ ਕ੍ਰਾਈਮ-ਡਰਾਮਾ ਫਿਲਮ 'ਰੇਂਜ ਰੋਡ 290' ਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ ਅਤੇ ਹੁਣ ਅਸੀਂ ਫਿਲਮ ਦਾ ਰੋਮਾਂਚਕ ਟ੍ਰੇਲਰ ਦੇਖ ਸਕਦੇ ਹਾਂ। ਜ਼ਾਹਿਰ ਹੈ, ਫ਼ਿਲਮ ਦੀ ਕਹਾਣੀ ਬਾਰੇ ਟ੍ਰੇਲਰ ਤੋਂ ਸਮਝਣਾ ਬਹੁਤ ਔਖਾ ਹੈ। ਐਕਸ਼ਨ ਨਾਲ...

ਪਠਾਨ ਨੂੰ ਲੈ ਕੇ ਹੋਇਆ ਵੱਡਾ ਖੁਲਾਸਾ,ਫ਼ਿਲਮ ਦੇ ਇੱਕ ਨਹੀਂ ਬਲਕਿ ਦੋ ਟ੍ਰੇਲਰ ਹੋਣਗੇ ਰਿਲੀਜ਼!

ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਦੀ ਮੋਸਟ ਅਵੇਟਿਡ ਫਿਲਮ ਪਠਾਨ ਜਲਦ ਹੀ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਅਜਿਹੇ 'ਚ ਫਿਲਮ ਦੇ ਆਏ ਦਿਨ ਕੁਝ ਨਵੇਂ ਅਪਡੇਟਸ ਸਾਹਮਣੇ ਆਉਂਦੇ ਰਹਿੰਦੇ ਹਨ। ਕਿੰਗ ਖਾਨ ਦੀ ਇਹ ਫਿਲਮ ਰਿਲੀਜ਼...

ਪ੍ਰੈਗਨੈਂਸੀ ਦੀਆ ਖ਼ਬਰਾਂ ‘ਤੇ ਅਨੁਸ਼ਕਾ ਰੰਜਨ ਨੇ ਤੋੜੀ ਚੁੱਪੀ, ਪੋਸਟ ਸ਼ੇਅਰ ਕਰ ਆਖੀ ਇਹ ਗੱਲ

ਅਨੁਸ਼ਕਾ ਰੰਜਨ ਅਤੇ ਆਦਿਤਿਆ ਸੀਲ ਇੰਡਸਟਰੀ ਦੇ ਪਾਵਰ ਕਪਲਸ ਵਿੱਚੋਂ ਇੱਕ ਹਨ। ਪਿਛਲੇ ਦਿਨੀਂ ਜੋੜੇ ਬਾਰੇ ਇੱਕ ਖਬਰ ਤੇਜ਼ੀ ਨਾਲ ਫੈਲ ਗਈ ਕਿ ਉਹ ਆਪਣੇ ਪਹਿਲੇ ਬੱਚੇ ਦੀ ਯੋਜਨਾ ਬਣਾ ਰਹੇ ਹਨ। ਹਾਲਾਂਕਿ ਹੁਣ ਅਨੁਸ਼ਕਾ ਰੰਜਨ ਨੇ ਇਸ 'ਤੇ...

‘ਕਲ ਹੋ ਨਾ ਹੋ’ ‘ਚ ਨਜ਼ਰ ਆਉਣ ਵਾਲੀ Jhanak Shukla ਦੀ ਹੋਈ ਮੰਗਣੀ, ਤਸਵੀਰਾਂ ਦੇਖ ਪਛਾਣਨਾ ਹੋਇਆ ਮੁਸ਼ਕਿਲ

90 ਦੇ ਦਹਾਕੇ ਵਿੱਚ ਹਰ ਘਰ ਵਿੱਚ ਕਰਿਸ਼ਮਾ ਕਾ ਕਰਿਸ਼ਮਾ ਵਿੱਚ ਨਜ਼ਰ ਆਉਣ ਵਾਲੀ ਝਨਕ ਸ਼ੁਕਲਾ ਨੇ 'ਤੇ ਮੰਗਣੀ ਕਰ ਲਈ ਹੈ। ਝਨਕ ਸ਼ੁਕਲਾ ਨੂੰ ਪ੍ਰਿਟੀ ਜ਼ਿੰਟਾ ਅਤੇ ਸ਼ਾਹਰੁਖ ਖਾਨ ਦੇ ਨਾਲ ਕਲ ਹੋ ਨਾ ਹੋ ਵਿੱਚ ਵੀ ਦੇਖਿਆ...

‘ਬਿੱਗ ਬੌਸ’ ਦੇ ਘਰ ‘ਚ ਹੋਈ ਇਸ ਖ਼ਾਸ ਸ਼ਖਸ ਦੀ ਐਂਟਰੀ, ਅਬਦੂ ਰੋਜ਼ਿਕ ਨੂੰ ਤੋਹਫੇ ‘ਚ ਮਿਲੇ ਬਰਗਰ!

'ਬਿੱਗ ਬੌਸ 16' ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਇਸ ਹਫਤੇ ਘਰ 'ਚੋਂ ਬੇਘਰ ਕੀਤੇ ਜਾਣ ਵਾਲੇ ਨਾਮਜ਼ਦ ਸੂਚੀ 'ਚ 8 ਮੈਂਬਰਾਂ ਦੇ ਨਾਂ ਸ਼ਾਮਲ ਸਨ। ਇਸੇ ਫੈਮਿਲੀ ਸਪੈਸ਼ਲ ਐਪੀਸੋਡ 'ਚ 'ਬਿੱਗ ਬੌਸ' ਦੇ ਘਰ 'ਚ ਸਾਰਿਆਂ ਦੇ ਪਰਿਵਾਰਕ...

ਇਸ ਕਾਰਨ ਆਪਣੀ ਪਤਨੀ ਲਾਈਮਲਾਈਟ ਤੋਂ ਦੂਰ ਰੱਖਦੇ ਹਨ Diljit Dosanjh, ਦੇਖੋ ਦੋਵਾਂ ਦੀਆਂ ਅਣਦੇਖੀਆਂ ਤਸਵੀਰਾਂ

ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਸੋਸ਼ਲ ਮੀਡਿਆ ਤੇ ਕਾਫ਼ੀ ਐਕਟਿਵ ਰਹਿੰਦੇ ਹਨ,ਉਹ ਸੋਸ਼ਲ ਮੀਡਿਆ ਤੇ ਆਏ ਦਿਨ ਤਸਵੀਰਾਂ ਅਤੇ ਵੀਡਿਓਜ਼ ਪੋਸਟ ਕਰਦੇ ਰਹਿੰਦੇ ਹਨ ਪਾਰ ਬਹੁਤ ਹੀ ਘੱਟ ਲੋਕ ਉਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਜਾਣਦੇ ਹੋਣਗੇ। ਜੀ...