November 15, 2026, 7:33 am
----------- Advertisement -----------
----------- Advertisement -----------
HomeNewsEntertainment

Entertainment

ਕੈਨੇਡੀਅਨ ਰੈਪਰ ਡਰੇਕ ਨੇ ਆਪਣੀ ਗ੍ਰਿਫ਼ਤਾਰੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕੀਤੀ ਸਾਂਝੀ

ਕੈਨੇਡੀਅਨ ਰੈਪਰ ਡਰੇਕ ਨੇ ਹਾਲ ਹੀ ਵਿੱਚ ਇਕ ਵੀਡੀਓ ਸ਼ੇਅਰ ਕੀਤੀ ਹੈ ਜੋ ਸੋਸ਼ਲ ਮੀਡਿਆ ਤੇ ਖੂਬ ਵਾਇਰਲ ਹੋ ਰਹੀ ਹੈ। ਜੀ ਹਾਂ ਇਹ ਵੀਡੀਓ ਰੈਪਰ ਦੀ ਗ੍ਰਿਫ਼ਤਾਰੀ ਦੀ ਹੈ ਜਿਸ ’ਚ ਉਸ ਨੇ ਪੁਸ਼ਟੀ ਕੀਤੀ ਕਿ ਜੁਲਾਈ ’ਚ...

ਜਨਮਦਿਨ ਮੌਕੇ ਗਿੱਪੀ ਗਰੇਵਾਲ ਨੇ ਫੈਨਜ਼ ਨੂੰ ਦਿੱਤਾ ਖਾਸ ਤੋਹਫਾ, ਕੀਤਾ ਨਵੀਂ ਫਿਲਮ ਦਾ ਐਲਾਨ

ਪੰਜਾਬੀ ਇੰਡਸਟਰੀ ਦੇ ਸਟਾਰ ਕਲਾਕਾਰ ਗਿੱਪੀ ਗਰੇਵਾਲ ਅੱਜ ਯਾਨਿ 2 ਜਨਵਰੀ ਨੂੰ 39ਵਾਂ ਜਨਮਦਿਨ ਮਨਾ ਰਹੇ ਹਨ। ਗਿੱਪੀ ਦਾ ਜਨਮ 2 ਜਨਵਰੀ 1983 ਨੂੰ ਲੁਧਿਆਣਾ ਦੇ ਪਿੰਡ ਕੂਮਕਲਾਂ ਵਿਖੇ ਹੋਇਆ ਸੀ। ਗਿੱਪੀ ਦੇ ਜਨਮਦਿਨ ਮੌਕੇ ਉਨ੍ਹਾਂ ਨੂੰ ਪਰਿਵਾਰ, ਦੋਸਤਾਂ...

ਗਿੱਪੀ ਗਰੇਵਾਲ ਅੱਜ ਮਨਾ ਰਹੇ ਹਨ ਆਪਣਾ 39ਵਾਂ ਜਨਮ ਦਿਨ,ਪਤਨੀ ਰਵਨੀਤ ਨੇ ਖ਼ਾਸ ਅੰਦਾਜ਼ ‘ਚ ਦਿੱਤੀ ਵਧਾਈ

ਪੰਜਾਬੀ ਫ਼ਿਲਮਾਂ ਦੇ ਐਕਟਰ ਤੇ ਸਿੰਗਰ ਗਿੱਪੀ ਗਰੇਵਾਲ ਅੱਜ ਯਾਨੀ 2 ਜਨਵਰੀ ਨੂੰ ਆਪਣਾ 39ਵਾਂ ਜਨਮ ਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ ਲੁਧਿਆਣਾ ਦੇ ਕੂੰਮਕਲਾਂ ‘ਚ 2 ਜਨਵਰੀ, 1982 ਨੂੰ ਹੋਇਆ। ਇਸ ਦੇ ਨਾਲ ਹੀ ਦੱਸ ਦਈਏ ਕਿ...

ਪਠਾਨ ਦੇ ਨਿਰਮਾਤਾਵਾਂ ‘ਤੇ ਲੱਗਿਆ ਗੀਤ ਚੋਰੀ ਕਰਨ ਦਾ ਦੋਸ਼, ਇਸ ਪਾਕਿਸਤਾਨੀ ਗੀਤ ਦੀ ਕਾਪੀ ਹੈ ‘ਬੇਸ਼ਰਮ ਰੰਗ’

ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਦੇ ਗੀਤ 'ਬੇਸ਼ਰਮ ਰੰਗ' ਦਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। 'ਬੇਸ਼ਰਮ ਰੰਗ' 'ਚ ਦੀਪਿਕਾ ਪਾਦੂਕੋਣ ਦੀ ਬਿਕਨੀ ਨੇ ਭਾਰਤ 'ਚ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ ਸੈਂਸਰ ਬੋਰਡ ਨੇ ਨਿਰਮਾਤਾਵਾਂ...

ਕੀ ਲੰਡਨ ‘ਚ ਇਕੱਠੇ ਛੁੱਟੀਆਂ ਮਨਾ ਰਹੇ ਹਨ ਸਾਰਾ-ਕਾਰਤਿਕ ? ਤਸਵੀਰਾਂ ਦੇਖ ਫੈਨਜ਼ ਨੇ ਪੁੱਛਿਆ ਇਹ ਸਵਾਲ

ਕਾਰਤਿਕ ਆਰੀਅਨ ਅਤੇ ਸਾਰਾ ਅਲੀ ਖਾਨ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਇਨ੍ਹੀਂ ਦਿਨੀਂ ਕਾਰਤਿਕ ਆਰੀਅਨ ਰਿਤਿਕ ਰੋਸ਼ਨ ਦੀ ਭੈਣ ਪਸ਼ਮੀਨਾ ਰੋਸ਼ਨ ਨੂੰ ਡੇਟ ਕਰਨ ਦੀਆਂ ਖਬਰਾਂ ਹਨ, ਉਥੇ ਹੀ ਸਾਰਾ ਅਲੀ ਖਾਨ ਆਪਣੇ ਭਰਾ ਨਾਲ ਛੁੱਟੀਆਂ ਦਾ ਆਨੰਦ ਮਾਣ...

ਕਰੀਨਾ ਕਪੂਰ ਨੇ ਸਵਿਟਜ਼ਰਲੈਂਡ ‘ਚ ਇਸ ਤਰਾਂ ਮਨਾਇਆ ਨਵੇਂ ਸਾਲ ਦਾ ਜਸ਼ਨ ,ਸ਼ੇਅਰ ਕੀਤੀਆਂ ਤਸਵੀਰਾਂ

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਕਰੀਨਾ ਕਪੂਰ ਖਾਨ ਨੇ ਹਾਲ ਹੀ 'ਚ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਜੋ ਕਾਫੀ ਵਾਇਰਲ ਹੋ ਰਿਹਾ...

ਭਾਜਪਾ ਨੇਤਾ ਦੀ ਸ਼ਿਕਾਇਤ ‘ਤੇ ਉਰਫੀ ਜਾਵੇਦ ਨੇ ਦਿੱਤੀ ਪ੍ਰਤੀਕਿਰਿਆ, ਕਿਹਾ- ‘ਜੇਲ ਜਾਣ ਲਈ ਤਿਆਰ ਹਾਂ ਜੇਕਰ…’

ਟੀਵੀ ਅਦਾਕਾਰਾ ਉਰਫੀ ਜਾਵੇਦ ਨੂੰ ਅਕਸਰ ਆਪਣੇ ਬੋਲਡ ਆਊਟਫਿਟਸ ਕਾਰਨ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸ ਦੇ ਖਿਲਾਫ ਕਈ ਪੁਲਿਸ ਕੇਸ ਵੀ ਦਰਜ ਹਨ। ਨਾ ਸਿਰਫ ਆਮ ਲੋਕ, ਬਲਕਿ ਰਾਜਨੇਤਾ ਅਤੇ ਸਿਤਾਰੇ ਵੀ ਉਸਦੇ ਕੱਪੜਿਆਂ ਲਈ ਉਸਦੀ ਆਲੋਚਨਾ...

ਨਵੇਂ ਸਾਲ ਮੌਕੇ ਰੋਮਾਂਟਿਕ ਹੋਏ ਅਰਜੁਨ ਕਪੂਰ-ਮਲਾਇਕਾ ਅਰੋੜਾ,ਦੇਖੋ ਵਾਇਰਲ ਤਸਵੀਰਾਂ

ਹਿੰਦੀ ਸਿਨੇਮਾ ਦੇ ਮਸ਼ਹੂਰ ਅਭਿਨੇਤਾ ਅਰਜੁਨ ਕਪੂਰ ਇਨ੍ਹੀਂ ਦਿਨੀਂ ਆਪਣੀ ਪ੍ਰੇਮਿਕਾ ਅਤੇ ਅਦਾਕਾਰਾ ਮਲਾਇਕਾ ਅਰੋੜਾ ਨਾਲ ਨਵਾਂ ਸਾਲ 2023 ਮਨਾ ਰਹੇ ਹਨ। ਬੀ-ਟਾਊਨ ਦੀ ਸਭ ਤੋਂ ਪਸੰਦੀਦਾ ਜੋੜੀ ਦੀ ਸੂਚੀ 'ਚ ਅਰਜੁਨ ਅਤੇ ਮਲਾਇਕਾ ਦੇ ਨਾਂ ਦੀ ਚਰਚਾ ਹੈ।...

ਕੀ ਸੰਗੀਤ ਜਗਤ ਨੂੰ ਅਲਵਿਦਾ ਕਹਿ ਰਹੇ ਹਨ ਸਚਿਨ ਆਹੂਜਾ ! ਜਾਣੋ ਗਾਇਕ ਨੇ ਕਿਸ ਨੂੰ ਕਿਹਾ ‘ਓਕੇ ਗੁੱਡ-ਬਾਏ’!

ਹਰ ਕੋਈ ਸੋਸ਼ਲ ਮੀਡੀਆ 'ਤੇ ਸਚਿਨ ਆਹੂਜਾ ਦੀ ਤਾਜ਼ਾ ਪੋਸਟ ਨੂੰ ਲੈ ਕੇ ਚਰਚਾ ਕਰ ਰਿਹਾ ਹੈ ਜਿਸ ਵਿੱਚ ਉਹਨਾਂ ਨੇ 'ਓਕੇ ਗੁੱਡਬਾਏ' ਕਿਹਾ ਗਿਆ ਹੈ ਯਾਨੀ 'ਚੰਗਾ ਅਲਵਿਦਾ'। ਹੁਣ ਸਵਾਲ ਇਹ ਹੈ ਕਿ ਇਸ ਅਲਵਿਦਾ ਦਾ ਕੀ ਅਰਥ...