November 11, 2026, 6:24 pm
----------- Advertisement -----------
----------- Advertisement -----------
HomeNewsEntertainment

Entertainment

GRAMMYs ‘ਚ ਤਿੰਨ ਐਵਾਰਡ ਜਿੱਤਣ ਤੋਂ ਤੁਰੰਤ ਬਾਅਦ ਹੀ ਇਹ ਮਸ਼ਹੂਰ ਰੈਪਰ ਗ੍ਰਿਫਤਾਰ, ਜਾਣੋ ਕਿਉਂ?

ਗ੍ਰੈਮੀ ਅਵਾਰਡ ਸੰਗੀਤ ਦੀ ਦੁਨੀਆ ਦੇ ਸਭ ਤੋਂ ਵੱਕਾਰੀ ਸਨਮਾਨਾਂ ਵਿੱਚੋਂ ਇੱਕ ਹਨ। GRAMMYs ਦਾ ਸ਼ਾਨਦਾਰ ਸਮਾਗਮ 5 ਫਰਵਰੀ ਨੂੰ ਲਾਸ ਏਂਜਲਸ ਵਿੱਚ Crypto.com ਅਰੇਨਾ ਵਿਖੇ ਹੋਇਆ। ਜਿੱਥੇ ਦੁਨੀਆ ਭਰ ਦੇ ਸੰਗੀਤ ਜਗਤ ਦੇ ਦਿੱਗਜ ਕਲਾਕਾਰਾਂ ਨੂੰ ਸਨਮਾਨਿਤ ਕੀਤਾ...

ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚੇ ਪ੍ਰਸ਼ੰਸਕ; ਥਾਰ ਨੂੰ ਦੇਖ ਕੇ ਹੋਏ ਭਾਵੁਕ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਭਾਵੇਂ ਹੁਣ ਇਸ ਦੁਨੀਆ 'ਚ ਨਹੀਂ ਰਿਹਾ ਪਰ ਉਹ ਹਮੇਸ਼ਾ ਆਪਣੇ ਫੈਨਸ ਦੇ ਦਿਲਾਂ 'ਚ ਰਹਿਣਗੇ ਕਿਉਂਕਿ ਉਹ ਸਿੱਧੂ ਮੂਸੇਵਾਲਾ ਦੇ ਗੀਤਾਂ ਰਾਹੀਂ ਉਨ੍ਹਾਂ ਨੂੰ ਮਹਿਸੂਸ ਕਰਦੇ ਹਨਹਾਲ ਹੀ 'ਚ ਹੀ ਸਿੱਧੂ ਮੂਸੇਵਾਲਾ ਦਾ...

45 ਸਾਲ ਦੀ ਹੋਈ ਸ਼ਮਿਤਾ ਸ਼ੈੱਟੀ; ਪਰਿਵਾਰ ਨਾਲ ਇੰਝ ਮਨਾਇਆ ਜਨਮਦਿਨ, ਦੇਖੋ ਤਸਵੀਰਾਂ

ਸ਼ਮਿਤਾ ਸ਼ੈੱਟੀ ਨੇ ਬੀਤੀ ਰਾਤ ਆਪਣਾ 45ਵਾਂ ਜਨਮਦਿਨ ਮਨਾਇਆ। ਸ਼ਮਿਤਾ ਆਪਣਾ ਜਨਮਦਿਨ ਭੈਣ ਸ਼ਿਲਪਾ ਸ਼ੈੱਟੀ, ਜੀਜਾ ਰਾਜ ਕੁੰਦਰਾ ਅਤੇ ਮਾਂ ਨਾਲ ਸੈਲੀਬ੍ਰੇਟ ਕਰਦੀ ਨਜ਼ਰ ਆਈ। ਇਸ ਦੌਰਾਨ ਸ਼ਮਿਤਾ ਸ਼ੈੱਟੀ ਗੁਲਾਬੀ ਟਿਊਬ ਡਰੈੱਸ 'ਚ 'ਬੈਸਟੀਅਨ ਰੈਸਟੋਰੈਂਟ' ਪਹੁੰਚੀ। ਉਸ ਨੂੰ ਰੈਸਟੋਰੈਂਟ...

ਪੂਨਮ ਪਾਂਡੇ ਜ਼ਿੰਦਾ ਹੈ, ਫੇਕ ਨਿੱਕਲੀ ਮੌ+ਤ ਦੀ ਖ਼ਬਰ, ਸ਼ੇਅਰ ਕੀਤੀ ਵੀਡੀਓ, ਕਿਹਾ “ਸਰਵਾਈਕਲ ਕੈਂਸਰ ਨੇ ਨਹੀਂ ਲਈ ਮੇਰੀ ਜਾਨ”

ਪੂਨਮ ਨੇ ਸ਼ੇਅਰ ਕੀਤੀ ਵੀਡੀਓ, ਕਿਹਾ "ਸਰਵਾਈਕਲ ਕੈਂਸਰ ਨੇ ਨਹੀਂ ਲਈ ਮੇਰੀ ਜਾਨ" ਲਾਈਵ ਆ ਕੇ ਸੱਚ ਦੱਸਦਿਆਂ ਕਿਹਾ, ਕੈਂਸਰ ਜਾਗਰੂਕਤਾ ਲਈ ਕੀਤਾ ਇਹ ਕੰਮ ਮੁੰਬਈ, 3 ਫਰਵਰੀ 2024 - ਪੂਨਮ ਪਾਂਡੇ ਜ਼ਿੰਦਾ ਹੈ। ਅਦਾਕਾਰਾ ਨੇ ਸ਼ਨੀਵਾਰ ਦੁਪਹਿਰ ਨੂੰ ਸੋਸ਼ਲ ਮੀਡੀਆ...

ਪ੍ਰਿਅੰਕਾ ਚੋਪੜਾ ਨੂੰ ਕਿਉਂ ਛੱਡਣਾ ਪਿਆ ਆਪਣਾ 166 ਕਰੋੜ ਦਾ ਬੰਗਲਾ? ਪ੍ਰਾਪਰਟੀ ਡੀਲਰ ‘ਤੇ ਵੀ ਮਾਮਲਾ ਕਰਵਾਇਆ ਦਰਜ

ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਨੇ ਆਪਣਾ LA ਵਾਲਾ ਘਰ ਛੱਡ ਦਿੱਤਾ ਹੈ। ਇਸ ਜੋੜੇ ਨੇ ਇਹ ਬੰਗਲਾ ਸਾਲ 2019 ਵਿੱਚ ਲਗਭਗ 20 ਮਿਲੀਅਨ ਡਾਲਰ ਯਾਨੀ 166 ਕਰੋੜ ਰੁਪਏ ਵਿੱਚ ਖਰੀਦਿਆ ਸੀ।ਖਬਰਾਂ ਦੀ ਮੰਨੀਏ ਤਾਂ ਪ੍ਰਿਯੰਕਾ ਅਤੇ ਨਿਕ ਨੂੰ...

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਅਦਾਕਾਰਾ ਸ਼ਹਿਨਾਜ਼ ਗਿੱਲ

ਅੰਮ੍ਰਿਤਸਰ, 2 ਫਰਵਰੀ 2024 - ਆਪਣੇ 30ਵੇਂ ਜਨਮਦਿਨ ਤੋਂ ਕੁਝ ਦਿਨ ਬਾਅਦ, 'ਬਿੱਗ ਬੌਸ 13' ਫੇਮ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਅੰਮ੍ਰਿਤਸਰ ਸਥਿਤ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ਅਤੇ ਅਰਦਾਸ ਕੀਤੀ। ਸ਼ਹਿਨਾਜ਼, ਜੋ 27 ਜਨਵਰੀ ਨੂੰ 30 ਸਾਲ ਦੀ ਹੋ...

32 ਸਾਲਾ ਅਦਾਕਾਰਾ ਪੂਨਮ ਪਾਂਡੇ ਦਾ ਦੇਹਾਂਤ, ਸਰਵਾਈਕਲ ਕੈਂਸਰ ਦੱਸਿਆ ਜਾ ਰਿਹਾ ਹੈ ਕਾਰਨ

ਪੂਨਮ ਦੇ ਮੈਨੇਜਰ ਨੇ ਪੁਸ਼ਟੀ ਕੀਤੀ 32 ਸਾਲਾ ਮਾਡਲ ਅਤੇ ਅਦਾਕਾਰਾ ਪੂਨਮ ਪਾਂਡੇ ਦੇ ਦੇਹਾਂਤ ਦੀ ਖਬਰ ਸਾਹਮਣੇ ਆ ਰਹੀ ਹੈ। ਉਸ ਦੀ ਮੌਤ ਦਾ ਕਾਰਨ ਸਰਵਾਈਕਲ ਕੈਂਸਰ ਦੱਸਿਆ ਜਾ ਰਿਹਾ ਹੈ। ਇਸ ਖਬਰ ਦੀ ਪੁਸ਼ਟੀ ਪੂਨਮ ਦੀ ਮੈਨੇਜਰ ਪਾਰੁਲ...

ਕ+ਤਲ ਤੋਂ ਬਾਅਦ ਮੂਸੇਵਾਲਾ ਦਾ ਛੇਵਾਂ ਗੀਤ ਰਿਲੀਜ਼: ਇੱਕ ਘੰਟੇ ਵਿੱਚ 9.73 ਲੱਖ ਲੋਕਾਂ ਨੇ ਦੇਖਿਆ

ਮਾਨਸਾ, 2 ਫਰਵਰੀ 2024 - ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਡਰਿੱਪੀ ਅੱਜ ਯਾਨੀ ਸ਼ੁੱਕਰਵਾਰ ਨੂੰ ਰਿਲੀਜ਼ ਹੋ ਗਿਆ ਹੈ। ਮਈ 2022 ਵਿੱਚ ਮੂਸੇਵਾਲਾ ਦੇ ਕਤਲ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ ਛੇਵਾਂ ਗੀਤ ਹੈ। ਗੀਤ ਦੇ ਰਿਲੀਜ਼...

ਭਾਰਤ ਦੀ ਪਹਿਲੀ ਮਿਸ ਇੰਡੀਆ ਸੀ ਬੌਲੀਵੁੱਡ ਦੀ ਸਟੰਟਵੂਮੈਨ

ਕੀ ਤੁਸੀਂ ਜਾਣਦੇ ਹੋ ਭਾਰਤ ਦੀ ਪਹਿਲੀ ਮਿਸ ਇੰਡੀਆ ਬਾਰੇ? ਜਿਸ ਨੂੰ ਦੇਸ਼ ਭਰ 'ਚ ਪ੍ਰਮਿਲਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜਿਸ ਨੂੰ ਬੌਲੀਵੁੱਡ ਦੀ ਸਟੰਟਵੂਮੈਨ ਵੀ ਕਿਹਾ ਜਾਂਦਾ ਹੈ। ਭਾਰਤ ਦੀ ਪਹਿਲੀ ਮਿਸ ਇੰਡੀਆ, ਜਿਸਨੂੰ ਦੇਸ਼ ਵਿੱਚ...

105 ਦਿਨਾਂ ਬਾਅਦ ਪੁੱਤਰ ਨੂੰ ਮਿਲੇ ਮੁਨੱਵਰ ਫਾਰੂਕੀ; ਕੇਕ ਕੱਟ ਕੇ ਮਨਾਇਆ ਜਿੱਤ ਦਾ ਜਸ਼ਨ

ਮੁਨੱਵਰ ਫਾਰੂਕੀ ਨੇ ਐਤਵਾਰ ਰਾਤ ਬਿੱਗ ਬੌਸ 17 ਦਾ ਖਿਤਾਬ ਜਿੱਤ ਲਿਆ ਹੈ। ਮੁਨੱਵਰ ਇਸ ਸਮੇਂ ਆਪਣੀ ਜਿੱਤ ਦਾ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਹਨ। ਹਾਲ ਹੀ 'ਚ ਉਨ੍ਹਾਂ ਦਾ ਇਕ ਵੀਡੀਓ ਵਾਇਰਲ ਹੋਇਆ ਹੈ ਜਿਸ 'ਚ ਉਹ ਆਪਣੇ...