November 11, 2026, 7:26 pm
----------- Advertisement -----------
----------- Advertisement -----------
HomeNewsEntertainment

Entertainment

ਭਾਜਪਾ ਨੇਤਾ ਮੁਫਤ ‘ਚ ਦਿਖਾਉਣਗੇ ‘ਮੈਂ ਅਟਲ ਹੂੰ’ ਫਿਲਮ, ਜਾਣੋ ਸ਼ੋਅ ਦਾ ਸਮਾਂ ਅਤੇ ਸਥਾਨ

ਅਦਾਕਾਰ ਪੰਕਜ ਤ੍ਰਿਪਾਠੀ ਦੀ ਫਿਲਮ 'ਮੈਂ ਅਟਲ ਹੂੰ' ਅੱਜ ਯਾਨੀ ਸ਼ੁੱਕਰਵਾਰ ਯਾਨੀ 19 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਇਹ ਫਿਲਮ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਦੇ ਜੀਵਨ 'ਤੇ ਆਧਾਰਿਤ ਹੈ।...

‘ਭੂਲ ਭੁਲਾਇਆ-3’ – ਮੰਜੁਲਿਕਾ ਦੇ ਕਿਰਦਾਰ ‘ਚ ਨਜ਼ਰ ਆ ਸਕਦੀ ਹੈ ਵਿੱਦਿਆ ਬਾਲਨ

ਕਾਰਤਿਕ ਆਰੀਅਨ ਸਟਾਰਰ ਫਿਲਮ 'ਭੂਲ ਭੁਲਾਇਆ-3' ਨੂੰ ਲੈ ਕੇ ਕਾਫੀ ਸਮੇਂ ਤੋਂ ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਖਬਰਾਂ ਆਈਆਂ ਸਨ ਕਿ ਇਸ ਮੋਸਟ ਅਵੇਟਿਡ ਫਿਲਮ 'ਚ ਮੰਜੁਲਿਕਾ ਦੇ ਕਿਰਦਾਰ 'ਚ ਤੱਬੂ ਨਹੀਂ ਸਗੋਂ ਵਿਦਿਆ...

ਧੀ ਰਾਸ਼ਾ ਨਾਲ ਜਯੋਤਿਰਲਿੰਗ ਮੰਦਰ ਪਹੁੰਚੀ ਅਦਾਕਾਰਾ ਰਵੀਨਾ ਟੰਡਨ, ਮੱਥੇ ‘ਤੇ ਸ਼ਿਵ ਤਿਲਕ ਲਗਾ ਭਗਤੀ ‘ਚ ਲੀਨ ਦੀਆਂ ਦੇਖੋ ਤਸਵੀਰਾਂ

ਅਦਾਕਾਰਾ ਰਵੀਨਾ ਟੰਡਨ ਆਪਣੀ ਆਉਣ ਵਾਲੀ ਵੈੱਬ ਸੀਰੀਜ਼ 'ਕਰਮਾ ਕਾਲਿੰਗ' ਦੀ ਰਿਲੀਜ਼ ਤੋਂ ਪਹਿਲਾਂ ਮਹਾਦੇਵ ਦਾ ਆਸ਼ੀਰਵਾਦ ਲੈਣ ਮੰਦਰ ਪਹੁੰਚੀ। ਰਵੀਨਾ ਨੂੰ ਆਪਣੀ ਬੇਟੀ ਰਾਸ਼ਾ ਥਡਾਨੀ ਨਾਲ ਗੁਜਰਾਤ ਦੇ ਸੋਮਨਾਥ ਜਯੋਤਿਰਲਿੰਗ ਮੰਦਿਰ 'ਚ ਦੇਖਿਆ ਗਿਆ। ਮਾਂ-ਧੀ ਨੇ ਆਪਣੀਆਂ ਤਸਵੀਰਾਂ...

ਸਾਊਥ ਫਿਲਮ ਸਟਾਰ ਵਰੁਣ ਤੇਜ ਪਹੁੰਚੇ ਅੰਮ੍ਰਿਤਸਰ,  ਦਰਬਾਰ ਸਾਹਿਬ ਟੇਕਿਆ ਮੱਥਾ

ਦੱਖਣੀ ਫਿਲਮਾਂ ਦੇ ਸਟਾਰ ਵਰੁਣ ਤੇਜ ਅੱਜ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇੱਥੇ ਉਨ੍ਹਾਂ ਨੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਆਪਣੀ ਪਹਿਲੀ ਹਿੰਦੀ ਫਿਲਮ ਦੀ ਸਫਲਤਾ ਲਈ ਗੁਰੂ ਘਰ ਵਿੱਚ ਅਰਦਾਸ ਵੀ ਕੀਤੀ। ਵਰੁਣ ਤੇਜ ਦੱਖਣ ਦੇ...

ਅਦਾਕਾਰ ਸੁਰੇਸ਼ ਗੋਪੀ ਦੀ ਧੀ ਦੇ ਵਿਆਹ ਵਿੱਚ ਸ਼ਾਮਲ ਹੋਏ ਪੀਐਮ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕੇਰਲ ਦੇ ਗੁਰੂਵਯੂਰ ਦੇ ਪ੍ਰਸਿੱਧ ਭਗਵਾਨ ਕ੍ਰਿਸ਼ਨ ਮੰਦਰ ਵਿੱਚ ਪੂਜਾ ਕੀਤੀ ਅਤੇ ਅਭਿਨੇਤਾ ਤੋਂ ਸਿਆਸਤਦਾਨ ਬਣੇ ਸੁਰੇਸ਼ ਗੋਪੀ ਦੀ ਬੇਟੀ ਦੇ ਵਿਆਹ ਵਿੱਚ ਸ਼ਾਮਲ ਹੋਏ, ਜਿਸ ਵਿੱਚ ਮਲਿਆਲਮ ਸਿਨੇਮਾ ਦੇ ਵੱਡੇ ਸਿਤਾਰੇ...

ਕੀ ਸੱਚ ‘ਚ ਹੋ ਸਕਦਾ ਹੈ ਈਸ਼ਾ ਦਿਓਲ ਦਾ ਤਲਾਕ!

 ਬੌਲੀਵੁੱਡ ਦੇ ਦਿੱਗਜ ਅਭਿਨੇਤਾ ਧਰਮਿੰਦਰ ਅਤੇ ਹੇਮਾ ਮਾਲਿਨੀ ਦੇ ਪਰਿਵਾਰ ਨਾਲ ਜੁੜੀ ਖਬਰ ਨੇ ਪ੍ਰਸ਼ੰਸਕਾਂ ਦਾ ਦਿਲ ਤੋੜ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲ ਰਹੀ ਹੈ ਕਿ ਸੰਨੀ ਦਿਓਲ ਅਤੇ ਬੌਬੀ ਦਿਓਲ ਦੀ...

ਅਯੁੱਧਿਆ ‘ਚ ਅਮਿਤਾਭ ਬੱਚਨ ਬਣਾਉਣਗੇ ਘਰ, 14.5 ਕਰੋੜ ਰੁਪਏ ਦਾ ਖਰੀਦਿਆ ਪਲਾਟ

ਅਮਿਤਾਭ ਬੱਚਨ ਨੇ ਅਯੁੱਧਿਆ 'ਚ ਰਾਮ ਮੰਦਰ 'ਪ੍ਰਾਣ ਪ੍ਰਤਿਸ਼ਠਾ' ਸਮਾਰੋਹ ਤੋਂ ਪਹਿਲਾਂ 14.5 ਕਰੋੜ ਰੁਪਏ ਦਾ ਪਲਾਟ ਖਰੀਦਿਆ ਹੈ। ਇਲਾਹਾਬਾਦ (ਹੁਣ ਪ੍ਰਯਾਗਰਾਜ) ਵਿੱਚ ਜਨਮੇ ਅਨੁਭਵੀ ਅਦਾਕਾਰ ਨੇ ਇਹ ਨਿਵੇਸ਼ 'ਦਿ ਸਰਯੂ' ਵਿੱਚ ਕੀਤਾ ਹੈ, ਜੋ ਕਿ ਮੁੰਬਈ ਸਥਿਤ ਡਿਵੈਲਪਰ...

ਪੰਜਾਬ ਦੀ ਇਤਿਹਾਸਕ ਮੂਰਿਸ਼ ਮਸਜਿਦ ‘ਚ ਸ਼ੂਟਿੰਗ ਦਾ ਵਿਰੋਧ, ਮੁਸਲਿਮ ਭਾਈਚਾਰੇ ਨੇ ਫਿਲਮ ‘ਊਲ ਜਲੂਲ’ ਦੀ ਸ਼ੂਟਿੰਗ ਬੰਦ ਕਾਰਵਾਈ

ਸਰਕਾਰੀ ਇਜਾਜ਼ਤ ਨੂੰ ਮੰਨਣ ਤੋਂ ਕੀਤਾ ਇਨਕਾਰ ਕਪੂਰਥਲਾ, 14 ਜਨਵਰੀ 2024 - ਕਪੂਰਥਲਾ ਦੀ ਵਿਸ਼ਵ ਪ੍ਰਸਿੱਧ ਮੂਰੀਸ਼ ਮਸਜਿਦ ਵਿੱਚ ਇੱਕ ਫਿਲਮ ਦੀ ਸ਼ੂਟਿੰਗ ਵਿਵਾਦਾਂ ਵਿੱਚ ਘਿਰ ਗਈ ਹੈ। ਮੁਸਲਿਮ ਸੰਗਠਨਾਂ ਦੇ ਵਿਰੋਧ ਤੋਂ ਬਾਅਦ ਪੁਲਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ...

ਪੰਜਾਬੀ ਗਾਇਕ ਸਤਵਿੰਦਰ ਬੁੱਗਾ ਖਿਲਾਫ ਇਰਾਦਾ ਕ.ਤਲ ਦਾ ਮਾਮਲਾ ਦਰਜ

ਪੰਜਾਬੀ ਗਾਇਕ ਸਤਵਿੰਦਰ ਬੁੱਗਾ ਖਿਲਾਫ ਫਤਿਹਗੜ੍ਹ ਸਾਹਿਬ 'ਚ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। 23 ਦਸੰਬਰ 2023 ਨੂੰ ਜ਼ਮੀਨੀ ਝਗੜੇ ਨੂੰ ਲੈ ਕੇ ਲੜਾਈ ਵਿੱਚ ਉਸ ਦੀ ਭਰਜਾਈ ਦੀ ਮੌਤ ਹੋ ਗਈ ਸੀ। ਐਫਆਈਆਰ ਵਿੱਚ ਬੁੱਗਾ ਦੇ...

ਅੱਜ Jio ਵਰਲਡ ਸੈਂਟਰ ‘ਚ ਹੋਵੇਗੀ ਆਇਰਾ-ਨੂਪੁਰ ਦੀ ਰਿਸੈਪਸ਼ਨ, ਕਈ ਮਸ਼ਹੂਰ ਹਸਤੀਆਂ ਕਰਨਗੀਆਂ ਸ਼ਿਰਕਤ

ਆਮਿਰ ਖਾਨ ਦੀ ਬੇਟੀ ਆਇਰਾ ਖਾਨ ਅਤੇ ਨੂਪੁਰ ਸ਼ਿਖਰੇ ਦਾ ਵਿਆਹ ਉਦੈਪੁਰ 'ਚ ਰਵਾਇਤੀ ਰੀਤੀ-ਰਿਵਾਜਾਂ ਨਾਲ ਹੋਇਆ। ਉਦੈਪੁਰ 'ਚ 6 ਜਨਵਰੀ ਤੋਂ 10 ਜਨਵਰੀ ਤੱਕ ਪੰਜ ਦਿਨ ਚੱਲੇ ਇਸ ਸ਼ਾਨਦਾਰ ਵਿਆਹ ਦੀ ਕਾਫੀ ਚਰਚਾ ਰਹੀ। ਇਸ ਤੋਂ ਪਹਿਲਾਂ ਜੋੜੇ...