November 11, 2026, 7:39 pm
----------- Advertisement -----------
----------- Advertisement -----------
HomeNewsEntertainment

Entertainment

ਪਦਮ ਵਿਭੂਸ਼ਣ ਨਾਲ ਸਨਮਾਨਿਤ ਸ਼ਾਸਤਰੀ ਸੰਗੀਤ ਗਾਇਕਾ ਪ੍ਰਭਾ ਅਤਰੇ ਦਾ ਦਿਹਾਂਤ

ਸ਼ਾਸਤਰੀ ਸੰਗੀਤ ਗਾਇਕਾ ਪ੍ਰਭਾ ਅਤਰੇ ਦਾ ਸ਼ਨੀਵਾਰ (13 ਜਨਵਰੀ) ਸਵੇਰੇ ਦਿਹਾਂਤ ਹੋ ਗਿਆ। ਉਨ੍ਹਾਂ ਨੇ 92 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਦਿਲ ਦਾ ਦੌਰਾ ਪੈਣ ਤੋਂ ਬਾਅਦ...

ਅਦਾਕਾਰਾ ਨਯਨਤਾਰਾ ਖ਼ਿਲਾਫ਼ ਕੇਸ ਦਰਜ, ਲੱਗੇ ਇਹ ਗੰਭੀਰ ਆਰੋਪ

ਸਾਊਥ ਅਦਾਕਾਰਾ ਨਯਨਤਾਰਾ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਸ 'ਤੇ ਤਾਮਿਲ ਫਿਲਮ ਅੰਨਪੂਰਣੀ 'ਚ ਭਗਵਾਨ ਰਾਮ ਦਾ ਅਪਮਾਨ ਕਰਨ ਦਾ ਦੋਸ਼ ਹੈ। ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਦਰਜ ਐਫਆਈਆਰ ਵਿੱਚ ਫਿਲਮ ਦੇ ਨਿਰਦੇਸ਼ਕ, ਨਿਰਮਾਤਾ ਅਤੇ ਨੈੱਟਫਲਿਕਸ ਇੰਡੀਆ...

ਪੰਕਜ ਤ੍ਰਿਪਾਠੀ ਨੇ ਚੋਣ ਕਮਿਸ਼ਨ ਦੇ ਨੈਸ਼ਨਲ Icon ਦੇ ਅਹੁਦੇ ਤੋਂ ਦਿੱਤਾ ਅਸਤੀਫਾ

ਅਦਾਕਾਰ ਪੰਕਜ ਤ੍ਰਿਪਾਠੀ ਨੇ ਚੋਣ ਕਮਿਸ਼ਨ ਦੇ ਨੈਸ਼ਨਲ ਆਈਕਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਅਦਾਕਾਰ ਨੇ ਆਪਣੀ ਇੱਛਾ ਨਾਲ ਅਹੁਦਾ ਛੱਡਿਆ ਹੈ।ਦਰਅਸਲ ਚੋਣ ਕਮਿਸ਼ਨ ਲੋਕਾਂ ਨੂੰ ਵੋਟਿੰਗ ਪ੍ਰਤੀ ਜਾਗਰੂਕ ਕਰਨ ਲਈ ਮਸ਼ਹੂਰ...

ਪੰਜਾਬੀ ਗਾਇਕਾ ਜੋਤੀ ਨੂਰਾਂ-ਪਿਤਾ ਦਾ ਵਿਵਾਦ ਖਤਮ: ਗੁਲਸ਼ਨ ਨੇ ਕਿਹਾ- ਵਿਰੋਧੀਆਂ ਨੇ ਪਰਿਵਾਰ ਨੂੰ ਤੋੜਨ ਦੀ ਕੀਤੀ ਕੋਸ਼ਿਸ਼

ਮੈਂ ਆਪਣੀ ਧੀ ਨੂੰ ਉਸ ਦੀਆਂ ਗਲਤੀਆਂ ਲਈ ਮਾਫ਼ ਕਰ ਦਿੱਤਾ ਅਤੇ ਉਸ ਨੂੰ ਗਲੇ ਲਗਾਇਆ ਜਲੰਧਰ, 11 ਜਨਵਰੀ 2024 - ਪੰਜਾਬ ਦੀ ਸੂਫੀ ਗਾਇਕਾ ਜੋਤੀ ਨੂਰਾਂ ਦਾ ਆਪਣੇ ਪਿਤਾ ਗੁਲਸ਼ਨ ਮੀਰ ਨਾਲ ਨਿੱਜੀ ਝਗੜਾ ਚੱਲ ਰਿਹਾ ਸੀ, ਜਿਸ ਨੂੰ...

ਦਾਦਾ ਸਾਹਿਬ ਫਾਲਕੇ ਦੀ ‘ਰਾਜਾ ਹਰਿਸ਼ਚੰਦਰ’ ਨਹੀਂ, ਬਲਕਿ ਆਹ ਭਾਰਤ ਦੀ ਪਹਿਲੀ ਫਿਲਮ,

 ਭਾਰਤੀ ਸਿਨੇਮਾ ਦੁਨੀਆ ਦੇ ਪ੍ਰਸਿੱਧ ਸਿਨੇਮਾਘਰਾਂ ਵਿੱਚੋਂ ਇੱਕ ਹੈ। ਇਹ ਸਿਨੇਮਾ ਹਰ ਸਾਲ ਵੱਖ-ਵੱਖ ਭਾਸ਼ਾਵਾਂ ਵਿੱਚ 2000 ਤੋਂ ਵੱਧ ਫ਼ਿਲਮਾਂ ਬਣਾਉਂਦਾ ਹੈ। ਭਾਰਤੀ ਸਿਨੇਮਾ ਦਾ ਇਤਿਹਾਸ ਵੀ ਬਹੁਤ ਪੁਰਾਣਾ ਹੈ। ਭਾਰਤੀ ਸਿਨੇਮਾ ਨੂੰ 100 ਸਾਲ ਤੋਂ ਵੱਧ ਹੋ ਗਏ...

ਸ਼ੂਟਿੰਗ ਲਈ ਬੌਲੀਵੁੱਡ ਦੇ ਮਸ਼ਹੂਰ ਅਦਾਕਾਰ ਸੰਨੀ ਦਿਓਲ ਪਹੁੰਚੇ ਮਨਾਲੀ

ਬੌਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਸੰਸਦ ਮੈਂਬਰ ਸੰਨੀ ਦਿਓਲ ਫਿਲਮ 'ਸਫਰ' ਦੀ ਸ਼ੂਟਿੰਗ ਲਈ ਮਨਾਲੀ ਪਹੁੰਚ ਗਏ ਹਨ। ਉਹ ਅਗਲੇ ਕੁਝ ਦਿਨਾਂ ਤੱਕ ਮਨਾਲੀ ਅਤੇ ਆਲੇ-ਦੁਆਲੇ ਦੀਆਂ ਖੂਬਸੂਰਤ ਵਾਦੀਆਂ 'ਚ ਨਜ਼ਰ ਆਵੇਗਾ। ਇਸ ਤੋਂ ਪਹਿਲਾਂ ਬੀਤੇ ਮੰਗਲਵਾਰ ਨੂੰ ਉਨ੍ਹਾਂ...

ਕੀ ਤੁਸੀਂ ਭਾਰਤ ਦੇ ਪਹਿਲੇ TV ਸੀਰੀਅਲ ਬਾਰੇ ਜਾਣਦੇ ਹੋ, ਇਹਨਾਂ ਸਿਤਾਰਿਆਂ ਨੇ ਕੀਤਾ ਸੀ ਕੰਮ

80 ਦੇ ਦਹਾਕੇ 'ਚ ਆਏ ਮਿਥਿਹਾਸਕ ਸ਼ੋਅ 'ਰਾਮਾਇਣ' ਅਤੇ 'ਮਹਾਭਾਰਤ' ਵਰਗੇ ਸੀਰੀਅਲ ਤਾਂ ਕਈ ਵਾਰ ਦੇਖੇ ਹੋਣਗੇ, ਪਰ ਕੀ ਤੁਸੀਂ ਭਾਰਤ ਦਾ ਪਹਿਲਾ ਟੀਵੀ ਸੀਰੀਅਲ ਦੇਖਿਆ ਹੈ? ਭਾਰਤ ਦਾ ਪਹਿਲਾ ਸੀਰੀਅਲ ਕਿਹੜਾ ਸੀ ਅਤੇ ਕਦੋਂ ਬਣਿਆ ਸੀ?  ਦੱਸ ਦਈਏ ਕਿ...

ਮਸ਼ਹੂਰ ਸ਼ਾਸਤਰੀ ਗਾਇਕ ਉਸਤਾਦ ਰਾਸ਼ਿਦ ਖਾਨ ਦਾ ਦਿਹਾਂਤ

ਮਸ਼ਹੂਰ ਸ਼ਾਸਤਰੀ ਗਾਇਕ ਉਸਤਾਦ ਰਾਸ਼ਿਦ ਖਾਨ (55) ਦਾ ਮੰਗਲਵਾਰ ਨੂੰ ਕੋਲਕਾਤਾ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਪ੍ਰੋਸਟੇਟ ਕੈਂਸਰ ਤੋਂ ਪੀੜਤ ਰਾਸ਼ਿਦ ਖਾਨ ਨੂੰ ਪਿਛਲੇ ਮਹੀਨੇ ਦਿਮਾਗੀ ਦੌਰਾ ਪਿਆ ਸੀ। ਉਦੋਂ ਤੋਂ ਹੀ ਉਨ੍ਹਾਂ ਦਾ ਇਲਾਜ ਚੱਲ ਰਿਹਾ...

ਸ਼ੂਟਿੰਗ ਛੱਡ ਕੇ ਮ੍ਰਿਤਕ ਪ੍ਰਸ਼ੰਸਕਾਂ ਦੇ ਪਰਿਵਾਰ ਵਾਲਿਆਂ ਨੂੰ ਮਿਲਣ ਪਹੁੰਚੇ ਅਦਾਕਾਰ ਯਸ਼, ਪ੍ਰਸ਼ੰਸਕਾਂ ਨੂੰ ਕੀਤੀ ਆਹ ਅਪੀਲ

  KGF ਅਦਾਕਾਰ ਯਸ਼ ਨੇ ਕੱਲ੍ਹ 8 ਜਨਵਰੀ ਨੂੰ ਆਪਣਾ 38ਵਾਂ ਜਨਮਦਿਨ ਮਨਾਇਆ। ਇਸ ਮੌਕੇ ਇੱਕ ਵੱਡਾ ਹਾਦਸਾ ਵਾਪਰ ਗਿਆ ਸੀ। ਅਸਲ ਵਿੱਚ ਅਦਾਕਾਰ ਦੇ ਜਨਮਦਿਨ ਵਾਲੇ ਦਿਨ ਉਨ੍ਹਾਂ ਦੇ ਤਿੰਨ ਪ੍ਰਸ਼ੰਸਕਾਂ ਦੀ ਜਾਨ ਚਲੀ ਗਈ ਸੀ। ਅਭਿਨੇਤਾ ਦੇ ਪ੍ਰਸ਼ੰਸਕ...

ਪੰਜਾਬੀ ਗਾਇਕ ਮਨਕੀਰਤ ਔਲਖ ਪਹੁੰਚੇ ਅੰਮ੍ਰਿਤਸਰ,  ਹਰਿਮੰਦਰ ਸਾਹਿਬ ਟੇਕਿਆ ਮੱਥਾ, ਕੀਤੀ ਸੇਵਾ

 ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਕੜਾਕੇ ਦੀ ਠੰਡ ਦਰਮਿਆਨ ਸੋਮਵਾਰ ਸਵੇਰੇ ਹਰਿਮੰਦਰ ਸਾਹਿਬ ਨਤਮਸਤਕ ਹੋਏ। ਮਨਕੀਰਤ ਨੇ ਇਸ ਦੌਰਾਨ ਕਰੀਬ 3 ਘੰਟੇ ਸੇਵਾ ਵਿਚ ਬਿਤਾਏ। ਉਹ ਲੋਕਾਂ ਨੂੰ ਵੀ ਮਿਲਿਆ।  ਗਾਇਕ ਮਨਕੀਰਤ ਔਲਖ ਸਵੇਰੇ 4 ਵਜੇ ਹਰਿਮੰਦਰ ਸਾਹਿਬ ਪਹੁੰਚਿਆ। ਉਹ...