November 11, 2026, 8:43 pm
----------- Advertisement -----------
----------- Advertisement -----------
HomeNewsEntertainment

Entertainment

ਜਾਹਨਵੀ ਕਪੂਰ, ਖੁਸ਼ੀ ਕਪੂਰ ਤੇ ਬੋਨੀ ਕਪੂਰ ਨੇ ਮੁੰਬਈ ‘ਚ ਵੇਚੇ ਆਪਣੇ 4 ਫਲੈਟ, ਹੋਈ ਇੰਨੇ ਕਰੋੜ ਦੀ deal

ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ, ਉਸ ਦੀ ਭੈਣ ਖੁਸ਼ੀ ਕਪੂਰ ਅਤੇ ਫਿਲਮ ਨਿਰਮਾਤਾ ਪਿਤਾ ਬੋਨੀ ਕਪੂਰ ਨੇ 2023 ਦੇ ਅੰਤ ਵਿੱਚ ਕਰੋੜਾਂ ਰੁਪਏ ਦੀ ਇੱਕ ਵੱਡੀ ਡੀਲ ਸਾਈਨ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਪਰਿਵਾਰ ਨੇ ਮੁੰਬਈ ਦੇ...

ਅਦਾਲਤ ਨੇ ਮਨਸੂਰ ਅਲੀ ਖਾਨ ਨੂੰ ਤ੍ਰਿਸ਼ਾ ‘ਤੇ ਮਾਣਹਾਨੀ ਦਾ ਕੇਸ ਕਰਨ ਦੀ ਨਹੀਂ ਦਿੱਤੀ ਇਜਾਜ਼ਤ, 1 ਲੱਖ ਰੁਪਏ ਦਾ ਲਗਾਇਆ ਜੁਰਮਾਨਾ

ਮਦਰਾਸ ਹਾਈ ਕੋਰਟ ਨੇ ਤਾਮਿਲ ਅਦਾਕਾਰ ਮਨਸੂਰ ਅਲੀ ਖਾਨ ਨੂੰ ਵੱਡਾ ਝਟਕਾ ਦਿੱਤਾ ਹੈ। ਅਦਾਲਤ ਨੇ ਬੀਤੇ ਸ਼ੁੱਕਰਵਾਰ ਉਸ ਨੂੰ ਅਦਾਕਾਰਾ ਤ੍ਰਿਸ਼ਾ ਕ੍ਰਿਸ਼ਨਨ, ਚਿਰੰਜੀਵੀ ਅਤੇ ਖੁਸ਼ਬੂ ਸੁੰਦਰ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ...

ਪੰਜਾਬੀ ਗਾਇਕ ਕਮਲ ਗਰੇਵਾਲ ਤੇ ਸਟੰਟਮੈਨ ਖਿਲਾਫ FIR: ‘ਸਰਕਾਰੀ ਬੈਨ’ ਗੀਤ ‘ਤੇ ਬਣਾਈ ਸੀ ਰੀਲ

ਮਾਮਲਾ 17 ਦਸੰਬਰ ਨੂੰ ਪੁਲਿਸ ਦੇ ਸਾਹਮਣੇ ਆਇਆ ਸੀ ਨਵਾਂਸ਼ਹਿਰ, 21 ਦਸੰਬਰ 2023 - ਟਰੈਕਟਰ ਸਟੰਟਮੈਨ ਮੋਗਾ ਵਾਸੀ ਗਗਨਪਾਲ ਸਿੰਘ ਉਰਫ਼ ਹੈਪੀ ਮਾਹਲਾ ਅਤੇ ਪੰਜਾਬੀ ਗਾਇਕ ਕਮਲ ਗਰੇਵਾਲ ਖ਼ਿਲਾਫ਼ ਨਵਾਂਸ਼ਹਿਰ, ਪੰਜਾਬ ਵਿੱਚ ਦੋ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ। ਸਟੰਟਮੈਨ...

ਸ਼ਾਹਰੁਖ ਖਾਨ ਫਿਲਮ ”ਡੰਕੀ” ਦੀ ਪ੍ਰਮੋਸ਼ਨ ਲਈ ਪਹੁੰਚੇ ਦੁਬਈ, ਬੁਰਜ ਖਲੀਫਾ ‘ਤੇ SRK ਦਾ ਦਿਖਾਇਆ ਗਿਆ ਸਿਗਨੇਚਰ ਪੋਜ਼

 ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਸ ਦੌਰਾਨ ਉਹ ਫਿਲਮ ਦੀ ਪ੍ਰਮੋਸ਼ਨ ਲਈ ਦੁਬਈ ਪਹੁੰਚੇ। ਸ਼ਾਹਰੁਖ ਦੁਬਈ ਦੇ ਇੱਕ ਮਾਲ ਤੋਂ ਬਾਹਰ ਆ ਰਹੇ ਸਨ। ਵ੍ਹੀਲਚੇਅਰ 'ਤੇ ਬੈਠੀ ਇਕ ਮਹਿਲਾ ਪ੍ਰਸ਼ੰਸਕ...

 ਬੌਲੀਵੁੱਡ ਅਦਾਕਾਰ ਰਣਵੀਰ ਸਿੰਘ ਨੇ ਮੈਡਮ ਤੁਸਾਦ ਮਿਊਜ਼ੀਅਮ ‘ਚ ਆਪਣਾ ਮੋਮ ਦਾ ਬੁੱਤ ਕੀਤਾ ਲਾਂਚ

ਬੌਲੀਵੁੱਡ ਅਦਾਕਾਰ ਰਣਵੀਰ ਸਿੰਘ ਨੇ ਮੈਡਮ ਤੁਸਾਦ ਮਿਊਜ਼ੀਅਮ 'ਚ ਆਪਣਾ ਮੋਮ ਦਾ ਬੁੱਤ ਲਾਂਚ ਕੀਤਾ ਹੈ। ਇਸ ਮਿਊਜ਼ੀਅਮ 'ਚ ਰਣਵੀਰ ਦੇ ਇਕ ਨਹੀਂ ਸਗੋਂ ਦੋ ਮੋਮ ਦੇ ਬੁੱਤ ਲਗਾਏ ਗਏ ਹਨ।  ਦੱਸ ਦਈਏ ਕਿ ਸੋਮਵਾਰ ਨੂੰ ਅਦਾਕਾਰ ਨੇ ਆਪਣੇ ਸੋਸ਼ਲ...

ਪਾਕਿਸਤਾਨੀ ਅਦਾਕਾਰਾ ਆਇਸ਼ਾ ਉਮਰ ਪਾਕਿਸਤਾਨ ‘ਚ ਨਹੀਂ ਕਰਦੀ ਸੁਰੱਖਿਅਤ ਮਹਿਸੂਸ, ਕਿਹਾ – ਉਸ ਦਿਨ ਦੀ ਉਡੀਕ ਕਰ ਰਹੀ ਹਾਂ, ਜਦੋਂ ਕੁੜੀਆਂ ਬਿਨਾਂ ਡਰ ਤੋਂ...

ਪਾਕਿਸਤਾਨੀ ਅਦਾਕਾਰਾ ਆਇਸ਼ਾ ਉਮਰ ਨੇ ਹਾਲ ਹੀ ਵਿੱਚ ਆਪਣੇ ਦੇਸ਼ ਵਿੱਚ ਸੁਰੱਖਿਅਤ ਮਹਿਸੂਸ ਨਾ ਕਰਨ ਬਾਰੇ ਗੱਲ ਕੀਤੀ ਹੈ। ਉਸਦਾ ਕਹਿਣਾ ਹੈ ਕਿ ਕਰਾਚੀ ਵਿੱਚ ਕੋਈ ਵੀ ਕੁੜੀ ਸੁਰੱਖਿਅਤ ਨਹੀਂ ਹੈ। ਉਹ ਉਸ ਦਿਨ ਦੀ ਉਡੀਕ ਕਰ ਰਹੀ ਹੈ,...

ਅਦਾਕਾਰ ਸ਼੍ਰੇਅਸ ਤਲਪੜੇ ਦੀ ਸਿਹਤ ‘ਚ ਹੋਇਆ ਸੁਧਾਰ,  ਕੁੱਝ ਦਿਨ ਪਹਿਲਾਂ ਪਿਆ ਸੀ ਦਿਲ ਦਾ ਦੌਰਾ

14 ਦਸੰਬਰ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਸ਼੍ਰੇਅਸ ਤਲਪੜੇ ਦੀ ਹਾਲਤ ਹੁਣ ਸਥਿਰ ਹੈ। ਅਭਿਨੇਤਾ ਫਿਲਹਾਲ ਮੁੰਬਈ ਦੇ ਅੰਧੇਰੀ ਵੈਸਟ ਦੇ ਬੇਲੇਵਿਊ ਹਸਪਤਾਲ 'ਚ ਦਾਖਲ ਹੈ। ਆਪਣੀ ਸਿਹਤ ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੇਅਸ ਦੇ ਪਰਿਵਾਰਕ ਮੈਂਬਰ ਨੇ...

ਸੋਨੂੰ ਸੂਦ ਦੀ ਟੀਮ ‘ਪੰਜਾਬ ਦੇ ਸ਼ੇਰ’ ਦਾ ਮੈਚ ਅੱਜ ਚੰਡੀਗੜ੍ਹ ਦੇ ਸੈਕਟਰ 16 ਕ੍ਰਿਕਟ ਸਟੇਡੀਅਮ ਵਿਖੇ ‘ਐਜੂਕੇਟਰਜ਼ ਇਲੈਵਨ’ ਨਾਲ

ਚੰਡੀਗੜ੍ਹ, 16 ਦਸੰਬਰ 2023 - ਸੈਲਿਬ੍ਰਿਟੀ ਕ੍ਰਿਕਟ ਲੀਗ (ਸੀਸੀਐਲ) ਪੰਜਾਬ ਦੀ ਟੀਮ 'ਪੰਜਾਬ ਦੇ ਸ਼ੇਰ' ਦਾ ਪ੍ਰਦਰਸ਼ਨੀ ਮੈਚ ਅੱਜ ਸੈਕਟਰ 16 ਕ੍ਰਿਕਟ ਸਟੇਡੀਅਮ, ਚੰਡੀਗੜ੍ਹ ਵਿਖੇ ਸ਼ਾਮ 6:00 ਵਜੇ ਖੇਡਿਆ ਜਾਵੇਗਾ। ਇਸ ਵਿੱਚ ਉਨ੍ਹਾਂ ਦੀ ਟੀਮ ਵਿੱਚ ਗੁਰਪ੍ਰੀਤ ਘੁੱਗੀ, ਬੀਨੂੰ...

ਲਾਈਵ ਪਰਫਾਰਮੈਂਸ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਇਸ ਮਸ਼ਹੂਰ ਗਾਇਕ ਦੀ ਮੌ+ਤ, ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ

ਬ੍ਰਾਜ਼ੀਲ ਦੇ ਗਾਇਕ ਪੇਡਰੋ ਹੈਨਰੀਕ ਦੀ ਲਾਈਵ ਪਰਫਾਰਮੈਂਸ ਦੌਰਾਨ ਗਾਉਂਦੇ ਸਮੇਂ ਮੌਤ ਹੋ ਗਈ। ਹੇਨਰਿਕ ਇੱਕ ਧਾਰਮਿਕ ਪ੍ਰੋਗਰਾਮ ਵਿੱਚ ਲਾਈਵ ਪਰਫਾਰਮੈਂਸ ਦੇ ਰਹੇ ਸਨ। ਗੀਤ ਗਾਉਂਦੇ ਸਮੇਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਹੇਠਾਂ ਡਿੱਗ ਪਏ। ਜਦ...

‘ਤੁਝਸੇ ਨਰਾਜ਼ ਨਹੀਂ ਜ਼ਿੰਦਗੀ’ ਫੇਮ ਗਾਇਕ ਅਨੂਪ ਘੋਸ਼ਾਲ ਦਾ ਹੋਇਆ ਦਿਹਾਂਤ

ਬੰਗਾਲੀ ਗਾਇਕ ਅਨੂਪ ਘੋਸ਼ਾਲ ਦਾ ਸ਼ੁੱਕਰਵਾਰ 15 ਦਸੰਬਰ ਨੂੰ 77 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਦਾ ਕਾਰਨ ਮਲਟੀਪਲ ਆਰਗਨ ਫੇਲ੍ਹ ਹੋਣਾ ਦੱਸਿਆ ਜਾ ਰਿਹਾ ਹੈ। ਅਨੂਪ ਨੇ 'ਤੁਝਸੇ ਨਾਰਾਜ਼ ਨਹੀਂ ਜ਼ਿੰਦਗੀ' ਵਰਗੇ ਹਿੱਟ ਗੀਤ...