November 11, 2026, 8:57 pm
----------- Advertisement -----------
----------- Advertisement -----------
HomeNewsEntertainment

Entertainment

ਪੰਜਾਬੀ ਗਾਇਕ ਨਵਜੋਤ ਵਿਰਕ ਦੇ ਕ+ਤ+ਲ ਦੀ ਗੁੱਥੀ ਪੁਲਿਸ ਨੇ ਸੁਲਝਾਈ, ਕਾ+ਤਲ ਗ੍ਰਿਫਤਾਰ

ਗਾਇਕ ਦੀ ਕਾਰ ਲੁੱਟਣ ਦੀ ਕੋਸ਼ਿਸ਼ ਦੌਰਾਨ ਹੋਇਆ ਸੀ ਕ+ਤ+ਲ ਦੋ ਲੁਟੇਰਿਆਂ 6 ਸਾਲ ਪਹਿਲਾਂ ਮਾਰੀਆਂ ਸੀ 7 ਗੋ+ਲੀਆਂ ਇੱਕ ਲੁਟੇਰੇ ਦੀ ਹੋ ਚੁੱਕੀ ਹੀ ਮੌਤ, ਦੂਜਾ ਪੁਲਿਸ ਨੇ ਕੀਤਾ ਗ੍ਰਿਫਤਾਰ ਮੋਹਾਲੀ, 15 ਦਸੰਬਰ 2023 - ਮੋਹਾਲੀ ਦੇ ਡੇਰਾਬਸੀ 'ਚ ਗਾਇਕ ਨਵਜੋਤ...

2 ਵਾਰ ਐਮੀ ਐਵਾਰਡ ਵਿਜੇਤਾ ਰਹੇ ਹਾਲੀਵੁੱਡ ਅਦਾਕਾਰ Andre Braugher ਦਾ ਦਿਹਾਂਤ

ਮਸ਼ਹੂਰ ਟੀਵੀ ਸੀਰੀਜ਼ ਬਰੁਕਲਿਨ 99 ਵਿੱਚ ਕੈਪਟਨ ਰੇਮੰਡ ਦੀ ਭੂਮਿਕਾ ਨਿਭਾਉਣ ਵਾਲੇ ਹਾਲੀਵੁੱਡ ਅਦਾਕਾਰ ਆਂਦਰੇ ਬਰੌਗਰ ਦਾ ਦਿਹਾਂਤ ਹੋ ਗਿਆ ਹੈ। ਬਰੁਕਲਿਨ 99, ਫੈਂਟੇਸਟਿਕ ਫੋਰ ਅਤੇ ਪੈਸੈਂਜਰਸ ਵਰਗੀਆਂ ਫਿਲਮਾਂ ਅਤੇ ਸੀਰੀਜ਼ 'ਚ ਨਜ਼ਰ ਆ ਚੁੱਕੇ ਅਦਾਕਾਰ ਪਿਛਲੇ ਕਈ ਦਿਨਾਂ...

ਇਸ ਮਸ਼ਹੂਰ ਅਦਾਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ, ਕੈਂਸਰ ਕਾਰਨ ਹੋਈ ਮੌ+ਤ

ਮਰਾਠੀ ਫਿਲਮ ਇੰਡਸਟਰੀ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਦਿੱਗਜ ਮਰਾਠੀ ਅਦਾਕਾਰ ਰਵਿੰਦਰ ਬੇਰਡੇ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 78 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਰਵਿੰਦਰ ਬੇਰਡੇ ਨੇ ਆਪਣੀਆਂ ਭੂਮਿਕਾਵਾਂ ਨਾਲ ਮਰਾਠੀ ਸਿਨੇਮਾ ਵਿੱਚ...

BJP ਸਾਂਸਦ ਕਿਰਨ ਖੇਰ ’ਤੇ ਜਾ.ਨੋਂ ਮਾਰਨ ਦੀ ਧ.ਮਕੀ ਦੇਣ ਦੇ ਲੱਗੇ ਦੋਸ਼, ਵਿਅਕਤੀ ਨੂੰ HC ਤੋਂ ਮਿਲੀ ਸੁਰੱਖਿਆ, ਜਾਣੋ ਪੂਰਾ ਮਾਮਲਾ

ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ 'ਤੇ ਪੈਸੇ ਦੁੱਗਣੇ ਕਰਕੇ ਵਾਪਸ ਨਾ ਕਰਨ ਦੀ ਹਾਲਤ ‘ਚ ਪਰਿਵਾਰ ਨੂੰ ਖਤਮ ਕਰਨ ਦੀ ਧਮਕੀ ਦੇਣ ਦੋਸ਼ ਲੱਗੇ ਹਨ। ਕਿਰਨ ਖੇਰ 'ਤੇ ਧਮਕੀ ਦੇਣ ਦਾ ਦੋਸ਼ ਲਾਉਂਦਿਆਂ ਮਨੀਮਾਜਰਾ ਦੇ ਰਹਿਣ ਵਾਲੇ ਇਕ...

ਪੰਜਾਬੀ ਗਾਇਕ ਗੁਰਮੀਤ ਮੀਤ ਨੇ ਫਿਲਮ ਐਨੀਮਲ ਦੀ ਕਾਸਟ ਨੂੰ ਭੇਜਿਆ ਨੋਟਿਸ, ਪੜੋ ਕੀ ਹੈ ਪੂਰਾ ਮਾਮਲਾ

660 ਕਰੋੜ ਦਾ ਅੰਕੜਾ ਪਾਰ ਕਰ ਚੁੱਕੀ ਬੌਲੀਵੁੱਡ ਫਿਲਮ ਐਨੀਮਲ ਦਾ ਸਭ ਤੋਂ ਮਸ਼ਹੂਰ ਗੀਤ ਅਰਜਨ ਵੈਲੀ ਵਿਵਾਦਾਂ ਵਿੱਚ ਘਿਰ ਗਿਆ ਹੈ। ਪੰਜਾਬੀ ਗਾਇਕ ਗੁਰਮੀਤ ਮੀਤ ਨੇ ਫਿਲਮ 'ਚ ਗੀਤ ਗਾਉਣ ਵਾਲੇ ਭੁਪਿੰਦਰ ਬੱਬਲ ਅਤੇ ਫਿਲਮ ਦੀ ਕਾਸਟ ਨੂੰ...

ਐਨੀਮਲ ਫਿਲਮ ‘ਤੇ ਸਿੱਖ ਯੂਥ ਫੈਡਰੇਸ਼ਨ ਦਾ ਇਤਰਾਜ਼: ਸੈਂਸਰ ਬੋਰਡ ਨੂੰ ਲਿਖਿਆ ਪੱਤਰ, ਪੜ੍ਹੋ ਪੂਰਾ ਮਾਮਲਾ

ਕਿਹਾ ਇੱਕ ਸੀਨ 'ਚ ਗੁਰਸਿੱਖ 'ਤੇ ਸਿਗਰਟ ਦਾ ਧੂੰਆਂ ਛੱਡਿਆ, ਦਾੜ੍ਹੀ 'ਤੇ ਰੱਖਿਆ ਚਾਕੂ ਅੰਮ੍ਰਿਤਸਰ, 11 ਦਸੰਬਰ 2023 - ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਬਾਲੀਵੁੱਡ ਫਿਲਮ ਐਨੀਮਲ ਦੇ ਸੀਨ 'ਤੇ ਇਤਰਾਜ਼ ਜਤਾਇਆ ਹੈ। ਫੈਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਮੁਖੀ...

ਪਟਿਆਲਾ ‘ਚ ਪੁਲਿਸ ਨੇ ਰੋਕਿਆ ਸਤਿੰਦਰ ਸਰਤਾਜ ਦਾ ਸ਼ੋਅ, ਕਿਹਾ- ਸ਼ੋਅ ਦੀ ਇਜਾਜ਼ਤ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਸੀ

ਬਾਅਦ 'ਚ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ ਪਟਿਆਲਾ, 11 ਦਸੰਬਰ 2023 - ਐਤਵਾਰ ਰਾਤ ਨੂੰ ਪਟਿਆਲਾ ਸਥਿਤ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ ਅਤੇ ਸਥਾਨਕ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਦਰਅਸਲ ਇੱਥੇ ਪੰਜਾਬੀ ਸੂਫੀ...

ਕੈਨੇਡਾ ‘ਚ ਪੰਜਾਬੀ ਗਾਇਕ ਦੇ ਕਰੀਬੀ ਕਾਰੋਬਾਰੀ ਦੇ ਸ਼ੋਅਰੂਮ ‘ਤੇ ਹੋਈ ਗੋਲੀ.ਬਾਰੀ

ਕੈਨੇਡਾ 'ਚ ਪੰਜਾਬੀ ਗਾਇਕ ਮਨਕੀਰਤ ਔਲਖ ਦੇ ਕਰੀਬੀ ਕਾਰੋਬਾਰੀ ਐਂਡੀ ਦੁੱਗਾ ਦੇ ਟਾਇਰਾਂ ਦੇ ਸ਼ੋਅਰੂਮ 'ਤੇ ਗੋਲੀਬਾਰੀ ਹੋਈ ਹੈ। ਕੈਨੇਡੀਅਨ ਮੀਡੀਆ ਰਿਪੋਰਟਾਂ ਮੁਤਾਬਕ ਇਹ ਹਮਲਾ ਕੈਨੇਡਾ ਦੇ ਸਮੇਂ ਅਨੁਸਾਰ ਸ਼ੁੱਕਰਵਾਰ-ਸ਼ਨੀਵਾਰ ਦਰਮਿਆਨੀ ਰਾਤ ਨੂੰ ਬਰੈਂਪਟਨ ਦੇ ਪੀਲ ਇਲਾਕੇ ਵਿੱਚ ਹੋਇਆ।  ਕੈਨੇਡੀਅਨ...

ਵਿਆਹ ਦੀ ਦੂਜੀ ਵਰ੍ਹੇਗੰਢ ਮੌਕੇ Secret Vacation ਲਈ ਨਿਕਲੇ ਵਿੱਕੀ-ਕੈਟਰੀਨਾ, ਫਲਾਈਟ ਦੇ ਅੰਦਰ ਦੀ ਵੀਡੀਓ ਹੋਈ ਵਾਇਰਲ

ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਅੱਜ 9 ਦਸੰਬਰ ਨੂੰ ਆਪਣੇ ਵਿਆਹ ਦੀ ਦੂਜੀ ਵਰ੍ਹੇਗੰਢ ਮਨਾ ਰਹੇ ਹਨ। ਦੋਵਾਂ ਦਾ ਵਿਆਹ ਰਾਜਸਥਾਨ ਦੇ ਸਵਾਈ ਮਾਧੋਪੁਰ ਵਿੱਚ ਸ਼ਾਹੀ ਢੰਗ ਨਾਲ ਹੋਇਆ ਸੀ। ਵਿਆਹ ਦੀ ਵਰ੍ਹੇਗੰਢ 'ਤੇ ਵਿੱਕੀ ਨੇ ਕੈਟਰੀਨਾ ਨਾਲ ਇਕ...

ਬੌਲੀਵੁੱਡ ਅਦਾਕਾਰ ਰਾਜ ਬੱਬਰ ਪਹੁੰਚੇ ਅੰਮ੍ਰਿਤਸਰ, ਹਰਿਮੰਦਰ ਸਾਹਿਬ ਟੇਕਿਆ ਮੱਥਾ

 ਬੌਲੀਵੁੱਡ ਅਦਾਕਾਰ ਰਾਜ ਬੱਬਰ ਅੱਜ ਅੰਮ੍ਰਿਤਸਰ ਪਹੁੰਚੇ ਹਨ। ਇਸ ਸਮੇਂ ਉਨ੍ਹਾਂ ਦੀ ਬੇਟੀ ਅਤੇ ਅਦਾਕਾਰਾ ਜੂਹੀ ਬੱਬਰ ਵੀ ਉਨ੍ਹਾਂ ਦੇ ਨਾਲ ਸੀ। ਰਾਜ ਬੱਬਰ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ 'ਚ ਇਕ ਵਿਆਹ ਹੈ, ਜਿਸ ਦਾ ਹਿੱਸਾ ਬਣਨ ਲਈ...