June 12, 2026, 11:07 pm
----------- Advertisement -----------
----------- Advertisement -----------
HomeNewsEntertainment

Entertainment

ਕਰੀਨਾ ਕਪੂਰ ਤੇ ਰੀਆ ਕਪੂਰ ਦੀ ਵਟਸਐਪ ਚੈਟ ਹੋਈ ਲੀਕ, ਦੇਖੋ ਕਿਵੇਂ ਹੋਈ ਦੋਵਾਂ ਵਿਚਾਲੇ ਗੱਲਬਾਤ

ਬਾਲੀਵੁੱਡ ਦੀ ਹੌਟ ਅਦਾਕਾਰਾ ਕਰੀਨਾ ਕਪੂਰ ਖਾਨ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਹੁਣ ਇਕ ਵਾਰ ਫਿਰ ਕਰੀਨਾ ਕਪੂਰ ਆਪਣੀ ਵਟਸਐਪ ਚੈਟ ਕਾਰਨ ਸੁਰਖੀਆਂ 'ਚ ਹੈ। ਕਰੀਨਾ ਕਪੂਰ ਅਤੇ ਰੀਆ ਕਪੂਰ ਦੀ ਬਹੁਤ ਚੰਗੀ ਦੋਸਤੀ ਹੈ।...

ਆਪਣੀ ਇਸ ਆਦਤ ਤੋਂ ਪਰੇਸ਼ਾਨ ਹੈ ਅਦਾਕਾਰਾ ਦੀਪਿਕਾ ਪਾਦੂਕੋਣ, ਖ਼ੁਦ ਕੀਤਾ ਖ਼ੁਲਾਸਾ

ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਨੇ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਦੀਪਿਕਾ ਪਾਦੁਕੋਣ ਨੂੰ ਬਾਲੀਵੁੱਡ 'ਚ ਮਿਸ ਪਰਫੈਕਟ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਪਰ ਇਹ ਅਭਿਨੇਤਰੀ ਆਪਣੀ ਇਕ ਆਦਤ ਤੋਂ ਕਾਫੀ ਪਰੇਸ਼ਾਨ ਹੋ ਗਈ ਹੈ। ਦੀਪਿਕਾ ਪਾਦੁਕੋਣ ਨੇ...

ਨੋਰਾ ਫਤੇਹੀ ਨੇ ਦਿੱਤੀ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ, ਸ਼ੇਅਰ ਕਰਕੇ ਕੀਤੀ ਇਹ ਪੋਸਟ

ਆਪਣੇ ਡਾਂਸ ਨਾਲ ਦੁਨੀਆ ਭਰ 'ਚ ਪਛਾਣ ਬਣਾਉਣ ਵਾਲੀ ਨੋਰਾ ਫਤੇਹੀ ਕੋਰੋਨਾ ਨੈਗੇਟਿਵ ਹੋ ਗਈ ਹੈ। ਨੋਰਾ ਫਤੇਹੀ ਨੇ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ। ਨੋਰਾ ਫਤੇਹੀ ਨੇ ਵੀ ਪੋਸਟ 'ਚ ਪ੍ਰਸ਼ੰਸਕਾਂ...

ਕੋਰੋਨਾ ਕਾਰਨ ਮੁਲਤਵੀ ਹੋਈ ਸਲਮਾਨ ਖਾਨ ਦੀ ਫ਼ਿਲਮ ‘ਟਾਈਗਰ 3’ ਦੀ ਸ਼ੂਟਿੰਗ

'ਟਾਈਗਰ 3' ਦੀ ਸ਼ੂਟਿੰਗ ਲਈ ਆਉਣ ਵਾਲੇ ਦਿਨਾਂ 'ਚ ਸੁਪਰਸਟਾਰ ਸਲਮਾਨ ਖਾਨ, ਕੈਟਰੀਨਾ ਕੈਫ ਨੇ ਦਿੱਲੀ ਆਉਣਾ ਸੀ ਪਰ ਦੇਸ਼ ਭਰ 'ਚ ਫੈਲੇ ਓਮਿਕਰੋਨ ਵੇਰੀਐਂਟ ਨੂੰ ਦੇਖਦੇ ਹੋਏ ਯਸ਼ਰਾਜ ਫਿਲਮਜ਼ ਨੇ ਸ਼ੂਟਿੰਗ ਦੇ ਸ਼ੈਡਿਊਲ ਨੂੰ ਕੁਝ ਸਮੇਂ ਲਈ ਮੁਲਤਵੀ...

ਬਾਕਸ ਆਫਿਸ ਤੋਂ ਬਾਅਦ ਹੁਣ OTT ‘ਤੇ ਰਿਲੀਜ਼ ਹੋਵੇਗੀ ਰਣਵੀਰ ਸਿੰਘ ਦੀ ਫ਼ਿਲਮ 83

ਦੇਸ਼ ਭਰ 'ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਕਈ ਰਾਜਾ 'ਚ ਨਾਈਟ ਕਰਫਿਊ ਅਤੇ ਵੀਕੈਂਡ ਕਰਫਿਊ ਵਰਗੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ, ਜਦਕਿ ਕੁਝ ਥਾਵਾਂ 'ਤੇ ਸਿਨੇਮਾ ਹਾਲ ਬੰਦ ਕਰ ਦਿੱਤੇ ਗਏ ਹਨ। ਖਬਰਾਂ...

ਰਣਵੀਰ ਸਿੰਘ ਨੇ ਦਿਲਚਸਪ ਅੰਦਾਜ਼ ‘ਚ ਦਿੱਤੀ ਕਪਿਲ ਦੇਵ ਨੂੰ ਜਨਮਦਿਨ ਦੀ ਵਧਾਈ

ਭਾਰਤ ਵਿੱਚ ਕ੍ਰਿਕਟ ਪ੍ਰਤੀ ਲੋਕਾਂ ਦਾ ਪਿਆਰ ਅਤੇ ਸ਼ੌਕ ਲਗਭਗ ਹਰ ਦੂਜੇ ਵਿਅਕਤੀ ਵਿੱਚ ਦੇਖਿਆ ਜਾਂਦਾ ਹੈ। ਕ੍ਰਿਕਟ ਨੂੰ ਪਿਆਰ ਕਰਨ ਵਾਲੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਬਾਰੇ ਜ਼ਰੂਰ ਜਾਣਦੇ ਹੋਣਗੇ। ਕਪਿਲ ਦੇਵ ਨੇ ਭਾਰਤ ਲਈ...

ECI ਨੇ ਸੋਨੂੰ ਸੂਦ ਦੀ ਸਟੇਟ ਆਈਕਨ ਪੰਜਾਬ ਦੀ ਨਿਯੁਕਤੀ ਵਾਪਸ ਲਈ

ਚੰਡੀਗੜ੍ਹ, 8 ਜਨਵਰੀ 2022 - ਭਾਰਤੀ ਚੋਣ ਕਮਿਸ਼ਨ ਨੇ ਅਦਾਕਾਰ ਸੋਨੂੰ ਸੂਦ ਦੀ ਸਟੇਟ ਆਈਕਨ ਪੰਜਾਬ ਦੀ ਨਿਯੁਕਤੀ ਵਾਪਸ ਲੈ ਲਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ.ਐਸ.ਕਰੁਨਾ ਰਾਜੂ ਨੇ ਸਪੱਸ਼ਟ ਕੀਤਾ ਕਿ ਭਾਰਤੀ ਚੋਣ ਕਮਿਸ਼ਨ...

ਗਿੱਪੀ ਗਰੇਵਾਲ ਦੀ ਭਤੀਜੀ ਦੇ ਵਿਆਹ ‘ਚ ਪਹੁੰਚੇ ਇਹ ਪੰਜਾਬੀ ਕਲਾਕਾਰ,ਦੇਖੋ ਤਸਵੀਰਾਂ ਤੇ ਵੀਡੀਓਜ਼

ਪਿਛਲੇ ਕੁਝ ਦਿਨਾਂ ਤੋਂ ਗਿੱਪੀ ਗਰੇਵਾਲ ਦੇ ਘਰ 'ਚ ਵਿਆਹ ਦਾ ਜਸ਼ਨ ਚੱਲ ਰਿਹਾ ਹੈ। ਜਿਸ ਕਰਕੇ ਇੱਕ ਤੋਂ ਬਾਅਦ ਕਈ ਪ੍ਰੋਗਰਾਮ ਹੋ ਰਹੇ ਨੇ ,ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆ ਰਹੀਆਂ ਨੇ। https://www.instagram.com/p/CYWNMUfNESE/?utm_source=ig_embed&utm_campaign=embed_video_watch_again ਵਿਆਹ ‘ਚ ਪੰਜਾਬੀ ਕਲਾਕਾਰ ਪਹੁੰਚ...

ਬਿਪਾਸ਼ਾ ਬਾਸੂ ਨੇ ਪਤੀ ਕਰਨ ਸਿੰਘ ਗਰੋਵਰ ਨਾਲ ਇੰਝ ਮਨਾਇਆ 43ਵਾਂ ਜਨਮਦਿਨ,ਵੀਡੀਓ

ਬਿਪਾਸ਼ਾ ਬਾਸੂ ਹਿੰਦੀ ਫਿਲਮ ਇੰਡਸਟਰੀ ਦੀ ਸਭ ਤੋਂ ਖੂਬਸੂਰਤ ਅਤੇ ਗਲੈਮਰਸ ਅਭਿਨੇਤਰੀਆਂ 'ਚੋਂ ਇਕ ਹੈ। ਅੱਜ ਬਾਲੀਵੁੱਡ ਦੀ ਖ਼ੂਬਸੂਰਤ ਤੇ ਬਾਕਮਾਲ ਦੀ ਅਦਾਕਾਰਾ ਬਿਪਾਸ਼ਾ ਬਾਸੂ ਆਪਣਾ 42ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। 7 ਜਨਵਰੀ 1979 ਨੂੰ ਨਵੀਂ ਦਿੱਲੀ 'ਚ...

‘ਦੇਸੀ ਕਵੀਨ’ ਯਾਨੀ ਕਿ ਸਪਨਾ ਚੌਧਰੀ ਦਾ ਨਜ਼ਰ ਆਇਆ ਨਵਾਂ ਅਵਤਾਰ, ਦੇਖੋ ਦਿਲਕਸ਼ ਤਸਵੀਰਾਂ

ਹਰਿਆਣਾ ਦੀ ਸਟਾਰ ਡਾਂਸਰ ਅਤੇ ‘ਦੇਸੀ ਕੁਈਨ’ ਦੇ ਨਾਂ ਨਾਲ ਮਸ਼ਹੂਰ ਸਪਨਾ ਚੌਧਰੀ ਦੇ ਦੇਸ਼ ਭਰ ਵਿੱਚ ਲੱਖਾਂ ਪ੍ਰਸ਼ੰਸਕ ਹਨ। ਸ਼ਾਇਦ ਇਹੀ ਕਾਰਨ ਹੈ ਕਿ ਉਸ ਦੀ ਹਰ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਜਾਂਦੀ ਹੈ। ਸਪਨਾ ਇੰਸਟਾਗ੍ਰਾਮ ‘ਤੇ...