November 12, 2026, 12:56 am
----------- Advertisement -----------
----------- Advertisement -----------
HomeNewsEntertainment

Entertainment

ਇਹ ਅਦਾਕਾਰਾ ਵੀ ਕਰ ਰਹੀ ਹੈ ਚੰਦਰਯਾਨ-3 ਦੀ ਲੈਂਡਿੰਗ ਦਾ ਬੇਸਬਰੀ ਨਾਲ ਇੰਤਜ਼ਾਰ

ਦਿੱਲੀ 23 ਅਗਸਤ 2023 - ਚੰਦਰਯਾਨ-3 ਅੱਜ ਸ਼ਾਮ 6:04 ਵਜੇ ਚੰਦਰਮਾ ਦੀ ਸਤ੍ਹਾ 'ਤੇ ਉਤਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਚੰਦਰਯਾਨ-3 ਦੀ ਲੈਂਡਿੰਗ ਲਾਈਵ ਸਟ੍ਰੀਮਿੰਗ ਹੋਵੇਗੀ, ਜੋ ਇਸਰੋ ਦੀ ਵੈੱਬਸਾਈਟ, ਯੂ-ਟਿਊਬ ਚੈਨਲ, ਫੇਸਬੁੱਕ ਅਤੇ ਡੀਡੀ ਨੈਸ਼ਨਲ ਟੀਵੀ 'ਤੇ ਸ਼ਾਮ...

ਸੋਨਮ ਕਪੂਰ ਨੇ ਦਿੱਲੀ ‘ਚ ਮਨਾਇਆ ਬੇਟੇ ਦਾ ਪਹਿਲਾ ਜਨਮਦਿਨ, ਸ਼ੇਅਰ ਕੀਤੀਆਂ ਪੁੱਤਰ ਅਤੇ ਬੰਗਲੇ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ (ਵੇਖੋ)

ਅਦਾਕਾਰਾ ਸੋਨਮ ਕਪੂਰ ਅਤੇ ਉਨ੍ਹਾਂ ਦੇ ਪਤੀ ਆਨੰਦ ਆਹੂਜਾ ਦਾ ਪਿਆਰਾ ਬੇਟਾ ਵਾਯੂ ਕਪੂਰ ਆਹੂਜਾ 21 ਅਗਸਤ ਨੂੰ 1 ਸਾਲ ਦੀ ਹੋ ਗਿਆ ਹੈ। ਜੋੜੇ ਨੇ ਬੇਟੇ ਵਾਯੂ ਦਾ ਪਹਿਲਾ ਜਨਮਦਿਨ ਆਪਣੇ ਪਰਿਵਾਰ ਨਾਲ ਉਨ੍ਹਾਂ ਦੇ ਘਰ 'ਚ ਮਨਾਇਆ...

ਗੁਰਦਾਸ ਮਾਨ ਦਾ ਸਨਮਾਨਿਤ ਨਹੀਂ ਕਰੇਗਾ ਪਾਕਿਸਤਾਨ, ਵਾਰਿਸ ਸ਼ਾਹ ਫਾਊਂਡੇਸ਼ਨ ਨੇ ਬਦਲਿਆ ਫੈਸਲਾ, ਪੜ੍ਹੋ ਕਾਰਨ

ਵਾਰਿਸ ਸ਼ਾਹ ਅਲਾਮੀ ਫਾਊਂਡੇਸ਼ਨ ਨੇ ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਨੂੰ ਐਵਾਰਡ ਦੇਣ ਦਾ ਫੈਸਲਾ ਬਦਲ ਲਿਆ ਹੈ।  ਅਸਲ ਵਿੱਚ ਗੁਰਦਾਸ ਮਾਨ ਨੂੰ ਕੁੱਝ ਹਫਤੇ ਪਹਿਲਾਂ ਪਾਕਿਸਤਾਨ 'ਚ ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ ਦੇਣ ਦਾ ਐਲਾਨ ਕੀਤਾ ਸੀ। ਗੁਰਦਾਸ...

ਅਦਾਕਾਰ ਪ੍ਰਕਾਸ਼ ਰਾਜ ਖਿਲਾਫ ਮਾਮਲਾ ਦਰਜ, ਚੰਦਰਯਾਨ 3 ਮਿਸ਼ਨ ਦਾ ਉਡਾਇਆ ਸੀ ਮਜ਼ਾਕ

ਫਿਲਮ ਅਦਾਕਾਰ ਪ੍ਰਕਾਸ਼ ਰਾਜ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਅਦਾਕਾਰ ਪ੍ਰਕਾਸ਼ ਰਾਜ ਨੇ ਹਾਲ ਹੀ 'ਚ ਚੰਦਰਯਾਨ 3 ਮਿਸ਼ਨ ਦਾ ਮਜ਼ਾਕ ਉਡਾਉਂਦੇ ਹੋਏ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਹੁਣ ਇਸ ਮਾਮਲੇ 'ਚ ਕਰਨਾਟਕ ਦੇ ਬਾਗਲਕੋਟ ਜ਼ਿਲੇ...

ਨਿਕ ਨੇ ਦੱਸਿਆ ਆਪਣਾ ਪਸੰਦੀਦਾ ਭਾਰਤੀ ਪਕਵਾਨ, Back ਸਟੇਜ ਪ੍ਰਸ਼ੰਸਕ ਨੇ ਪੁੱਛਿਆ ਸੀ ਸਵਾਲ

ਨਿਕ ਜੋਨਸ ਇਨ੍ਹੀਂ ਦਿਨੀਂ ਆਪਣੇ ਕੰਸਰਟ ਟੂਰ ਕਾਰਨ ਸੁਰਖੀਆਂ 'ਚ ਹਨ। ਇਸ ਦੇ ਨਾਲ ਹੀ ਹਾਲ ਹੀ 'ਚ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਸਿੰਗਰ ਆਪਣੇ ਮਨਪਸੰਦ ਭਾਰਤੀ ਪਕਵਾਨਾਂ ਬਾਰੇ ਦੱਸਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਵਿੱਚ,...

ਝਾਰਖੰਡ ਦੇ ਪੁਲਿਸ ਅਧਿਕਾਰੀ ਨੇ ਮੂਸੇਵਾਲਾ ਨੂੰ ਅੱਤਵਾਦੀ ਕਿਹਾ: ਵੀਡੀਓ ਵਾਇਰਲ ਹੋਣ ਤੋਂ ਬਾਅਦ SHO ਨੇ ਮੰਗੀ ਮਾਫੀ

ਕਿਹਾ-ਅਣਜਾਣੇ ਵਿੱਚ ਕਿਹਾ ਚੰਡੀਗੜ੍ਹ, 22 ਅਗਸਤ 2023 - ਝਾਰਖੰਡ ਦੇ ਜਮਸ਼ੇਦਪੁਰ 'ਚ ਇੱਕ ਪੁਲਿਸ ਅਧਿਕਾਰੀ ਵੱਲੋਂ ਸਿੱਧੂ ਮੂਸੇਵਾਲਾ ਨੂੰ ਅੱਤਵਾਦੀ ਕਹਿਣ ਦੀ ਵੀਡੀਓ ਵਾਇਰਲ ਹੋਈ ਸੀ। ਜਿਸ ਤੋਂ ਬਾਅਦ ਝਾਰਖੰਡ 'ਚ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੇ ਇਹ ਵੀਡੀਓ ਸੋਸ਼ਲ ਮੀਡੀਆ...

ਮਸ਼ਹੂਰ ਹਰਿਆਣਵੀ ਗਾਇਕ ਰਾਜੂ ਪੰਜਾਬੀ ਦਾ ਦਿਹਾਂਤ, ਪਿਛਲੇ ਕਈ ਦਿਨਾਂ ਤੋਂ ਸਨ ਬਿਮਾਰ

ਰਾਜੂ ਪੰਜਾਬੀ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ, ਹਿਸਾਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਸੀ ਇਲਾਜ, ਅੱਜ ਜੱਦੀ ਪਿੰਡ ਰਾਵਤਸਰ ਵਿਖੇ ਕੀਤਾ ਜਾਵੇਗਾ ਅੰਤਿਮ ਸਸਕਾਰ, ਰਾਜੂ ਪੰਜਾਬੀ ਨੇ ਗਏ ਹਨ ਕਈ ਹਿੱਟ ਗੀਤ ਚੰਡੀਗੜ੍ਹ, 22 ਅਗਸਤ 2023 - ਹਰਿਆਣਾ ਦੇ ਮਸ਼ਹੂਰ...

2024 ਦੀਆਂ ਚੋਣਾਂ ਨੂੰ ਲੈ ਕੇ ਸੰਨੀ ਦਿਓਲ ਨੇ ਕੀਤਾ ਵੱਡਾ ਐਲਾਨ, ਪੜ੍ਹੋ ਕੀ ਕਿਹਾ

ਚੰਡੀਗੜ੍ਹ, 22 ਅਗਸਤ 2023 - ਫਿਲਮ ਗਦਰ-2 ਦੀ ਸਫਲਤਾ ਤੋਂ ਬਾਅਦ ਫਿਲਮ ਐਕਟਰ ਸੰਨੀ ਦਿਓਲ ਚਰਚਾ ਵਿਚ ਹਨ, ਇਸ ਸਭ ਦੇ ਵਿਚਕਾਰ ਸੰਨੀ ਦਿਓਲ ਨੇ ਇਕ ਵੱਡਾ ਐਲਾਨ ਕੀਤਾ ਹੈ। ਇਹ ਐਲਾਨ ਭਾਜਪਾ ਲਈ ਝਟਕੇ ਵਾਂਗ ਹੈ। ਸੰਨੀ ਦਿਓਲ...

ਸੰਨੀ ਦਿਓਲ ਦੇ ਬੰਗਲੇ ਦੀ ਹੁਣ ਨਹੀਂ ਹੋਵੇਗੀ ਨਿਲਾਮੀ, ਜਾਣੋ ਕਿਉ ਬੈਂਕ ਨੇ 24 ਘੰਟਿਆਂ ‘ਚ ਹੀ ਵਾਪਸ ਲਿਆ ਨੋਟਿਸ

ਬੈਂਕ ਆਫ ਬੜੌਦਾ ਨੇ ਬਾਲੀਵੁੱਡ ਅਦਾਕਾਰ ਅਤੇ ਲੋਕ ਸਭਾ ਮੈਂਬਰ ਸੰਨੀ ਦਿਓਲ ਦੇ ਜੁਹੂ ਸਥਿਤ ਸੰਨੀ ਵਿਲਾ ਦੀ ਨਿਲਾਮੀ ਨੋਟਿਸ ਵਾਪਸ ਲੈ ਲਿਆ ਹੈ। ਬੈਂਕ ਨੇ ਸੋਮਵਾਰ ਨੂੰ ਇਹ ਕਹਿ ਕੇ ਖੰਡਨ ਕੀਤਾ ਹੈ ਕਿ ਤਕਨੀਕੀ ਕਾਰਨਾਂ ਕਰਕੇ ਨੋਟਿਸ...

ਸੰਨੀ ਦਿਓਲ ਦੇ ਮੁੰਬਈ ਵਾਲੇ ਬੰਗਲੇ ਦੀ ਹੋਵੇਗੀ ਨਿਲਾਮੀ, ਨਹੀਂ ਚੁਕਾਇਆ ਲੋਨ, ਹੁਣ ਬੈਂਕ ਵਸੂਲੇਗਾ 56 ਕਰੋੜ

ਮੁੰਬਈ, 20 ਅਗਸਤ 2023 - ਸੰਨੀ ਦਿਓਲ ਇਨ੍ਹੀਂ ਦਿਨੀਂ ਹਰ ਪਾਸੇ ਚਰਚਾ 'ਚ ਹੈ। ਉਨ੍ਹਾਂ ਦੀ ਨਵੀਂ ਫਿਲਮ 'ਗਦਰ 2' ਸਿਨੇਮਾਘਰਾਂ 'ਚ ਧਮਾਲ ਮਚਾ ਰਹੀ ਹੈ। ਪਿਛਲੇ ਹਫਤੇ ਸਿਨੇਮਾਘਰਾਂ 'ਚ ਰਿਲੀਜ਼ ਹੋਈ ਇਸ ਫਿਲਮ ਨੇ ਸਿਰਫ 9 ਦਿਨਾਂ 'ਚ...