November 12, 2026, 1:18 am
----------- Advertisement -----------
----------- Advertisement -----------
HomeNewsEntertainment

Entertainment

ਪੰਜਾਬੀ ਸਿੰਗਰ ਰੰਧਾਵਾ ਬ੍ਰਦਰਜ਼ ਫ਼ਸੇ ਵਿਵਾਦਾਂ ‘ਚ, ਵਿਆਹੀ ਕੁੜੀ ਨੂੰ ਨਾਲ ਰੱਖਣ ਦੇ ਲੱਗੇ ਇਲਜ਼ਾਮ

ਪੰਜਾਬੀ ਸੱਭਿਆਚਾਰ ਦੇ ਗੀਤਾਂ ਨੂੰ ਆਪਣੀ ਆਵਾਜ਼ ਨਾਲ ਲੋਕਾਂ ਤੱਕ ਪਹੁੰਚਾਉਣ ਵਾਲੇ ਗਾਇਕ ਭਰਾਵਾਂ ਰੰਮੀ ਰੰਧਾਵਾ ਅਤੇ ਪ੍ਰਿੰਸ ਰੰਧਾਵਾ ਦੀ ਜੋੜੀ ਲਈ ਉਸ ਸਮੇਂ ਔਖਾ ਹੋ ਗਿਆ ਜਦੋਂ ਦੋਵੇਂ ਭਰਾ ਇੱਕ ਲੜਕੀ ਦੇ ਮਾਮਲੇ ਨੂੰ ਲੈ ਕੇ ਬਟਾਲਾ ਦੇ...

ਪਹਿਲੇ ਹੀ ਦਿਨ ਗ਼ਦਰ 2 ਨੇ OMG-2 ਨੂੰ ਪਿੱਛੇ ਛੱਡ ਬਣਾਇਆ ਵੱਡਾ ਰਿਕਾਰਡ, ਜਾਣੋ ਕਲੈਕਸ਼ਨ

ਸੰਨੀ ਦਿਓਲ ਅਤੇ ਅਕਸ਼ੇ ਕੁਮਾਰ ਦੋਨਾਂ ਦੀਆਂ ਫਿਲਮਾਂ ਦੇ ਬਾਕਸ ਆਫਿਸ 'ਤੇ ਕਲੈਕਸ਼ਨ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਨ੍ਹਾਂ ਦੋਵਾਂ ਫਿਲਮਾਂ ਦਾ ਪਹਿਲੇ ਦਿਨ ਦਾ ਕਲੈਕਸ਼ਨ ਸਾਹਮਣੇ ਆ ਗਿਆ ਹੈ ਅਤੇ ਨਤੀਜਾ ਅਕਸ਼ੈ ਕੁਮਾਰ ਲਈ ਨਿਰਾਸ਼ਾਜਨਕ...

ਗਾਇਕ Singga ਦੇ ਖਿਲਾਫ IPC ਦੀ ਧਾਰਾ 294 ਅਤੇ 120 B ਤਹਿਤ ਮਾਮਲਾ ਦਰਜ

ਗਾਇਕ Singga ਦੇ ਖਿਲਾਫ਼ IPC ਦੀ ਧਾਰਾ 294 ਅਤੇ 120 B ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਗਾਇਕ Singga ਖਿਲਾਫ਼ ਅਸ਼ਲੀਲਤਾ ਫੈਲਾਉਣ ਅਤੇ ਹਥਿਆਰਾਂ ਦਾ ਪ੍ਰਚਾਰ ਕਰਨ ਦੇ ਇਲਜ਼ਾਮ ਲੱਗੇ ਹਨ। ਭੀਮਰਾਓ ਯੂਵਾ ਫੋਰਸ ਦੇ ਪ੍ਰਧਾਨ ਨੇ ਗਾਇਕ ਸਿੰਗਾ...

ਸਸਪੈਂਸ ਨਾਲ ਭਰਪੂਰ ਫ਼ਿਲਮ ‘ਚੇਤਾ ਸਿੰਘ’ ਦਾ Trailer ਹੋਇਆ ਰਿਲੀਜ਼

ਪੰਜਾਬੀ ਸਿਨੇਮਾ ਵਿੱਚ ਇੱਕ ਬੇਮਿਸਾਲ ਪਲ ਦੇਖਣ ਲਈ ਤਿਆਰ ਹੋ ਜਾਓ ਕਿਉਂਕਿ ਸਾਗਾ ਸਟੂਡੀਓਜ਼, ਜੋ ਕਿ ਪਹਿਲਾਂ ਸਾਗਾ ਮਿਊਜ਼ਿਕ ਵਜੋਂ ਜਾਣਿਆ ਜਾਂਦਾ ਸੀ, ਨੇ ਰਵਾਇਤੀ ਕਾਮੇਡੀ ਸ਼ੈਲੀ ਤੋਂ ਵੱਖ ਹੋ ਕੇ ਆਪਣੀ ਨਵੀਨਤਮ ਰਿਲੀਜ਼ 'ਚੇਤਾ ਸਿੰਘ' ਦਾ ਜਨਤਕ ਕਰਨ...

ਗਾਇਕ ਮੀਕਾ ਸਿੰਘ ਦੇ ਆਸਟ੍ਰੇਲੀਆ ‘ਚ ਹੋਣ ਵਾਲੇ ਸਾਰੇ ਸ਼ੋਅ ਹੋਏ Cancel, ਟਿਕਟਾਂ ਖਰੀਦ ਚੁੱਕੇ ਪ੍ਰਸ਼ੰਸਕ ਨਿਰਾਸ਼

ਪੰਜਾਬੀ ਗਾਇਕ ਮੀਕਾ ਸਿੰਘ ਦੇ 11 ਤੋਂ 19 ਅਗਸਤ ਤੱਕ ਆਸਟ੍ਰੇਲੀਆ ਵਿੱਚ ਹੋਣ ਵਾਲੇ ਸਾਰੇ ਸ਼ੋਅ ਰੱਦ ਕਰ ਦਿੱਤੇ ਗਏ ਹਨ। ਸ਼ੋਅ ਨੂੰ ਰੱਦ ਕਰਨ ਦਾ ਕਾਰਨ ਮੀਕਾ ਸਿੰਘ ਦੀ ਖਰਾਬ ਸਿਹਤ ਨੂੰ ਦੱਸਿਆ ਜਾ ਰਿਹਾ ਹੈ।ਮੀਕਾ ਦੀ ਟੀਮ...

DON-3 ਵਿੱਚ ਸ਼ਾਹਰੁਖ ਦੀ ਥਾਂ ਰਣਵੀਰ ਸਿੰਘ ਆਉਣਗੇ ਨਜ਼ਰ! ਅਦਾਕਾਰ ਦੀ ਪਹਿਲੀ ਝਲਕ ਆਈ ਸਾਹਮਣੇ

ਫਿਲਮ ਡੌਨ 3 ਦੇ ਨਿਰਮਾਤਾਵਾਂ ਨੇ ਫਿਲਮ ਦੀ ਘੋਸ਼ਣਾ ਤੋਂ ਬਾਅਦ ਡੌਨ 3 ਦਾ ਇੱਕ ਪ੍ਰੋਮੋ ਵੀਡੀਓ ਸਾਂਝਾ ਕੀਤਾ ਹੈ। ਇਸ ਫਿਲਮ 'ਚ ਸ਼ਾਹਰੁਖ ਖਾਨ ਦੀ ਜਗ੍ਹਾ ਰਣਵੀਰ ਸਿੰਘ ਲੈਣਗੇ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਮੇਕਰਸ ਨੇ ਲਿਖਿਆ, 'ਇੱਕ...

ਪ੍ਰਸਿੱਧ ਫਿਲਮ ਨਿਰਮਾਤਾ ਤੇ ਸਲਮਾਨ ਖਾਨ ਦੀ ਫਿਲਮ ’ਬਾਡੀਗਾਰਡ’ ਦੇ ਨਿਰਦੇਸ਼ਕ ਸਿੱਦੀਕੀ ਇਸਮਾਈਲ ਨਹੀਂ ਰਹੇ,

ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦੇਹਾਂਤ, 63 ਸਾਲ ਦੀ ਉਮਰ 'ਚ ਲਏ ਆਖਰੀ ਸਾਹ ਨਵੀਂ ਦਿੱਲੀ, 9 ਔਉਗੁਸਟ 2023 - ਮਲਿਆਲਮ ਫਿਲਮਾਂ ਦੇ ਮਸ਼ਹੂਰ ਨਿਰਦੇਸ਼ਕ ਸਿੱਦੀਕ ਇਸਮਾਈਲ ਨੂੰ ਲੈ ਕੇ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। 63 ਸਾਲ ਦੀ ਉਮਰ...

ਪਾਕਿਸਤਾਨ ਦੇ ‘ਵਾਰਿਸ ਸ਼ਾਹ ਅੰਤਰ-ਰਾਸ਼ਟਰੀ ਪੁਰਸਕਾਰ’ ਨਾਲ ਚੜ੍ਹਦੇ ਪੰਜਾਬ ਦੇ ਮਸ਼ਹੂਰ ਗਾਇਕ ਤੇ ਦੋ ਲੇਖਕਾਂ ਨੂੰ ਸਨਮਾਨ ਕਰਨ ਦਾ ਐਲਾਨ

ਚੰਡੀਗੜ੍ਹ: ਵਾਰਿਸ ਸ਼ਾਹ ਇੰਟਰਨੈਸ਼ਨਲ ਕਮੇਟੀ ਨੇ ਪਾਕਿਸਤਾਨ ਦੇ ਚੋਟੀ ਦੇ ‘ਵਾਰਿਸ ਸ਼ਾਹ ਅੰਤਰ-ਰਾਸ਼ਟਰੀ ਪੁਰਸਕਾਰ’ ਨਾਲ ਚੜ੍ਹਦੇ ਪੰਜਾਬ ਦੇ ਦੋ ਲੇਖਕਾਂ ਤੇ ਮਸ਼ਹੂਰ ਪੰਜਾਬੀ ਗਾਇਕ ਦਾ ਸਨਮਾਨ ਕਰਨ ਦਾ ਐਲਾਨ ਕੀਤਾ ਹੈ। ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ, ਵਰਿਆਮ ਸੰਧੂ ਅਤੇ ਰਵਿੰਦਰ...

ਤਮੰਨਾ ਭਾਟੀਆ ਨੂੰ ਬੈਰੀਕੇਡ ਟੱਪ ਕੇ ਮਿਲਣ ਪਹੁੰਚਿਆ Fan

ਤਮੰਨਾ ਭਾਟੀਆ ਇਨ੍ਹੀਂ ਦਿਨੀਂ ਆਪਣੀ ਫਿਲਮ 'ਜੇਲਰ' ਨੂੰ ਲੈ ਕੇ ਸੁਰਖੀਆਂ 'ਚ ਹੈ। ਹਾਲ ਹੀ ਵਿੱਚ ਅਦਾਕਾਰਾ ਕੇਰਲ ਵਿੱਚ ਇੱਕ ਇਵੈਂਟ ਵਿੱਚ ਸ਼ਾਮਲ ਹੋਈ, ਜਿੱਥੇ ਇੱਕ ਪ੍ਰਸ਼ੰਸਕ ਨੇ ਉਸਨੂੰ ਮਿਲਣ ਲਈ ਬੈਰੀਕੇਡ ਵੀ ਟੱਪ ਦਿਤੇ, ਜਿਸਦਾ ਇੱਕ ਵੀਡੀਓ ਸੋਸ਼ਲ...

ਕਿਆਰਾ ਅਡਵਾਨੀ ਪੰਜਾਬ ਤੋਂ ਮੁੰਬਈ ਗਈ ਵਾਪਸ: BSF ਜਵਾਨਾਂ ਨਾਲ ਕੀਤੀ ਸ਼ੂਟਿੰਗ, ਆਧੁਨਿਕ ਤਕਨੀਕ ਵਾਲੇ ਹਥਿਆਰ ਵੀ ਚਲਾਏ

ਅਟਾਰੀ, 8 ਅਗਸਤ 2023 - ਅਭਿਨੇਤਰੀ ਕਿਆਰਾ ਅਡਵਾਨੀ ਭਾਰਤ-ਪਾਕਿਸਤਾਨ ਸਰਹੱਦ 'ਤੇ ਚੌਕਸ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨਾਲ ਸ਼ੂਟਿੰਗ ਕਰਨ ਤੋਂ ਬਾਅਦ ਮੁੰਬਈ ਪਰਤ ਆਈ ਹੈ। ਉਨ੍ਹਾਂ ਨੇ ਕਮਾਂਡੋ ਲੁੱਕ ਵਿੱਚ ਬੀਐਸਐਫ ਜਵਾਨਾਂ ਨਾਲ ਸਰਹੱਦ ਦਾ ਦੌਰਾ ਕੀਤਾ।...