November 12, 2026, 1:31 am
----------- Advertisement -----------
----------- Advertisement -----------
HomeNewsEntertainment

Entertainment

ਅਟਾਰੀ ਬਾਰਡਰ ਪਹੁੰਚੀ ਅਦਾਕਾਰਾ ਕਿਆਰਾ ਅਡਵਾਨੀ

ਬਾਲੀਵੁੱਡ ਅਤੇ ਤਾਮਿਲ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਕਿਆਰਾ ਅਡਵਾਨੀ ਬੀਤੀ ਸ਼ਾਮ ਅੰਮ੍ਰਿਤਸਰ ਪਹੁੰਚੀ। ਕਿਆਰਾ ਨੂੰ ਦੇਰ ਸ਼ਾਮ ਅਟਾਰੀ ਸਰਹੱਦ 'ਤੇ ਰਿਟਰੀਟ ਦੇਖਦਿਆਂ ਦੇਖਿਆ ਗਿਆ। ਕਿਆਰਾ ਦੀਆਂ ਤਸਵੀਰਾਂ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਅਤੇ ਸ਼ਾਮ...

ਸੰਨੀ ਦਿਓਲ ਨੇ ਅਟਾਰੀ ਬਾਰਡਰ ‘ਤੇ ਕੀਤਾ ਡਾਂਸ: ਦੇਖਣ ਲਈ ਪਾਕਿਸਤਾਨੀ ਪ੍ਰਸ਼ੰਸਕ ਵੀ ਪਹੁੰਚੇ

ਅਦਾਕਾਰਾ ਅਮੀਸ਼ਾ ਪਟੇਲ ਨੇ ਉਦਿਤ ਨਾਰਾਇਣ ਦੇ ਗੀਤ 'ਤੇ ਡਾਂਸ ਕੀਤਾ ਅੰਮ੍ਰਿਤਸਰ, 6 ਅਗਸਤ 2023 - ਸੰਨੀ ਦਿਓਲ ਭਾਵੇਂ ਹੀ ਆਪਣੇ ਫਿਲਮੀ ਕਰੀਅਰ 'ਚ ਪਾਕਿਸਤਾਨ ਵਿਰੋਧੀ ਭੂਮਿਕਾਵਾਂ 'ਚ ਨਜ਼ਰ ਆਏ ਹੋਣ ਪਰ ਪਾਕਿਸਤਾਨ 'ਚ ਲੋਕ ਅਜੇ ਵੀ ਉਨ੍ਹਾਂ ਨੂੰ ਪਸੰਦ...

ਯੋਗਰਾਜ ਸਿੰਘ ਦੇ ਬੇਟੇ ਵਿਕਟਰ ਦੀ ਪੌਲੀਵੁੱਡ ਵਿੱਚ ਐਂਟਰੀ: ਰਾਈਟਿੰਗ-ਡਾਇਰੈਕਸ਼ਨ ਦੇ ਬਾਅਦ ਹੁਣ ਜਾਗਿਆ ਐਕਟਿੰਗ ਕਾ ਸ਼ੌਂਕ

2010 ਵਿੱਚ ਕੀਤੀ ਸੀ ਤਿਆਰ ਪਹਿਲੀ ਫਿਲਮ ਚੰਡੀਗੜ੍ਹ, 6 ਅਗਸਤ 2023 - ਪੰਜਾਬੀ ਇੰਡਸਟ੍ਰੀ ਦਾ ਜਾਣਿਆ-ਪਛਾਣਿਆ ਨਾਮ ਅਤੇ ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਦੇ ਬੇਟੇ ਵਿਕਟਰ ਯੋਗਰਾਜ ਸਿੰਘ ਵੀ ਹੁਣ ਪੌਲੀਵੁੱਡ ਵਿੱਚ ਐਂਟਰੀ ਕਰਨ ਜਾ ਰਹੇ ਹਨ। ਬਚਪਨ ਤੋਂ ਹੀ ਪਾਪਾ...

ਫਿਲਮ ‘ਗਦਰ-2’ ਦੇ ਰਿਲੀਜ਼ ਤੋਂ ਪਹਿਲਾ ਅੰਮ੍ਰਿਤਸਰ ਪਹੁੰਚੇ ਸੰਨੀ ਦਿਓਲ, ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ

ਬਾਲੀਵੁੱਡ ਐਕਟਰ ਅਤੇ ਗੁਰਦਾਸਪੁਰ ਤੋਂ ਸਾਂਸਦ ਸੰਨੀ ਦਿਓਲ ਆਪਣੀ ਆਉਣ ਵਾਲੀ ਫਿਲਮ ਗਦਰ-2 ਦੇ ਰਿਲੀਜ਼ ਤੋਂ ਪਹਿਲਾ ਅੱਜ ਅੰਮ੍ਰਿਤਸਰ ਪਹੁੰਚੇ। ਸਵੇਰੇ ਅੰਮ੍ਰਿਤਸਰ ਏਅਰਪੋਰਟ 'ਤੇ ਉਤਰਨ ਤੋਂ ਬਾਅਦ ਸੰਨੀ ਦਿਓਲ ਸ੍ਰੀ ਹਰਿਮੰਦਰ ਸਾਹਿਬ ਪੁੱਜੇ। ਉਨ੍ਹਾਂ ਦੀ ਟੀਮ ਵੀ ਉਨ੍ਹਾਂ ਦੇ...

ਗਾਇਕ ਜਸਬੀਰ ਜੱਸੀ ਦਾ ਨਵਾਂ ਗੀਤ ‘jealous’ ਰਿਲੀਜ਼, ਗੀਤ ਨੂੰ ਦੋ ਦਿਨਾਂ ‘ਚ ਹੀ ਮਿਲੇ ਰਿਕਾਰਡ ਤੋੜ ਵਿਊਜ਼

ਗਾਇਕ ਜਸਬੀਰ ਜੱਸੀ ਦਾ ਨਵਾਂ ਗੀਤ 'ਜੈਲਸ' ਰਿਲੀਜ਼ ਹੋ ਗਿਆ ਹੈ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਜਸਬੀਰ ਨੇ ਆਪਣੀ ਆਵਾਜ਼ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਹੈ ਅਤੇ ਜਸਬੀਰ ਜੱਸੀ ਦੇ ਇਸ ਨਵੇਂ ਗੀਤ ਨੂੰ ਦਰਸ਼ਕਾਂ ਵੱਲੋ ਵੀ...

ਮਸ਼ਹੂਰ ਆਰਟ ਡਾਇਰੈਕਟਰ ਨਿਤਿਨ ਦੇਸਾਈ ਦਾ ਦੇਹਾਂਤ, ਸਟੂਡੀਓ ‘ਚ ਲਿਆ ਫਾਹਾ

ਫਿਲਮਾਂ ਦੇ ਕਲਾ ਨਿਰਦੇਸ਼ਕ ਨਿਤਿਨ ਦੇਸਾਈ ਦਾ ਦੇਹਾਂਤ ਹੋ ਗਿਆ ਹੈ। ਸ਼ੱਕ ਹੈ ਕਿ ਉਨ੍ਹਾਂ ਨੇ ਖੁਦਕੁਸ਼ੀ ਕੀਤੀ ਹੈ। ਨਿਤਿਨ ਦੇਸਾਈ ਦੀ ਲਾਸ਼ ਮੁੰਬਈ ਤੋਂ ਕਰੀਬ 80 ਕਿਲੋਮੀਟਰ ਦੂਰ ਕਰਜਤ ਇਲਾਕੇ ਵਿੱਚ ਬਣੇ ਐਨਡੀ ਸਟੂਡੀਓ ਵਿੱਚ ਲਟਕਦੀ ਮਿਲੀ। ਉਨ੍ਹਾਂ...

ਸੰਜੇ ਦੱਤ ਦੀ ਪੰਜਾਬੀ ਫਿਲਮ ਇੰਡਸਟਰੀ ‘ਚ ਸ਼ਾਨਦਾਰ ਐਂਟਰੀ, ਜਲਦ ਇਸ ਫਿਲਮ ‘ਚ ਆਉਣਗੇ ਨਜ਼ਰ

ਅਦਾਕਰਾ ਸੰਜੇ ਦੱਤ ਨੇ ਬਾਲੀਵੁੱਡ ਦੇ ਨਾਲ-ਨਾਲ ਸਾਊਥ ਫਿਲਮਾਂ 'ਚ ਵੀ ਐਕਟਿੰਗ ਦੇ ਜੌਹਰ ਦਿਖਾਏ ਹਨ। ਹੁਣ ਸੰਜੇ ਦੱਤ ਆਪਣੀ ਨਵੀਂ ਫਿਲਮ ਨੂੰ ਲੈ ਕੇ ਸੁਰਖੀਆਂ 'ਚ ਆ ਗਏ ਹਨ। ਬਾਲੀਵੁੱਡ ਅਦਾਕਾਰ ਸੰਜੇ ਦੱਤ ਨੂੰ ਲੈ ਕੇ ਇੱਕ ਬਹੁਤ...

ਬਿਪਾਸ਼ਾ ਨੇ ਗੋਆ ‘ਚ ਪਰਿਵਾਰ ਨਾਲ ਮਨਾਈਆਂ ਛੁੱਟੀਆਂ, ਪਤੀ ਕਰਨ ਅਤੇ ਬੇਟੀ ਨਾਲ ਮਸਤੀ ਕਰਦੀ ਆਈ ਨਜ਼ਰ

ਬਿਪਾਸ਼ਾ ਬਸੂ ਹਾਲ ਹੀ 'ਚ ਪਰਿਵਾਰ ਨਾਲ ਗੋਆ ਛੁੱਟੀਆਂ ਮਨਾਉਣ ਗਈ ਸੀ। ਬਿਪਾਸ਼ਾ ਨੇ ਆਪਣੀ ਛੁੱਟੀਆਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਆਪਣੇ ਪਤੀ ਅਭਿਨੇਤਾ ਕਰਨ ਸਿੰਘ ਗਰੋਵਰ ਅਤੇ ਉਨ੍ਹਾਂ ਦੀ 8 ਮਹੀਨੇ...

MP ਹੰਸਰਾਜ ਹੰਸ ਪਹੁੰਚੇ ਸੁਰਿੰਦਰ ਛਿੰਦਾ ਦੇ ਘਰ, ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ

ਲੁਧਿਆਣਾ, 1 ਅਗਸਤ 2023 - ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਨਜ਼ਦੀਕੀ ਦੋਸਤ ਸੰਸਦ ਮੈਂਬਰ ਅਤੇ ਗਾਇਕ ਹੰਸਰਾਜ ਹੰਸ ਉਨ੍ਹਾਂ ਦੇ ਘਰ ਪਹੁੰਚੇ। ਹੰਸਰਾਜ ਨੇ ਕਿਹਾ ਕਿ ਛਿੰਦੇ ਦੇ ਆਖਰੀ ਸ਼ਬਦ ਅੱਜ ਵੀ ਉਨ੍ਹਾਂ...

ਮੂਸੇਵਾਲਾ ਕ.ਤ.ਲਕਾਂਡ ਦੇ ਮਾਸਟਰਮਾਈਂਡ ਸਚਿਨ ਨੂੰ ਲਿਆਂਦਾ ਜਾਵੇਗਾ ਭਾਰਤ, ਸੁਰੱਖਿਆ ਏਜੰਸੀਆਂ ਦੀ ਟੀਮ ਅਜ਼ਰਬੈਜਾਨ ਰਵਾਨਾ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਗੈਂਗਸਟਰ ਸਚਿਨ ਥਾਪਨ ਨੂੰ ਭਾਰਤ ਲਿਆਂਦਾ ਜਾਵੇਗਾ। ਇਸ ਦੇ ਲਈ ਸੁਰੱਖਿਆ ਏਜੰਸੀਆਂ ਦੀ ਟੀਮ ਅਜ਼ਰਬੈਜਾਨ ਭੇਜੀ ਗਈ ਹੈ। ਸਚਿਨ ਗੈਂਗਸਟਰ ਲਾਰੈਂਸ ਦਾ ਭਾਣਜਾ ਹੈ। ਉਹ ਮੂਸੇਵਾਲਾ ਕਤਲ ਕਾਂਡ ਦੇ ਸਾਜ਼ਿਸ਼ਕਾਰਾਂ...