November 12, 2026, 4:39 am
----------- Advertisement -----------
----------- Advertisement -----------
HomeNewsEntertainment

Entertainment

ਪੰਜਾਬੀ ਗਾਇਕ ਮਨਕੀਰਤ ਔਲਖ ਦਾ ਮੋਟਰਸਾਈਕਲ ਸਵਾਰਾਂ ਨੇ ਕੀਤਾ ਪਿੱਛਾ, ਰੇਕੀ ਹੋਣ ਦਾ ਜਤਾਇਆ ਜਾ ਰਿਹਾ ਸ਼ੱਕ

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਇੱਕ ਹੋਰ ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਦੀ ਰੇਕੀ ਕੀਤੀ ਜਾ ਰਹੀ ਹੈ। ਇਹ ਘਟਨਾ ਬੀਤੀ ਰਾਤ ਮੋਹਾਲੀ ਵਿੱਚ ਦੇਖਣ ਨੂੰ ਮਿਲੀ। ਜਿੱਥੇ 3 ਬਾਈਕ ਸਵਾਰ ਨੌਜਵਾਨਾਂ ਨੇ ਮਨਕੀਰਤ ਦੀ ਕਾਰ ਦਾ ਕਰੀਬ...

ਇਸ ਵੀਕੈਂਡ OTT ‘ਤੇ ਹੋਵੇਗਾ ਜ਼ਬਰਦਸਤ ਐਕਸ਼ਨ, ਇਹ ਵੈੱਬ ਸੀਰੀਜ਼ ਅਤੇ ਫਿਲਮਾਂ ਮਚਾਉਣਗੀਆਂ ਧਮਾਲ

ਦਰਸ਼ਕ ਇਸ ਹਫਤੇ OTT ਪਲੇਟਫਾਰਮਾਂ 'ਤੇ ਡਰਾਮਾ ਅਤੇ ਐਕਸ਼ਨ ਦੀ ਸ਼ਾਨਦਾਰ ਡੋਜ਼ ਮਿਲਣ ਵਾਲੀ ਹੈ। ਹਿੰਦੀ, ਅੰਗਰੇਜ਼ੀ ਅਤੇ ਖੇਤਰੀ ਭਾਸ਼ਾਵਾਂ ਵਿੱਚ ਕਈ ਫਿਲਮਾਂ ਵੱਖ-ਵੱਖ OTT ਪਲੇਟਫਾਰਮਾਂ 'ਤੇ ਆ ਰਹੀਆਂ ਹਨ। ਕੁਝ ਨਵੀਆਂ ਫਿਲਮਾਂ ਵੀ ਸਿੱਧੇ OTT 'ਤੇ ਆ ਰਹੀਆਂ...

ਦੋਹਾ ਏਅਰਪੋਰਟ ‘ਤੇ ਮੀਕਾ ਸਿੰਘ ਨਾਲ ਅਜਿਹਾ ਕੀ ਵਾਪਰਿਆ? ਕਿ ਪੀ.ਐਮ ਮੋਦੀ ਨੂੰ ਵਾਰ-ਵਾਰ ਕਰ ਰਹੇ ਸਲਾਮ!

ਬਾਲੀਵੁੱਡ ਅਤੇ ਪੰਜਾਬੀ ਗਾਇਕ ਮੀਕਾ ਸਿੰਘ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਕਾਰਨ ਇਹ ਗਾਇਕ ਸੁਰਖੀਆਂ 'ਚ ਹੈ। ਇਸ ਵੀਡੀਓ 'ਚ ਗਾਇਕ ਮੀਕਾ ਪੀ.ਐਮ ਮੋਦੀ ਨੂੰ ਸਲਾਮ...

ਗਿੱਪੀ ਗਰੇਵਾਲ ਦੀ ਫਿਲਮ ‘ਕੈਰੀ ਆਨ ਜੱਟਾ 3’ ਦਾ ਟੀਜ਼ਰ ਰਿਲੀਜ਼; ਖੂਬ ਸਾਰੀ ਮਸਤੀ, ਡਾਂਸ ਅਤੇ ਕਾਮੇਡੀ ਨਾਲ ਹੈ ਭਰਪੂਰ

ਗਿੱਪੀ ਗਰੇਵਾਲ ਆਪਣੀ ਆਉਣ ਵਾਲੀ ਫਿਲਮ 'ਕੈਰੀ ਆਨ ਜੱਟਾ 3' ਨੂੰ ਲੈ ਕੇ ਕਾਫੀ ਚਰਚਾ 'ਚ ਹਨ ਅਤੇ ਦਰਸ਼ਕ ਵੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦੱਸ ਦਈਏ ਕਿ ਫਿਲਮ ਦਾ ਅਧਿਕਾਰਤ ਟੀਜ਼ਰ ਰਿਲੀਜ਼ ਹੋ ਗਿਆ...

Zombie Detective ਫੇਮ 26 ਸਾਲਾ ਅਦਾਕਾਰਾ ਦਾ ਹੋਇਆ ਦਿਹਾਂਤ, ਸਦਮੇ ਵਿੱਚ ਹਨ ਪ੍ਰਸ਼ੰਸਕ

ਦੱਖਣੀ ਕੋਰੀਆ ਦੀ ਅਦਾਕਾਰਾ ਜੁੰਗ ਚੇ ਯੂਲ ਦਾ 26 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਇਸ ਦੀ ਪੁਸ਼ਟੀ ਉਸ ਦੀ ਏਜੰਸੀ ਨੇ ਕੀਤੀ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਨਿੱਜੀ ਤੌਰ 'ਤੇ ਕੀਤਾ ਜਾਵੇਗਾ। ਜੁੰਗ ਚੇ ਯੂਲ ਜ਼ੋਂਬੀ...

ਪੰਜਾਬੀ ਗਾਇਕ ਮਨਕੀਰਤ ਔਲਖ ਦੀਆਂ ਵਧੀਆ ਮੁਸ਼ਕਿਲਾਂ, ਨਵੇਂ ਗੀਤ ਨੂੰ ਲੈ DGP ਨੂੰ ਭੇਜੀ ਸ਼ਿਕਾਇਤ

ਪੰਜਾਬੀ ਗਾਇਕ ਮਨਕੀਰਤ ਔਲਖ ਦੀਆਂ ਮੁਸ਼ਕਿਲਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹਾਲ ਹੀ 'ਚ ਸਿੱਧੂ ਮੂਸੇਵਾਲਾ ਮਾਮਲੇ 'ਚ ਮਨਕੀਰਤ ਔਲਖ ਨੂੰ ਪੁਲਸ ਨੇ ਚੰਡੀਗੜ੍ਹ ਏਅਰਪੋਰਟ 'ਤੇ ਪੁੱਛਗਿੱਛ ਲਈ ਰੋਕਿਆ ਸੀ। ਇਸ ਦੇ ਨਾਲ ਹੀ ਉਸ ਦੇ ਖਿਲਾਫ...

ਦਲਾਈਲਾਮਾ ਦੀ ਨਿੰਦਾ ਕਰਨੀ ਸ਼ਰਧਾ ਆਰੀਆ ਨੂੰ ਪਈ ਭਾਰੀ, ਪੋਸਟ ਡਿਲੀਟ ਕਰਕੇ ਮੰਗਣੀ ਪਈ ਮੁਆਫ਼ੀ

ਤਿੱਬਤੀ ਧਰਮ ਗੁਰੂ ਦਲਾਈ ਲਾਮਾ ਇਨ੍ਹੀਂ ਦਿਨੀਂ ਇੱਕ ਬੱਚੇ ਨੂੰ 'ਕਿੱਸ' ਕਰਨ ਕਾਰਨ ਕਾਫੀ ਵਿਵਾਦਾਂ ਵਿੱਚ ਹਨ। ਦਲਾਈ ਲਾਮਾ ਦੇ ਇਸ ਵੀਡੀਓ 'ਤੇ ਕਈ ਲੋਕਾਂ ਨੇ ਇਤਰਾਜ਼ ਜਤਾਇਆ ਹੈ। ਇਤਰਾਜ਼ ਕਰਨ ਵਾਲਿਆਂ ਵਿਚ ਕੁੰਡਲੀ ਭਾਗਿਆ ਦੀ ਪ੍ਰੀਤਾ ਯਾਨੀ ਸ਼ਰਧਾ...

ਸਲਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਗ੍ਰਿਫਤਾਰ: ਪੁੱਛਗਿੱਛ ਲਈ ਮੁੰਬਈ ਲੈ ਕੇ ਜਾ ਰਹੀ ਪੁਲਿਸ

ਸਲਮਾਨ ਖਾਨ ਨੂੰ ਧਮਕੀ ਦੇਣ ਵਾਲੇ ਫੋਨ ਕਰਨ ਵਾਲੇ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਮੁੰਬਈ ਪੁਲਿਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਧਮਕੀ ਦੇਣ ਵਾਲਾ ਵਿਅਕਤੀ ਨਾਬਾਲਗ ਲੜਕਾ ਹੈ, ਜਿਸ ਦੀ ਉਮਰ...

ਸਿੱਧੂ ਮੂਸੇਵਾਲਾ ਦੇ ਯੂਟਿਊਬ ਸਬਸਕ੍ਰਾਈਬਰ 20 ਮਿਲੀਅਨ ਤੋਂ ਪਾਰ; ‘ਮੇਰਾ ਨਾਂ’ ਗੀਤ ਨੂੰ 2 ਕਰੋੜ ਤੋਂ ਵੱਧ ਲੋਕਾਂ ਨੇ ਦੇਖਿਆ

ਪੰਜਾਬ ਮਿਊਜ਼ਿਕ ਇੰਡਸਟਰੀ 'ਤੇ ਸਿੱਧੂ ਮੂਸੇਵਾਲਾ ਦਾ ਰਾਜ ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਜਾਰੀ ਹੈ। ਕਤਲ ਦੇ ਸਾਢੇ 10 ਮਹੀਨਿਆਂ ਬਾਅਦ ਯੂਟਿਊਬ 'ਤੇ ਮੂਸੇਵਾਲਾ ਦੇ ਸਬਸਕ੍ਰਾਈਬਰ 9 ਮਿਲੀਅਨ ਵਧ ਗਏ ਹਨ। ਇੰਨਾ ਹੀ ਨਹੀਂ 4 ਦਿਨ ਪਹਿਲਾਂ ਰਿਲੀਜ਼...

ਅਦਾਲਤ ਨੇ ‘ਬਲੈਕਮੇਲਰ ਹਸੀਨਾ’ ਨੂੰ ਭੇਜਿਆ ਜੇਲ੍ਹ, ਪੰਜਾਬੀ ਅਦਾਕਾਰ ਹੌਬੀ ਧਾਲੀਵਾਲ ਨੂੰ ਵੀ ਜਾਲ ‘ਚ ਫਸਾ ਚੁੱਕੀ

ਪੰਜਾਬੀ ਅਦਾਕਾਰ ਹੌਬੀ ਧਾਲੀਵਾਲ ਨੇ 5 ਲੱਖ ਦੇ ਕੇ ਕੀਤਾ ਛੁਡਵਾਇਆ ਲਾਰੈਂਸ ਗੈਂਗ ਦੇ ਗੁਰਗੇ ਨਾਲ ਫਰੈਂਡਸ਼ਿਪ ਚੰਡੀਗੜ੍ਹ, 11 ਅਪ੍ਰੈਲ 2023 - ਲੁਧਿਆਣਾ 'ਚ ਕਾਰੋਬਾਰੀਆਂ ਨੂੰ ਫਸਾਉਣ ਵਾਲੀ ਬਲੈਕਮੇਲਰ ਹਸੀਨਾ ਨੂੰ ਅੱਜ ਰਿਮਾਂਡ ਖਤਮ ਹੋਣ ਤੋਂ ਬਾਅਦ ਜੇਲ ਭੇਜ ਦਿੱਤਾ ਗਿਆ...