November 12, 2026, 4:29 am
----------- Advertisement -----------
----------- Advertisement -----------
HomeNewsEntertainment

Entertainment

ਯੋ ਯੋ ਹਨੀ ਸਿੰਘ ਤੇ ਟੀਨਾ ਥਡਾਨੀ ਹੋਇਆ ਬ੍ਰੇਕਅੱਪ! ਇੱਕ ਸਾਲ ਤੋਂ ਕਰ ਰਹੇ ਸਨ ਡੇਟਿੰਗ

ਮਸ਼ਹੂਰ ਰੈਪਰ ਯੋ ਯੋ ਹਨੀ ਸਿੰਘ ਇਕ ਵਾਰ ਫਿਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ 'ਚ ਹਨ। ਜਨਵਰੀ 'ਚ ਹੀ ਹਨੀ ਸਿੰਘ ਨੇ ਲੋਕਾਂ ਨੂੰ ਆਪਣੀ ਗਰਲਫ੍ਰੈਂਡ ਟੀਨਾ ਥਡਾਨੀ ਬਾਰੇ ਦੱਸਿਆ ਸੀ। ਪਰ ਹੁਣ ਹਨੀ ਸਿੰਘ ਅਤੇ ਟੀਨਾ...

ਐਕਸ਼ਨ ਦੇ ਨਾਲ ਕਾਮੇਡੀ ਦਾ ਕਰਦੇ ਦਿਖਣਗੇ Sylvester Stallone, ‘ਨੇਵਰ ਟੂ ਓਲਡ ਟੂ ਡਾਈ’ ‘ਚ ਆਉਣਗੇ ਨਜ਼ਰ

ਹਾਲੀਵੁੱਡ ਸਟਾਰ ਸਿਲਵੇਸਟਰ ਸਟੈਲੋਨ ਆਪਣੀ ਆਉਣ ਵਾਲੀ ਐਕਸ਼ਨ ਕਾਮੇਡੀ 'ਨੇਵਰ ਟੂ ਓਲਡ ਟੂ ਡਾਈ' 'ਚ ਕੰਮ ਕਰਨ ਲਈ ਤਿਆਰ ਹੈ। ਇਹ ਫਿਲਮ ਸਟੈਲੋਨ ਅਤੇ ਬ੍ਰੈਡਨ ਆਫਟਰਗੁਡ ਦੇ ਬਾਲਬੋਆ ਪ੍ਰੋਡਕਸ਼ਨ ਦੁਆਰਾ ਬਣਾਈ ਜਾਵੇਗੀ। ਇਕ ਅਮਰੀਕੀ ਮੀਡੀਆ ਹਾਊਸ ਦੀ ਰਿਪੋਰਟ ਮੁਤਾਬਕ...

ਜਲਦ ਹੀ ਮਾਂ ਬਣਨ ਜਾ ਰਹੀ ਹੈ ਇਲਿਆਨਾ ਡੀ’ਕਰੂਜ਼, ਗੁੱਡ ਨਿਊਜ਼ ਸੁਣ Fans ਹੋਏ ਹੈਰਾਨ, ਪੁੱਛੇ ਅਜੀਬੋ-ਗਰੀਬ ਸਵਾਲ

ਅਭਿਨੇਤਰੀ ਇਲਿਆਨਾ ਡੀ'ਕਰੂਜ਼ ਨੇ ਮੰਗਲਵਾਰ ਸਵੇਰੇ ਆਪਣੇ ਗਰਭਵਤੀ ਹੋਣ ਦਾ ਐਲਾਨ ਕੀਤਾ। ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਅਤੇ ਦੱਸਿਆ ਕਿ ਉਹ ਜਲਦ ਹੀ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਜਾ ਰਹੀ ਹੈ।...

ਇਸ ਜਾਪਾਨੀ ਫਿਲਮ ‘ਚ ਵੀ ਕੰਮ ਕਰ ਚੁੱਕੇ ਹਨ ਅਨੁਪਮ ਖੇਰ, ਅਦਾਕਾਰ ਨੇ ਸ਼ੇਅਰ ਕੀਤੀ ਇੱਕ ਵੀਡੀਓ

ਅਨੁਪਮ ਖੇਰ ਨੇ ਬਾਲੀਵੁੱਡ ਵਿੱਚ ਵੱਖ-ਵੱਖ ਭੂਮਿਕਾਵਾਂ ਨਿਭਾ ਕੇ ਆਪਣੀ ਅਦਾਕਾਰੀ ਦਾ ਸਬੂਤ ਦਿੱਤਾ ਹੈ। ਬਾਲੀਵੁੱਡ ਤੋਂ ਇਲਾਵਾ ਅਭਿਨੇਤਾ ਨੇ ਜਾਪਾਨੀ ਫਿਲਮਾਂ 'ਚ ਵੀ ਕੰਮ ਕੀਤਾ ਹੈ। 25 ਸਾਲ ਪਹਿਲਾਂ ਅਨੁਪਮ ਖੇਰ ਨੇ ਇੱਕ ਜਾਪਾਨੀ ਫ਼ਿਲਮ ਵਿੱਚ ਸੁਭਾਸ਼ ਚੰਦਰ...

ਅਦਾਕਾਰਾ ਮਹਿਮਾ ਚੌਧਰੀ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਾਂ ਦਾ ਹੋਇਆ ਦਿਹਾਂਤ

ਮਨੋਰੰਜਨ ਜਗਤ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਅਦਾਕਾਰਾ ਮਹਿਮਾ ਚੌਧਰੀ ਦੀ ਮਾਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਈ ਟਾਈਮਜ਼ ਦੀ ਰਿਪੋਰਟ ਮੁਤਾਬਕ ਮਹਿਮਾ ਦੀ ਮਾਂ ਕੁਝ ਮਹੀਨਿਆਂ ਤੋਂ ਬੀਮਾਰ ਸੀ। ਇਸ ਦੌਰਾਨ ਅਚਾਨਕ ਮਹਿਮਾ ਦੀ...

ਹਾਰਟ ਅਟੈਕ ਤੋਂ ਬਾਅਦ ਕੰਮ ‘ਤੇ ਪਰਤੀ ਸੁਸ਼ਮਿਤਾ ਸੇਨ, ਜੈਪੁਰ ‘ਚ ਸ਼ੁਰੂ ਕੀਤੀ ਆਰਿਆ 3 ਦੀ ਸ਼ੂਟਿੰਗ, ਕਿਹਾ- ਵਾਪਿਸ ਆ ਕੇ ਚੰਗਾ ਲੱਗਾ

ਸੁਸ਼ਮਿਤਾ ਸੇਨ ਨੂੰ ਹਾਲ ਹੀ 'ਚ ਦਿਲ ਦਾ ਦੌਰਾ ਪਿਆ ਸੀ। ਹੁਣ ਉਹ ਠੀਕ ਹੈ ਅਤੇ ਆਰਿਆ 3 ਦੀ ਸ਼ੂਟਿੰਗ ਲਈ ਜੈਪੁਰ ਪਹੁੰਚ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੀ ਵਾਰ ਜਦੋਂ ਸੁਸ਼ਮਿਤਾ ਸੇਨ ਰਾਜਸਥਾਨ 'ਚ ਸੀ ਤਾਂ ਉਨ੍ਹਾਂ ਨੂੰ...

ਜੈਜੀ ਬੀ ਨੇ ਕਿਹਾ ਕਿ ਉਸ ਨੇ ਅਜੇ “ਸਿੱਧੂ ਨਾਲ ਕੰਮ ਕਰਨਾ ਸੀ ਪਰ…ਕਿਸਮਤ ਨੂੰ….”

ਚੰਡੀਗੜ੍ਹ, 15 ਅਪ੍ਰੈਲ 2023 - ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋਏ ਨੂੰ ਭਾਵੇਂ 1 ਵਰ੍ਹਾ ਹੋਣ ਵਾਲਾ ਹੈ ਪਰ ਅਜੇ ਵੀ ਉਸ ਦੇ ਚਰਚੇ ਜ਼ੋਰਾਂ 'ਤੇ ਹਨ ਅਤੇ ਸਿੱਧੂ ਦਾ ਨਾਂਅ ਅੱਜ ਵੀ ਉਸ ਦੇ ਫੈਨਜ਼ ਦੇ...

ਆਹ ਫਿਲਮ ਅਭਿਨੇਤਾ ਨੂੰ ਤੀਜੀ ਵਾਰ ਮੁੜ ਹੋਇਆ ਕੋਰੋਨਾ, FANS ਹੋ ਰਹੇ ਪ੍ਰੇਸ਼ਾਨ!

ਤੇਲਗੂ ਫਿਲਮ ਅਭਿਨੇਤਾ ਅਤੇ ਲੇਖਕ ਪੋਸਾਨੀ ਕ੍ਰਿਸ਼ਨਾ ਮੁਰਲੀ ​​ਦੀਆਂ ਤੀਜੀ ਵਾਰ ਕੋਵਿਡ ਟੈਸਟ ਕਰਨ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਉਹ ਹੈਦਰਾਬਾਦ ਦੇ ਇੱਕ ਹਸਪਤਾਲ ਵਿੱਚ ਦਾਖਲ ਹੈ। ਖਬਰਾਂ ਮੁਤਾਬਕ ਦੱਖਣੀ ਫਿਲਮ ਇੰਡਸਟਰੀ ਦੇ ਮਸ਼ਹੂਰ ਕਾਮੇਡੀਅਨ ਪੋਸਾਨੀ ਕ੍ਰਿਸ਼ਨਾ ਮੁਰਲੀ...

ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਦਾ ਯੂਟਿਊਬ ਚੈਨਲ ਡਿਲੀਟ, ਪੜ੍ਹੋ ਪੂਰੀ ਖ਼ਬਰ

ਚੈਨਲ 'ਤੇ ਅਪਲੋਡ ਹੋਈਆਂ ਸੀ ਕ੍ਰਿਪਟੋ ਵੀਡੀਓਜ਼ ਚੰਡੀਗੜ੍ਹ, 15 ਅਪ੍ਰੈਲ 2023 - ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਗਾਇਕਾ ਜੈਸਮੀਨ ਸੈਂਡਲਾਸ ਦਾ ਯੂਟਿਊਬ ਚੈਨਲ ਡਿਲੀਟ ਹੋ ਗਿਆ ਹੈ। ਖਬਰਾਂ ਮੁਤਾਬਕ ਗਾਇਕਾ ਦੇ ਯੂਟਿਊਬ ਚੈਨਲ ਨੂੰ ਅਣਪਛਾਤੇ ਵਿਅਕਤੀ ਵੱਲੋਂ ਹੈਕ ਕੀਤਾ ਗਿਆ...

ਟਾਈਮ ਮੈਗਜ਼ੀਨ ਨੇ ਜਾਰੀ ਕੀਤੀ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ, ਰਾਜਾਮੌਲੀ ਅਤੇ ਸ਼ਾਹਰੁਖ ਲਿਸਟ ‘ਚ ਸ਼ਾਮਲ

ਨਵੀਂ ਦਿੱਲੀ, 14 ਅਪ੍ਰੈਲ 2023 - ਟਾਈਮ ਮੈਗਜ਼ੀਨ ਨੇ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ। ਇਆ ਸੂਚੀ 'ਚ ਫਿਲਮ ਨਿਰਦੇਸ਼ਕ ਐਸ ਐਸ ਰਾਜਾਮੌਲੀ ਅਤੇ ਅਭਿਨੇਤਾ ਸ਼ਾਹਰੁਖ ਖਾਨ ਦੁਨੀਆ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਵਿੱਚ ਸ਼ਾਮਲ ਹਨ।...