March 11, 2026, 10:06 am
----------- Advertisement -----------
HomeNewsLatest Newsਸੁਖਬੀਰ ਬਾਦਲ ਵੱਲੋਂ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ

ਸੁਖਬੀਰ ਬਾਦਲ ਵੱਲੋਂ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ

Published on

----------- Advertisement -----------

ਚੰਡੀਗੜ੍ਹ 2 ਦਸੰਬਰ 2021 – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਵਿਦਿਆਰਥੀ ਵਿੰਗ ਐਸ.ਓ.ਆਈ ਦੇ ਸਰਪ੍ਰਸਤ ਭੀਮ ਸਿੰਘ ਵੜੈਚ ਅਤੇ ਪ੍ਰਧਾਨ ਅਰਸ਼ਦੀਪ ਸਿੰਘ ਬਰਾੜ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰ ਦਿੱਤਾ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਹੋਣਹਾਰ ਅਤੇ ਮਿਹਨਤੀ ਨੌਂਜਵਾਨਾਂ ਨੂੰ ਵੱਖ-ਵੱਖ ਅਹੁਦਿਆਂ ਉਪਰ ਨਿਯੁਕਤ ਕੀਤਾ ਗਿਆ ਹੈ ਜਿਹਨਾਂ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ :-

ਮੁੱਖ ਬੁਲਾਰਾ- ਨਿਤਿਨ ਗਰਗ ਗਿੱਦੜਬਾਹਾ।
ਸੀਨੀਅਰ ਮੀਤ ਪ੍ਰਧਾਨ:- ਅਰਪਨ ਸਿੰਘ ਬਰਾੜ ਰਾਜਪੁਰਾ, ਅਮਨਪ੍ਰੀਤ ਸਿੰਘ ਅੰਮ੍ਰਿਤਸਰ ਈਸਟ ਅਤੇ ਜਗਜੀਤ ਸਿੰਘ ਚੀਮਾ ਖੇਮਕਰਨ ਦੇ ਨਾਮ ਸ਼ਾਮਲ ਹਨ।

ਜਨਰਲ ਸਕੱਤਰ: ਸਵਰਨਜੀਤ ਸਿੰਘ ਸੰਧੂ ਗਿੱਲ, ਰੂਪਮਪ੍ਰੀਤ ਸਿੰਘ ਬੱਸੀ ਪਠਾਣਾ, ਲਵਪ੍ਰੀਤ ਸਿੰਘ ਸਾਹੀ ਫਤਿਹਗੜ੍ਹ ਸਾਹਿਬ ਅਤੇ ਹਰਜੋਤ ਸਿੰਘ ਜੋਤੀ ਅਮਲੋਹ ਦੇ ਨਾਮ ਸ਼ਾਮਲ ਹਨ।

ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਪੀਤਾ, ਗਿੱਲ ਲੁਧਿਆਣਾ।
ਸਕੱਤਰ:- ਅਮਨਦੀਪ ਸਿੰਘ ਗਿੱਲ ਰਾਏਕੋਟ, ਅਬਕਰਨਬੀਰ ਸਿੰਘ ਬਰਾੜ ਕੋਟਕਪੁਰਾ ਅਤੇ ਸ਼ਰਨਜੀਤ ਸਿੰਘ ਜਲਾਲਾਬਾਦ ਦੇ ਨਾਮ ਸ਼ਾਮਲ ਹਨ।

ਜਿਹਨਾਂ ਨੌਂਜਵਾਨ ਆਗੂਆਂ ਨੂੰ ਐਸ.ਓ.ਆਈ ਦਾ ਹਲਕਾ ਵਾਈਜ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਵਿਕਰਮਜੀਤ ਸਿੰਘ ਜਲਾਲਾਬਾਦ, ਵਿਨੋਦ ਕੁਮਾਰ ਅਬੋਹਰ, ਸੁਖਪਾਲ ਚੱਠੂ ਫਿਰੋਜ਼ਪੁਰ, ਸਪਤ ਰਿਸ਼ੀ ਫਾਜਿਲਕਾ, ਰਾਮ ਸਿੰਘ ਗਿੱਲ ਮੋਗਾ, ਹਰਪ੍ਰੀਤ ਸਿੰਘ ਸਿੱਧੂ ਧਰਮਕੋਟ, ਮਨਦੀਪ ਸਿੰਘ ਬਾਘਾਪੁਰਾਣਾ, ਅਕੇਸ਼ ਕੰਵਲਜੀਤ ਸਿੰਘ ਕੋਟਕਪੁਰਾ, ਗੁਰਵੀਰ ਸਿੰਘ ਬਰਾੜ ਜੈਤੋਂ, ਜਸਪ੍ਰੀਤ ਸਿੰਘ ਜੱਸਾ ਭੁੱਚੋ, ਨਿਰਮਲ ਸਿੰਘ ਨਿੰਮਾ ਰਾਮਪੁਰਾਫੂਲ, ਸੁਖਬੀਰ ਸਿੰਘ ਤਲਵੰਡੀ ਸਾਬੋ, ਅਕਸ਼ੇ ਸ਼ਰਮਾ ਬਠਿੰਡਾ ਸ਼ਹਿਰੀ, ਮਨਦੀਪ ਸਿੰਘ ਮੌੜ, ਮਨਪ੍ਰੀਤ ਸਿੰਘ ਦਿੜਬਾ, ਗੁਰਿੰਦਰ ਸਿੰਘ ਧੂਰੀ, ਹਰਪ੍ਰੀਤ ਸਿੰਘ ਜਵੰਦਾ ਬਰਨਾਲਾ, ਨਵਜੋਤ ਸਿੰਘ ਲਹਿਰਾਗਾਗਾ, ਅਜੈ ਕੁਮਾਰ ਸੁਨਾਮ, ਦੀਪਕ ਗਰੋਵਰ ਪਟਿਆਲਾ ਸ਼ਹਿਰੀ, ਹਰਜੋਤ ਸਿੰਘ ਖਰੂਦ ਪਟਿਆਲਾ ਦਿਹਾਤੀ, ਗੁਰਜੀਤ ਸਿੰਘ ਸਮਾਣਾ, ਵਿਕਰਮਜੀਤ ਸਿੰਘ ਰਾਜਪੁਰਾ, ਖੀਜ਼ਾਰ ਅਲੀ ਖਾਂ ਮਲੇਰਕੋਟਲਾ, ਮਨੋਜ਼ ਕੁਮਾਰ ਅਮਰਗੜ੍ਹ, ਹਰਜੀਤ ਸਿੰਘ ਬਿਟੂ ਸ਼ੁਤਰਾਣਾ, ਮੰਗਲ ਸਿੰਘ ਨਾਭਾ, ਪ੍ਰਭਜੀਤ ਸਿੰਘ ਸਮਰਾਲਾ, ਗੁਰਮਨਦੀਪ ਸਿੰਘ ਗਿੱਲ, ਤੇਜਵੀਰ ਸਿੰਘ ਗਰੇਵਾਲ ਲੁਧਿਆਣਾ ਦੱਖਣੀ, ਹੁਸਨਪ੍ਰੀਤ ਸਿੰਘ ਨਿੱਝਰ ਅਜਨਾਲਾ, ਜੁਗਰਾਜ ਸਿੰਘ ਸੰਧੂ ਅਟਾਰੀ, ਦਿਪਾਸ਼ੂ ਤਲਵਾਰ ਅੰਮ੍ਰਿਤਸਰ ਸੈਂਟਰਲ, ਆਲਮਬੀਰ ਸਿੰਘ ਹੁੰਦਲ ਅੰਮ੍ਰਿਤਸਰ ਸਾਊਥ, ਹਰਮਨਪ੍ਰੀਤ ਸਿੰਘ ਅੰਮ੍ਰਿਤਸਰ ਵੈਸਟ, ਅਨੀਕੇਤਨ ਅੰਮ੍ਰਿਤਸਰ ਨੌਰਥ, ਜੁਗਰਾਜ ਸਿੰਘ ਮੀਆਂਵਿੰਡ ਬਾਬਾ ਬਕਾਲਾ, ਜੌਹਲ ਸੂਦ ਕਪੂਰਥਲਾ ਸ਼ਹਿਰੀ, ਕਰਨਜੀਤ ਸਿੰਘ ਆਹਲੀ ਸੁਲਤਾਨਪੁਰ ਲੋਧੀ, ਸੁਖਮਨ ਸਿੰਘ ਫਗਵਾੜਾ ਦਿਹਾਤੀ, ਗੌਤਮ ਲੂਥਰਾ ਜਲੰਧਰ ਸੈਂਟਰਲ, ਜਸਕਰਨ ਸਿੰਘ ਭੁਲੱਥ, ਸੁਖਪ੍ਰੀਤ ਸਿੰਘ ਨਕੌਦਰ, ਜਗਤੇਸ਼ਵਰ ਖਰੌੜ ਫਤਿਹਗੜ੍ਹ ਸਾਹਿਬ, ਹਰਪਿੰਦਰ ਸਿੰਘ ਬੱਸੀ ਪਠਾਣਾ, ਅਦੇਸ਼ ਪ੍ਰਤਾਪ ਸਿੰਘ ਅਮਲੋਹ, ਜਗਪ੍ਰੀਤ ਸਿੰਘ ਗੁਰਦਾਸਪੁਰ, ਰੋਹਿਤ ਕੁਮਾਰ ਜਲੰਧਰ ਕੈਂਟ ਸ਼ਹਿਰੀ ਅਤੇ ਸਰਬਜੀਤ ਸਿੰਘ ਜਲੰਧਰ ਕੈਂਟ ਦਿਹਾਤੀ ਦੇ ਨਾਮ ਸ਼ਾਮਲ ਹਨ। ਇਸੇ ਤਰਾਂ ਹਰਮਨ ਸਿੰਘ ਧਾਲੀਵਾਲ ਨਿਹਾਲ ਸਿੰਘ ਵਾਲਾ ਅਤੇ ਹਰਜੀਤ ਸਿੰਘ ਸੰਧੂ ਤਰਨਤਾਰਨ ਨੂੰ ਹਲਕਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਗਰਮੀ ਕਾਰਨ ਸੂਬੇ ’ਚ ਵਧੀ ਬਿਜਲੀ ਦੀ ਮੰਗ, ਪਾਵਰਕਾਮ ਨੇ 6351 ਮੈਗਾਵਾਟ ਬਾਹਰੀ ਸ੍ਰੋਤਾਂ ਤੋਂ ਬਿਜਲੀ ਪ੍ਰਾਪਤ ਕੀਤੀ ਬਿਜਲੀ

ਗਰਮੀ ਵਧਣ ਨਾਲ ਅੱਜ ਸੂਬੇ ਭਰ ਵਿਚ ਬਿਜਲੀ ਦੀ ਮੰਗ 9422 ਮੈਗਾਵਾਟ ਤੱਕ ਪੁੱਜਣ...

ਟਰੰਪ ਨੇ ਪੁਤਿਨ ਨਾਲ ਮੱਧ ਪੂਰਬ ਤਣਾਅ ਤੇ ਯੂਕਰੇਨ ਬਾਰੇ ਫੋਨ ’ਤੇ ਕੀਤੀ ਲੰਬੀ ਗੱਲਬਾਤ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਦੇਰ ਰਾਤ ਆਪਣੇ ਰੂਸੀ ਹਮਅਹੁਦਾ ਵਲਾਦੀਮੀਰ ਪੁਤਿਨ ਨਾਲ...

ਮੈਂ ਆਪਣੇ ਬਿਆਨ ’ਤੇ ਹਾਂ ਕਾਇਮ- ਸੁਖਪਾਲ ਸਿੰਘ ਖਹਿਰਾ

ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰ ਕਿਹਾ ਕਿ ਮੈਨੂੰ ਪਤਾ ਲੱਗਾ ਹੈ ਕਿ ‘ਆਪ’...

ਪੰਜਾਬ ਸਰਕਾਰ ਰਾਜਪੁਰਾ-ਆਕੜ ਲਿੰਕ ਸੜਕ ਦਾ ਨਾਮ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ ਨਾਮ ‘ਤੇ ਰੱਖੇਗੀ: ਗੁਰਮੀਤ ਸਿੰਘ ਖੁੱਡੀਆਂ

ਚੰਡੀਗੜ੍ਹ, 10 ਮਾਰਚ::ਗੁਰੂ ਸਾਹਿਬਾਨ ਨੂੰ ਸਤਿਕਾਰ ਸਹਿਤ ਇੱਕ ਹੋਰ ਸਨਮਾਨ ਭੇਟ ਕਰਨ ਦੇ ਉਦੇਸ਼...

ਐਸਵੀਕੇਐਮ ਦੇ ਐਨਐਮਆਈਐਮਐਸ ਚੰਡੀਗੜ੍ਹ ਨੇ ‘ਅਨਸਟੌਪੇਬਲ ਹਰ’ ਥੀਮ ਨਾਲ ਹਾਫ ਮੈਰਾਥਨ 2026 ਦੇ ਚੌਥੇ ਐਡੀਸ਼ਨ ਦਾ ਸਫਲਤਾਪੂਰਵਕ ਆਯੋਜਨ ਕੀਤਾ

ਐਨਐਮਆਈਐਮਐਸ ਚੰਡੀਗੜ੍ਹ ਪਿਛਲੇ ਚਾਰ ਸਾਲਾਂ ਤੋਂ ਇਸ ਪ੍ਰੋਗਰਾਮ ਦਾ ਆਯੋਜਨ ਕਰ ਰਿਹਾ ਹੈ, ਜੋ...

ਪੰਜਾਬ ਬਜਟ 2026-27: ਸਕੂਲਾਂ ਦੇ ਬੁਨਿਆਦੀ ਢਾਂਚੇ ਲਈ 690 ਕਰੋੜ ਤੇ ਸਿੱਖਿਆ ਖੇਤਰ ਲਈ 19,279 ਕਰੋੜ ਰੁਪਏ ਦਾ ਬਜਟ ਅਲਾਟ

ਆਮ ਆਦਮੀ ਪਾਰਟੀ (ਆਪ) ਸਰਕਾਰ ਪੰਜਾਬ ਵਿਧਾਨ ਸਭਾ ਵਿਚ ਆਪਣੇ ਪੰਜ ਸਾਲਾਂ ਦੇ ਕਾਰਜਕਾਲ...

ਰਾਤ ਨੂੰ ਚਾਪ ਤੇ Momos ਖਾਣ ਮਗਰੋਂ ਭੈਣ ਭਰਾ ਦੀ ਸ਼ੱਕੀ ਹਾਲਾਤਾਂ ਚ ਮੌਤ

ਤਰਨ ਤਾਰਨ ਸ਼ਹਿਰ ਵਿਚ ਭੈਣ-ਭਰਾ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ। ਬੀਤੀ ਰਾਤ...

ਅਮਰੀਕਾ-ਇਜ਼ਰਾਇਲ ਦੇ ਲਗਾਤਾਰ ਹਮਲਿਆਂ ਕਾਰਨ ਈਰਾਨ ਨੇ ਗੁਆਂਢੀ ਮੁਲਕਾਂ ਤੋਂ ਮੰਗੀ ਮੁਆਫੀ- ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਸਾਡੇ ਲਗਾਤਾਰ ਹਮਲਿਆਂ ਕਾਰਨ ਹੀ ਈਰਾਨ ਨੇ...

ਘਰੇਲੂ ਗੈਸ ਸਿਲੰਡਰ 60 ਰੁਪਏ ਮਹਿੰਗਾ, 7 ਮਾਰਚ ਤੋਂ ਨਵੀਆਂ ਦਰਾਂ ਲਾਗੂ ਕੇਂਦਰ ਸਰਕਾਰ ਨੇ...