November 12, 2026, 12:50 am
----------- Advertisement -----------
----------- Advertisement -----------
HomeNewsLatest News

Latest News

ਚੰਨੀ ਦੱਸਣ ਕਿ ਉਹਨਾਂ ਨੇ ਐਸ ਐਫ ਜੇ ਦੇ ਆਗੂ ਪੰਨੂ ਦੇ ਰਿਸ਼ਤੇਵਾਰ ਨੂੰ ਪੰਜਾਬ ਜੈਨਕੋ ਦਾ ਚੇਅਰਮੈਨ ਕਿਉਂ ਲਾਇਆ ? – ਮਜੀਠੀਆ

ਅਕਾਲੀ ਦਲ ਦੇ ਦਬਾਅ ਹੇਠ ਭਾਵੇਂ ਨਿਯੁਕਤੀ ਰੱਦ ਹੋਈ ਪਰ ਇਹ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਨਿਯੁਕਤੀ ਕਿਉਂ ਹੋਈ ਤੇ ਬਲਵਿੰਦਰ ਸਿੰਘ ਕੋਟਲਾਬਾਮਾ ਦੀਆਂ ਗਤੀਵਿਧੀਆਂ ਦੀ ਵੀ ਜਾਂਚ ਹੋਵੇ ਚੰਡੀਗੜ੍ਹ, 8 ਦਸੰਬਰ 2021 - ਸ਼੍ਰੋਮਣੀ ਅਕਾਲੀ ਦਲ ਨੇ ਅੱਜ...

ਡੇਰਾ ਪੁਹੰਚੀ SIT ਟੀਮ ਦੇ ਹੱਥ ਰਹੇ ਖਾਲੀ, ਕਾਨੂੰਨੀ ਤਰੀਕੇ ਨਾਲ ਸਖਤੀ ਵਧਾਏਗੀ SIT

ਬੀਤੇ ਦਿਨੀਂ ਫਰੀਦਕੋਟ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (SIT) ਡੇਰਾ ਸਿਰਸਾ ਪੁਹੰਚੀ ਸੀ ਪਰ SIT ਦੀ ਟੀਮ ਡੇਰਾ ਪ੍ਰਬੰਧਕਾਂ ਦੇ ਰਵੱਈਏ ਤੋਂ ਨਾਰਾਜ਼ ਨਜ਼ਰ ਆਈ । ਐਸਆਈਟੀ ਸੋਮਵਾਰ ਨੂੰ ਡੇਰਾ ਸਿਰਸਾ ਦੇ...

ਮੰਤਰੀ ਸੰਗਤ ਸਿੰਘ ਗਿਲਜੀ਼ਆਂ ਨੇ ਕੀਤਾ ਲੱਕੜ ਆਧਾਰਤ ਉਦਯੋਗਾਂ ਲਈ ਆਨਲਾਈਨ ਵੈਬ ਪੋਰਟਲ ਲਾਂਚ

ਪੰਜਾਬ ਦੇ ਜੰਗਲਾਤ ਤੇ ਵਣ ਜੀਵ ਸੁਰੱਖਿਆ ਵਿਭਾਗ ਦੇ ਮੰਤਰੀ ਸ੍ਰੀ ਸੰਗਤ ਸਿੰਘ ਗਿਲਜੀ਼ਆਂ ਨੇ ਅੱਜ ਇਥੇ ਲੱਕੜ ਆਧਾਰਤ ਉਦਯੋਗਾਂ ਲਈ ਆਨਲਾਈਨ ਵੈਬ ਪੋਰਟਲ ਅਤੇ ਵਿਭਾਗ ਵਲੋਂ ਫ਼ੀਲਡ ਵਿਚ ਕੀਤੀ ਜਾ ਰਹੀ ਪਲਾਂਟੇਸ਼ਨ ਅਤੇ ਪ੍ਰੋਟੈਕਸ਼ਨ ਸਬੰਧੀ ਕਾਰਜਾਂ ਦੀ ਨਿਗਰਾਨੀ...

ਕਿਸਾਨ ਅੰਦੋਲਨ ਤੇ ਕੱਲ੍ਹ ਹੋਵੇਗਾ ਫਾਈਨਲ ਫੈਸਲਾ

ਦਿੱਲੀ ਦੀਆਂ ਸਰਹੱਦਾਂ ’ਤੇ ਪਿਛਲੇ ਇਕ ਸਾਲ ਤੋਂ ਜਾਰੀ ਕਿਸਾਨ ਅੰਦੋਲਨ ਖ਼ਤਮ ਹੋ ਸਕਦਾ ਹੈ। ਸਿੰਘੂ ਸਰਹੱਦ ’ਤੇ ਹੋ ਰਹੀ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਖ਼ਤਮ ਹੋ ਗਈ ਹੈ। ਬੈਠਕ ਤੋਂ ਬਾਅਦ ਮੋਰਚੇ ਨੇ ਪ੍ਰੈੱਸ ਕਾਨਫਰੰਸ ਕਰ ਕੇ ਉਹ...

ਬਾਦਲਾਂ ਨੇ ਪੰਜਾਬ ‘ਚ ਮਾਫੀਆ ਰਾਜ ਪੈਦਾ ਕੀਤਾ ‘ਤੇ ਕੈਪਟਨ ਨਾਲ ਮਿਲੀਭੁਗਤ ਨਾਲ ਜਾਰੀ ਰੱਖਿਆ – ਚੰਨੀ

ਮੁੱਖ ਮੰਤਰੀ ਨੇ ਫਾਜਿ਼ਲਕਾ ਵਿਖੇ ਮੈਡੀਕਲ ਕਾਲਜ ਬਣਾਉਣ ਦਾ ਐਲਾਨਫਾਜਿ਼ਲਕਾ ਦੇ ਸਿਵਲ ਹਸਪਤਾਲ ਅਤੇ ਨਵੇਂ ਬੱਸ ਅੱਡੇ ਦਾ ਕੀਤਾ ਉਦਘਾਟਨਬਾਹਰੋਂ ਆ ਕੇ ਪੰਜਾਬੀਆਂ ਨੂੰ ਝੂਠੇ ਸਬਜਬਾਗ ਵਿਖਾਉਣ ਵਾਲੇ ਅਸਲ ਵਿਚ ਦਿਲ ਦੇ ਕਾਲੇ ਬਹਿਰੁਪੀਏ ਫਾਜ਼ਿਲਕਾ, 7 ਦਸੰਬਰ 2021 - ਪੰਜਾਬ...

ਕੇਜਰੀਵਾਲ ਵੱਲੋਂ ਐਸ.ਸੀ ਭਾਈਚਾਰੇ ਨੂੰ ਇਹ 5 ਸਹੂਲਤਾਂ ਦੇਣ ਦਾ ਐਲਾਨ

ਆਮ ਆਦਮੀ ਪਾਰਟੀ(ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਹੁਸ਼ਿਆਰਪੁਰ ਪਹੁਚੇ । ਇਸ ਦੌਰਾਨ ਕੇਜਰੀਵਾਲ ਵਲੋਂ ਅੱਜ ਐੱਸ.ਸੀ ਭਾਈਚਾਰੇ ਨਾਲ ਸੰਬਧਿਤ ਲੋਕਾਂ ਨੂੰ ਸਹੂਲਤਾਵਾਂ ਦੇਣ ਦਾ ਐਲਾਨ ਕੀਤਾ ਗਿਆ। ਕੇਜਰੀਵਾਲ ਨੇ ਸੰਬੋਧਨ ਕਰਦੇ ਹੋਏ...

ਸੁਖਪਾਲ ਖਹਿਰਾ ਦੀ ਜ਼ਮਾਨਤ ਅਰਜ਼ੀ ਖਾਰਜ

ਮੋਹਾਲੀ 7 ਦਸੰਬਰ 2021 - ਮੋਹਾਲੀ ਕੋਰਟ ਵੱਲੋਂ ਮੰਗਲਵਾਰ ਨੂੰ ਸੁਖਪਾਲ ਖਹਿਰਾ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਗਈ ਹੈ। ਸੁਖਪਾਲ ਖਹਿਰਾ ਨੇ ਆਪਣੀ ਗ੍ਰਿਫਤਾਰੀ ਦੇ ਖਿਲਾਫ ਮੋਹਾਲੀ ਕੋਰਟ 'ਚ ਅਰਜ਼ੀ ਦਿੱਤੀ ਸੀ, ਜਿਸ ਤੇ ਅੱਜ ਇਸ ਤੋਂ ਪਹਿਲਾ...

ਕਿਸਾਨਾਂ ਨੂੰ ਪਹੁੰਚੀ ਅਮਿਤ ਸ਼ਾਹ ਦੀ ਚਿੱਠੀ, ਕੀ ਹੁਣ ਖਤਮ ਹੋ ਸਕਦਾ ਹੈ ਅੰਦੋਲਨ ?

ਨਵੀਂ ਦਿੱਲੀ, 7 ਦਸੰਬਰ 2021 - ਦਿੱਲੀ ਦੇ ਬਰਡਰਾਂ 'ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ ਕਿ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕਿਸਾਨਾਂ ਨੂੰ ਇੱਕ ਚਿੱਠੀ ਭੇਜੀ ਗਈ ਹੈ।...

ਏਸ਼ੀਆਈ ਪੈਰਾ ਖੇਡਾਂ ’ਚ ਭਾਰਤੀਆਂ ਨੇ ਕਰਾਈ ਬੱਲੇ-ਬੱਲੇ

2 ਦਸੰਬਰ ਤੋਂ 6 ਦਸੰਬਰ 2021 ਤਕ ਬਹਿਰੀਨ 'ਚ ਆਯੋਜਿਤ ਏਸ਼ੀਆਈ ਪੈਰਾ ਯੁਵਾ ਖੇਡਾਂ 'ਚ 90 ਤੋਂ ਵੱਧ ਭਾਰਤੀ ਖਿਡਾਰੀ ਹਿੱਸਾ ਲੈ ਰਹੇ ਹਨ। ਭਾਰਤੀ ਮਿਸ਼ਨ ਦੇ ਵਰਿੰਦਰ ਕੁਮਾਰ ਡਬਾਸ ਨੇ ਦੱਸਿਆ ਕਿ ਖੇਡਾਂ ਦੇ ਪਹਿਲੇ ਤੇ ਦੂਜੇ ਦਿਨ...

ਰਾਹੁਲ ਗਾਂਧੀ ਨੇ ਕਿਸਾਨ ਅੰਦੋਲਨ ‘ਚ ਸ਼ਹੀਦ ਹੋਏ ਕਿਸਾਨਾਂ ਦਾ ਆਂਕੜਾ ਲੋਕ ਸਭਾ ‘ਚ ਕੀਤਾ ਪੇਸ਼, ਕੀਤੀ ਮੁਆਵਜ਼ੇ ਦੀ ਮੰਗ

ਨਵੀਂ ਦਿੱਲੀ, 7 ਦਸੰਬਰ 2021 - ਕਾਂਗਰਸੀ ਲੀਡਰ ਰਾਹੁਲ ਗਾਂਧੀ ਵਲੋਂ ਅੱਜ ਲੋਕ ਸਭਾ 'ਚ ਕਿਹਾ ਗਿਆ ਕਿ ਕਿਸਾਨ ਅੰਦੋਲਨ 'ਚ ਲਗਭਗ 700 ਕਿਸਾਨ ਸ਼ਹੀਦ ਹੋਏ ਅਤੇ ਸਾਡੇ ਕੋਲ ਕਿਸਾਨਾਂ ਦੇ ਆਂਕੜੇ ਹਨ। ਅਸੀਂ ਚਾਹੁੰਦੇ ਹਾਂ ਕਿ ਸਰਕਾਰ ਕਿਸਾਨਾਂ...