September 25, 2026, 2:21 am
----------- Advertisement -----------
----------- Advertisement -----------
HomeNewsScience

Science

6000mAh ਦੀ ਬੈਟਰੀ ਨਾਲ ਲਾਂਚ ਹੋਇਆ Samsung ਦਾ ਨਵਾਂ 5G ਫੋਨ, ਜਾਣੋ ਫੀਚਰਸ ਅਤੇ ਕੀਮਤ

ਸਮਾਰਟਫੋਨ ਬ੍ਰਾਂਡ ਸੈਮਸੰਗ ਨੇ ਆਪਣਾ ਨਵਾਂ 5G ਫੋਨ Samsung Galaxy M14 5G ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ 6.6 ਇੰਚ ਦੀ PLS LCD ਡਿਸਪਲੇਅ ਅਤੇ Exynos 1330 ਚਿਪਸੈੱਟ ਨਾਲ ਪੇਸ਼ ਕੀਤਾ ਗਿਆ ਹੈ। 6000mAh ਬੈਟਰੀ ਵਾਲੇ ਫੋਨ 'ਚ...

ਫੇਸਬੁੱਕ ਯੂਜ਼ਰਸ ਹੁਣ ਬਣਾ ਸਕਣਗੇ 90 ਸੈਕਿੰਡ ਤੱਕ FB reels, ਇਹ ਨਵੇਂ ਫੀਚਰ ਵੀ ਹੋਏ ਲਾਂਚ

ਮੇਟਾ ਦੀ ਮਲਕੀਅਤ ਵਾਲੀ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਯੂਜ਼ਰਸ ਲਈ ਇਕ ਨਵਾਂ ਫੀਚਰ ਜਾਰੀ ਕੀਤਾ ਹੈ। ਕੰਪਨੀ ਨੇ ਨਵੇਂ ਕਰੀਏਟਿਵ ਐਕਸਪ੍ਰੈਸ਼ਨ ਫੀਚਰ ਲਾਂਚ ਕੀਤੇ ਹਨ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਹੁਣ ਫੇਸਬੁੱਕ 'ਤੇ 90 ਸੈਕਿੰਡ ਤੱਕ ਦੀ...

ਚੀਨ ਤੋਂ ਭਾਰਤ ਸ਼ਿਫਟ ਹੋਵੇਗਾ iPhone ਪਲਾਂਟ ,ਇਕ ਲੱਖ ਨੌਕਰੀਆਂ ਪੈਦਾ ਹੋਣ ਦੀ ਉਮੀਦ

ਐਪਲ ਇੰਕ. ਦੀ ਭਾਈਵਾਲ ਫਾਕਸਕਨ ਟੈਕਨਾਲੋਜੀ ਗਰੁੱਪ ਨੇ ਸਥਾਨਕ ਉਤਪਾਦਨ ਨੂੰ ਵਧਾਉਣ ਲਈ ਭਾਰਤ ਵਿੱਚ ਇੱਕ ਨਵੇਂ ਪਲਾਂਟ 'ਤੇ ਲਗਭਗ 700 ਮਿਲੀਅਨ ਡਾਲਰ (ਲਗਭਗ 5.7 ਹਜ਼ਾਰ ਕਰੋੜ ਰੁਪਏ) ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ। ਬਲੂਮਬਰਗ ਨੇ ਆਪਣੀ ਇਕ ਰਿਪੋਰਟ...

ਟਵਿੱਟਰ ਨੂੰ ਟੱਕਰ ਦੇਣ ਲਈ ਜੈਕ ਡੋਰਸੀ ਨੇ ਲਾਂਚ ਕੀਤਾ bluesky, ਇੰਝ ਕਰੇਗਾ ਕੰਮ

ਜੈਕ ਡੋਰਸੀ ਟਵਿੱਟਰ ਦੇ ਸੰਸਥਾਪਕ ਅਤੇ ਸੀਈਓ ਸਨ ਅਤੇ ਹੁਣ ਜੈਕ ਡੋਰਸੀ ਨੇ ਟਵਿੱਟਰ ਨੂੰ ਟੱਕਰ ਦੇਣ ਲਈ ਆਪਣਾ ਨਵਾਂ ਸੋਸ਼ਲ ਮੀਡੀਆ ਪਲੇਟਫਾਰਮ bluesky ਪੇਸ਼ ਕੀਤਾ ਹੈ। ਬਲੂਸਕੀ ਇਸ ਸਮੇਂ ਟੈਸਟਿੰਗ ਵਿੱਚ ਹੈ ਅਤੇ ਇਸਨੂੰ ਐਪਲ ਦੇ ਐਪ ਸਟੋਰ...

Whatsapp ਨੇ ਅਚਾਨਕ 29 ਲੱਖ ਤੋਂ ਵੱਧ ਖਾਤੇ ਕੀਤੇ ਬੰਦ, ਜਾਣੋ ਕਾਰਨ

ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ 29 ਲੱਖ ਤੋਂ ਵੱਧ ਭਾਰਤੀ ਖਾਤੇ ਬੰਦ ਕਰ ਦਿੱਤੇ ਹਨ। ਇਹ ਖਾਤੇ 1 ਜਨਵਰੀ ਤੋਂ 31 ਜਨਵਰੀ ਦਰਮਿਆਨ ਬੰਦ ਕੀਤੇ ਗਏ ਹਨ। ਕੰਪਨੀ ਨੇ ਕਿਹਾ ਕਿ ਉਪਭੋਗਤਾਵਾਂ ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਇਨ੍ਹਾਂ ਖਾਤਿਆਂ...

Elon Musk ਦੀ ਜਾਇਦਾਦ ‘ਚ ਹੋਇਆ ਜ਼ਬਰਦਸਤ ਵਾਧਾ, ਫਿਰ ਤੋਂ ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ

ਪਿਛਲੇ ਸਾਲ ਅਮੀਰਾਂ ਦੀ ਸੂਚੀ 'ਚ ਦੂਜੇ ਨੰਬਰ 'ਤੇ ਖਿਸਕਣ ਵਾਲੇ ਐਲੋਨ ਮਸਕ ਦੀ ਜਾਇਦਾਦ 'ਚ 2023 'ਚ ਜ਼ਬਰਦਸਤ ਵਾਧਾ ਹੋਇਆ ਹੈ। ਅਰਬਪਤੀ ਐਲੋਨ ਮਸਕ ਇੱਕ ਵਾਰ ਫਿਰ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਬਲੂਮਬਰਗ ਦੇ...

ਫੇਸਬੁੱਕ ਅਤੇ ਇੰਸਟਾਗ੍ਰਾਮ ਦੀ Paid ਸਰਵਿਸ ਹੋਈ ਸ਼ੁਰੂ, ਜਾਣੋ ਕੀਮਤ

ਟਵਿੱਟਰ ਦੀ ਪੇਡ ਬਲੂ ਟਿੱਕ ਸੇਵਾ ਤੋਂ ਬਾਅਦ, ਮੈਟਾ ਨੇ ਵੀ ਪੇਡ ਬਲੂ ਟਿੱਕ ਸੇਵਾ ਦਾ ਐਲਾਨ ਕੀਤਾ। ਕੰਪਨੀ ਨੇ ਪਿਛਲੇ ਹਫਤੇ ਇਸ ਦਾ ਐਲਾਨ ਕੀਤਾ ਸੀ ਅਤੇ ਹੁਣ ਇਹ ਸਰਵਿਸ ਸ਼ੁਰੂ ਹੋ ਗਈ ਹੈ। ਹੁਣ ਫੇਸਬੁੱਕ ਅਤੇ ਇੰਸਟਾਗ੍ਰਾਮ...

Layoffs: ਗੂਗਲ ਇੰਡੀਆ ਨੇ 400 ਤੋਂ ਵੱਧ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ

ਦੁਨੀਆ ਦੀਆ ਦਿੱਗਜ ਕੰਪਨੀਆਂ 'ਚ ਛਾਂਟੀ ਦਾ ਦੌਰ ਜਾਰੀ ਹੈ। ਤਾਜ਼ਾ ਜਾਣਕਾਰੀ ਮੁਤਾਬਿਕ ਗੂਗਲ ਇੰਡੀਆ ਨੇ ਕੰਪਨੀ ਦੇ ਵੱਖ-ਵੱਖ ਵਿਭਾਗਾਂ ਦੇ 453 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਕਰਮਚਾਰੀਆਂ ਨੂੰ ਈ-ਮੇਲ ਰਾਹੀਂ ਨੌਕਰੀ ਤੋਂ ਕੱਢਣ ਦੀ ਸੂਚਨਾ ਦਿੱਤੀ...

ਐਲੋਨ ਮਸਕ ਨੇ ਭਾਰਤ ‘ਚ 3 ਟਵਿੱਟਰ ਦਫਤਰਾਂ ‘ਚੋਂ 2 ਕੀਤੇ ਬੰਦ

ਐਲੋਨ ਮਸਕ ਨੇ ਭਾਰਤ ਵਿੱਚ ਆਪਣੇ ਤਿੰਨ ਟਵਿੱਟਰ ਦਫਤਰਾਂ ਵਿੱਚੋਂ ਦੋ ਬੰਦ ਕਰ ਦਿੱਤੇ ਹਨ। ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਲਈ ਕਿਹਾ ਹੈ। ਦੱਸ ਦੇਈਏ ਕਿ ਸਭ ਤੋਂ ਪਹਿਲਾਂ ਨਵੰਬਰ 2022 ਵਿੱਚ ਵੱਡੀ ਤਕਨੀਕੀ ਕੰਪਨੀ...

Oppo ਨੇ ਫੋਲਡੇਬਲ ਫੋਨ Oppo Find N2 Flip ਕੀਤਾ ਲਾਂਚ, ਜਾਣੋ ਇਸ ਦੇ ਫੀਚਰਸ ਅਤੇ ਕੀਮਤ

Oppo ਨੇ ਆਪਣਾ ਨਵਾਂ ਫੋਲਡੇਬਲ ਫੋਨ Oppo Find N2 Flip ਗਲੋਬਲੀ ਲਾਂਚ ਕਰ ਦਿੱਤਾ ਹੈ। Oppo Find N2 Flip ਨੂੰ ਪਿਛਲੇ ਸਾਲ ਦਸੰਬਰ 'ਚ ਚੀਨ 'ਚ ਲਾਂਚ ਕੀਤਾ ਗਿਆ ਸੀ। Oppo Find N2 ਫਲਿੱਪ ਦੇ ਨਾਲ 120Hz ਰਿਫਰੈਸ਼ ਰੇਟ...