September 25, 2026, 2:10 am
----------- Advertisement -----------
----------- Advertisement -----------
HomeNewsScience

Science

ਸਪੈਸ਼ਲ ਆਫ਼ਰ ਤਹਿਤ ਬੁੱਕ ਕੀਤੇ ਰਨਿੰਗ Shoes ਨਾ ਮਿਲਣ ‘ਤੇ ਚੰਡੀਗੜ੍ਹ ਕੰਜ਼ਿਊਮਰ ਕਮਿਸ਼ਨ ਨੇ ਫਲਿੱਪਕਾਰਟ ਨੂੰ ਠੋਕਿਆ ਜੁਰਮਾਨਾ

ਚੰਡੀਗੜ੍ਹ ਜ਼ਿਲ੍ਹਾ ਖਪਤਕਾਰ ਕਮਿਸ਼ਨ ਨੇ ਇੱਕ ਮਾਮਲੇ ਵਿੱਚ ਫਲਿੱਪਕਾਰਟ ਇੰਟਰਨੈੱਟ ਪ੍ਰਾਈਵੇਟ ਲਿਮਟਿਡ, ਬੈਂਗਲੁਰੂ ਨੂੰ ਸੇਵਾ ਵਿੱਚ ਕਮੀ ਲਈ ਦੋਸ਼ੀ ਪਾਇਆ ਹੈ। ਹਰਜਾਨੇ ਵਜੋਂ 2500 ਰੁਪਏ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਹੈ। ਇਲਜ਼ਾਮ ਦੇ ਅਨੁਸਾਰ, ਫਲਿੱਪਕਾਰਟ ਸ਼ਿਕਾਇਤਕਰਤਾ ਨੂੰ ਵਿਕਰੀ...

ਐਲੋਨ ਮਸਕ ਨੇ ਕੁੱਤੇ ਨੂੰ ਬਣਾਇਆ ਟਵਿੱਟਰ ਦਾ CEO, ਕਿਹਾ- ਇਹ ਦੂਜਿਆਂ ਨਾਲੋਂ ਕਾਫ਼ੀ ਬਿਹਤਰ

ਐਲੋਨ ਮਸਕ ਨੇ ਆਖਰਕਾਰ ਟਵਿੱਟਰ ਲਈ ਇੱਕ ਸੀਈਓ ਲੱਭ ਲਿਆ ਹੈ। ਦਿਲਚਸਪ ਗੱਲ ਇਹ ਹੈ ਕਿ ਟਵਿਟਰ ਦਾ ਨਵਾਂ ਸੀਈਓ ਇਨਸਾਨ ਨਹੀਂ ਸਗੋਂ ਇਕ ਕੁੱਤਾ ਹੈ। ਉਹ ਮਸਕ ਦਾ ਪਾਲਤੂ ਕੁੱਤਾ ਫਲੋਕੀ ਹੈ, ਜਿਸ ਦਾ ਇਕ ਹੋਰ ਨਾਂ ਨਾਲ...

Zomato ਨੇ ਦੇਸ਼ ਦੇ 225 ਸ਼ਹਿਰਾਂ ‘ਚ ਸਰਵਿਸ ਕੀਤੀ ਬੰਦ

ਫੂਡ ਡਿਲੀਵਰੀ ਟੈਕ ਕੰਪਨੀ ਜ਼ੋਮੈਟੋ ਨੇ ਦੇਸ਼ ਦੇ 225 ਛੋਟੇ ਸ਼ਹਿਰਾਂ ਵਿੱਚ ਆਪਣੀ ਸੇਵਾ ਬੰਦ ਕਰ ਦਿੱਤੀ ਹੈ। ਕੰਪਨੀ ਨੇ ਆਪਣੇ ਘਾਟੇ ਨੂੰ ਘੱਟ ਕਰਨ ਲਈ ਅਜਿਹਾ ਕੀਤਾ ਹੈ। ਇਨ੍ਹਾਂ ਸ਼ਹਿਰਾਂ ਨੇ ਦਸੰਬਰ ਤਿਮਾਹੀ ਵਿੱਚ ਕੰਪਨੀ ਦੇ ਕੁੱਲ ਆਰਡਰ...

PhonePe ਯੂਜ਼ਰਸ ਲਈ ਖੁਸ਼ਖਬਰੀ, ਹੁਣ ਦੇਸ਼ ਤੋਂ ਬਾਹਰ ਵੀ ਕੀਤੀ ਜਾ ਸਕੇਗੀ UPI ਪੇਮੈਂਟ

ਡਿਜੀਟਲ ਭੁਗਤਾਨ ਪਲੇਟਫਾਰਮ PhonePe ਨੇ ਇੱਕ ਨਵੀਂ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਜਿਸ ਨਾਲ ਉਪਭੋਗਤਾ UPI ਰਾਹੀਂ ਅੰਤਰਰਾਸ਼ਟਰੀ ਭੁਗਤਾਨ ਕਰ ਸਕਣਗੇ। ਜੇਕਰ ਤੁਸੀਂ ਕਿਸੇ ਹੋਰ ਦੇਸ਼ ਦੀ ਯਾਤਰਾ ਕਰ ਰਹੇ ਹੋ ਅਤੇ ਉੱਥੇ ਖਰੀਦਦਾਰੀ ਕਰਨਾ ਚਾਹੁੰਦੇ ਹੋ,...

Oppo ਨੇ ਭਾਰਤ ‘ਚ ਲਾਂਚ ਕੀਤਾ ਖੂਬਸੂਰਤ ਡਿਜ਼ਾਈਨ ਅਤੇ 108MP ਕੈਮਰੇ ਵਾਲਾ 5G ਫੋਨ, ਜਾਣੋ ਕੀਮਤ

ਸਮਾਰਟਫੋਨ ਬ੍ਰਾਂਡ Oppo ਨੇ ਆਪਣੀ ਨਵੀਂ ਸਮਾਰਟਫੋਨ ਸੀਰੀਜ਼ Oppo Reno 8 ਦਾ ਭਾਰਤ 'ਚ ਵਿਸਤਾਰ ਕੀਤਾ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਇਸ ਸੀਰੀਜ਼ ਦੇ ਤਹਿਤ ਇਕ ਹੋਰ ਨਵਾਂ ਫੋਨ Oppo Reno 8T 5G ਲਾਂਚ ਕੀਤਾ ਹੈ। ਕੰਪਨੀ ਦੇ ਇਸ...

WhatsApp ਨੇ ਦਿੱਤਾ ਭਾਰਤੀਆਂ ਨੂੰ ਝਟਕਾ! 36 ਲੱਖ ਖਾਤੇ ਕੀਤੇ ਬੰਦ, ਦੇਖੋ ਤੁਹਾਡਾ ਨਾਮ ਹੈ ਜਾਂ ਨਹੀਂ

ਵਟਸਐਪ ਨੇ ਆਪਣੀ ਮਾਸਿਕ ਰਿਪੋਰਟ ਜਾਰੀ ਕੀਤੀ ਹੈ, ਜਿਸ 'ਚ ਕਿਹਾ ਗਿਆ ਹੈ ਕਿ ਉਸਨੇ ਨਵੇਂ ਆਈਟੀ ਨਿਯਮਾਂ 2021 ਦੀ ਪਾਲਣਾ ਕਰਦੇ ਹੋਏ ਦਸੰਬਰ 2022 ਦੇ ਮਹੀਨੇ ਵਿੱਚ ਭਾਰਤ 'ਚ 36 ਲੱਖ ਤੋਂ ਵੱਧ 'ਇਤਰਾਜ਼ਯੋਗ' ਖਾਤਿਆਂ 'ਤੇ ਪਾਬੰਦੀ ਲਗਾ...

ਇਹ 5 ਐਪਸ ਤੁਹਾਡੇ ਬੈਂਕ ਖਾਤੇ ਨੂੰ ਖਾਲੀ ਕਰ ਸਕਦੇ ਹਨ, ਤੁਰੰਤ ਕਰ ਦਿਓ Delete

ਫੋਨ ਨੂੰ ਸਮਾਰਟ ਬਣਾਉਣ ਲਈ ਕਈ ਐਪਸ ਆਉਂਦੇ ਹਨ। ਜ਼ਿਆਦਾਤਰ ਲੋਕ ਐਂਡਰਾਇਡ ਫੋਨ ਦੀ ਵਰਤੋਂ ਕਰਦੇ ਹਨ। ਗੂਗਲ ਪਲੇ ਸਟੋਰ 'ਤੇ ਕਈ ਅਜਿਹੀਆਂ ਐਪਸ ਹਨ, ਜੋ ਸਾਰੇ ਫੋਨਾਂ 'ਚ ਉਪਲਬਧ ਹਨ। ਜਿਵੇਂ ਕਿ ਸੋਸ਼ਲ ਮੀਡੀਆ ਐਪਸ, ਭੁਗਤਾਨ ਐਪਸ ਅਤੇ...

ਮਾਈਕ੍ਰੋਸਾਫਟ ਦੇ ਇਸ ਬ੍ਰਾਊਜ਼ਰ ‘ਚ ਮਿਲੀ ਵੱਡੀ ਖਾਮੀ,ਸਰਕਾਰ ਨੇ ਦਿੱਤੀ ਚੇਤਾਵਨੀ

ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ(CERT-IN) ਨੂੰ Microsoft Edge ਵੈੱਬ ਬ੍ਰਾਊਜ਼ਰ ਵਿੱਚ ਇੱਕ ਵੱਡਾ ਬੱਗ ਮਿਲਿਆ ਹੈ। CERT-IN ਦੁਆਰਾ Microsoft Edge ਬ੍ਰਾਊਜ਼ਰ ਨੂੰ ਲੈ ਕੇ ਇੱਕ ਅਲਰਟ ਜਾਰੀ ਕੀਤਾ ਗਿਆ ਹੈ। ਇਹ ਅਲਰਟ CERT-In ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਕੀਤਾ ਗਿਆ...

ਮੇਡ ਇਨ ਇੰਡੀਆ ਬੈਟਲ ਗੇਮ Indus ਲਾਂਚ, ਪ੍ਰੀ-ਰਜਿਸਟ੍ਰੇਸ਼ਨ ਸ਼ੁਰੂ

ਗਣਤੰਤਰ ਦਿਵਸ ਦੇ ਵਿਸ਼ੇਸ਼ ਮੌਕੇ 'ਤੇ, ਪੁਣੇ ਸਥਿਤ ਸੁਪਰ ਗੇਮਿੰਗ ਨੇ ਆਪਣੀ ਬੈਟਲ ਗਰਾਉਂਡ ਖੇਡ ਇੰਡਸ (Indus) ਦਾ ਟ੍ਰੇਲਰ ਰਿਲੀਜ਼ ਕੀਤਾ ਹੈ। ਇੰਡਸ ਗੇਮਜ਼ ਲਈ ਰਜਿਸਟ੍ਰੇਸ਼ਨ iOS ਅਤੇ Android ਦੋਵਾਂ 'ਤੇ ਸ਼ੁਰੂ ਹੋ ਗਈ ਹੈ। ਕੰਪਨੀ ਦੇ ਦਾਅਵੇ ਮੁਤਾਬਕ...

ਇੰਸਟਾਗ੍ਰਾਮ-ਫੇਸਬੁੱਕ ‘ਤੇ ਵਾਪਸੀ ਕਰਨਗੇ ਟਰੰਪ, ਮੇਟਾ ਨੇ Account ਬਹਾਲ ਕਰਨ ਦਾ ਕੀਤਾ ਐਲਾਨ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਫਿਰ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਨਜ਼ਰ ਆਉਣਗੇ। ਮੇਟਾ ਨੇ ਐਲਾਨ ਕੀਤਾ ਹੈ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਟਰੰਪ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਉਂਟ ਨੂੰ ਬਹਾਲ ਕਰ ਦਿੱਤਾ ਜਾਵੇਗਾ।ਮੇਟਾ...