August 8, 2026, 5:44 am
----------- Advertisement -----------
----------- Advertisement -----------
HomeNewsScience

Science

ਗਗਨਯਾਨ ਮਿਸ਼ਨ ਤੋਂ ਪਹਿਲਾਂ ਹੀ ਇੱਕ ਭਾਰਤੀ ਗਗਨਯਾਤਰੀ ਜਾਵੇਗਾ ਪੁਲਾੜ; ਕੇਂਦਰੀ ਮੰਤਰੀ ਨੇ ਕੀਤਾ ਖੁਲਾਸਾ

ਭਾਰਤ ਦੇ ਗਗਨਯਾਨ ਮਿਸ਼ਨ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਜਾਣਕਾਰੀ ਦਿਤੀ ਕਿ ਗਗਨਯਾਨ ਮਿਸ਼ਨ ਦੇ ਚਾਰ ਪੁਲਾੜ ਯਾਤਰੀਆਂ ਵਿੱਚੋਂ ਇੱਕ ਗਗਨਯਾਤਰੀ ਨੂੰ ਅਗਸਤ ਵਿੱਚ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈਐਸਐਸ) ਭੇਜਿਆ ਜਾਵੇਗਾ। ਭਾਰਤੀ ਪੁਲਾੜ ਏਜੰਸੀ ਇਸਰੋ...

BSNLਵੱਲੋਂ ਆਪਣੇ ਗਾਹਕਾਂ ਨੂੰ 3G ਸਿਮ ਨੂੰ 4G ਵਜੋਂ ਅਪਗਰੇਡ ਕਰਵਾਉਣ ਦੀ ਅਪੀਲ

ਲੁਧਿਆਣਾ - ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐਸ.ਐਨ.ਐਲ.) ਲੁਧਿਆਣਾ ਟੈਲੀਕਾਮ ਜ਼ਿਲ੍ਹੇ ਵੱਲੋਂ ਸਾਰੇ 3G ਸਿਮ ਗਾਹਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 10 ਅਗਸਤ 2024 ਤੋਂ ਪਹਿਲਾਂ ਆਪਣੇ ਨਜ਼ਦੀਕੀ ਗਾਹਕ ਸੇਵਾ ਕੇਂਦਰਾਂ (ਸੀ.ਐਸ.ਸੀ) 'ਤੇ ਆਪਣੇ ਮੌਜੂਦਾ 3G ਸਿਮ ਨੂੰ 4G ਸਿਮ...

ਲਾਂਚ ਹੋਇਆ ਰਿਲਾਇੰਸ ਜੀਓ ਦਾ ਇੱਕ ਹੋਰ ਸਸਤਾ ਫੋਨ, ਕੀਮਤ 2000 ਰੁਪਏ ਤੋਂ ਵੀ ਘੱਟ; ਜਾਣੋ ਫੀਚਰਸ

ਰਿਲਾਇੰਸ ਜਿਓ ਨੇ ਗਾਹਕਾਂ ਲਈ ਬਾਜ਼ਾਰ 'ਚ ਇਕ ਹੋਰ ਸਸਤਾ ਫੀਚਰ ਫੋਨ ਲਾਂਚ ਕੀਤਾ ਹੈ। ਇਸ ਫੀਚਰ ਫੋਨ ਨੂੰ Jio Bharat J1 4G ਨਾਂ ਨਾਲ ਲਾਂਚ ਕੀਤਾ ਗਿਆ ਹੈ। ਪਿਛਲੇ ਸਾਲ ਯਾਨੀ 2023 ਵਿੱਚ, ਕੰਪਨੀ ਨੇ ਜੀਓ ਭਾਰਤ ਸੀਰੀਜ਼...

ਹੁਣ ਵਟਸਐਪ ਰਾਹੀਂ ਹੀ ਸ਼ੇਅਰ ਕੀਤੀਆਂ ਜਾ ਸਕਣਗੀਆਂ ਵੱਡੀਆਂ ਫਾਈਲਾਂ, ਕਿਸੇ ਹੋਰ ਐਪ ਦੀ ਨਹੀਂ ਪਵੇਗੀ ਲੋੜ!

ਇੰਸਟੈਂਟ ਮਲਟੀਮੀਡੀਆ ਮੈਸੇਜਿੰਗ ਐਪ ਵਟਸਐਪ ਇਕ ਅਜਿਹੇ ਫੀਚਰ 'ਤੇ ਕੰਮ ਕਰ ਰਿਹਾ ਹੈ ਜਿਸ ਤੋਂ ਬਾਅਦ ਕਿਸੇ ਵੀ ਦੋ ਫੋਨਾਂ ਵਿਚਾਲੇ ਫਾਈਲਾਂ ਟ੍ਰਾਂਸਫਰ ਕਰਨ ਲਈ ਥਰਡ ਪਾਰਟੀ ਐਪ ਦੀ ਲੋੜ ਨਹੀਂ ਪਵੇਗੀ। ਤੁਸੀਂ ਸਭ ਤੋਂ ਵੱਡੀਆਂ ਫਾਈਲਾਂ ਨੂੰ ਸਿੱਧੇ...

ਬਜਟ 2024-25 ‘ਚ ਕੀ ਕੁਝ ਹੋਇਆ ਸਸਤਾ ਤੇ ਕੀ ਮਹਿੰਗਾ, ਪੜ੍ਹੋ ਵੇਰਵਾ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਵਿੱਚ ਮੋਦੀ ਸਰਕਾਰ 3.0 ਦਾ ਪਹਿਲਾ ਆਮ ਬਜਟ ਪੇਸ਼ ਕੀਤਾ ਹੈ। ਬਜਟ 'ਚ ਨਿਰਮਲਾ ਸੀਤਾਰਮਨ ਨੇ ਵੱਖ-ਵੱਖ ਖੇਤਰਾਂ ਲਈ ਕਈ ਐਲਾਨ ਕੀਤੇ ਹਨ, ਜਿਨ੍ਹਾਂ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ 'ਤੇ ਪਵੇਗਾ।...

ਹੁਣ ਫਿੰਗਰਪ੍ਰਿੰਟ ਨਾਲ ਖੁੱਲ੍ਹੇਗਾ ਘਰ ਦਾ ਤਾਲਾ: ਘਰਾਂ ਅਤੇ ਦਫਤਰਾਂ ‘ਚ ਲਗਾਓ ਸਮਾਰਟ ਤਾਲੇ

ਨਵੀਂ ਦਿੱਲੀ, 17 ਜੁਲਾਈ 2024 - ਅੱਜ ਦੇ ਯੁੱਗ ਵਿੱਚ ਤਕਨਾਲੋਜੀ ਹਰ ਦਿਨ ਤੇਜ਼ੀ ਨਾਲ ਵਿਕਾਸ ਕਰ ਰਹੀ ਹੈ। ਬਲਬਾਂ ਤੋਂ ਲੈ ਕੇ ਘਰੇਲੂ ਉਪਕਰਨਾਂ ਤੱਕ, ਸਭ ਕੁਝ ਡਿਜੀਟਲ ਅਤੇ ਸਮਾਰਟ ਹੋ ਰਿਹਾ ਹੈ। ਇਸ ਸਮਾਰਟ ਵਰਲਡ ਵਿੱਚ, ਫਿੰਗਰਪ੍ਰਿੰਟ...

Musk ਨੇ ਚੁੱਕਿਆ ਵੱਡਾ ਕਦਮ; SpaceX ਅਤੇ X ਹੈੱਡਕੁਆਰਟਰ ਹੁਣ ਕੈਲੀਫੋਰਨੀਆ ਤੋਂ ਟੈਕਸਾਸ ‘ਚ ਹੋਣਗੇ ਤਬਦੀਲ

ਦਿੱਗਜ ਅਰਬਪਤੀ ਕਾਰੋਬਾਰੀ ਐਲਨ ਮਸਕ ਨੇ ਵੱਡਾ ਕਦਮ ਚੁੱਕਿਆ ਹੈ। ਦਿੱਗਜ ਅਰਬਪਤੀ ਕਾਰੋਬਾਰੀ ਐਲਨ ਮਸਕ ਆਪਣੀਆਂ ਦੋ ਕੰਪਨੀਆਂ ਸਪੇਸਐਕਸ ਅਤੇ ਐਕਸ ਨੂੰ ਲੈ ਕੇ ਸੁਰਖੀਆਂ ਵਿੱਚ ਆ ਗਿਆ ਹੈ। ਦਰਅਸਲ, ਮਸਕ ਨੇ ਆਪਣੀਆਂ ਦੋਵੇਂ ਕੰਪਨੀਆਂ ਦੇ ਹੈੱਡਕੁਆਰਟਰ ਨੂੰ ਕੈਲੀਫੋਰਨੀਆ...

X ‘ਤੇ ਜਲਦ ਹੀ ਮਿਲੇਗਾ ‘Dislike’ ਬਟਨ, Elon Musk ਲੈ ਕੇ ਆ ਰਿਹਾ ਹੈ ਨਵਾਂ ਫੀਚਰ

ਕਈ ਵਾਰ ਸਾਨੂੰ ਸੋਸ਼ਲ ਮੀਡੀਆ 'ਤੇ ਕੋਈ ਚੀਜ਼ ਪਸੰਦ ਨਹੀਂ ਆਉਂਦੀ, ਪਰ ਪੋਸਟ ਨੂੰ ਨਾਪਸੰਦ (Dislike) ਕਰਨ ਦਾ ਕੋਈ ਵਿਕਲਪ ਨਹੀਂ ਹੁੰਦਾ, ਇਸ ਲਈ ਅਸੀਂ ਪਛਤਾਉਂਦੇ ਹਾਂ ਅਤੇ ਅੱਗੇ ਵਧ ਜਾਂਦੇ ਹਾਂ, ਪਰ ਹੁਣ ਤੁਹਾਡੇ ਲਈ X 'ਤੇ ਇੱਕ...

ਸੁਨੀਤਾ ਵਿਲੀਅਮਜ਼ ਨੇ ਪੁਲਾੜ ਤੋਂ ਭੇਜਿਆ ਪਹਿਲਾ ਸੰਦੇਸ਼; ਸ਼ੁਭਚਿੰਤਕਾਂ ਨੇ ਲਿਆ ਸੁੱਖ ਦਾ ਸਾਹ

ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਬੋਇੰਗ ਸਟਾਰਲਾਈਨਰ ਕੈਪਸੂਲ ਰਾਹੀਂ ਪੁਲਾੜ ਵਿੱਚ ਗਈ ਹੋਈ ਹੈ। ਪਰ ਇਸ ਪੁਲਾੜ ਯਾਨ ਵਿੱਚ ਕੁਝ ਖਰਾਬੀ ਤੋਂ ਬਾਅਦ, ਉਹ ਹੁਣ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਪੁਲਾੜ ਵਿੱਚ ਫਸੀ ਹੋਈ ਹੈ। ਸੁਨੀਤਾ ਵਿਲੀਅਮਜ਼ ਅਤੇ ਬੁਚ...

Jio ਨੇ ਲਾਂਚ ਕੀਤੇ 3 ਨਵੇਂ ਰੀਚਾਰਜ ਪਲਾਨ, ਸਿਰਫ 51 ਰੁਪਏ ਤੋਂ ਸ਼ੁਰੂ, ਮਿਲੇਗਾ ਅਸੀਮਤ 5G ਡਾਟਾ

ਰਿਲਾਇੰਸ ਜਿਓ ਵੱਲੋਂ ਹਾਲਹੀ 'ਚ ਰੀਚਾਰਜ ਪਲਾਨ ਦੀ ਕੀਮਤ ਵਧਾਉਣ ਤੋਂ ਬਾਅਦ ਹੁਣ ਯੂਜ਼ਰਸ ਨੂੰ ਵੱਡਾ ਤੋਹਫਾ ਲਿਆਂਦਾ ਗਿਆ ਹੈ। ਦਰਅਸਲ, ਜੀਓ ਦੁਆਰਾ ਤਿੰਨ ਨਵੇਂ ਡੇਟਾ ਪਲਾਨ ਲਾਂਚ ਕੀਤੇ ਗਏ ਹਨ, ਜਿਸ ਵਿੱਚ 4ਜੀ ਡੇਟਾ ਦੇ ਨਾਲ ਅਨਲਿਮਟਿਡ 5ਜੀ...