October 4, 2024, 3:34 pm
----------- Advertisement -----------
----------- Advertisement -----------
HomeNewsScience

Science

Musk ਨੇ ਚੁੱਕਿਆ ਵੱਡਾ ਕਦਮ; SpaceX ਅਤੇ X ਹੈੱਡਕੁਆਰਟਰ ਹੁਣ ਕੈਲੀਫੋਰਨੀਆ ਤੋਂ ਟੈਕਸਾਸ ‘ਚ ਹੋਣਗੇ ਤਬਦੀਲ

ਦਿੱਗਜ ਅਰਬਪਤੀ ਕਾਰੋਬਾਰੀ ਐਲਨ ਮਸਕ ਨੇ ਵੱਡਾ ਕਦਮ ਚੁੱਕਿਆ ਹੈ। ਦਿੱਗਜ ਅਰਬਪਤੀ ਕਾਰੋਬਾਰੀ ਐਲਨ ਮਸਕ ਆਪਣੀਆਂ ਦੋ ਕੰਪਨੀਆਂ ਸਪੇਸਐਕਸ ਅਤੇ ਐਕਸ ਨੂੰ ਲੈ ਕੇ ਸੁਰਖੀਆਂ ਵਿੱਚ ਆ ਗਿਆ ਹੈ। ਦਰਅਸਲ, ਮਸਕ ਨੇ ਆਪਣੀਆਂ ਦੋਵੇਂ ਕੰਪਨੀਆਂ ਦੇ ਹੈੱਡਕੁਆਰਟਰ ਨੂੰ ਕੈਲੀਫੋਰਨੀਆ...

X ‘ਤੇ ਜਲਦ ਹੀ ਮਿਲੇਗਾ ‘Dislike’ ਬਟਨ, Elon Musk ਲੈ ਕੇ ਆ ਰਿਹਾ ਹੈ ਨਵਾਂ ਫੀਚਰ

ਕਈ ਵਾਰ ਸਾਨੂੰ ਸੋਸ਼ਲ ਮੀਡੀਆ 'ਤੇ ਕੋਈ ਚੀਜ਼ ਪਸੰਦ ਨਹੀਂ ਆਉਂਦੀ, ਪਰ ਪੋਸਟ ਨੂੰ ਨਾਪਸੰਦ (Dislike) ਕਰਨ ਦਾ ਕੋਈ ਵਿਕਲਪ ਨਹੀਂ ਹੁੰਦਾ, ਇਸ ਲਈ ਅਸੀਂ ਪਛਤਾਉਂਦੇ ਹਾਂ ਅਤੇ ਅੱਗੇ ਵਧ ਜਾਂਦੇ ਹਾਂ, ਪਰ ਹੁਣ ਤੁਹਾਡੇ ਲਈ X 'ਤੇ ਇੱਕ...

ਸੁਨੀਤਾ ਵਿਲੀਅਮਜ਼ ਨੇ ਪੁਲਾੜ ਤੋਂ ਭੇਜਿਆ ਪਹਿਲਾ ਸੰਦੇਸ਼; ਸ਼ੁਭਚਿੰਤਕਾਂ ਨੇ ਲਿਆ ਸੁੱਖ ਦਾ ਸਾਹ

ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਬੋਇੰਗ ਸਟਾਰਲਾਈਨਰ ਕੈਪਸੂਲ ਰਾਹੀਂ ਪੁਲਾੜ ਵਿੱਚ ਗਈ ਹੋਈ ਹੈ। ਪਰ ਇਸ ਪੁਲਾੜ ਯਾਨ ਵਿੱਚ ਕੁਝ ਖਰਾਬੀ ਤੋਂ ਬਾਅਦ, ਉਹ ਹੁਣ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਪੁਲਾੜ ਵਿੱਚ ਫਸੀ ਹੋਈ ਹੈ। ਸੁਨੀਤਾ ਵਿਲੀਅਮਜ਼ ਅਤੇ ਬੁਚ...

Jio ਨੇ ਲਾਂਚ ਕੀਤੇ 3 ਨਵੇਂ ਰੀਚਾਰਜ ਪਲਾਨ, ਸਿਰਫ 51 ਰੁਪਏ ਤੋਂ ਸ਼ੁਰੂ, ਮਿਲੇਗਾ ਅਸੀਮਤ 5G ਡਾਟਾ

ਰਿਲਾਇੰਸ ਜਿਓ ਵੱਲੋਂ ਹਾਲਹੀ 'ਚ ਰੀਚਾਰਜ ਪਲਾਨ ਦੀ ਕੀਮਤ ਵਧਾਉਣ ਤੋਂ ਬਾਅਦ ਹੁਣ ਯੂਜ਼ਰਸ ਨੂੰ ਵੱਡਾ ਤੋਹਫਾ ਲਿਆਂਦਾ ਗਿਆ ਹੈ। ਦਰਅਸਲ, ਜੀਓ ਦੁਆਰਾ ਤਿੰਨ ਨਵੇਂ ਡੇਟਾ ਪਲਾਨ ਲਾਂਚ ਕੀਤੇ ਗਏ ਹਨ, ਜਿਸ ਵਿੱਚ 4ਜੀ ਡੇਟਾ ਦੇ ਨਾਲ ਅਨਲਿਮਟਿਡ 5ਜੀ...

ਨਾਸਾ ਦੇ ਇੱਕ ਮੰਗਲ ਵਰਗੇ ਘਰ ਚ ਚਾਰ ਵਿਗਿਆਨੀਆਂ ਨੇ 378 ਦਿਨ ਬਿਤਾਏ, ਰਿਹਾ ਅਨੋਖਾ ਅਨੁਭਵ

ਚੰਦਰਮਾ 'ਤੇ ਮਨੁੱਖਾਂ ਨੂੰ ਭੇਜਣ ਤੋਂ ਬਾਅਦ ਹੁਣ ਉਨ੍ਹਾਂ ਨੂੰ ਮੰਗਲ 'ਤੇ ਵਸਾਉਣ ਦੀ ਯੋਜਨਾ 'ਤੇ ਕੰਮ ਸ਼ੁਰੂ ਹੋ ਗਿਆ ਹੈ। ਜੇਕਰ ਸਭ ਕੁਝ ਠੀਕ ਰਿਹਾ ਤਾਂ ਅਗਲੇ ਸੱਤ ਸਾਲਾਂ ਵਿੱਚ ਭਾਵ 2030 ਤੱਕ ਲਾਲ ਗ੍ਰਹਿ 'ਤੇ ਮਨੁੱਖਾਂ ਨੂੰ...

OLA ਕੈਬ ‘ਚ Google Maps ਦੀ ਵਰਤੋਂ ਬੰਦ

ਔਨਲਾਈਨ ਕੈਬ ਸੇਵਾਵਾਂ ਪ੍ਰਦਾਨ ਕਰਨ ਵਾਲੀ ਕੰਪਨੀ ਓਲਾ ਕੈਬਸ ਨੇ ਹੁਣ ਆਪਣੇ ਕਾਰੋਬਾਰ ਵਿੱਚ ਗੂਗਲ ਮੈਪਸ ਦੀ ਵਰਤੋਂ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਹੈ। ਕੰਪਨੀ ਹੁਣ ਗੂਗਲ ਮੈਪਸ ਦੀ ਬਜਾਏ ਆਪਣੇ ਬਣਾਏ ਓਲਾ ਮੈਪਸ ਦੀ ਵਰਤੋਂ ਕਰੇਗੀ। ਓਲਾ ਕੈਬਸ...

Threads ਯੂਜ਼ਰਸ ਦੀ ਗਿਣਤੀ ਹੋਈ 17 ਕਰੋੜ ਤੋਂ ਪਾਰ, ਐਕਟਿਵ ਯੂਜ਼ਰ ‘ਚ ਭਾਰਤੀਆਂ ਦੀ ਗਿਣਤੀ ਸਭ ਤੋਂ ਵੱਧ

ਮੈਟਾ ਦੀ ਮਲਕੀਅਤ ਵਾਲਾ ਮਾਈਕ੍ਰੋਬਲਾਗਿੰਗ ਪਲੇਟਫਾਰਮ Threads ਦੇ ਉਪਭੋਗਤਾ ਲਗਾਤਾਰ ਵੱਧ ਰਹੇ ਹਨ। ਥ੍ਰੈਡਸ 6 ਜੁਲਾਈ, 2023 ਨੂੰ ਲਾਂਚ ਕੀਤਾ ਗਿਆ ਸੀ। ਥ੍ਰੈਡਸ ਨੂੰ ਐਲੋਨ ਮਸਕ ਦੇ ਮਾਈਕ੍ਰੋਬਲਾਗਿੰਗ ਪਲੇਟਫਾਰਮ ਐਕਸ ਨਾਲ ਮੁਕਾਬਲਾ ਕਰਨ ਲਈ ਲਾਂਚ ਕੀਤਾ ਗਿਆ ਸੀ, ਪਰ...

ਜਲਦ ਬੰਦ ਹੋਣ ਜਾ ਰਿਹਾ ਹੈ ਭਾਰਤੀ ਮਾਈਕ੍ਰੋ ਬਲਾਗਿੰਗ ਪਲੇਟਫਾਰਮ KOO, ਕੰਪਨੀ ਦੇ ਸੰਸਥਾਪਕ ਨੇ ਸਾਂਝੀ ਕੀਤੀ ਪੋਸਟ

ਭਾਰਤੀ ਸੋਸ਼ਲ ਮੀਡੀਆ ਅਤੇ ਮਾਈਕ੍ਰੋ ਬਲਾਗਿੰਗ ਪਲੇਟਫਾਰਮ KOO ਹੁਣ ਬੰਦ ਹੋਣ ਜਾ ਰਿਹਾ ਹੈ। ਕਰੀਬ ਚਾਰ ਸਾਲਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਕੂ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ।ਕੂ ਦੇ ਸੰਸਥਾਪਕ ਅਪ੍ਰੇਮਿਆ ਰਾਧਾਕ੍ਰਿਸ਼ਨ ਅਤੇ ਮਯੰਕ ਬਿਡਵਾਟਕਾ ਨੇ...

ਇਨ੍ਹਾਂ 35 ਸਮਾਰਟਫੋਨਜ਼ ‘ਚ ਬੰਦ ਹੋਣ ਜਾ ਰਿਹਾ ਹੈ WhatsApp! ਕਿਤੇ ਤੁਹਾਡਾ ਫ਼ੋਨ ਤਾਂ ਨਹੀਂ ਇਸ ਸੂਚੀ ‘ਚ ਸ਼ਾਮਿਲ?

WhatsApp ਅੱਜ ਦੁਨੀਆ ਵਿੱਚ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਮੈਸੇਜਿੰਗ ਪਲੇਟਫਾਰਮ ਹੈ। ਜੇਕਰ ਤੁਸੀਂ ਵੀ ਵਟਸਐਪ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਵੱਡੀ ਖਬਰ ਹੈ। ਇਕ ਰਿਪੋਰਟ ਮੁਤਾਬਕ ਕਰੀਬ 35 ਸਮਾਰਟਫੋਨਜ਼ 'ਚ WhatsApp ਬੰਦ ਹੋਣ ਜਾ ਰਿਹਾ...

ਸਰਕਾਰ ਨੇ Kaspersky ਐਂਟੀਵਾਇਰਸ ‘ਤੇ ਲਗਾਈ ਪਾਬੰਦੀ

Kaspersky ਐਂਟੀਵਾਇਰਸ 'ਤੇ ਅਮਰੀਕਾ ਵਿੱਚ ਪਾਬੰਦੀ ਲਗਾਈ ਗਈ ਹੈ। ਅਮਰੀਕੀ ਵਣਜ ਵਿਭਾਗ ਨੇ ਕੈਸਪਰਸਕੀ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਪਾਬੰਦੀ ਤੋਂ ਬਾਅਦ ਅਮਰੀਕਾ 'ਚ ਕੈਸਪਰਸਕੀ ਐਂਟੀਵਾਇਰਸ ਸਾਫਟਵੇਅਰ ਦੀ ਵਿਕਰੀ 'ਤੇ ਵੀ ਰੋਕ ਲੱਗ ਗਈ ਹੈ। ਇਹ ਪਹਿਲੀ ਵਾਰ...