September 20, 2026, 2:06 am
----------- Advertisement -----------
----------- Advertisement -----------
HomeNewsScience

Science

5G ਇੰਟਰਨੈੱਟ ਸੇਵਾ ਦੇਸ਼ ‘ਚ ਅਗਸਤ ਤੱਕ ਹੋਵੇਗੀ ਸ਼ੁਰੂ, ਮਿਲਣਗੇ ਇਹ ਵੱਡੇ ਫਾਇਦੇ

5ਜੀ ਇੰਟਰਨੈਟ ਸੇਵਾ ਦੀ ਸ਼ੁਰੂਆਤ ਨਾਲ ਭਾਰਤ ਵਿੱਚ ਬਹੁਤ ਕੁਝ ਬਦਲਣ ਵਾਲਾ ਹੈ। ਇਸ ਨਾਲ ਨਾ ਸਿਰਫ਼ ਲੋਕਾਂ ਦਾ ਕੰਮ ਆਸਾਨ ਹੋਵੇਗਾ, ਸਗੋਂ ਮਨੋਰੰਜਨ ਅਤੇ ਸੰਚਾਰ ਦੇ ਖੇਤਰ ਵਿੱਚ ਵੀ ਕਾਫੀ ਬਦਲਾਅ ਆਵੇਗਾ। ਦੂਰਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਨੇ 5ਜੀ...

ਵੋਡਾਫੋਨ ਆਈਡੀਆ ਨੇ 31 ਦਿਨਾਂ ਦੀ Validity ਵਾਲੇ ਪਲਾਨ ਕੀਤੇ ਪੇਸ਼, ਜਾਣੋ ਕੀਮਤ

ਵੋਡਾਫੋਨ ਆਈਡੀਆ (Vi) ਨੇ ਤਿੰਨ ਨਵੇਂ ਪਲਾਨ ਲਾਂਚ ਕੀਤੇ ਹਨ ਜਿਨ੍ਹਾਂ ਦੀ ਵੈਧਤਾ 31 ਦਿਨਾਂ ਤੱਕ ਹੈ। Vi ਨੇ 98 ਰੁਪਏ, 195 ਰੁਪਏ ਅਤੇ 319 ਰੁਪਏ ਦੇ ਤਿੰਨ ਪਲਾਨ ਲਾਂਚ ਕੀਤੇ ਹਨ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਦੇ...

ਸੰਗੀਤਾ ਸਿੰਘ ਸੀਬੀਡੀਟੀ ਦੀ ਨਵੀਂ ਚੇਅਰਪਰਸਨ ਨਿਯੁਕਤ, 2.25 ਲੱਖ ਹੋਵੇਗੀ ਤਨਖਾਹ

ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਸ ਯਾਨੀ ਸੀਬੀਡੀਟੀ, ਜੋ ਟੈਕਸ ਮਾਮਲਿਆਂ ਨੂੰ ਦੇਖਦਾ ਹੈ, ਦੀ ਜ਼ਿੰਮੇਵਾਰੀ ਹੁਣ ਇਕ ਔਰਤ ਦੇ ਹੱਥ ਆ ਗਈ ਹੈ। ਇਨਕਮ ਟੈਕਸ ਕੇਡਰ ਦੀ 1986 ਬੈਚ ਦੀ ਆਈਆਰਐਸ ਅਧਿਕਾਰੀ ਸੰਗੀਤਾ ਸਿੰਘ ਨੂੰ 1 ਮਈ ਨੂੰ ਸੀਬੀਡੀਟੀ...

ਟਵਿਟਰ ਦੇ ਸੀਈਓ ਪਰਾਗ ਅਗਰਵਾਲ ਨੂੰ ਹਟਾ ਦੇਣਗੇ ਮਸਕ!

ਹਾਲਹੀ 'ਚ ਟੇਸਲਾ ਦੇ ਸੀਈਓ ਐਲੋਨ ਮਸਕ ਟਵਿੱਟਰ ਦੇ ਨਵੇਂ ਮਾਲਕ ਬਣੇ ਹਨ। ਮਸਕ ਨੇ ਇਸ ਮਾਈਕ੍ਰੋ ਬਲਾਗਿੰਗ ਸਾਈਟ ਨੂੰ ਖਰੀਦਣ ਲਈ 44 ਬਿਲੀਅਨ ਡਾਲਰ ਯਾਨੀ 3,368 ਅਰਬ ਰੁਪਏ ਦਾ ਸੌਦਾ ਕੀਤਾ ਹੈ ਸੂਤਰਾਂ ਮੁਤਾਬਿਕ ਐਲੋਨ ਮਸਕ ਨੂੰ ਟਵਿਟਰ...

WhatsApp ਰਾਹੀਂ ਭੁਗਤਾਨ ਕਰਨ ‘ਤੇ ਮਿਲੇਗਾ ਕੈਸ਼ਬੈਕ

WhatsApp ਆਪਣੀ ਡਿਜੀਟਲ ਭੁਗਤਾਨ ਸੇਵਾ 'ਤੇ ਉਪਭੋਗਤਾਵਾਂ ਨੂੰ ਵਧਾਉਣ ਲਈ ਭਾਰਤ ਵਿੱਚ ਕੈਸ਼-ਬੈਕ ਪੇਸ਼ਕਸ਼ਾਂ ਲੈ ਕੇ ਆ ਰਿਹਾ ਹੈ। ਕੰਪਨੀ WhatsApp 'ਤੇ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਰਾਹੀਂ ਤਿੰਨ ਵੱਖ-ਵੱਖ ਸੰਪਰਕਾਂ ਨੂੰ ਪੈਸੇ ਭੇਜ ਕੇ ਤਿੰਨ ਵਾਰ 11 ਰੁਪਏ ਦਾ...

ਐਸ.ਸੀ. ਕਮਿਸ਼ਨ ਦੇ ਦਖ਼ਲ ਪਿੱਛੋਂ ਫ਼ੌਰੈਂਸਿਕ ਸਾਇੰਸ ਲੈਬਾਰਟਰੀ ਵਿਭਾਗ ਦੇ ਵਿਗਿਆਨਕ ਅਫ਼ਸਰ ਨੂੰ ਮਿਲੀ ਤਰੱਕੀ

ਚੰਡੀਗੜ੍ਹ, 27 ਅਪ੍ਰੈਲ: ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖ਼ਲ ਪਿੱਛੋ ਫ਼ੌਰੈਂਸਿਕ ਸਾਇੰਸ ਲੈਬਾਰਟਰੀ ਵਿਭਾਗ ਦੇ ਵਿਗਿਆਨਕ ਅਫ਼ਸਰ ਨੂੰ ਬਤੌਰ ਸਹਾਇਕ ਡਾਇਰੈਕਟਰ ਵੱਜੋਂ ਤਰੱਕੀ ਦੇ ਦਿੱਤੀ ਗਈ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਕਮਿਸ਼ਨ ਦੇ ਮੈਂਬਰ ਗਿਆਨ ਚੰਦ ਦਿਵਾਲੀ...

ਐਲੋਨ ਮਸਕ ਬਣੇ ਟਵਿੱਟਰ ਦੇ ਨਵੇਂ ਮਾਲਕ

ਟੇਸਲਾ ਦੇ ਸੀਈਓ ਐਲੋਨ ਮਸਕ ਟਵਿੱਟਰ ਦੇ ਨਵੇਂ ਮਾਲਕ ਬਣ ਗਏ ਹਨ। ਮਸਕ ਨੇ ਇਸ ਮਾਈਕ੍ਰੋ ਬਲਾਗਿੰਗ ਸਾਈਟ ਨੂੰ ਖਰੀਦਣ ਲਈ 44 ਬਿਲੀਅਨ ਡਾਲਰ ਯਾਨੀ 3,368 ਅਰਬ ਰੁਪਏ ਦਾ ਸੌਦਾ ਕੀਤਾ ਹੈ। ਟਵਿੱਟਰ ਦੇ ਸੁਤੰਤਰ ਬੋਰਡ ਦੇ ਚੇਅਰਮੈਨ ਬ੍ਰੈਟ...

ਸਰਕਾਰ ਨੇ 16 ਯੂਟਿਊਬ ਨਿਊਜ਼ ਚੈਨਲਾਂ ‘ਤੇ ਲਗਾਈ ਪਾਬੰਦੀ

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਭਾਰਤ ਦੀ ਰਾਸ਼ਟਰੀ ਸੁਰੱਖਿਆ, ਵਿਦੇਸ਼ ਸਬੰਧਾਂ ਅਤੇ ਜਨਤਕ ਵਿਵਸਥਾ ਨਾਲ ਸਬੰਧਤ ਗਲਤ ਪ੍ਰਚਾਰ ਕਰਨ ਵਾਲੇ 16 ਯੂਟਿਊਬ ਨਿਊਜ਼ ਚੈਨਲਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਵਿੱਚ 10 ਭਾਰਤੀ ਅਤੇ 6 ਪਾਕਿਸਤਾਨ ਆਧਾਰਿਤ ਯੂਟਿਊਬ...

ਵਟਸਐਪ ਸਕੈਮ: ਇਸ ਮੈਸੇਜ ਦੇ ਜਵਾਬ ਦੇਣ ਦੀ ਭੁੱਲ ਕੇ ਵੀ ਨਾ ਕਰਿਓ ਗਲਤੀ

WhatsApp ਦੁਨੀਆ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਮਲਟੀਮੀਡੀਆ ਮੈਸੇਜਿੰਗ ਐਪ ਹੈ। ਦੁਨੀਆ ਵਿੱਚ ਜਿਸ ਚੀਜ਼ ਦੀ ਸਭ ਤੋਂ ਵੱਧ ਮੰਗ ਕੀਤੀ ਜਾਂਦੀ ਹੈ, ਉਸ ਚੀਜ਼ ਦੇ ਨਾਂ 'ਤੇ ਸਭ ਤੋਂ ਵੱਧ ਧੋਖਾਧੜੀ ਵੀ ਹੁੰਦੀ ਹੈ।ਹੁਣ WhatsApp ਦੇ...

ਮੁੱਖ ਮੰਤਰੀ ਵੱਲੋਂ ਸਰਹੱਦ ਪਾਰੋਂ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਰੋਕਣ ਲਈ ਐਂਟੀ-ਡਰੋਨ ਤਕਨਾਲੋਜੀ ਵਿਕਸਤ ਕਰਨ ’ਤੇ ਜ਼ੋਰ

ਸੂਬੇ ਦੀ ਸ਼ਾਨ ਬਹਾਲ ਕਰਨ ਦਾ ਅਹਿਦਚੰਡੀਗੜ੍ਹ ਯੂਨੀਵਰਸਟੀ ਦੇ ਕੈਂਪਸ ਵਿਚ ਪੰਜਾਬ ਦੇ ਪਹਿਲੇ ਡਰੋਨ ਟ੍ਰੇਨਿੰਗ ਹੱਬ ਦਾ ਉਦਘਾਟਨਐਸ.ਏ.ਐਸ. ਨਗਰ, (ਮੋਹਾਲੀ), 23 ਅਪ੍ਰੈਲ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਆਂਢੀ ਮੁਲਕ ਤੋਂ ਨਸ਼ੇ ਅਤੇ ਹਥਿਆਰਾਂ ਦੀ ਡਰੋਨਾਂ ਰਾਹੀਂ...