September 21, 2026, 9:24 am
----------- Advertisement -----------
----------- Advertisement -----------
HomeNewsScience

Science

ਡਾ. ਸੁਮਨ ਕੇ ਬੇਰੀ ਨੀਤੀ ਆਯੋਗ ਦੇ ਨਵੇਂ ਉਪ-ਚੇਅਰਮੈਨ ਨਿਯੁਕਤ

ਡਾ: ਸੁਮਨ ਕੇ ਬੇਰੀ ਨੂੰ ਨੀਤੀ ਆਯੋਗ ਦਾ ਨਵਾਂ ਉਪ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਜੋ ਕਿ 1 ਮਈ ਤੋਂ ਅਹੁਦਾ ਸੰਭਾਲਣਗੇ। ਪ੍ਰਸਿੱਧ ਅਰਥ ਸ਼ਾਸਤਰੀ ਅਤੇ ਨੀਤੀ ਆਯੋਗ ਦੇ ਉਪ ਚੇਅਰਮੈਨ ਰਾਜੀਵ ਕੁਮਾਰ ਨੇ ਸ਼ੁੱਕਰਵਾਰ ਨੂੰ ਆਪਣੇ ਅਹੁਦੇ ਤੋਂ...

WhatsApp ਦੇ ਬੇਮਿਸਾਲ ਕਮਿਊਨਿਟੀ ਫੀਚਰ ਦਾ ਹੋਇਆ ਐਲਾਨ, ਜਾਣੋ ਇਸਦੇ ਅਨੇਕਾਂ ਫਾਇਦਿਆਂ ਬਾਰੇ

ਵਟਸਐਪ ਨੇ ਲੰਬੇ ਸਮੇਂ ਦੇ ਟੈਸਟਿੰਗ ਤੋਂ ਬਾਅਦ ਅਧਿਕਾਰਤ ਤੌਰ 'ਤੇ ਕਮਿਊਨਿਟੀ ਫੀਚਰ ਦਾ ਐਲਾਨ ਕੀਤਾ ਹੈ। ਵਟਸਐਪ ਦੀ ਕਮਿਊਨਿਟੀ ਫੀਚਰ ਇਸ ਦੇ ਗਰੁੱਪ ਫੀਚਰ ਦਾ ਐਕਸਟੈਂਸ਼ਨ ਹੈ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਇਹ ਫੀਚਰ ਉਪਭੋਗਤਾਵਾਂ ਲਈ...

ਹਰਪਾਲ ਸਿੰਘ ਚੀਮਾ ਵੱਲੋਂ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੀ ਵੈੱਬਸਾਈਟ ਜਾਰੀ

ਚੰਡੀਗੜ, 13 ਅਪ੍ਰੈਲ: ਪੰਜਾਬ ਦੇ ਵਿੱਤ ਅਤੇ ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੂਬੇ ਦੇ ਕਿਸਾਨਾਂ ਦੀ ਸਹੂਲਤ ਲਈ ਅੱਜ ‘ਦੀ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ’ ਦੀ ਵੈੱਬਸਾਈਟ www.agribankpunjab.dronicsoft.com ਲਾਂਚ ਕੀਤੀ। ਉਦਘਾਟਨ ਤੋਂ ਬਾਅਦ ਚੀਮਾ ਨੇ ਕਿਹਾ ਕਿ...

ਵਿਗਿਆਨੀਆਂ ਨੂੰ ਸਮੁੰਦਰਾਂ ਵਿੱਚੋ ਮਿਲੇ 5,500 ਨਵੇਂ ਵਾਇਰਸ

ਜਿੱਥੇ ਪੂਰੀ ਦੁਨੀਆ ਪਿਛਲੇ ਦੋ ਸਾਲਾਂ ਤੋਂ ਕੋਰੋਨਾ ਵਾਇਰਸ ਨਾਲ ਜੂਝ ਰਹੀ ਹੈ, ਉੱਥੇ ਹੀ ਹੁਣ ਵਿਗਿਆਨੀਆਂ ਨੇ ਦੁਨੀਆ ਦੇ ਸਾਰੇ ਸਮੁੰਦਰਾਂ ਵਿੱਚੋ 5,500 ਨਵੇਂ ਵਾਇਰਸਾਂ ਦੀ ਖੋਜ ਕੀਤੀ ਹੈ। ਅਮਰੀਕਾ ਦੀ ਓਹੀਓ ਸਟੇਟ ਯੂਨੀਵਰਸਿਟੀ ਦੇ ਖੋਜਕਰਤਾਵਾਂ ਦਾ ਕਹਿਣਾ...

ਉੱਤਰ ਪ੍ਰਦੇਸ਼ ਸਰਕਾਰ ਦਾ ਅਧਿਕਾਰਤ ਟਵਿੱਟਰ ਹੈਂਡਲ ਵੀ ਹੋਇਆ ਹੈਕ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਦਫ਼ਤਰ ਦਾ ਟਵਿੱਟਰ ਅਕਾਊਂਟ ਹੈਕ ਹੋਣ ਦੇ ਤਿੰਨ ਦਿਨ ਬਾਅਦ ਹੁਣ ਸੋਮਵਾਰ ਨੂੰ ਉੱਤਰ ਪ੍ਰਦੇਸ਼ ਸਰਕਾਰ ਦਾ ਅਧਿਕਾਰਤ ਟਵਿੱਟਰ ਹੈਂਡਲ ਵੀ ਹੈਕ ਹੋ ਗਿਆ ਹੈ। ਜਿਸ ਤਰ੍ਹਾਂ ਸਰਕਾਰ ਨਾਲ ਸਬੰਧਤ ਟਵਿਟਰ...

ਏਲੋਨ ਮਸਕ ਟਵਿੱਟਰ ਦੇ ਬੋਰਡ ‘ਚ ਨਹੀਂ ਹੋਣਗੇ ਸ਼ਾਮਿਲ

ਟੇਸਲਾ ਦੇ ਸੀਈਓ ਅਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਏਲੋਨ ਮਸਕ ਨੇ ਕੁਝ ਦਿਨ ਪਹਿਲਾ ਹੀ ਮਾਈਕ੍ਰੋ-ਬਲੌਗਿੰਗ ਸਾਈਟ ਟਵਿੱਟਰ ਇੰਕ. ਵਿੱਚ 9.2 ਪ੍ਰਤੀਸ਼ਤ ਹਿੱਸੇਦਾਰੀ ਖਰੀਦੀ ਸੀ ਅਤੇ ਇਸ ਤੋਂ ਬਾਅਦ ਐਲੋਨ ਮਸਕ ਦੇ ਟਵਿੱਟਰ ਦੇ ਬੋਰਡ ਵਿੱਚ ਸ਼ਾਮਲ...

ਸਟਾਰਟਅਪ ਫੰਡਿੰਗ ਲਈ ਸਹੀ ਵਿਕਲਪਾਂ ਦੀ ਚੋਣ ਹੈ ਬਹੁਤ ਜ਼ਰੂਰੀ, ਜਾਣੋ ਇਹਨਾਂ ਬਾਰੇ

ਭਾਰਤ 'ਚ ਸਟਾਰਟਅਪ ਈਕੋਸਿਸਟਮ 2021 ਵਿੱਚ ਬਹੁਤ ਵਧੀਆ ਰਿਹਾ ਅਤੇ ਹੁਣ ਭਾਰਤੀ ਸਟਾਰਟਅੱਪਸ ਵਿੱਚ ਨਿਵੇਸ਼ਕਾਂ ਦਾ ਵਿਸ਼ਵਾਸ ਬਹੁਤ ਵੱਧ ਰਿਹਾ ਹੈ। ਜੇਕਰ ਤੁਸੀਂ ਵੀ ਕੋਈ ਸਟਾਰਟਅਪ ਸ਼ੁਰੂ ਕਰਨਾ ਚਾਹੁੰਦੇ ਹੋ ਤਾ ਪਹਿਲਾ ਤੁਹਾਨੂੰ ਸਟਾਰਟਅਪ ਫੰਡਿੰਗ ਅਤੇ ਇਸ ਦੇ ਵਧੀਆ...

RBI ਦਾ ਵੱਡਾ ਐਲਾਨ: ਬਿਨਾਂ ਡੈਬਿਟ ਕਾਰਡ ਦੇ ਕਿਸੇ ਵੀ ATM ਤੋਂ ਕਢਵਾ ਸਕੋਗੇ ਪੈਸੇ

ਆਨਲਾਈਨ ਧੋਖਾਧੜੀ ਦੇ ਮਾਮਲੇ ਦਿਨ-ਬ-ਦਿਨ ਸਾਹਮਣੇ ਆ ਰਹੇ ਹਨ, ਇਸ ਦੇ ਨਾਲ ਹੀ ਏ.ਟੀ.ਐਮਜ਼ 'ਤੇ ਕਾਰਡ ਕਲੋਨਿੰਗ ਵਰਗੀਆਂ ਘਟਨਾਵਾਂ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਇਨ੍ਹਾਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਹੁਣ ਭਾਰਤੀ ਰਿਜ਼ਰਵ ਬੈਂਕ...

ਗੱਲ ਕਰਦੇ ਸਮੇਂ OnePlus Nord 2 5G ਫੋਨ ‘ਚ ਹੋਇਆ ਧਮਾਕਾ

ਭਾਰਤ 'ਚ OnePlus ਦੀ OnePlus Nord ਸੀਰੀਜ਼ ਨੇ ਲੋਕਾਂ ਨੂੰ ਕਾਫੀ ਨਿਰਾਸ਼ ਕੀਤਾ ਹੈ। OnePlus Nord ਸੀਰੀਜ਼ 'ਚ ਲਗਾਤਾਰ ਅੱਗ ਲੱਗਣ ਦੀਆਂ ਖਬਰਾਂ ਆ ਰਹੀਆਂ ਹਨ। ਜਨਵਰੀ ਵਿੱਚ OnePlus Nord ce ਵਿੱਚ ਅੱਗ ਲੱਗ ਗਈ ਸੀ ਅਤੇ ਹੁਣ OnePlus...

ਗੂਗਲ ਮੈਪਸ ‘ਚ ਨਵਾਂ ਅਪਡੇਟ, ਟੋਲ ਟੈਕਸ ਦੀ ਦੇਵੇਗਾ ਪਹਿਲਾਂ ਹੀ ਜਾਣਕਾਰੀ

ਗੂਗਲ ਮੈਪਸ ਨੇ ਇਕ ਨਵਾਂ ਅਪਡੇਟ ਜਾਰੀ ਕੀਤਾ ਹੈ। ਨਵੀਂ ਅਪਡੇਟ ਤੋਂ ਬਾਅਦ, ਗੂਗਲ ਮੈਪਸ ਦੇ ਉਪਭੋਗਤਾਵਾਂ ਨੂੰ ਕਿਸੇ ਵੀ ਟੋਲ 'ਤੇ ਲੱਗਣ ਵਾਲੇ ਚਾਰਜ ਬਾਰੇ ਅਨੁਮਾਨਿਤ ਜਾਣਕਾਰੀ ਮਿਲੇਗੀ। ਗੂਗਲ ਮੈਪਸ ਦਾ ਨਵਾਂ ਅਪਡੇਟ ਫਿਲਹਾਲ iOS ਲਈ ਆਇਆ ਹੈ।...