ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਕਾਨਪੁਰ ਟੈਸਟ ਮੈਚ ਦਾ ਸ਼ੁੱਕਰਵਾਰ ਨੂੰ ਦੂਜਾ ਦਿਨ ਹੈ। ਭਾਰਤੀ ਟੀਮ ਦੀ ਪਹਿਲੀ ਪਾਰੀ 345 ਦੌੜਾਂ ‘ਤੇ ਸਿਮਟ ਗਈ ਹੈ। ਖਾਸ ਗੱਲ ਇਹ ਹੈ ਕਿ ਭਾਰਤੀ ਪਾਰੀ ਦੇ ਖਿੱਚ ਦਾ ਕੇਂਦਰ ਡੈਬਿਊ ਕਰਨ ਵਾਲੇ ਸ਼੍ਰੇਅਸ ਅਈਅਰ ਰਹੇ ਹਨ, ਅਈਅਰ ਨੇ 105 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਹੈ। ਨਿਊਜ਼ੀਲੈਂਡ ਲਈ ਟਿਮ ਸਾਊਦੀ ਨੇ ਪੰਜ ਅਤੇ ਕਾਇਲ ਜੇਮਸਨ ਨੇ ਤਿੰਨ ਵਿਕਟਾਂ ਲਈਆਂ। ਹੁਣ ਨਿਊਜ਼ੀਲੈਂਡ ਨੂੰ ਘੱਟ ਸਕੋਰ ‘ਤੇ ਸਮੇਟਣ ਦੀ ਜ਼ਿੰਮੇਵਾਰੀ ਭਾਰਤੀ ਗੇਂਦਬਾਜ਼ਾਂ ‘ਤੇ ਹੈ।
----------- Advertisement -----------
IND vs NZ Test : 345 ਦੌੜਾਂ ‘ਤੇ ਸਿਮਟੀ ਟੀਮ ਇੰਡੀਆ ਦੀ ਪਹਿਲੀ ਪਾਰੀ, ਸ਼੍ਰੇਅਸ ਦਾ ਡੈਬਿਊ ‘ਚ ਸੈਂਕੜਾ
Published on
----------- Advertisement -----------