November 14, 2026, 8:35 pm
----------- Advertisement -----------
----------- Advertisement -----------
HomeNewsSports

Sports

IPL AUCTION 2022: ਦੇਖੋ ਪੰਜਾਬ ਕਿੰਗਜ਼ ਦੇ ਖਿਡਾਰੀਆਂ ਦੀ ਪੂਰੀ ਸੂਚੀ

ਮੁੰਬਈ : - ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ ਜਿਸ ਨੂੰ ਪੰਜਾਬ ਕਿੰਗਜ਼ ਨੇ 9.25 ਕਰੋੜ ਰੁਪਏ ਵਿੱਚ ਸਫਲਤਾਪੂਰਵਕ ਖਰੀਦਿਆ। ਭਾਰਤ ਦੇ ਸੀਨੀਅਰ ਖਿਡਾਰੀ ਸ਼ਿਖਰ ਧਵਨ ਨੂੰ ਪੰਜਾਬ ਕਿੰਗਜ਼ ਨੇ 8.25 ਕਰੋੜ ਰੁਪਏ ਵਿਚ ਖਰੀਦਿਆ। ਸ਼ਿਖਰ ਧਵਨ (8.25 ਕਰੋੜ),...

ਆਈਪੀਐਲ ਨਿਲਾਮੀ ਦੇ ਇਤਿਹਾਸ ਵਿੱਚ ਦੂਜਾ ਸਭ ਤੋਂ ਮਹਿੰਗਾ ਪਲੇਅਰ ਬਣਿਆ ਇਹ ਖਿਡਾਰੀ

ਮੁੰਬਈ : - ਇਸ਼ਾਨ ਕਿਸ਼ਨ ਨੂੰ ਇੰਡੀਅਨ ਪ੍ਰੀਮੀਅਰ ਲੀਗ 2022 ਦੀ ਮੈਗਾ ਨਿਲਾਮੀ ਦੇ ਪਹਿਲੇ ਦਿਨ ਮੁੰਬਈ ਇੰਡੀਅਨਜ਼ ਨੇ 15.25 ਕਰੋੜ ਰੁਪਏ ਵਿੱਚ ਖਰੀਦਿਆ। ਇਸ ਤਰ੍ਹਾਂ ਉਹ ਇਸ ਮੈਗਾ ਨਿਲਾਮੀ ਦਾ ਹੁਣ ਤੱਕ ਦਾ ਸਭ ਤੋਂ ਮਹਿੰਗਾ ਖਿਡਾਰੀ ਬਣ...

IPL AUCTION 2022: ਪੰਜਾਬ ਕਿੰਗਜ਼ ਵਲੋਂ ਖੇਡਣਗੇ ਸ਼ਿਖਰ ਧਵਨ

ਮੁੰਬਈ : - IPL 2022 ਦੀ ਨਿਲਾਮੀ ਸ਼ੁਰੂ ਹੋ ਗਈ ਹੈ। ਨਿਲਾਮੀ ਤੋਂ ਇੱਕ ਦਿਨ ਪਹਿਲਾਂ ਬੀਸੀਸੀਆਈ ਨੇ ਸੂਚੀ ਵਿੱਚ 10 ਹੋਰ ਖਿਡਾਰੀਆਂ ਨੂੰ ਸ਼ਾਮਲ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਇਸ ਨਿਲਾਮੀ ਵਿੱਚ ਸ਼ਾਮਲ ਹੋਣ ਵਾਲੇ ਖਿਡਾਰੀਆਂ...

IPL 2022 ਮੈਗਾ ਨਿਲਾਮੀ: ਸ਼੍ਰੇਅਸ ਅਈਅਰ ਬਣੇ ਸਭ ਤੋਂ ਮਹਿੰਗੇ ਖਿਡਾਰੀ

27 ਮਾਰਚ ਤੋਂ ਆਈਪੀਐਲ 2022 ਸ਼ੁਰੂ ਹੋ ਰਿਹਾ ਹੈ। ਬੇਂਗਲੁਰੂ ਵਿੱਚ ਹੋ ਰਹੀ ਇੰਡੀਅਨ ਪ੍ਰੀਮੀਅਰ ਲੀਗ ਦੇ ਮੇਗਾ ਆਕਸ਼ਨ ਦੀ ਅੱਜ ਤੋਂ ਸ਼ੁਰੂਆਤ ਗਈ ਹੈ। ਆਈਪੀਐਲ ਦੀ ਮੈਗਾ ਨਿਲਾਮੀ 'ਚ ਇਸ ਵਾਰ 10 ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ...

ਟੀਮ ਇੰਡੀਆ ਨੇ ਰਚਿਆ ਇਤਿਹਾਸ; ਵੈਸਟਇੰਡੀਜ਼ ਖਿਲਾਫ ਸੀਰੀਜ਼ ‘ਚ ਕਲੀਨ ਸਵੀਪ

ਅਹਿਮਦਾਬਾਦ : _ ਟੀਮ ਇੰਡੀਆ ਨੇ ਤੀਜੇ ਅਤੇ ਆਖਰੀ ਵਨਡੇ 'ਚ ਵੈਸਟਇੰਡੀਜ਼ ਨੂੰ 96 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਵਨਡੇ ਸੀਰੀਜ਼ 'ਚ ਕਲੀਨ ਸਵੀਪ ਕਰ ਲਿਆ ਹੈ। ਵੈਸਟਇੰਡੀਜ਼ ਨੂੰ ਮੈਚ 'ਚ 265 ਦੌੜਾਂ ਦਾ ਟੀਚਾ ਮਿਲਿਆ ਸੀ,...

IPL 2022 ਤੋਂ ਪਹਿਲਾਂ ਕੋਚ ਵਸੀਮ ਜਾਫਰ ਨੇ ਦਿੱਤਾ ਅਸਤੀਫਾ

IPL 2022 ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਆਈਪੀਐਲ ਦੀ ਮੈਗਾ ਨਿਲਾਮੀ12 ਅਤੇ 13 ਫਰਵਰੀ ਨੂੰ ਬੈਂਗਲੁਰੂ ਵਿੱਚ ਹੋਣ ਜਾ ਰਹੀ ਹੈ। ਮੈਗਾ ਨਿਲਾਮੀ ਤੋਂ ਪਹਿਲਾ ਪੰਜਾਬ ਕਿੰਗਜ਼ ਦੇ ਬੱਲੇਬਾਜ਼ੀ ਕੋਚ ਵਸੀਮ ਜਾਫਰ ਨੇ ਆਪਣੇ ਅਹੁਦੇ ਤੋਂ ਅਸਤੀਫਾ...

ਟੀਮ ਇੰਡੀਆ ਨੇ ਜਿੱਤੀ ਸਾਲ ਦੀ ਪਹਿਲੀ ਸੀਰੀਜ਼: ਦੂਜੇ ਵਨਡੇ ‘ਚ ਵੈਸਟਇੰਡੀਜ਼ ਨੂੰ ਹਰਾਇਆ

ਅਹਿਮਦਾਬਾਦ : - ਟੀਮ ਇੰਡੀਆ ਨੇ ਵੈਸਟਇੰਡੀਜ਼ ਨੂੰ ਦੂਜੇ ਵਨਡੇ 'ਚ 44 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਵੈਸਟਇੰਡੀਜ਼ ਨੂੰ ਮੈਚ 'ਚ 238 ਦੌੜਾਂ ਦਾ ਟੀਚਾ ਮਿਲਿਆ ਸੀ, ਜਿਸ...

ਅਹਿਮਦਾਬਾਦ ਦੀ IPL ਟੀਮ ਦਾ ਨਾਂ ਆਇਆ ਸਾਹਮਣੇ

ਅਹਿਮਦਾਬਾਦ : - IPL 'ਚ ਅਹਿਮਦਾਬਾਦ ਦੀ ਟੀਮ ਦਾ ਨਾਂ 'ਗੁਜਰਾਤ ਟਾਈਟਨਸ' ਹੋਵੇਗਾ। ਟੀਮ ਫਰੈਂਚਾਇਜ਼ੀ ਸੀਵੀਸੀ ਕੈਪੀਟਲ ਨੇ 12 ਅਤੇ 13 ਫਰਵਰੀ ਨੂੰ ਹੋਣ ਵਾਲੀ ਖਿਡਾਰੀਆਂ ਦੀ ਮੇਗਾ ਨਿਲਾਮੀ ਤੋਂ ਪਹਿਲਾਂ ਇਹ ਐਲਾਨ ਕੀਤਾ ਹੈ। ਟੀਮ ਦੇ ਕੋਚ ਆਸ਼ੀਸ਼...

India Vs West Indies LIVE: ਟੀਮ ਇੰਡੀਆ ਦੀ ਸ਼ੁਰੂਆਤ ਰਹੀ ਖਰਾਬ

ਅਹਿਮਦਾਬਾਦ : - ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਦੂਜੇ ਵਨਡੇ 'ਚ WI ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਨੇ 14 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 43 ਦੌੜਾਂ ਬਣਾਈਆਂ। ਸੂਰਿਆਕੁਮਾਰ ਯਾਦਵ ਅਤੇ ਕੇਐੱਲ ਰਾਹੁਲ...

ਭਾਰਤੀ ਮਹਿਲਾ ਟੀਮ ਨੂੰ ਨਿਊਜ਼ੀਲੈਂਡ ਨੇ 18 ਦੌੜਾਂ ਨਾਲ ਹਰਾਇਆ

ਭਾਰਤੀ ਮਹਿਲਾ ਟੀਮ ਨੂੰ ਇਕਲੌਤੇ ਟੀ-20 ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਕੁਈਨਸਟਾਊਨ ਦੇ ਓਵਲ ਮੈਦਾਨ 'ਤੇ ਬੁੱਧਵਾਰ ਨੂੰ ਖੇਡੇ ਗਏ ਇਕਲੌਤੇ ਟੀ-20 ਮੈਚ 'ਚ ਨਿਊਜ਼ੀਲੈਂਡ ਨੇ ਭਾਰਤ ਨੂੰ 18 ਦੌੜਾਂ ਨਾਲ ਹਰਾ ਦਿੱਤਾ। ਮੈਚ 'ਚ ਭਾਰਤ ਲਈ...