August 8, 2026, 8:37 am
----------- Advertisement -----------
----------- Advertisement -----------
HomeNewsSports

Sports

ਸਾਡੇ ਕੋਚਾਂ ਨੂੰ ਲਤਾੜਿਆ ਜਾਣਾ ਚੰਗੀ ਗੱਲ ਨਹੀਂ : ਐਲਗਰ

ਦੱਖਣੀ ਅਫਰੀਕਾ ਦਾ ਟੈਸਟ ਕਪਤਾਨ ਡੀਨ ਐਲਗਰ ਟੀਮ ਦੇ ਕੋਚਾਂ ਅਤੇ ਮੈਨੇਜਮੈਂਟ ਦੇ ਸਮਰਥਣ ’ਚ ਖੜ੍ਹਾ ਨਜ਼ਰ ਆਇਆ। ਉਸ ਦੇ ਬਾਰੇ ’ਚ ਮੰਨਿਆ ਜਾਂਦਾ ਹੈ ਕਿ ਉਸ ਨੂੰ ਉਹ ਸਮਰਥਣ ਨਹੀਂ ਮਿਲਿਆ ਜਿਸ ਦਾ ਉਹ ਹੱਕਦਾਰ ਹੈ। ਐਲਗਰ ਦੀ...

IPL ਦੀਆਂ ਮੈਗਾ ਤਾਰੀਖਾਂ ਦਾ ਹੋਵੇਗਾ ਐਲਾਨ, ਜਾਣੋ ਕਦੋ ਸਜੇਗੀ ਆਈਪੀਐਲ ਦੀ ਮੰਡੀ

ਭਾਰਤੀ ਕ੍ਰਿਕਟ ਕੰਟਰੋਲ ਬੋਰਡ 7 ਅਤੇ 8 ਫਰਵਰੀ ਨੂੰ ਬੈਂਗਲੁਰੂ ਵਿੱਚ ਇੰਡੀਅਨ ਪ੍ਰੀਮੀਅਰ ਲੀਗ 2022 ਦੀ ਮੇਗਾ ਨਿਲਾਮੀ ਦਾ ਆਯੋਜਨ ਕਰੇਗਾ। ਬੋਰਡ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਹ ਆਈਪੀਐਲ ਦੀ ਆਖਰੀ ਮੇਗਾ ਨਿਲਾਮੀ ਹੋ ਸਕਦੀ ਹੈ...

ਹਰਭਜਨ ਸਿੰਘ ਨੇ ਕ੍ਰਿਕਟ ਤੋਂ ਲਿਆ ਸਨਿਆਸ

ਭਾਰਤੀ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਅੱਜ ਅੰਤਰ ਰਾਸ਼ਟਰੀ ਕ੍ਰਿਕਟ ਤੋਂ ਸਨਿਆਸ ਲੈ ਲਿਆ ਹੈ । ਇਸ ਦੀ ਜਾਣਕਾਰੀ ਹਰਭਜਨ ਸਿੰਘ ਨੇ ਸੋਸ਼ਲ ਮੀਡੀਆ ਤੇ ਟਵੀਟ ਰਹੀ ਦਿੱਤੀ । ਹਰਭਜਨ ਨੇ ਟਵੀਟ ਵਿਚ ਲਿਖਿਆ ਕਿ ਚੰਗੀਆਂ ਚੀਜ਼ਾਂ...

ਕੇਐਲ ਰਾਹੁਲ ਦਾ ਵੱਡਾ ਖੁਲਾਸਾ: ‘6 ਮਹੀਨੇ ਪਹਿਲਾਂ ਮੈਂ ਖ਼ਤਮ ਹੋ ਗਿਆ ਸੀ, ਲੱਗਾ ਸੀ ਕਿ ਵਾਪਸੀ ਨਹੀਂ ਹੋਵੇਗੀ ….

ਕ੍ਰਿਕਟ ਟੀਮ ਦੇ ਕੇਐੱਲ ਰਾਹੁਲ ਨੂੰ ਸਾਊਥ ਅਫਰੀਕਾ ਦੌਰੇ ’ਤੇ ਰੋਹਿਤ ਸ਼ਰਮਾ ਦੀ ਗ਼ੈਰ-ਮੌਜੂਦਗੀ ’ਚ ਟੈਸਟ ਟੀਮ ਦਾ ਉਪ-ਕਪਤਾਨ ਬਣਾਇਆ ਗਿਆ ਹੈ। ਟੀਮ ਇੰਡੀਆ ਦੇ ਇਸ ਬੱਲੇਬਾਜ਼ ਨੇ ਸਾਥੀ ਮਯੰਕ ਅਗਰਵਾਲ ਨਾਲ ਗੱਲ ਕਰਦਿਆਂ ਕਈ ਗੱਲਾਂ ਦਾ ਖ਼ੁਲਾਸਾ ਕੀਤਾ।...

IPL 2022: ਕੀ ਮਨੀਸ਼ ਪਾਂਡੇ ਵਿਰਾਟ ਕੋਹਲੀ ਦੀ ਥਾਂ RCB ਦੇ ਕਪਤਾਨ ਹੋਣਗੇ? ਪੜੋ ਪੂਰੀ ਖ਼ਬਰ

ਅੰਤਰਰਾਸ਼ਟਰੀ ਟੀ-20 ਕ੍ਰਿਕਟ ਦੀ ਕਪਤਾਨੀ ਤੋਂ ਇਨਕਾਰ ਕਰ ਚੁੱਕੇ ਵਿਰਾਟ ਕੋਹਲੀ ਆਈਪੀਐਲ ਵਿੱਚ ਵੀ ਰਾਇਲ ਚੈਲੇਂਜਰਜ਼ ਬੈਂਗਲੁਰੂ ਦੀ ਕਪਤਾਨੀ ਨਹੀਂ ਕਰਨਗੇ। ਕੋਹਲੀ ਤੋਂ ਇਲਾਵਾ ਸਿਰਫ ਗਲੇਨ ਮੈਕਸਵੈੱਲ ਅਤੇ ਮੁਹੰਮਦ. ਸਿਰਾਜ ਨੂੰ ਬਰਕਰਾਰ ਰੱਖਿਆ ਗਿਆ ਹੈ। ਇਨ੍ਹਾਂ ਵਿਚੋਂ ਗਲੇਨ ਮੈਕਸਵੈੱਲ...

ACT 2021 : ਭਾਰਤ ਦਾ ਜਲਵਾ ਬਰਕਰਾਰ, ਪਾਕਿਸਤਾਨ ਨੂੰ 4-3 ਨਾਲ ਹਰਾ ਕੇ ,ਜਿੱਤਿਆ ਕਾਂਸੇ ਦਾ ਤਗਮਾ

ਭਾਰਤੀ ਹਾਕੀ ਟੀਮ ਨੇ ਏਸ਼ਿਆਈ ਚੈਂਪੀਅਨਜ਼ ਟਰਾਫੀ ਵਿੱਚ ਪਾਕਿਸਤਾਨ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਢਾਕਾ ਵਿੱਚ ਖੇਡੇ ਗਏ ਇਸ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ 4-3 ਨਾਲ ਮਾਤ ਦਿੱਤੀ ਹੈ।ਭਾਰਤ ਨੇ ਪਹਿਲੇ ਮਿੰਟ ਵਿਚ ਹਰਮਨਪ੍ਰਰੀਤ ਸਿੰਘ...

ਪੰਜਾਬ ਨੇ ਤਿੰਨ ਸਾਲ ਬਾਅਦ ਦੁਬਾਰਾ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਖ਼ਿਤਾਬ ਕੀਤਾ ਆਪਣੇ ਨਾਂਅ

ਜਲੰਧਰ : ਪੰਜਾਬ ਨੇ ਪੈਨਲਟੀ ਸ਼ੂਟਆਊਟ ਰਾਂਹੀ ਉੱਤਰ ਪ੍ਰਦੇਸ਼ ਨੂੰ 2-1 ਦੇ ਫ਼ਰਕ ਨਾਲ ਹਰਾ ਕੇ 11ਵੀਂ ਹਾਕੀ ਇੰਡੀਆ ਸੀਨੀਅਰ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਦਾ ਖ਼ਿਤਾਬ ਆਪਣੇ ਨਾਂਅ ਕੀਤਾ ਹੈ। ਪੰਜਾਬ ਨੇ ਇਹ ਖਿਤਾਬ ਤਿੰਨ ਸਾਲ ਬਾਅਦ ਦੁਬਾਰਾ ਆਪਣੇ ਨਾਂਅ...

ICC ਅੰਡਰ-19 WC 2022 ਲਈ ਟੀਮ ਇੰਡੀਆ ਦਾ ਕੀਤਾ ਐਲਾਨ ,ਇਨ੍ਹਾਂ ਖਿਡਾਰੀਆਂ ਨੂੰ ਮਿਲੀ ਜਗ੍ਹਾ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਐਤਵਾਰ ਨੂੰ ਵੈਸਟਇੰਡੀਜ਼ ਦੀ ਮੇਜ਼ਬਾਨੀ ਵਿੱਚ 2022 ਵਿੱਚ ਹੋਣ ਵਾਲੇ ਅੰਡਰ-19 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਕੀਤਾ। ਯਸ਼ ਢੁਲ ਨੂੰ ਟੀਮ ਦਾ ਕਪਤਾਨ ਚੁਣਿਆ ਗਿਆ ਹੈ। ਜਦਕਿ ਐੱਸ. ਕੇ. ਰਾਸ਼ਿਦ...

ਵਿਰਾਟ ਕੋਹਲੀ ਦੀ ਅਗਵਾਈ ’ਚ ਭਾਰਤੀ ਟੀਮ ਨੇ ਸ਼ੁਰੂ ਕੀਤੀ ਟ੍ਰੇਨਿੰਗ, 26 ਨੂੰ ਹੋਵੇਗਾ ਪਹਿਲਾ ਟੈਸਟ

ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੈਸਟ ਟੀਮ ਨੇ 26 ਦਸੰਬਰ ਨੂੰ ਦੱਖਣ ਅਫ਼ਰੀਕਾ ਖ਼ਿਲਾਫ਼ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਤੋਂ ਪਹਿਲਾਂ ਤਿਆਰੀ ਸ਼ੁਰੂ ਕਰ ਦਿੱਤੀ ਹੈ। ਦੱਖਣੀ ਅਫ਼ਰੀਕਾ ਅਤੇ ਭਾਰਤ ਸੀਮਤ ਓਵਰਾਂ ਦੇ ਫਾਰਮੈਟ ਵਿੱਚ ਦੋਵੇਂ ਟੀਮਾਂ ਮਿਲਣ...

ਗਾਂਗੁਲੀ ਨੇ ਦ੍ਰਾਵਿੜ-ਲਕਸ਼ਮਣ ਤੋਂ ਬਾਅਦ ਹੁਣ ਸਚਿਨ ਨੂੰ ਅਹਿਮ ਜ਼ਿੰਮੇਵਾਰੀ ਦੇਣ ਦੇ ਦਿੱਤੇ ਸੰਕੇਤ

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਪ੍ਰਧਾਨ ਸੌਰਵ ਗਾਂਗੁਲੀ ਨੇ ਰਾਹੁਲ ਦ੍ਰਾਵਿੜ ਤੇ ਵੀ. ਵੀ. ਐੱਸ. ਲਕਸ਼ਮਣ ਤੋਂ ਬਾਅਦ ਸਚਿਨ ਤੇਂਦੁਲਕਰ ਨੂੰ ਵੀ ਅਹਿਮ ਜ਼ਿੰਮੇਵਾਰੀ ਦੇਣ ਦੇ ਸੰਕੇਤ ਦਿੱਤੇ ਹਨ ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਭ ਕੁਝ ਸਚਿਨ ’ਤੇ...