November 14, 2026, 10:36 pm
----------- Advertisement -----------
----------- Advertisement -----------
HomeNewsSports

Sports

ਹਾਰਦਿਕ ਪੰਡਯਾ-ਨਤਾਸ਼ਾ ਦਾ ਹੋਵੇਗਾ ਤਲਾਕ, ਦੋਵਾਂ ਨੇ ਕੀਤੀ ਪੁਸ਼ਟੀ

4 ਸਾਲ ਪਹਿਲਾਂ ਹੋਇਆ ਸੀ ਵਿਆਹ ਕਿਹਾ- ਅਸੀਂ ਆਪਣੇ ਬੇਟੇ ਨੂੰ ਮਿਲ ਕੇ ਪਾਲਾਂਗੇ ਮੁੰਬਈ, 19 ਜੁਲਾਈ 2024 - ਹਾਰਦਿਕ ਪੰਡਯਾ ਅਤੇ ਨਤਾਸਾ ਸਟੈਨਕੋਵਿਚ ਵੱਖ ਹੋ ਗਏ ਹਨ। ਦੋਵਾਂ ਨੇ ਇਹ ਜਾਣਕਾਰੀ ਇੰਸਟਾਗ੍ਰਾਮ 'ਤੇ ਦਿੱਤੀ ਹੈ। ਹਾਰਦਿਕ ਨੇ ਕਿਹਾ ਕਿ ਹੁਣ...

ਸ਼੍ਰੀਲੰਕਾ ਖਿਲਾਫ ਵਨਡੇ ਸੀਰੀਜ਼ ‘ਚ ਰੋਹਿਤ ਸ਼ਰਮਾ ਕਰਨਗੇ ਕਪਤਾਨੀ, ਪਹਿਲਾ ਮੈਚ 27 ਜੁਲਾਈ ਨੂੰ

ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਸ਼੍ਰੀਲੰਕਾ ਖਿਲਾਫ ਵਨਡੇ ਸੀਰੀਜ਼ ਖੇਡਣਗੇ। ਇਸ ਤੋਂ ਪਹਿਲਾਂ ਕਈ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਸੀ ਕਿ ਰੋਹਿਤ ਲਗਾਤਾਰ ਛੇ ਮਹੀਨੇ ਕ੍ਰਿਕਟ ਖੇਡਣ ਕਾਰਨ ਸ਼੍ਰੀਲੰਕਾ 'ਚ ਵਨਡੇ ਸੀਰੀਜ਼ 'ਚ ਨਹੀਂ ਖੇਡਣਗੇ। ਹਿੰਦੁਸਤਾਨ ਟਾਈਮਜ਼ ਨੇ ਆਪਣੀ...

ਕਪਿਲ ਦੇਵ ਨੇ ਪੈਰਿਸ ਓਲੰਪਿਕ ‘ਚ ਹਿੱਸਾ ਲੈਣ ਵਾਲੇ ਭਾਰਤੀ ਖਿਡਾਰੀਆਂ ਨੂੰ ਦਿੱਤੀ ਵਧਾਈ

ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਨੇ ਪੈਰਿਸ 'ਚ ਓਲੰਪਿਕ 'ਚ ਜਾਣ ਵਾਲੇ ਭਾਰਤੀ ਐਥਲੀਟਾਂ ਨੂੰ 26 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਮਹਾਕੁੰਭ 'ਚ ਨਿਡਰ ਹੋ ਕੇ ਪ੍ਰਦਰਸ਼ਨ ਕਰਨ ਦੀ ਸਲਾਹ ਦਿੱਤੀ ਅਤੇ ਉਮੀਦ ਜਤਾਈ ਕਿ ਦੇਸ਼ ਤਮਗਾ ਸੂਚੀ 'ਚ...

ਸ਼੍ਰੀਲੰਕਾ ਦੇ ਸਾਬਕਾ ਅੰਡਰ-19 ਕਪਤਾਨ ਦਾ ਕਤਲ: ਹਮਲਾਵਰ ਨੇ ਘਰ ‘ਚ ਵੜ ਕੇ ਮਾਰੀ ਗੋਲੀ

ਨਵੀਂ ਦਿੱਲੀ, 18 ਜੁਲਾਈ 2024 - ਸ਼੍ਰੀਲੰਕਾ ਅੰਡਰ-19 ਦੇ ਕਪਤਾਨ ਰਹੇ ਸਾਬਕਾ ਕ੍ਰਿਕਟਰ ਧੰਮਿਕਾ ਨਿਰੋਸ਼ਨ ਦੀ ਮੰਗਲਵਾਰ ਰਾਤ ਅੰਬਾਲੰਗੋਡਾ ਸਥਿਤ ਉਨ੍ਹਾਂ ਦੇ ਘਰ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਥਾਨਕ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਇੱਕ...

ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਯੁਵਰਾਜ ਸਿੰਘ ਅਤੇ ਸੁਰੇਸ਼ ਰੈਨਾ ਖਿਲਾਫ ਸ਼ਿਕਾਇਤ ਦਰਜ; ਜਾਣੋ ਕੀ ਹੈ ਪੂਰਾ ਮਾਮਲਾ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ, ਹਰਭਜਨ ਸਿੰਘ ਅਤੇ ਸੁਰੇਸ਼ ਰੈਨਾ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਨੈਸ਼ਨਲ ਕਾਉਂਸਿਲ ਫਾਰ ਪ੍ਰਮੋਸ਼ਨ ਆਫ ਇੰਪਲਾਇਮੈਂਟ ਫਾਰ ਡਿਸਏਬਲਡ ਪੀਪਲ (ਐੱਨ.ਸੀ.ਪੀ.ਈ.ਡੀ.ਪੀ.) ਦੇ ਕਾਰਜਕਾਰੀ ਨਿਰਦੇਸ਼ਕ ਅਰਮਾਨ ਅਲੀ ਨੇ ਸਾਬਕਾ ਭਾਰਤੀ ਖਿਡਾਰੀਆਂ...

ਪੰਜਾਬ ਦੇ 10 ਹਾਕੀ ਖਿਡਾਰੀਆਂ ਨੂੰ ਓਲੰਪਿਕ ‘ਚ ਮਿਲੀ ਜਗ੍ਹਾ, ਪੜ੍ਹੋ ਵੇਰਵਾ

ਪੈਰਿਸ ਓਲੰਪਿਕ 2024 ਲਈ ਹੁਣ ਸਿਰਫ 11 ਦਿਨ ਬਾਕੀ ਹਨ। ਇਸ ਮਹਾਕੁੰਭ ਲਈ ਖਿਡਾਰੀਆਂ ਦੀ ਚੋਣ ਕੀਤੀ ਗਈ ਹੈ। ਪੂਰੀ ਟੀਮ ਵਿੱਚ ਪੰਜਾਬ ਦੇ ਦਸ ਦੇ ਕਰੀਬ ਖਿਡਾਰੀ ਸ਼ਾਮਲ ਕੀਤੇ ਜਾ ਰਹੇ ਹਨ। ਪਰ ਇਸ ਵਾਰ ਹਾਕੀ ਦੇ ਵੱਡੇ...

ਸਪੇਨ ਚੌਥੀ ਵਾਰ ਯੂਰੋ ਕੱਪ ਦਾ ਚੈਂਪੀਅਨ ਬਣਿਆ, ਫਾਈਨਲ ‘ਚ ਇੰਗਲੈਂਡ ਨੂੰ ਹਰਾ ਕੇ ਇਤਿਹਾਸ ਰਚਿਆ

ਸਪੇਨ ਨੇ ਰਿਕਾਰਡ ਚੌਥੀ ਵਾਰ ਯੂਰੋ ਕੱਪ ਫੁੱਟਬਾਲ ਖਿਤਾਬ ਜਿੱਤਿਆ ਹੈ। ਬਰਲਿਨ ਦੇ ਓਲੰਪੀਆ ਸਟੇਡੀਅਮ 'ਚ ਐਤਵਾਰ ਦੇਰ ਰਾਤ ਖੇਡੇ ਗਏ ਫਾਈਨਲ 'ਚ ਇੰਗਲੈਂਡ ਨੂੰ 2-1 ਨਾਲ ਹਰਾਇਆ। ਇਸ ਨਾਲ ਸਪੇਨ ਸਭ ਤੋਂ ਵੱਧ ਚਾਰ ਵਾਰ ਯੂਰੋ ਕੱਪ ਦਾ...

ਭਾਰਤ ਦੇ ਸ਼੍ਰੀਲੰਕਾ ਦੌਰੇ ‘ਚ ਬਦਲਾਅ: BCCI ਨੇ ਜਾਰੀ ਕੀਤਾ ਨਵਾਂ ਸ਼ਡਿਊਲ

ਨਵੀਂ ਦਿੱਲੀ, 14 ਜੁਲਾਈ 2024 - ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਇਸ ਮਹੀਨੇ ਦੇ ਅੰਤ 'ਚ ਭਾਰਤ ਦੇ ਸ਼੍ਰੀਲੰਕਾ ਦੌਰੇ ਨੂੰ ਲੈ ਕੇ ਬਦਲਾਅ ਕੀਤਾ ਹੈ। ਹੁਣ ਭਾਰਤ ਦਾ ਸ਼੍ਰੀਲੰਕਾ ਦੌਰਾ 26 ਦੀ ਬਜਾਏ 27 ਜੁਲਾਈ ਤੋਂ ਸ਼ੁਰੂ...

ਪਾਕਿਸਤਾਨ ਨੂੰ ਹਰਾ ਕੇ ਭਾਰਤ ਬਣਿਆ ਚੈਂਪੀਅਨ: ਵਿਸ਼ਵ ਚੈਂਪੀਅਨ ਲੀਜੈਂਡਜ਼ ਦੇ ਫਾਈਨਲ ‘ਚ 5 ਵਿਕਟਾਂ ਨਾਲ ਜਿੱਤ ਕੀਤੀ ਦਰਜ

ਨਵੀਂ ਦਿੱਲੀ, 14 ਜੁਲਾਈ 2024 - ਸ਼ਨੀਵਾਰ ਨੂੰ ਖੇਡੇ ਗਏ ਵਿਸ਼ਵ ਚੈਂਪੀਅਨਜ਼ ਆਫ ਲੀਜੈਂਡਜ਼ ਦੇ ਫਾਈਨਲ ਮੈਚ 'ਚ ਭਾਰਤ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ। ਬਰਮਿੰਘਮ 'ਚ ਖੇਡੇ ਗਏ ਇਸ ਮੈਚ 'ਚ ਪਾਕਿਸਤਾਨ ਦੇ ਕਪਤਾਨ ਯੂਨਿਸ ਖਾਨ ਨੇ...

ਭਾਰਤ-ਜ਼ਿੰਬਾਬਵੇ ਵਿਚਾਲੇ ਪੰਜਵਾਂ ਟੀ-20 ਮੈਚ ਅੱਜ: ਟੀਮ ਇੰਡੀਆ ਪਹਿਲਾਂ ਹੀ ਜਿੱਤ ਚੁੱਕੀ ਹੈ ਸੀਰੀਜ਼, 3-1 ਨਾਲ ਅੱਗੇ

ਨਵੀਂ ਦਿੱਲੀ, 14 ਜੁਲਾਈ 2024 - ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਖੇਡੀ ਜਾ ਰਹੀ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਪੰਜਵਾਂ ਮੈਚ ਅੱਜ ਖੇਡਿਆ ਜਾਵੇਗਾ। ਟੀਮ ਇੰਡੀਆ ਇਸ ਸੀਰੀਜ਼ 'ਚ 3-1 ਨਾਲ ਅੱਗੇ ਹੈ ਅਤੇ ਸੀਰੀਜ਼ ਵੀ ਜਿੱਤ ਚੁੱਕੀ ਹੈ। ਜ਼ਿੰਬਾਬਵੇ...