November 15, 2026, 6:59 am
----------- Advertisement -----------
----------- Advertisement -----------
HomeNewsSports

Sports

ਤੀਰਅੰਦਾਜ਼ੀ ਮਹਿਲਾ ਕੰਪਾਊਂਡ ਟੀਮ ਨੇ ਏਸ਼ਿਆਈ ਖੇਡਾਂ ‘ਚ ਜਿੱਤਿਆ ਗੋਲਡ: ਜੋਤੀ, ਅਦਿਤੀ ਅਤੇ ਪ੍ਰਨੀਤ ਦੀ ਤਿਕੜੀ ਨੇ ਚੀਨੀ ਤਾਈਪੇ ਨੂੰ ਹਰਾਇਆ

ਭਾਰਤ ਦੇ ਖਾਤੇ 'ਚ ਹੁਣ ਹੋਏ 82 ਤਗਮੇ ਨਵੀਂ ਦਿੱਲੀ, 5 ਅਕਤੂਬਰ 2023 - ਹਾਂਗਜ਼ੂ ਵਿੱਚ ਚੱਲ ਰਹੀਆਂ ਏਸ਼ਿਆਈ ਖੇਡਾਂ ਦਾ ਅੱਜ 12ਵਾਂ ਦਿਨ ਹੈ। ਜੋਤੀ ਸੁਰੇਖਾ, ਅਦਿਤੀ ਗੋਪੀਚੰਦ ਸਵਾਮੀ ਅਤੇ ਪ੍ਰਨੀਤ ਕੌਰ ਦੀ ਤਿਕੜੀ ਨੇ ਤੀਰਅੰਦਾਜ਼ੀ ਦੇ ਕੰਪਾਊਂਡ ਰਾਊਂਡ...

ਕ੍ਰਿਕਟ ਵਰਲਡ ਕੱਪ ਅੱਜ ਤੋਂ ਸ਼ੁਰੂ: 2019 ਫਾਈਨਲਿਸਟ ਇੰਗਲੈਂਡ-ਨਿਊਜ਼ੀਲੈਂਡ ਵਿਚਾਲੇ ਅੱਜ ਹੋਵੇਗਾ ਸ਼ੁਰੂਆਤੀ ਮੈਚ

ਨਵੀਂ ਦਿੱਲੀ, 5 ਅਕਤੂਬਰ 2023 - ਵਨਡੇ ਵਿਸ਼ਵ ਕੱਪ 2023 ਅੱਜ ਤੋਂ ਸ਼ੁਰੂ ਹੋ ਰਿਹਾ ਹੈ। 46 ਦਿਨਾਂ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਦਾ ਪਹਿਲਾ ਮੈਚ ਮੌਜੂਦਾ ਚੈਂਪੀਅਨ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਹੋਵੇਗਾ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ...

ਭਾਰਤ ਨੇ 19ਵੀਆਂ ਏਸ਼ੀਆਈ ਖੇਡਾਂ ਦੇ 11ਵੇਂ ਦਿਨ ਜਿੱਤੇ ਤਿੰਨ ਸੋਨ ਤਗਮੇ

ਭਾਰਤ ਨੇ 19ਵੀਆਂ ਏਸ਼ੀਆਈ ਖੇਡਾਂ ਦੇ 11ਵੇਂ ਦਿਨ ਤਿੰਨ ਸੋਨ ਤਗਮੇ ਜਿੱਤੇ ਹਨ। ਵਿਸ਼ਵ ਅਤੇ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਤੋਂ ਬਾਅਦ ਭਾਰਤੀ ਟੀਮ ਪੁਰਸ਼ਾਂ ਦੀ 4x400 ਮੀਟਰ ਰਿਲੇਅ ਦੌੜ ਵਿੱਚ ਪਹਿਲੇ ਸਥਾਨ 'ਤੇ ਰਹੀ। ਇਸ ਈਵੈਂਟ ਦੀ ਖਾਸ ਗੱਲ...

ਮੁੱਖ ਮੰਤਰੀ ਵੱਲੋਂ ਦੱਖਣੀ ਕੋਰੀਆ ਨੂੰ ਹਰਾ ਕੇ ਏਸ਼ੀਆਈ ਖੇਡਾਂ ਦੇ ਫਾਈਨਲ ‘ਚ ਦਸਤਕ ਦੇਣ ਲਈ ਭਾਰਤੀ ਹਾਕੀ ਟੀਮ ਨੂੰ ਵਧਾਈ

ਚੰਡੀਗੜ੍ਹ, 4 ਅਕਤੂਬਰ (ਬਲਜੀਤ ਮਰਵਾਹਾ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਹਾਂਗਜ਼ੂ (ਚੀਨ) ਵਿੱਚ ਚੱਲ ਰਹੀਆਂ ਏਸ਼ੀਆਈ ਖੇਡਾਂ ਦੇ ਫਾਈਨਲ ਵਿੱਚ ਪ੍ਰਵੇਸ਼ ਕਰਨ ਲਈ ਸ਼ਾਨਦਾਰ ਪ੍ਰਦਰਸ਼ਨ ਕਰਨ ’ਤੇ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ। ਮੁੱਖ ਮੰਤਰੀ...

74 ਸਾਲਾਂ ਦੇ ਇਤਿਹਾਸ ਵਿੱਚ ਭਾਰਤ ਦਾ ਸਰਬੋਤਮ ਰਿਕਾਰਡ,  11ਵੇਂ ਦਿਨ ਤੱਕ ਜਿੱਤੇ ਕੁੱਲ 74 ਤਗਮੇ

19ਵੀਆਂ ਏਸ਼ੀਆਈ ਖੇਡਾਂ ਦੇ 11ਵੇਂ ਦਿਨ ਭਾਰਤ ਨੇ ਕਾਂਸੀ ਦੇ ਤਗਮੇ ਨਾਲ ਸ਼ੁਰੂਆਤ ਕੀਤੀ ਹੈ। ਭਾਰਤੀ ਮਿਕਸਡ ਟੀਮ ਨੇ 35 ਕਿਲੋਮੀਟਰ ਦੌੜ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਇਸ ਤੋਂ ਬਾਅਦ ਤੀਰਅੰਦਾਜ਼ੀ ਮਿਕਸਡ ਟੀਮ ਕੰਪਾਊਂਡ ਈਵੈਂਟ 'ਚ ਸੋਨ ਤਮਗਾ ਜਿੱਤਿਆ।...

ਏਸ਼ੀਆਈ ਖੇਡਾਂ: ਪੀਐਮ ਮੋਦੀ ਨੇ ਤਮਗਾ ਜੇਤੂ ਖਿਡਾਰੀਆਂ ਨੂੰ ਦਿੱਤੀ ਵਧਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਓਜਸ ਅਤੇ ਜੋਤੀ ਸੁਰੇਖਾ ਵੇਨਮ ਨੂੰ ਏਸ਼ੀਆਈ ਖੇਡਾਂ ਦੇ ਤੀਰਅੰਦਾਜ਼ੀ ਮੁਕਾਬਲੇ 'ਚ ਸੋਨ ਤਮਗਾ ਜਿੱਤਣ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੇ ਬੇਮਿਸਾਲ ਹੁਨਰ ਅਤੇ ਟੀਮ ਵਰਕ ਨੇ ਸ਼ਾਨਦਾਰ ਨਤੀਜਾ ਯਕੀਨੀ...

ਏਸ਼ੀਆਈ ਖੇਡਾਂ : ਤੀਰਅੰਦਾਜ਼ੀ ਵਿੱਚ ਜੋਤੀ-ਓਜਸ ਦੀ ਜੋੜੀ ਨੇ ਜਿੱਤਿਆ ਸੋਨ ਤਗਮਾ

19ਵੀਆਂ ਏਸ਼ੀਆਈ ਖੇਡਾਂ ਦਾ ਅੱਜ 11ਵਾਂ ਦਿਨ ਹੈ। ਭਾਰਤ ਨੇ ਤੀਰਅੰਦਾਜ਼ੀ ਮਿਕਸਡ ਟੀਮ ਕੰਪਾਊਂਡ ਈਵੈਂਟ ਵਿੱਚ ਸੋਨ ਤਮਗਾ ਜਿੱਤਿਆ ਹੈ। 11ਵੇਂ ਦਿਨ ਭਾਰਤ ਦਾ ਇਹ ਦੂਜਾ ਤਮਗਾ ਹੈ। ਸੋਨ ਤਗ਼ਮੇ ਦੇ ਮੁਕਾਬਲੇ ਵਿੱਚ ਓਜਸ ਅਤੇ ਜੋਤੀ ਦੀ ਭਾਰਤੀ ਜੋੜੀ...

ਅੱਜ ਭਾਰਤ ਨੂੰ ਅਥਲੈਟਿਕਸ ‘ਚ ਮਿਲਿਆ ਪਹਿਲਾ ਤਮਗਾ: ਰੇਸ ਵਾਕ ‘ਚ ਜਿੱਤਿਆ ਕਾਂਸੀ, ਹੁਣ ਤੱਕ ਭਾਰਤ ਦੇ ਖਾਤੇ ‘ਚ 70 ਤਗਮੇ

ਨਵੀਂ ਦਿੱਲੀ, 4 ਅਕਤੂਬਰ 2023 - 19ਵੀਆਂ ਏਸ਼ੀਆਈ ਖੇਡਾਂ ਦਾ ਅੱਜ 11ਵਾਂ ਦਿਨ ਹੈ। ਭਾਰਤੀ ਮਿਕਸਡ ਟੀਮ ਨੇ 35 ਕਿਲੋਮੀਟਰ ਦੌੜ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। 11ਵੇਂ ਦਿਨ ਭਾਰਤ ਦਾ ਇਹ ਪਹਿਲਾ ਤਮਗਾ ਹੈ। ਭਾਰਤ ਆਪਣੇ ਆਲ ਟਾਈਮ ਸਰਵੋਤਮ...

ਗੁਰਦਾਸਪੁਰ ਦੇ ਸਨਮ ਦੀਪ ਸਿੰਘ ਨੇ ਕਰਾਟੇ ‘ਚ ਜਿੱਤਿਆ ਸੋਨ ਤਗਮਾ, ਮਲੇਸ਼ੀਆ ‘ਚ ਅਮਰੀਕਾ ਅਤੇ ਚੀਨ ਦੇ ਖਿਡਾਰੀਆਂ ਨੂੰ ਹਰਾਇਆ

ਗੁਰਦਾਸਪੁਰ ਦੇ ਸਨਮ ਦੀਪ ਸਿੰਘ ਨੇ ਮਲੇਸ਼ੀਆ ਵਿੱਚ ਕਰਾਟੇ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ ਹੈ। ਸਨਮ ਦੀਪ ਸਿੰਘ ਨੇ ਇੱਕ ਸਾਲ ਵਿੱਚ ਦੋ ਸੋਨ ਤਗਮੇ ਜਿੱਤੇ ਹਨ। 9 ਸਾਲ ਦੇ ਸਨਮ ਦੀਪ ਸਿੰਘ ਨੇ ਮਲੇਸ਼ੀਆ ਵਿੱਚ ਹੋਈ ਕਰਾਟੇ ਚੈਂਪੀਅਨਸ਼ਿਪ...

ਪੰਜਾਬਣ ਕੁੜੀ ਹਰਮਿਲਨ ਬੈਂਸ ਨੇ ਏਸ਼ੀਅਨ ਗੇਮਜ਼ ‘ਚ ਆਪਣੇ ਦੂਜੇ ਮੈਡਲ ਵੱਲ ਵਧਾਏ ਕਦਮ

ਚੰਡੀਗੜ੍ਹ, 3 ਅਕਤੂਬਰ 2023 (ਬਲਜੀਤ ਮਰਵਾਹਾ) - 1500 ਮੀਟਰ ਵਿੱਚ ਸਿਲਵਰ ਮੈਡਲ ਜਿੱਤਣ ਵਾਲੀ ਮਾਹਿਲਪੁਰ ਦੀ ਹਰਮਿਲਨ ਬੈਂਸ ਨੇ ਏਸ਼ੀਅਨ ਗੇਮਜ਼ ਵਿੱਚ ਆਪਣੇ ਦੂਜੇ ਮੈਡਲ ਵੱਲ ਕਦਮ ਵਧਾਉਂਦਿਆਂ 800 ਮੀਟਰ ਦੌੜ ਦੀ ਹੀਟ ਵਿੱਚ 2.06.62 ਦੇ ਸਮੇਂ ਨਾਲ ਪਹਿਲਾ...