November 15, 2026, 7:07 am
----------- Advertisement -----------
----------- Advertisement -----------
HomeNewsSports

Sports

ਏਸ਼ੀਆਈ ਖੇਡਾਂ 2023: ਭਾਰਤ ਨੇ ਨੇਪਾਲ ਨੂੰ ਦਿੱਤਾ 203 ਦੌੜਾਂ ਦਾ ਟੀਚਾ

ਯਸ਼ਸਵੀ-ਰਿੰਕੂ ਨੇ ਕੀਤੀ ਤੂਫਾਨੀ ਬੱਲੇਬਾਜ਼ੀ ਟੀ-20 ਇੰਟਰਨੈਸ਼ਨਲ ਵਿੱਚ ਯਸ਼ਸਵੀ ਦਾ ਪਹਿਲਾ ਸੈਂਕੜਾ ਰਿੰਕੂ ਸਿੰਘ ਨੇ 15 ਗੇਂਦਾਂ ਵਿੱਚ 37 ਦੌੜਾਂ ਦੀ ਪਾਰੀ ਖੇਡੀ ਨਵੀਂ ਦਿੱਲੀ, 3 ਸਤੰਬਰ 2023 - ਭਾਰਤ ਅਤੇ ਨੇਪਾਲ ਵਿਚਾਲੇ 19ਵੀਆਂ ਏਸ਼ੀਆਈ ਖੇਡਾਂ ਦਾ ਪੁਰਸ਼ ਕ੍ਰਿਕਟ ਦਾ ਪਹਿਲਾ ਕੁਆਰਟਰ...

9ਵੇਂ ਦਿਨ ਵੀ ਭਾਰਤੀ ਖਿਡਾਰੀਆਂ ਦਾ ਰਿਹਾ ਦਮਦਾਰ ਪ੍ਰਦਰਸ਼ਨ

2ਅਕਤੂਬਰ 2023 (ਬਲਜੀਤ ਮਰਵਾਹਾ) ਅਥਲੈਟਿਕਸ ਦੇ ਟਰੈਕ ਤੇ ਫੀਲਡ ਈਵੈਂਟਾਂ ਵਿੱਚ ਅੱਜ ਭਾਰਤ ਨੇ 3 ਚਾਂਦੀ ਅਤੇ 1 ਕਾਂਸੀ ਦਾ ਤਮਗ਼ਾ ਜਿੱਤਿਆ। ਭਾਰਤ ਨੇ ਹੁਣ ਤੱਕ ਅਥਲੈਟਿਕਸ ਵਿੱਚ 2 ਸੋਨੇ, 8 ਚਾਂਦੀ ਤੇ 6 ਕਾਂਸੀ ਦੇ ਤਮਗ਼ਿਆਂ ਸਣੇ ਕੁੱਲ...

ਮੈਚ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 12-0 ਨਾਲ ਹਰਾਇਆ

2ਅਕਤੂਬਰ 2023 (ਬਲਜੀਤ ਮਰਵਾਹਾ) ਹਾਂਗਜ਼ੂ ਏਸ਼ੀਅਨ ਗੇਮਜ਼ ਚ ਭਾਰਤੀ ਪੁਰਸ਼ ਹਾਕੀ ਟੀਮ ਨੇ ਆਖ਼ਰੀ ਲੀਗ ਮੈਚ ਵਿੱਚ ਬੰਗਲਾਦੇਸ਼ ਨੂੰ 12-0 ਨਾਲ ਹਰਾ ਕੇ ਲਗਾਤਾਰ ਪੰਜਵੀਂ ਜਿੱਤ ਦਰਜ ਕਰਦਿਆਂ ਪੂਲ ਏ ਵਿੱਚ ਚੋਟੀ ਉੱਤੇ ਰਹਿੰਦਿਆਂ ਸੈਮੀ ਫਾਈਨਲ ਵਿੱਚ ਦਾਖਲਾ ਪਾਇਆ। ਅੱਜ...

ਏਸ਼ੀਆਈ ਖੇਡਾਂ ਦੇ ਨੌਵੇਂ ਦਿਨ ਭਾਰਤ ਨੇ ਜਿੱਤੇ ਕੁੱਲ 7 ਤਗਮੇ, 2 ਚਾਂਦੀ ਤੇ 5 ਕਾਂਸੀ

19ਵੀਆਂ ਏਸ਼ੀਆਈ ਖੇਡਾਂ ਦੇ ਨੌਵੇਂ ਦਿਨ ਭਾਰਤ ਨੂੰ ਮਹਿਲਾਵਾਂ ਦੇ 3000 ਮੀਟਰ ਸਟੀਪਲਚੇਜ਼ ਮੁਕਾਬਲੇ ਵਿੱਚ ਕਾਂਸੀ ਅਤੇ ਚਾਂਦੀ ਦਾ ਤਗ਼ਮਾ ਮਿਲਿਆ ਹੈ। ਇਸ ਤੋਂ ਬਾਅਦ ਔਰਤਾਂ ਦੀ ਲੰਬੀ ਛਾਲ ਵਿੱਚ ਅੰਸੀ ਸੋਜਨ ਨੇ ਭਾਰਤ ਲਈ ਚਾਂਦੀ ਦਾ ਤਗ਼ਮਾ ਜਿੱਤਿਆ।...

ਏਸ਼ੀਆਈ ਖੇਡਾਂ: ਸਕੇਟਿੰਗ ‘ਚ ਅੱਜ ਭਾਰਤ ਨੇ ਜਿੱਤੇ 2 ਕਾਂਸੀ ਦੇ ਤਗ਼ਮੇ

ਅੱਜ 19ਵੀਆਂ ਏਸ਼ਿਆਈ ਖੇਡਾਂ ਦੇ ਨੌਵੇਂ ਦਿਨ ਦੀ ਸ਼ੁਰੂਆਤ ਕਾਂਸੀ ਦੇ ਤਗ਼ਮੇ ਨਾਲ ਹੋਈ। ਸਪੀਡ ਸਕੇਟਿੰਗ ਵਿੱਚ ਪਹਿਲਾਂ ਭਾਰਤੀ ਮਹਿਲਾ ਟੀਮ ਨੇ ਕਾਂਸੀ ਦਾ ਤਗ਼ਮਾ ਜਿੱਤਿਆ, ਉਸ ਤੋਂ ਬਾਅਦ ਪੁਰਸ਼ ਟੀਮ ਨੇ ਵੀ ਕਾਂਸੀ ਦਾ ਤਗ਼ਮਾ ਜਿੱਤਿਆ। ਭਾਰਤੀ ਮਹਿਲਾ...

ਏਸ਼ੀਅਨ ਗੇਮਜ਼ ਵਿੱਚ ਪਿਉ-ਧੀ ਦੀ ਜੋੜੀ ਨੇ ਜਿੱਤਿਆ ਤਗਮਾ

1  ਅਕਤੂਬਰ 2023 (ਬਲਜੀਤ ਮਰਵਾਹਾ) ਮਾਂ-ਧੀ ਦੀ ਏਸ਼ੀਅਨ ਗੇਮਜ਼ ਦੀ ਜੋੜੀ ਬਣਨ ਤੋਂ ਪਹਿਲਾਂ ਅੱਜ ਪੰਜਾਬ ਦੇ ਇਕ ਹੋਰ ਪਿਉ-ਧੀ ਦੀ ਜੋੜੀ ਨੇ ਏਸ਼ੀਅਨ ਗੇਮਜ਼ ਮੈਡਲ ਪੂਰਾ ਕੀਤਾ। ਮਾਧੁਰੀ ਅਮਨਦੀਪ ਸਿੰਘ ਦੀ ਬੇਟੀ ਹਰਮਿਲਨ ਬੈਂਸ ਨੇ ਅੱਜ ਹਾਂਗਜ਼ੂ ਏਸ਼ੀਅਨ...

ਭਾਰਤ ਨੇ ਹਾਕੀ ‘ਚ ਪਾਕਿਸਤਾਨ ਨੂੰ ਹਰਾ ਕੇ ਪਹੁੰਚਿਆ ਸੈਮੀ ਫਾਇਨਲ 

ਭਾਰਤ ਨੇ ਹਾਕੀ 'ਚ ਪਾਕਿਸਤਾਨ 'ਤੇ ਸਭ ਤੋਂ ਵੱਡੀ ਜਿੱਤ ਦਾ ਰਿਕਾਰਡ ਬਣਾਇਆ ਹੈ। ਭਾਰਤੀ ਟੀਮ ਨੇ ਪੂਲ-ਏ ਲੀਗ ਮੈਚ ਵਿੱਚ ਪਾਕਿਸਤਾਨ ਨੂੰ 10-2 ਨਾਲ ਹਰਾ ਦਿੱਤਾ ਹੈ। ਕਪਤਾਨ ਹਰਮਨਪ੍ਰੀਤ ਨੇ 4 ਗੋਲ ਕੀਤੇ। ਭਾਰਤ ਨੇ ਪਹਿਲੀ ਵਾਰ ਪਾਕਿਸਤਾਨ...

19ਵੀਆਂ ਏਸ਼ੀਆਈ ਖੇਡਾਂ ਦੇ 7ਵੇਂ ਦਿਨ ਭਾਰਤ ਨੇ ਜਿੱਤੇ 5 ਤਗਮੇ

19ਵੀਆਂ ਏਸ਼ੀਆਈ ਖੇਡਾਂ ਦੇ 7ਵੇਂ ਦਿਨ ਵੀ ਮੁਕਾਬਲੇ ਜਾਰੀ ਹੈ। ਸ਼ਨੀਵਾਰ ਨੂੰ ਚੀਨ ਦੇ ਹਾਂਗਝਾਜ਼ੂ ਵਿੱਚ ਚੱਲ ਰਹੀਆਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਨੇ ਹੁਣ ਤੱਕ 5 ਤਗਮੇ ਜਿੱਤੇ ਹਨ। ਇਨ੍ਹਾਂ ਵਿੱਚ ਦੋ ਸੋਨਾ, ਦੋ ਚਾਂਦੀ ਅਤੇ ਇੱਕ ਕਾਂਸੀ...

ਵਿਸ਼ਵ ਕੱਪ ਦੇ ਵਾਰਮ-ਅੱਪ ਮੈਚ ‘ਚ ਅੱਜ ਭਾਰਤ ਦਾ ਮੁਕਾਬਲਾ ਇੰਗਲੈਂਡ ਨਾਲ, ਆਸਟ੍ਰੇਲੀਆ-ਨੀਦਰਲੈਂਡ ਦੀਆਂ ਟੀਮਾਂ ਵੀ ਹੋਣਗੀਆਂ ਆਹਮੋ-ਸਾਹਮਣੇ

ਨਵੀਂ ਦਿੱਲੀ, 30 ਸਤੰਬਰ 2023 - ਵਨਡੇ ਵਿਸ਼ਵ ਕੱਪ 2023 ਤੋਂ ਪਹਿਲਾਂ ਵਾਰਮ-ਅੱਪ ਮੈਚ ਜਾਰੀ ਹਨ। ਸ਼ਨੀਵਾਰ ਨੂੰ 2 ਮੈਚ ਖੇਡੇ ਜਾਣਗੇ। ਭਾਰਤ ਅਤੇ ਇੰਗਲੈਂਡ ਗੁਹਾਟੀ 'ਚ ਆਹਮੋ-ਸਾਹਮਣੇ ਹੋਣਗੇ, ਜਦਕਿ ਨੀਦਰਲੈਂਡ ਤਿਰੂਵਨੰਤਪੁਰਮ 'ਚ ਆਸਟ੍ਰੇਲੀਆ ਦਾ ਸਾਹਮਣਾ ਕਰੇਗੀ। ਭਾਰਤ ਅਤੇ ਇੰਗਲੈਂਡ...

ਪੜ੍ਹੋ ODI ਵਿਸ਼ਵ ਕੱਪ ਦਾ ਪੂਰਾ ਸ਼ਡਿਊਲ, ਕਦੋਂ -ਕਿਸ ਦਿਨ ਅਤੇ ਕਿਸ ਨਾਲ ਭਿੜੇਗੀ ਕਿਹੜੀ ਟੀਮ?

ਭਾਰਤ ਅਤੇ ਪਾਕਿਸਤਾਨ ਵਿਚਾਲੇ ਬਹੁਚਰਚਿਤ ਵਨਡੇ ਵਿਸ਼ਵ ਕੱਪ ਦਾ ਮੈਚ 15 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ, ਜਦਕਿ ਫਾਈਨਲ 19 ਨਵੰਬਰ ਨੂੰ ਦੁਨੀਆ ਦੇ ਇਸ ਸਭ ਤੋਂ ਵੱਡੇ ਸਟੇਡੀਅਮ 'ਚ ਖੇਡਿਆ ਜਾਵੇਗਾ। ਆਈਸੀਸੀ ਨੇ ਇਹ...