November 15, 2026, 7:23 am
----------- Advertisement -----------
----------- Advertisement -----------
HomeNewsSports

Sports

ਏਸ਼ੀਆਈ ਖੇਡਾਂ ਵਿੱਚ ਭਾਰਤ ਦੀ ਜ਼ਬਰਦਸਤ ਸ਼ੁਰੂਆਤ, ਪਹਿਲੇ ਦਿਨ ਹੀ ਜਿੱਤੇ ਪੰਜ ਤਗਮੇ

ਚੀਨ ਦੇ ਹਾਂਗਜ਼ੂ ਵਿੱਚ ਚੱਲ ਰਹੀਆਂ ਏਸ਼ਿਆਈ ਖੇਡਾਂ ਵਿੱਚ ਭਾਰਤ ਨੇ ਐਤਵਾਰ ਨੂੰ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤੀ ਖਿਡਾਰੀਆਂ ਨੇ ਮੈਡਲ ਮੁਕਾਬਲਿਆਂ ਦੇ ਪਹਿਲੇ ਹੀ ਦਿਨ ਤਿੰਨ ਚਾਂਦੀ ਅਤੇ ਦੋ ਕਾਂਸੀ ਸਮੇਤ ਕੁੱਲ ਪੰਜ ਤਗਮੇ ਜਿੱਤੇ। ਇਸ ਤੋਂ ਇਲਾਵਾ ਭਾਰਤੀ...

ਭਾਰਤ ਆਸਟ੍ਰੇਲੀਆ ਵਨ ਡੇ ਮੈਚ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖਤਾ ਪ੍ਰਬੰਧ – ਅਰਪਿਤ ਸ਼ੁਕਲਾ

ਐਸ.ਏ.ਐਸ.ਨਗਰ, (ਬਲਜੀਤ ਮਰਵਾਹਾ): ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ, ਅਰਪਿਤ ਸ਼ੁਕਲਾ ਨੇ ਇੱਕ ਮੀਡੀਆ ਬ੍ਰੀਫਿੰਗ ਵਿੱਚ ਦੱਸਿਆ ਕਿ 22 ਸਿਤੰਬਰ ਨੂੰ ਆਈ ਐਸ ਬਿੰਦਰਾ ਕ੍ਰਿਕੇਟ ਸਟੇਡੀਅਮ, ਫੇਜ਼ 10, ਮੋਹਾਲੀ ਵਿੱਚ ਭਾਰਤ ਆਸਟਰੇਲੀਆ ਦਰਮਿਆਨ ਇੱਕ ਰੋਜ਼ਾ ਕ੍ਰਿਕਟ ਮੈਚ ਦੇ ਮੱਦੇਨਜ਼ਰ ਸੁਰੱਖਿਆ...

BCCI ਨੇ ਅਚਾਨਕ ਬਦਲਿਆ ਟੀਮ ਇੰਡੀਆ ਦਾ ਉਪ-ਕਪਤਾਨ, ਇਸ ਖਿਡਾਰੀ ਨੂੰ ਸੌਂਪੀ ਜ਼ਿੰਮੇਵਾਰੀ

ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਮੁੱਖ ਚੋਣਕਾਰ ਅਜੀਤ ਅਗਰਕਰ ਨੇ ਪ੍ਰੈੱਸ ਕਾਨਫਰੰਸ ਰਾਹੀਂ ਆਸਟ੍ਰੇਲੀਆ ਖਿਲਾਫ ਹੋਣ ਵਾਲੀ ਵਨਡੇ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕੀਤਾ ਹੈ। ਰੋਹਿਤ ਸ਼ਰਮਾ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਸਮੇਤ ਸੀਨੀਅਰ ਖਿਡਾਰੀਆਂ ਨੂੰ...

ਏਸ਼ੀਆ ਕੱਪ ਦੇ ਸੁਪਰ-4 ‘ਚ ਪਹੁੰਚਿਆ ਭਾਰਤ :ਨੇਪਾਲ ਨੂੰ ਹਰਾਇਆ, 10 ਸਤੰਬਰ ਨੂੰ ਪਾਕਿਸਤਾਨ ਨਾਲ ਫੇਰ ਹੋਵੇਗਾ ਮੁਕਾਬਲਾ

ਨੇਪਾਲ ਨੂੰ 10 ਵਿਕਟਾਂ ਨਾਲ ਹਰਾਇਆ, ਰੋਹਿਤ-ਗਿੱਲ ਨੇ ਕੀਤੀ 147 ਦੌੜਾਂ ਦੀ ਸਾਂਝੇਦਾਰੀ, ਹੁਣ 10 ਸਤੰਬਰ ਨੂੰ ਪਾਕਿਸਤਾਨ ਨਾਲ ਫੇਰ ਹੋਵੇਗਾ ਮੁਕਾਬਲਾ ਨਵੀਂ ਦਿੱਲੀ, 5 ਸਤੰਬਰ 2023 - ਟੀਮ ਇੰਡੀਆ ਨੇ ਏਸ਼ੀਆ ਕੱਪ 2023 ਦੇ ਸੁਪਰ-4 ਦੌਰ 'ਚ ਪ੍ਰਵੇਸ਼ ਕਰ ਲਿਆ ਹੈ।...

ਜਸਪ੍ਰੀਤ ਬੁਮਰਾਹ ਬਣੇ ਪਿਤਾ, ਫੋਟੋ ਸ਼ੇਅਰ ਕਰਕੇ ਦਿੱਤੀ ਜਾਣਕਾਰੀ, ਜਾਣੋ ਕੀ ਰੱਖਿਆ ਪੁੱਤਰ ਦਾ ਨਾਮ

ਭਾਰਤੀ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਸੰਜਨਾ ਗਣੇਸ਼ਨ ਨੇ ਬੇਟੇ ਨੂੰ ਜਨਮ ਦਿੱਤਾ ਹੈ। ਸੰਜਨਾ ਅਤੇ ਬੁਮਰਾਹ ਪਹਿਲੀ ਵਾਰ ਮਾਤਾ-ਪਿਤਾ ਬਣੇ ਹਨ। ਜਸਪ੍ਰੀਤ ਬੁਮਰਾਹ ਨੇ ਇੰਸਟਾਗ੍ਰਾਮ 'ਤੇ ਇਕ ਫੋਟੋ ਸ਼ੇਅਰ...

ਅੱਜ ਏਸ਼ੀਆ ਕੱਪ 2023 ਦੇ ਫਾਈਨਲ ‘ਚ ਭਾਰਤ ਤੇ ਸ਼੍ਰੀਲੰਕਾ ਵਿਚਾਲੇ ਖ਼ਿਤਾਬੀ ਮੁਕਾਬਲਾ, ਜਾਣੋ ਕਿਥੇ ਫ੍ਰੀ ਦੇਖਿਆ ਜਾ ਸਕੇਗਾ ਮੈਚ

ਏਸ਼ੀਆ ਕੱਪ-2023 ਦਾ ਫਾਈਨਲ ਮੈਚ ਐਤਵਾਰ ਨੂੰ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਜਾਵੇਗਾ। ਇਹ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3:00 ਵਜੇ ਸ਼ੁਰੂ ਹੋਵੇਗਾ। ਟਾਸ ਦੁਪਹਿਰ 2:30 ਵਜੇ ਹੋਵੇਗਾ।ਦੋਵੇਂ ਟੀਮਾਂ ਏਸ਼ੀਆ ਕੱਪ ਦੇ ਵਨਡੇ ਫਾਰਮੈਟ...

ਭਾਰਤੀ ਟੀਮ ਏਸ਼ੀਆ ਕੱਪ-2023 ਦੇ ਆਖਰੀ ਸੁਪਰ-4 ਮੈਚ ‘ਚ ਹਾਰੀ, ਬੰਗਲਾਦੇਸ਼ ਨੇ 6 ਦੌੜਾਂ ਨਾਲ ਹਰਾਇਆ

ਬੰਗਲਾਦੇਸ਼ ਨੇ 2012 ਤੋਂ ਬਾਅਦ ਏਸ਼ੀਆ ਕੱਪ 'ਚ ਭਾਰਤ ਨੂੰ ਹਰਾਇਆ ਨਵੀਂ ਦਿੱਲੀ, 16 ਸਤੰਬਰ 2023 - ਟੀਮ ਇੰਡੀਆ ਨੂੰ ਏਸ਼ੀਆ ਕੱਪ-2023 ਦੇ ਆਖਰੀ ਸੁਪਰ-4 ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਟੀਮ ਬੰਗਲਾਦੇਸ਼ ਜੋ ਕਿ ਟੂਰਨਾਮੈਂਟ ਤੋਂ ਬਾਹਰ...

Asia Cup – ਮੀਂਹ ਕਾਰਨ ਸ੍ਰੀਲੰਕਾ-ਪਾਕਿਸਤਾਨ ਮੈਚ ‘ਚ ਦੇਰੀ

ਏਸ਼ੀਆ ਕੱਪ ਦੇ ਸੁਪਰ-4 ਦੌਰ 'ਚ ਵੀਰਵਾਰ (14 ਸਤੰਬਰ) ਨੂੰ ਪਾਕਿਸਤਾਨ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਦੋਵਾਂ ਵਿਚਾਲੇ ਇਹ ਮੈਚ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ 'ਚ ਹੋਣਾ ਹੈ। ਮੀਂਹ ਕਾਰਨ ਅਜੇ ਟਾਸ ਨਹੀਂ ਹੋ ਸਕਿਆ ਹੈ।ਦੱਸ ਦਈਏ ਕਿ...

ਸ਼੍ਰੀਲੰਕਾ ਨੇ ਏਸ਼ੀਆ ਕੱਪ ‘ਚ ਪਾਕਿਸਤਾਨ ਨੂੰ 2 ਵਿਕਟਾਂ ਨਾਲ ਹਰਾਇਆ; 17 ਸਤੰਬਰ ਨੂੰ ਫਾਈਨਲ ‘ਚ ਭਾਰਤ ਨਾਲ ਮੁਕਾਬਲਾ

ਸ਼੍ਰੀਲੰਕਾ ਆਖਰੀ ਗੇਂਦ 'ਤੇ 2 ਦੌੜਾਂ ਬਣਾ ਕੇ ਫਾਈਨਲ 'ਚ ਪਹੁੰਚਿਆ ਨਵੀਂ ਦਿੱਲੀ, 15 ਸਤੰਬਰ 2023 - ਮੌਜੂਦਾ ਚੈਂਪੀਅਨ ਸ਼੍ਰੀਲੰਕਾ ਨੇ ਏਸ਼ੀਆ ਕੱਪ-2023 ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਟੀਮ ਨੇ ਵੀਰਵਾਰ ਰਾਤ ਨੂੰ ਸੁਪਰ-4 ਦੇ ਰੋਮਾਂਚਕ ਮੈਚ 'ਚ...

ਏਸ਼ੀਆ ਕੱਪ ਵਿੱਚ ਅੱਜ SL vs PAK: ਜੇ ਸ਼੍ਰੀਲੰਕਾ ਹਾਰਿਆ ਤਾਂ ਪਹਿਲੀ ਵਾਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਵੇਗਾ ਫਾਈਨਲ ਮੁਕਾਬਲਾ

ਨਵੀਂ ਦਿੱਲੀ, 14 ਸਤੰਬਰ 2023 - ਏਸ਼ੀਆ ਕੱਪ-2023 ਦਾ 5ਵਾਂ ਸੁਪਰ-4 ਮੈਚ ਅੱਜ ਸ਼੍ਰੀਲੰਕਾ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3:00 ਵਜੇ ਸ਼ੁਰੂ ਹੋਵੇਗਾ। ਟਾਸ ਦੁਪਹਿਰ 2:30 ਵਜੇ...