Tag: Arvind Kejriwal
ਚਿੱਟਾ ਵੇਚਣ ਵਾਲੇ ਅਕਾਲੀਆਂ ਨੂੰ 4 ਦਿਨਾਂ ‘ਚ ਕਰਦਾ ਅੰਦਰ: ਸਿੱਧੂ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਕੋਲ ਤਾਕਤ ਹੁੰਦੀ ਤਾਂ ਉਹ 4 ਦਿਨਾਂ ਦਿਨਾਂ ਵਿਚ ਅਕਾਲੀਆਂ ਨੂੰ...
ਪੰਜਾਬ ਵਿੱਚ ਆਪ ਦੀ ਸਰਕਾਰ ਪੰਜਾਬ ‘ਚੋਂ ਲੁੱਟ ਤੰਤਰ ਨੂੰ ਕਰੇਗੀ ਖ਼ਤਮ: ਸਤਿੰਦਰ ਜੈਨ
ਪੰਜਾਬ ਵਿੱਚ ਸਰਕਾਰ ਬਣਨ 'ਤੇ ਅਸੀਂ 'ਭ੍ਰਿਸ਼ਟਾਚਾਰ' ਅਤੇ 'ਰਿਸ਼ਵਤ ਖ਼ੋਰੀ' ਦੀ ਪ੍ਰਥਾ ਪੂਰੀ ਤਰ੍ਹਾਂ ਖ਼ਤਮ ਕਰਾਂਗੇਕਿਹਾ, ਅਕਾਲੀ- ਕਾਂਗਰਸੀ ਆਗੂਆਂ ਨੂੰ ਕੇਜਰੀਵਾਲ ਤੋਂ ਲਗਦਾ ਡਰ,...
ਦਿੱਲੀ ਵਾਂਗ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸ਼ਾਨਦਾਰ ਬਣਾ ਕੇ ਬੱਚਿਆਂ ਦਾ ਭਵਿੱਖ ਬਣਾਵਾਂਗੇ...
ਪੰਜਾਬ ’ਚ ਸਰਕਾਰੀ ਸਕੂਲਾਂ ਦੀ ਹਾਲਤ ਬਹੁਤ ਬੁਰੀ: ਅਰਵਿੰਦ ਕੇਜਰੀਵਾਲਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ 24 ਲੱਖ ਗਰੀਬ ਅਤੇ ਐਸ.ਸੀ ਭਾਈਚਾਰੇ ਦੇ ਬੱਚਿਆਂ...
ਕਿਸਾਨਾਂ ਦੀ ਘਰ ਵਾਪਸੀ ਤੇ ਦਿੱਲੀ ਸੀ.ਐਮ ਨੇ ਇੰਝ ਦਿੱਤੀ ਵਧਾਈ
ਅੱਜ ਯਾਨੀ 11 ਦਸੰਬਰ ਨੂੰ ਕਿਸਾਨ ਬਹਾਦਰੀ ਦਾ ਇਤਿਹਾਸ ਰਚ ਕੇ ਦਿੱਲੀ ਤੋਂ ਘਰ ਵਾਪਸ ਜਾ ਰਹੇ ਹਨ। ਠੀਕ ਉਸੇ ਤਰ੍ਹਾਂ ਫਤਹਿ ਮਾਰਚ ਕੱਢਿਆ...
ਮਾਸਟਰ ਬਲਦੇਵ ਸਿੰਘ ਨੇ ‘ਆਪ’ ਪਾਰਟੀ ਤੋਂ ਦਿੱਤਾ ਅਸਤੀਫਾ
ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਸਟਰ ਬਲਦੇਵ ਸਿੰਘ ਨੇ ਅੱਜ ਪਾਰਟੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਦਸ ਦਈਏ ਕਿ ਮਾਸਟਰ ਬਲਦੇਵ ਸਿੰਘ ਜੈਤੋ ਵਿਧਾਨ...
ਨਵਜੋਤ ਸਿੱਧੂ ਨੇ ਟਵੀਟ ਕਰ ਕੇਜਰੀਵਾਲ ਨੂੰ ਕਿਹਾ-ਲੋਕਾਂ ਨੂੰ ਮੂਰਖ ਬਣਾਉਣਾ ਬੰਦ ਕਰੋ
ਚੰਡੀਗੜ੍ਹ, 8 ਦਸੰਬਰ 2021 - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬੀਆਂ ਨੂੰ ਨਿੱਤ ਕੀਤੇ ਜਾ ਰਹੇ...
ਕੇਜਰੀਵਾਲ ਤੋਂ ਬਾਅਦ ਹੁਣ ਸੁਖਬੀਰ ਬਾਦਲ ਵੱਲੋਂ ਔਰਤਾਂ ਨੂੰ 2000 ਰੁਪਏ ਦੇਣ ਦਾ ਐਲਾਨ
ਸੰਗਰੂਰ, 8 ਦਸੰਬਰ 2021 - ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਬਾਅਦ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ...
ਕੇਜਰੀਵਾਲ ਵੱਲੋਂ ਐਸ.ਸੀ ਭਾਈਚਾਰੇ ਨੂੰ ਇਹ 5 ਸਹੂਲਤਾਂ ਦੇਣ ਦਾ ਐਲਾਨ
ਆਮ ਆਦਮੀ ਪਾਰਟੀ(ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਹੁਸ਼ਿਆਰਪੁਰ ਪਹੁਚੇ । ਇਸ ਦੌਰਾਨ ਕੇਜਰੀਵਾਲ ਵਲੋਂ ਅੱਜ ਐੱਸ.ਸੀ ਭਾਈਚਾਰੇ...
ਕੇਜਰੀਵਾਲ ਨੇ ਅੰਮ੍ਰਿਤਸਰ ਪਹੁੰਚਦੇ ਸਾਰ ਮਾਈਨਿੰਗ ਨੂੰ ਲੈ ਕੇ ਚੰਨੀ ’ਤੇ ਫਿਰ ਕੀਤਾ ਹਮਲਾ
ਅੰਮ੍ਰਿਤਸਰ, 7 ਦਸੰਬਰ 2021 - ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਦਿੱਲੀ ਤੋਂ ਫਲਾਈਟ ਰਾਹੀਂ ਇਥੇ ਪਹੁੰਚੇ। ਏਅਰਪੋਰਟ ਪਹੁੰਚਦੇ...
ਅੱਜ ਫੇਰ ਪੰਜਾਬ ਆਉਣਗੇ ਕੇਜਰੀਵਾਲ, ਕੀ ਦੇਣਗੇ ਕੋਈ ਨਵੀਂ ਗਰੰਟੀ ?
ਕਰਤਾਰਪੁਰ 'ਚ ਮਾਵਾਂ ਭੈਣਾਂ -ਅਤੇ ਹੁਸ਼ਿਆਰਪੁਰ 'ਚ ਐਸ.ਸੀ ਭਾਈਚਾਰੇ ਦੇ ਰੂਬਰੂ ਹੋਣਗੇ 'ਆਪ' ਸੁਪਰੀਮੋਂ
ਚੰਡੀਗੜ੍ਹ, 7 ਦਸੰਬਰ 2021 - ਆਮ ਆਦਮੀ ਪਾਰਟੀ (ਆਪ) ਦੇ ਕੌਮੀ...