Tag: entertainment
ਜਾਨ੍ਹਵੀ ਕਪੂਰ ਦੇ ਹੱਥ ‘ਚ ਲੱਗੀ ਸੱਟ,ਪਪਰਾਜ਼ੀ ਨੇ ਪੁੱਛਿਆ ਸਵਾਲ ਤਾਂ ਅਦਾਕਾਰਾ ਨੇ ਦਿੱਤਾ...
ਜਾਹਨਵੀ ਕਪੂਰ ਨੂੰ ਅਕਸਰ ਮੁੰਬਈ ਸ਼ਹਿਰ 'ਚ ਘੁੰਮਦੇ ਦੇਖਿਆ ਜਾਂਦਾ ਹੈ। ਜਾਹਨਵੀ ਕਦੇ ਜਿਮ ਜਾਂਦੀ, ਕਦੇ ਦੋਸਤਾਂ ਨਾਲ ਸਮਾਂ ਬਿਤਾਉਂਦੀ ਅਤੇ ਕਦੇ ਫਿਲਮਾਂ ਦਾ...
ਨਵੇਂ ਗੀਤ ‘ਚ ਦਿਲਜੀਤ ਅਤੇ ਨਿਮਰਤ ਇਕੱਠੇ ਨਜ਼ਰ ਆਉਣਗੇ ਨਜ਼ਰ,ਪੋਸਟ ਕੀਤੀ ਸ਼ੇਅਰ
ਪ੍ਰਸਿੱਧ ਪੰਜਾਬੀ ਕਲਾਕਾਰ ਦਿਲਜੀਤ ਦੋਸਾਂਝ, ਜੋ ਆਪਣੀਆਂ ਫ਼ਿਲਮਾਂ ਤੇ ਗੀਤਾਂ ਦੋਵਾਂ ਲਈ ਲੋਕਾਂ ਦੇ ਦਿਲਾਂ ‘ਚ ਰਾਜ ਕਰਦੇ ਹਨ, ਇੱਕ ਵਾਰ ਫਿਰ ਦਰਸ਼ਕਾਂ ਦਾ...
GOOD NEWS! ਮਾਂ ਬਣਨ ਵਾਲੀ ਹੈ ਕਾਮੇਡੀਅਨ ਭਾਰਤੀ ਸਿੰਘ,ਘਰ ਜਲਦ ਗੂੰਜਣਗੀਆਂ ਕਿਲਕਾਰੀਆਂ
ਫੇਮਸ ਕਾਮੇਡੀਅਨ ਭਾਰਤੀ ਸਿੰਘ ਤੇ ਹਰਸ਼ ਲਿੰਬਾਚਿਆ ਜਲਦ ਫੈਨਜ਼ ਨੂੰ ਗੁੱਡ ਨਿਊਜ਼ ਦੇਣ ਵਾਲੇ ਹਨ। ਅਕਸਰ ਉਹਨਾਂ ਦੇ ਪ੍ਰਸ਼ੰਸਕ ਭਾਰਤੀ ਨੂੰ ਪੁੱਛਦੇ ਰਹਿੰਦੇ ਹਨ...
ਈਸ਼ਾ ਦਿਓਲ ਨੇ ਸੋਸ਼ਲ ਮੀਡਿਆ ‘ਤੇ ਦਿਖਾਇਆ ਆਪਣਾ ਫਾਰਮ ਹਾਊਸ,ਤੁਸੀ ਵੀ ਦੇਖੋ ਇਹ ਵੀਡੀਓ
ਬਾਲੀਵੁਡ ਦੇ ਹੀ ਮੈਨ ਧਰਮਿੰਦਰ ਅਤੇ ਡ੍ਰੀਮ ਗਰਲ ਹੇਮਾ ਮਾਲਿਨੀ ਦੀ ਬੇਟੀ ਈਸ਼ਾ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ...
ਉੱਤਰ ਪ੍ਰਦੇਸ਼ ਚੋਣਾਂ ‘ਚ ਉਤਰੇਗੀ ਕੰਗਨਾ ਰਣੌਤ, ਕਿਹਾ-ਰਾਸ਼ਟਰਵਾਦੀਆਂ ਲਈ ਕਰਾਂਗੀ ਪ੍ਰਚਾਰ
ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਕੰਗਨਾ ਰਣੌਤ ਹੁਣ ਯੂਪੀ ਵਿਧਾਨ ਸਭਾ ਚੋਣਾਂ 'ਚ ਪ੍ਰਚਾਰ ਕਰਨ ਦੀ ਤਿਆਰੀ ਕਰ...
ਹਿਨਾ ਖਾਨ ਨੇ ਕਰਵਾਇਆ ਬੇਹੱਦ ਖ਼ੂਬਸੂਰਤ ਫੋਟੋਸ਼ੂਟ, ਵਾਇਰਲ ਹੋ ਰਹੀਆਂ ਤਸਵੀਰਾਂ
ਫਿਲਮ ਅਦਾਕਾਰਾ ਹਿਨਾ ਖਾਨ ਸੋਸ਼ਲ ਮੀਡਿਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੇ ਬਾਰੇ ਫੈਨਜ਼ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਹਿਨਾ...
ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਦੇ ਵਿਆਹ ਦੀਆ ਤਿਆਰੀਆਂ ਹੋਇਆ ਸ਼ੁਰੂ, ਅਦਾਕਾਰ ਨੇ ਸਾਂਝੀਆਂ...
ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ । ਹੁਣ ਤੱਕ ਖਬਰਾਂ ਆ ਰਹੀਆਂ ਸਨ ਕਿ ਅਦਾਕਾਰਾ ਵਿੱਕੀ ਨਾਲ...
ਦਰਸ਼ਕਾਂ ਦੇ ਸਨਮੁਖ ਹੋਇਆ ਸਿੱਪੀ ਗਿੱਲ ਦਾ ਨਵਾਂ ਗੀਤ ‘Zindgi Yaaran Di’, ਦੇਖੋ...
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸਿੱਪੀ ਗਿੱਲ ਜਿਹਨਾਂ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ ਅਤੇ ਉਹਨਾਂ ਦੇ ਹਰ...
ਦੀਪਿਕਾ ਪਾਦੁਕੋਣ ਨੇ ਸੋਸ਼ਲ ਮੀਡਿਆ ਤੇ ਸ਼ੇਅਰ ਕੀਤੀਆਂ ਖ਼ੂਬਸੂਰਤ ਤਸਵੀਰਾਂ,ਤਾਂ ਪਤੀ ਰਣਵੀਰ ਨੇ ਕੀਤਾ...
ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਬਾਲੀਵੁੱਡ ਦੇ ਸਭ ਤੋਂ ਖੁਸ਼ਹਾਲ ਜੋੜਿਆਂ ਵਿੱਚੋਂ ਇੱਕ ਹਨ। ਦੀਪਿਕਾ ਪਾਦੂਕੋਣ ਦਾ ਨਾਮ ਉਨ੍ਹਾਂ ਅਦਾਕਾਰਾਂ ਵਿਚੋਂ ਇਕ ਹੈ ਜਿਨ੍ਹਾਂ...
ਰਣਜੀਤ ਬਾਵਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਹੋ ਰਿਹਾ ਵਾਇਰਲ (ਦੇਖੋ ਵੀਡੀਓ)
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਰਣਜੀਤ ਬਾਵਾ ਜਿਹਨਾਂ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ। ਅਕਸਰ ਹੀ ਆਪਣੇ ਬੇਬਾਕ...