April 21, 2025, 4:20 am
Home Tags Ranbir kapoor

Tag: ranbir kapoor

‘ਐਨੀਮਲ’ ਫੇਮ ਅਦਾਕਾਰਾ ਤ੍ਰਿਪਤੀ ਡਿਮਰੀ ਬਣੀ ਰਣਬੀਰ ਕਪੂਰ ਦੀ ਗੁਆਂਢਣ

0
ਰਣਬੀਰ ਕਪੂਰ ਸਟਾਰਰ ਫਿਲਮ 'ਐਨੀਮਲ' ਨਾਲ ਲਾਈਮਲਾਈਟ 'ਚ ਆਈ ਅਦਾਕਾਰਾ ਤ੍ਰਿਪਤੀ ਡਿਮਰੀ ਹੁਣ ਰਣਬੀਰ ਦੀ ਗੁਆਂਢਣ ਬਣ ਗਈ ਹੈ। ਅਦਾਕਾਰਾ ਨੇ ਹਾਲ ਹੀ 'ਚ...

ਸਾਈਬਰ ਸੈੱਲ ਨੇ ਤਮੰਨਾ ਭਾਟੀਆ ਨੂੰ ਭੇਜਿਆ ਸੰਮਨ, ਮਹਾਦੇਵ ਸੱਟੇਬਾਜ਼ੀ ਐਪ ਨਾਲ ਜੁੜਿਆ ਹੈ...

0
ਬਾਲੀਵੁੱਡ ਅਭਿਨੇਤਾ ਸੰਜੇ ਦੱਤ ਨੂੰ ਸੰਮਨ ਭੇਜਣ ਦੇ ਦੋ ਦਿਨ ਬਾਅਦ ਮਹਾਰਾਸ਼ਟਰ ਸਾਈਬਰ ਸੈੱਲ ਨੇ ਹੁਣ ਅਦਾਕਾਰਾ ਤਮੰਨਾ ਭਾਟੀਆ ਨੂੰ ਸੰਮਨ ਭੇਜਿਆ ਹੈ। ਮਾਮਲਾ...

ਰਣਬੀਰ ਕਪੂਰ ਨੇ ਖੁਦ ਨੂੰ ਤੋਹਫੇ ‘ਚ ਦਿੱਤੀ ਨਵੀਂ ਬੈਂਟਲੇ ਕਾਰ, ਜਾਣੋ ਕਿੰਨੀ ਹੈ...

0
ਪਿਛਲੇ ਸਾਲ ਰਿਲੀਜ਼ ਹੋਈ ਫਿਲਮ 'ਐਨੀਮਲ' ਦੀ ਸਫਲਤਾ ਤੋਂ ਬਾਅਦ ਰਣਬੀਰ ਕਪੂਰ ਨੇ ਆਪਣੇ ਆਪ ਨੂੰ ਇਕ ਬਿਲਕੁਲ ਨਵੀਂ ਲਗਜ਼ਰੀ ਕਾਰ ਗਿਫਟ ਕੀਤੀ ਹੈ।...

ਅਨੰਤ -ਰਾਧਿਕਾ ਦਾ ਪ੍ਰੀ-ਵੈਡਿੰਗ ਫੰਕਸ਼ਨ, ਪੌਪ ਸਟਾਰ ਰਿਹਾਨਾ ਤੋਂ ਲੈ ਕੇ ਕਈ ਬੌਲੀਵੁੱਡ ਹਸਤੀਆਂ...

0
 ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਦੇ ਵਿਆਹ ਤੋਂ ਪਹਿਲਾਂ ਦੇ ਜਸ਼ਨਾਂ ਵਿੱਚ ਹਿੱਸਾ ਲੈਣ ਲਈ ਪੌਪ ਸਟਾਰ ਰਿਹਾਨਾ ਵੀ ਜਾਮਨਗਰ ਪਹੁੰਚ ਚੁੱਕੀ...

ਰਣਬੀਰ ਕਪੂਰ ਖਿਲਾਫ ਸ਼ਿਕਾਇਤ ਦਰਜ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲੱਗੇ ਇਲਜ਼ਾਮ, ਜਾਣੋ...

0
ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਖਿਲਾਫ ਮੁੰਬਈ ਦੇ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਅਦਾਕਾਰ 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼...

ED ਨੇ ਮਨੀ ਲਾਂਡਰਿੰਗ ਮਾਮਲੇ ‘ਚ ਇਸ ਬੌਲੀਵੁੱਡ ਅਦਾਕਾਰ ਨੂੰ ਭੇਜੇ ਸੰਮਨ

0
ED ਨੇ ਬੌਲੀਵੁੱਡ ਅਦਾਕਾਰ ਰਣਬੀਰ ਕਪੂਰ ਨੂੰ ਸੰਮਨ ਭੇਜਿਆ ਹੈ। ਏਜੰਸੀ ਨੇ ਉਸ ਨੂੰ 6 ਅਕਤੂਬਰ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਮਹਾਦੇਵ ਔਨਲਾਈਨ ਸੱਟੇਬਾਜ਼ੀ...

ਸੌਰਵ ਗਾਂਗੁਲੀ ‘ਤੇ ਬਣੇਗੀ ਬਾਇਓਪਿਕ, ਇਹ ਅਦਾਕਾਰ ਨਿਭਾਏਗਾ ‘ਦਾਦਾ’ ਦਾ ਕਿਰਦਾਰ

0
ਜਲਦ ਹੀ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੇ ਜੀਵਨ 'ਤੇ ਆਧਾਰਿਤ ਫਿਲਮ ਬਣਾਈ ਜਾਵੇਗੀ। ਬਾਇਓਪਿਕ ਦੀ ਸ਼ੂਟਿੰਗ ਇਸ ਸਾਲ ਦੇ ਅੰਤ...

ਰਣਬੀਰ-ਸ਼ਰਧਾ ਦੀ ਜੋੜੀ ਨੇ ਦਿਖਾਇਆ ਕਮਾਲ, 200 ਕਰੋੜ ਦੇ ਕਲੱਬ ‘ਚ ਸ਼ਾਮਿਲ ਹੋਈ ‘ਤੂੰ...

0
ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਸਟਾਰਰ ਲਵ ਰੰਜਨ ਦਾ ਕਾਮੇਡੀ ਡਰਾਮਾ 'ਤੂੰ ਝੂਠੀ ਮੈਂ ਮੱਕਾਰ' 2023 ਦੀ ਹੋਲੀ 'ਤੇ ਰਿਲੀਜ਼ ਹੋਈ ਸੀ। ਫਿਲਮ ਨੇ...

ਹਾਲੀਵੁੱਡ ‘ਚ ਕੰਮ ਕਰਨ ਤੋਂ ਡਰਦੇ ਹਨ ਰਣਬੀਰ ਕਪੂਰ, ਠੁਕਰਾ ਚੁੱਕੇ ਹਨ ਇਸ ਹਿੱਟ...

0
ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਤੂੰ ਝੂਠੀ ਮੈਂ ਮੱਕਾਰ' ਨੇ ਸਿਨੇਮਾਘਰਾਂ 'ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਰਣਬੀਰ ਪਹਿਲੀ...

ਪਤਨੀ ਆਲੀਆ ਭੱਟ ਦੀ ਇਸ ਆਦਤ ਤੋਂ ਬੇਹੱਦ ਪਰੇਸ਼ਾਨ ਹਨ ਰਣਬੀਰ ਕਪੂਰ, ਕਿਹਾ- ਰੂਮ...

0
ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਅਤੇ ਅਭਿਨੇਤਰੀ ਆਲੀਆ ਭੱਟ ਬਹੁਤ ਹੀ ਪਿਆਰੀ ਜੋੜੀ ਹੈ। ਅਕਸਰ ਦੋਵੇਂ ਆਪਣੀ ਖੁਸ਼ਹਾਲ ਵਿਆਹੁਤਾ ਜ਼ਿੰਦਗੀ ਦੀਆਂ ਮਿੱਠੀਆਂ ਕਹਾਣੀਆਂ ਸਾਂਝੀਆਂ ਕਰਦੇ...