August 16, 2026, 1:03 am
----------- Advertisement -----------
----------- Advertisement -----------
HomeNewsAutomobiles

Automobiles

ਓਲਾ ਨੇ ਈ-ਸਕੂਟਰ ਵਾਪਸ ਮੰਗਵਾਏ, ਵਾਹਨਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਾਅਦ ਲਿਆ ਫੈਸਲਾ

ਨਵੀਂ ਦਿੱਲੀ : - ਓਲਾ ਇਲੈਕਟ੍ਰਿਕ ਨੇ ਈ-ਸਕੂਟਰ ਵਾਪਸ ਮੰਗਵਾਏ ਹਨ। ਕੰਪਨੀ ਦੇ ਬਿਆਨ ਮੁਤਾਬਕ ਵਾਹਨਾਂ 'ਚ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ। ਕੰਪਨੀ ਨੇ ਕਿਹਾ ਕਿ ਪੁਣੇ 'ਚ 26 ਮਾਰਚ ਨੂੰ ਹੋਈ...

ਜ਼ਿਲ੍ਹੇ ‘ਚ ਓਵਰਲੋਡ ਟਿੱਪਰਾਂ ਅਤੇ ਰੋਡ ਸੇਫਟੀ ਨਿਯਮਾਂ ਦੀ ਅਣਦੇਖੀ ਕਰਕੇ ਚਲਾਈਆਂ ਜਾ ਰਹੀਆਂ ਸਕੂਲੀ ਬੱਸਾਂ ਖ਼ਿਲਾਫ਼ ਕਾਰਵਾਈ

ਐਸਏਐਸ ਨਗਰ 23 ਅਪ੍ਰੈਲ :ਟਰਾਂਸਪੋਰਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਵੱਲੋ ਓਵਰਲੋਡਿੰਗ ਦੀ ਸਮੱਸਿਆ ਸਬੰਧੀ ਜਾਰੀ ਕੀਤੀਆ ਹਦਾਇਤਾ ਦੀ ਪਾਲਣਾ ਹਿੱਤ ਜ਼ਿਲ੍ਹਾ ਐਸ ਏ ਐਸ ਨਗਰ ਦੀਆਂ ਤਿੰਨੋਂ ਡਵੀਜ਼ਨਾਂ ਮੋਹਾਲੀ ਖਰੜ ਅਤੇ ਡੇਰਾਬਸੀ ਵਿਚ ਸਕੂਲੀ ਬੱਸਾਂ ਅਤੇ ਓਵਰਲੋਡ ਚੱਲ...

EV ਕੰਪਨੀ ਦਾ ਵੱਡਾ ਕਦਮ: Pure EV ਨੇ ਵਾਪਿਸ ਮੰਗਵਾਏ 2000 ਈ-ਸਕੂਟਰ

ਹੈਦਰਾਬਾਦ ਦੀ ਇੱਕ ਈਵੀ ਕੰਪਨੀ ਨੇ ਈ-ਸਕੂਟਰ ਦੇ 2,000 ਯੂਨਿਟ ਵਾਪਸ ਮੰਗਵਾਏ ਹਨ। Pure EV ਭਾਰਤ ਦੇ ਬਾਜ਼ਾਰ ਵਿੱਚ ਇਲੈਕਟ੍ਰਿਕ ਸਕੂਟਰਾਂ ਜਿਵੇਂ ਕਿ ਈ-ਟ੍ਰਾਂਸ (ETrance), e-Pluto (EPluto) ਅਤੇ e-Tryst ਵੇਚਦੀ ਹੈ। Pure EV ਸਕੂਟਰ ਨੇ ਹਾਲ ਹੀ ਵਿੱਚ ਤੇਲੰਗਾਨਾ...

ਸਮੁੰਦਰ ‘ਚ ਟ੍ਰੈਫਿਕ ਜਾਮ: ਸ਼ੰਘਾਈ ਬੰਦਰਗਾਹ ‘ਤੇ ਫਸੇ ਹਜ਼ਾਰਾਂ ਜਹਾਜ਼

ਚੀਨ ਦੀ ਆਰਥਿਕ ਰਾਜਧਾਨੀ ਸ਼ੰਘਾਈ ਵਿੱਚ ਕੋਰੋਨਾ ਨੇ ਇੱਕ ਵਾਰ ਫਿਰ ਪੈਰ ਪਸਾਰ ਲਏ ਹਨ। ਸ਼ੰਘਾਈ 'ਚ ਪਿਛਲੇ ਇੱਕ ਮਹੀਨੇ ਤੋਂ ਲੌਕਡਾਊਨ ਲੱਗਾ ਹੋਇਆ ਹੈ। ਲੌਕਡਾਊਨ ਕਾਰਨ ਸ਼ੰਘਾਈ ਵਿੱਚ ਆਰਥਿਕ ਗਤੀਵਿਧੀਆਂ ਪੂਰੀ ਤਰ੍ਹਾਂ ਠੱਪ ਹੋ ਗਈਆਂ ਹਨ। ਇਸ ਦਾ...

ਈ-ਸਕੂਟਰ ਦੀ ਸੁਰੱਖਿਆ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਹੋਣਗੇ ਜਾਰੀ, ਬੈਟਰੀ ਦੀ ਜਾਂਚ ਅਤੇ ਪ੍ਰਬੰਧਨ ਲਈ ਵੀ ਬਦਲ ਜਾਣਗੇ ਨਿਯਮ

ਪਿਛਲੇ ਕੁਝ ਮਹੀਨਿਆਂ ਤੋਂ ਇਲੈਕਟ੍ਰਿਕ ਵਾਹਨਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਤਿੰਨ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿੱਚ ਇਲੈਕਟ੍ਰਿਕ ਵਾਹਨਾਂ ਵਿੱਚ ਅੱਗ ਲੱਗਣ ਦੀਆਂ ਘੱਟੋ-ਘੱਟ ਛੇ ਘਟਨਾਵਾਂ ਸਾਹਮਣੇ ਆਈਆਂ ਹਨ। ਸੂਤਰਾਂ...

ਰੇਲ ਟਿਕਟ ਕੈਂਸਲ ਕਰਾਉਣ ਤੋਂ ਪਹਿਲਾ ਜ਼ਰੂਰ ਜਾਣੋ ਰੇਲਵੇ ਦੇ ਇਹ ਨਿਯਮ

ਹਰ ਰੋਜ਼ ਵੱਡੀ ਗਿਣਤੀ ਵਿੱਚ ਲੋਕ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਅਤੇ ਇੱਕ ਰਾਜ ਤੋਂ ਦੂਜੇ ਰਾਜ 'ਚ ਜਾਣ ਲਈ ਰੇਲ ਯਾਤਰਾ ਕਰਦੇ ਹਨ। ਪਰ ਕਈ ਵਾਰ ਕੁਝ ਕਾਰਨਾਂ ਕਰਕੇ ਲੋਕਾਂ ਨੂੰ ਆਪਣੀ ਯਾਤਰਾ ਕੈਂਸਲ ਕਰਨੀ ਪੈਂਦੀ ਹੈ। ਅਜਿਹੇ...

ਏਅਰ ਇੰਡੀਆ ਦੇ ਚੇਅਰਮੈਨ ਐਨ.ਚੰਦਰਸ਼ੇਖਰਨ ਨੇ ਕੀਤਾ ਵੱਡਾ ਫੇਰਬਦਲ

ਏਅਰ ਇੰਡੀਆ ਦੇ ਚੇਅਰਮੈਨ ਐਨ ਚੰਦਰਸ਼ੇਖਰਨ ਨੇ ਏਅਰਲਾਈਨ ਦੇ ਉੱਚ ਪ੍ਰਬੰਧਨ ਵਿੱਚ ਵੱਡਾ ਫੇਰਬਦਲ ਕੀਤਾ ਹੈ। ਚੇਅਰਮੈਨ ਚੰਦਰਸ਼ੇਖਰਨ ਨੇ ਪ੍ਰਬੰਧਨ ਵਿੱਚ ਤਬਦੀਲੀ ਕਰਦਿਆਂ ਮੀਨਾਕਸ਼ੀ ਮਲਿਕ ਦੀ ਥਾਂ 'ਤੇ ਟਾਟਾ ਸੰਨਜ਼ ਦੇ ਸੀਨੀਅਰ ਉਪ ਪ੍ਰਧਾਨ ਨਿਪੁਨ ਅਗਰਵਾਲ ਨੂੰ ਮੁੱਖ ਵਪਾਰਕ...

ਮਾਰੂਤੀ ਅਰਟਿਗਾ 2022 ਲਾਂਚ: 26km/l ਤੋਂ ਵੱਧ ਦੀ ਮਾਈਲੇਜ

ਨਵੀਂ ਦਿੱਲੀ :- ਮਾਰੂਤੀ ਸੁਜ਼ੂਕੀ ਅਰਟਿਗਾ 2022 ਨੂੰ ਕਈ ਅਪਡੇਟਸ ਦੇ ਨਾਲ ਲਾਂਚ ਕੀਤਾ ਗਿਆ ਹੈ। ਇਸ MPV ਦੀ ਸ਼ੁਰੂਆਤੀ ਕੀਮਤ 8.35 ਲੱਖ ਰੁਪਏ ਰੱਖੀ ਗਈ ਹੈ, ਜਦੋਂ ਕਿ ਟਾਪ ਵੇਰੀਐਂਟ ZXi+ ਦੀ ਕੀਮਤ 12.79 ਲੱਖ ਰੁਪਏ (ਐਕਸ-ਸ਼ੋਰੂਮ) ਹੈ।...

ਦਿੱਲੀ ‘ਚ ਧੂੜ ਭਰੀ ਹਨੇਰੀ ਨਾਲ ਹਲਕੀ ਬਾਰਿਸ਼ ਬਾਅਦ 48 ਉਡਾਣਾਂ ਪ੍ਰਭਾਵਿਤ

ਵੀਰਵਾਰ ਸ਼ਾਮ ਨੂੰ ਦਿੱਲੀ-ਐਨਸੀਆਰ ਵਿੱਚ ਮੌਸਮ ਨੇ ਅਚਾਨਕ ਕਰਵਟ ਲਈ ਅਤੇ ਧੂੜ ਭਰੀ ਹਨੇਰੀ ਦੇ ਨਾਲ ਹਲਕੀ ਬਾਰਿਸ਼ ਹੋਈ। ਤੇਜ਼ ਹਵਾ ਕਾਰਨ ਕਈ ਥਾਵਾਂ 'ਤੇ ਦਰੱਖਤ ਅਤੇ ਟਹਿਣੀਆਂ ਡਿੱਗਣ ਦੀ ਵੀ ਜਾਣਕਾਰੀ ਮਿਲੀ ਹੈ। ਇਸ ਦੇ ਨਾਲ ਹੀ ਇੰਦਰਾ...

ਕਾਲਕਾ ਤੋਂ ਸ਼ਿਮਲਾ ਤੱਕ ਅੱਜ ਤੋਂ ਚੱਲੇਗੀ ਸਮਰ ਸਪੈਸ਼ਲ ਟਰੇਨ

ਮੈਦਾਨੀ ਇਲਾਕਿਆਂ 'ਚ ਪੈ ਰਹੀ ਅੱਤ ਦੀ ਗਰਮੀ ਤੋਂ ਬਚਣ ਲਈ ਸੈਲਾਨੀ ਪਹਾੜੀ ਇਲਾਕਿਆਂ ਦਾ ਰੁਖ ਕਰ ਰਹੇ ਹਨ। ਉਨ੍ਹਾਂ ਦੀ ਸਹੂਲਤ ਲਈ ਰੇਲਵੇ ਅੱਜ ਤੋਂ ਕਾਲਕਾ-ਸ਼ਿਮਲਾ ਹੈਰੀਟੇਜ ਟ੍ਰੈਕ 'ਤੇ ਗਰਮੀਆਂ ਦੀ ਵਿਸ਼ੇਸ਼ ਟਰੇਨ ਸ਼ੁਰੂ ਕਰਨ ਜਾ ਰਿਹਾ ਹੈ।...