November 11, 2026, 9:06 pm
----------- Advertisement -----------
----------- Advertisement -----------
HomeNewsEntertainment

Entertainment

ਸਾਊਥ ਅਭਿਨੇਤਾ ਮਨਸੂਰ ਅਲੀ ਖਾਨ ਨੇ ਅਭਿਨੇਤਰੀ ਤ੍ਰਿਸ਼ਾ ਕ੍ਰਿਸ਼ਨਨ, ਖੁਸ਼ਬੂ ਸੁੰਦਰ ਅਤੇ ਅਭਿਨੇਤਾ ਚਿਰੰਜੀਵੀ ਖਿਲਾਫ ਕੀਤਾ ਮਾਣਹਾਨੀ ਦਾ ਕੇਸ

ਸਾਊਥ ਸੁਪਰਸਟਾਰ ਵਿਜੈ ਸਟਾਰਰ ਫਿਲਮ 'ਲਿਓ' 'ਚ ਨਜ਼ਰ ਆਏ ਅਭਿਨੇਤਾ ਮਨਸੂਰ ਅਲੀ ਖਾਨ ਨੇ ਤਾਮਿਲ ਅਭਿਨੇਤਰੀ ਤ੍ਰਿਸ਼ਾ ਕ੍ਰਿਸ਼ਨਨ, ਖੁਸ਼ਬੂ ਸੁੰਦਰ ਅਤੇ ਅਭਿਨੇਤਾ ਚਿਰੰਜੀਵੀ ਖਿਲਾਫ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਹੈ।  ਦੱਸ ਦਈਏ ਕਿ ਮਨਸੂਰ ਨੇ ਇਹ ਮਾਮਲਾ ਸੋਸ਼ਲ ਮੀਡੀਆ ਪਲੇਟਫਾਰਮ...

ਜੂਸ ਦੀ ਦੁਕਾਨ ਚਲਾਉਣ ਵਾਲੇ ਮੁਹੰਮਦ ਆਸ਼ਿਕ ਬਣੇ MasterChef India 8 ਦੇ ਵਿਜੇਤਾ, ਟਰਾਫ਼ੀ ਦੇ ਨਾਲ ਮਿਲੇ ਇੰਨੇ ਲੱਖ ਰੁਪਏ

ਮਸ਼ਹੂਰ ਰਿਐਲਿਟੀ ਸ਼ੋਅ ਮਾਸਟਰ ਸ਼ੈੱਫ ਇੰਡੀਆ ਦੇ ਸੀਜ਼ਨ 8 ਦਾ ਫਿਨਾਲੇ ਸ਼ੁੱਕਰਵਾਰ ਸ਼ਾਮ ਨੂੰ ਟੈਲੀਕਾਸਟ ਕੀਤਾ ਗਿਆ। ਇਸ ਸੀਜ਼ਨ ਨੂੰ ਸ਼ੈੱਫ ਵਿਕਾਸ ਖੰਨਾ ਅਤੇ ਸ਼ੈੱਫ ਰਣਵੀਰ ਬਰਾੜ ਦੇ ਨਾਲ ਪੂਜਾ ਢੀਂਗਰਾ ਨੇ ਜੱਜ ਕੀਤਾ। ਫਾਈਨਲ ਐਪੀਸੋਡ ਵਿੱਚ ਕਈ ਚੁਣੌਤੀਆਂ...

ਹੁਣ ਕਿਹੋ ਜਿਹੀ ਦਿਖਦੀ ਹੈ ‘ਦੰਗਲ’ ਦੀ ਛੋਟੀ ਬਬੀਤਾ? ਖੂਬਸੂਰਤੀ ਵੇਖ ਯਕੀਨ ਕਰਨਾ ਹੋ ਜਾਵੇਗਾ ਮੁਸ਼ਕਿਲ

ਸਾਲ 2016 ਵਿੱਚ ਆਮਿਰ ਖਾਨ ਨੇ ਆਪਣੀ ਸਪੋਰਟਸ- ਡਰਾਮਾ ਦੰਗਲ ਫਿਲਮ ਨਾਲ ਬਾਕਸ ਆਫਿਸ ਨੂੰ ਹਿਲਾ ਕੇ ਰੱਖ ਦਿੱਤਾ ਸੀ। ਨਿਤੀਸ਼ ਤਿਵਾਰੀ ਦੇ ਨਿਰਦੇਸ਼ਨ ਹੇਠ ਬਣੀ ਇਹ ਬਾਇਓਪਿਕ ਮਸ਼ਹੂਰ ਪਹਿਲਵਾਨ ਮਹਾਵੀਰ ਫੋਗਟ ਅਤੇ ਉਨ੍ਹਾਂ ਦੀਆਂ ਬੇਟੀਆਂ ਗੀਤਾ ਅਤੇ ਬਬੀਤਾ...

ਨਹੀਂ ਰਹੇ ਬਾਲੀਵੁੱਡ ਅਭਿਨੇਤਾ ਜੂਨੀਅਰ ਮਹਿਮੂਦ, 67 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਕੈਂਸਰ ਅੱਗੇ ਹਾਰ ਗਏ ਜ਼ਿੰਦਗੀ ਦੀ ਲੜਾਈ ਜੂਨੀਅਰ ਮਹਿਮੂਦ ਦੇ ਨਾਂ ਨਾਲ ਮਸ਼ਹੂਰ ਬਾਲੀਵੁੱਡ ਅਭਿਨੇਤਾ ਨਈਮ ਸਈਦ ਦਾ ਬੀਤੀ ਰਾਤ 2 ਵਜੇ ਮੁੰਬਈ 'ਚ ਦਿਹਾਂਤ ਹੋ ਗਿਆ। ਮਹਿਮੂਦ ਦੀ ਮੌਤ ਦੀ ਪੁਸ਼ਟੀ ਇਕ ਪਰਿਵਾਰਕ ਦੋਸਤ ਨੇ ਕੀਤੀ। ਆਪਣੇ ਸਮੇਂ ਦੇ ਸਭ...

ਬਿੱਗ ਬਾਸ’ ਫੇਮ Asim Riaz ਤੇ ਹਿਮਾਂਸ਼ੀ ਖੁਰਾਣਾ ਦਾ ਹੋਇਆ ਬ੍ਰੇਕਅੱਪ, ਅਦਾਕਾਰਾ ਨੇ ਪੋਸਟ ਸਾਂਝੀ ਕਰ ਦੱਸਿਆ ਕਾਰਨ

ਰਿਐਲਿਟੀ ਸ਼ੋਅ 'ਬਿੱਗ ਬੌਸ 13' 'ਚ ਨਜ਼ਰ ਆਏ ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਣਾ ਦਾ ਬ੍ਰੇਕਅੱਪ ਹੋ ਗਿਆ ਹੈ। ਇਹ ਜੋੜਾ 4 ਸਾਲਾਂ ਤੋਂ ਰਿਲੇਸ਼ਨਸ਼ਿਪ 'ਚ ਸੀ। ਹਿਮਾਂਸ਼ੀ ਖੁਰਾਨਾ ਨੇ ਖੁਦ ਸੋਸ਼ਲ ਮੀਡੀਆ ਐਕਸ (ਟਵਿਟਰ) 'ਤੇ ਇਕ ਪੋਸਟ ਸ਼ੇਅਰ ਕਰਕੇ...

ਫਿਲਮ ਨਿਰਦੇਸ਼ਕ ਫਰਾਹ ਖਾਨ ਪਹੁੰਚੀ ਅੰਮ੍ਰਿਤਸਰ;ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ; ਛੋਲੇ ਭਟੂਰੇ ਅਤੇ ਲੱਸੀ ਦਾ ਵੀ ਮਾਣਿਆ ਆਨੰਦ

ਫਿਲਮ ਨਿਰਦੇਸ਼ਕ,ਪ੍ਰੋਡਿਊਸਰ ਅਤੇ ਲੇਖਕ ਫਰਾਹ ਖਾਨ ਅੰਮ੍ਰਿਤਸਰ ਪਹੁੰਚੀ। ਇੱਥੇ ਉਨ੍ਹਾਂ ਨੇ ਫਿਲਮ ਨਿਰਮਾਤਾ ਮੁਕੇਸ਼ ਛਾਬੜਾ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਫਰਾਹ ਖਾਨ ਨੇ ਆਪਣੀ ਅੰਮ੍ਰਿਤਸਰ ਯਾਤਰਾ ਦੀ ਸ਼ੁਰੂਆਤ ਛੋਲੇ ਭਟੂਰੇ ਅਤੇ ਲੱਸੀ ਨਾਲ ਕੀਤੀ। ਫਰਾਹ ਨੇ ਅੰਮ੍ਰਿਤਸਰ ਨਾਲ...

‘ਫਾਈਟਰ’ ਤੋਂ ਬਾਅਦ ਇਸ ਫਿਲਮ ‘ਚ ਨਜ਼ਰ ਆਵੇਗੀ ਦੀਪਿਕਾ ਪਾਦੂਕੋਣ, ਅਗਲੇ ਸਾਲ ਸ਼ੁਰੂ ਹੋ ਸਕਦੀ ਹੈ ਸ਼ੂਟਿੰਗ

ਅਦਾਕਾਰਾ ਦੀਪਿਕਾ ਪਾਦੁਕੋਣ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਫਾਈਟਰ' ਨੂੰ ਲੈ ਕੇ ਚਰਚਾ 'ਚ ਹੈ। ਇਸ ਦੌਰਾਨ ਉਨ੍ਹਾਂ ਦੀ ਅਗਲੀ ਫਿਲਮ ਨੂੰ ਲੈ ਕੇ ਇਕ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਮੰਨਿਆ ਜਾ ਰਿਹਾ ਹੈ ਕਿ ਦੀਪਿਕਾ ਪਾਦੁਕੋਣ ਅੰਗਰੇਜ਼ੀ...

CID ਫੇਮ ਦਿਨੇਸ਼ ਫਡਨੀਸ ਦਾ ਦੇਹਾਂਤ, 57 ਸਾਲ ਦੀ ਉਮਰ ‘ਚ ਦੁਨੀਆ ਨੂੰ ਕਿਹਾ ਅਲਵਿਦਾ

ਮਸ਼ਹੂਰ ਕ੍ਰਾਈਮ ਸ਼ੋਅ CID ਵਿੱਚ ਫਰੈਡਰਿਕਸ ਦਾ ਕਿਰਦਾਰ ਨਿਭਾਉਣ ਵਾਲੇ ਦਿਨੇਸ਼ ਫਡਨੀਸ ਦਾ ਦੇਹਾਂਤ ਹੋ ਗਿਆ ਹੈ। ਉਹ 57 ਸਾਲ ਦੇ ਸਨ। ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਅਦਾਕਾਰ ਦੀ ਬੀਤੀ 4 ਦਸੰਬਰ ਨੂੰ ਦੇਰ ਰਾਤ ਕਰੀਬ 12...

ਰੈਪਰ ਹਨੀ ਸਿੰਘ ਨੂੰ ਰਾਹਤ: ਗੀਤ ‘ਮੈਂ ਹਾਂ ਬ+ਲਾ+ਤਕਾਰੀ’ ਗੀਤ ਖਿਲਾਫ ਦਰਜ FIR ਰੱਦ ਹੋਵੇਗੀ

ਪੰਜਾਬ ਪੁਲਿਸ ਨੇ ਕੈਂਸਲੇਸ਼ਨ ਰਿਪੋਰਟ ਕੀਤੀ ਤਿਆਰ ਨਵਾਂਸ਼ਹਿਰ, 5 ਦਸੰਬਰ 2023 - ਪੰਜਾਬੀ ਗਾਇਕ ਅਤੇ ਰੈਪਰ ਹਨੀ ਸਿੰਘ ਨੂੰ ਪੰਜਾਬ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ਯੋ-ਯੋ ਹਨੀ ਸਿੰਘ ਖਿਲਾਫ 'ਮੈਂ ਹਾਂ ਬ+ਲਾ+ਤਕਾਰੀ' ਗੀਤ ਲਈ ਸੂਬੇ ਦੇ ਨਵਾਂਸ਼ਹਿਰ 'ਚ ਦਰਜ...

ਕੌਫੀ ਵਿਦ ਕਰਨ 8 ਦੇ ਅਗਲੇ ਐਪੀਸੋਡ ਵਿੱਚ ਵਿੱਕੀ ਕੌਸ਼ਲ ਅਤੇ ਕਿਆਰਾ ਅਡਵਾਨੀ ਆਉਣਗੇ ਇਕੱਠੇ ਨਜ਼ਰ

 ਕੌਫੀ ਵਿਦ ਕਰਨ 8 ਦੇ ਅਗਲੇ ਐਪੀਸੋਡ ਵਿੱਚ ਵਿੱਕੀ ਕੌਸ਼ਲ ਅਤੇ ਕਿਆਰਾ ਅਡਵਾਨੀ ਇਕੱਠੇ ਨਜ਼ਰ ਆਉਣਗੇ। ਇਸ ਗੱਲ ਨੂੰ ਕਰਨ ਜੌਹਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਵੀਡੀਓ ਵਿੱਚ, ਹੋਸਟ ਕਰਨ ਨੇ ਦੋਵਾਂ ਅਦਾਕਾਰਾਂ ਦੀ ਜਾਣ-ਪਛਾਣ ਕਰਦੇ...