November 12, 2026, 3:02 am
----------- Advertisement -----------
----------- Advertisement -----------
HomeNewsEntertainment

Entertainment

‘ਦਿ ਕੇਰਲ ਸਟੋਰੀ’ ਤੋਂ ਬਾਅਦ ‘ਅਜਮੇਰ 92’ ‘ਤੇ ਪਾਬੰਦੀ ਲਗਾਉਣ ਦੀ ਉੱਠੀ ਮੰਗ, ਜਾਣੋ ਕਾਰਨ

ਬਾਲੀਵੁੱਡ ਅਭਿਨੇਤਰੀ ਅਦਾ ਸ਼ਰਮਾ ਦੀ ਫਿਲਮ 'ਦਿ ਕੇਰਲਾ ਸਟੋਰੀ' ਹਾਲ ਹੀ 'ਚ ਰਿਲੀਜ਼ ਹੋਈ ਹੈ। ਇਸ ਫਿਲਮ ਨੂੰ ਲੋਕਾਂ ਨੇ ਖੁੱਲ੍ਹੇ ਦਿਲ ਨਾਲ ਪਿਆਰ ਦਿੱਤਾ ਹੈ। ਕੇਰਲ ਸਟੋਰੀ ਨੇ ਬਾਕਸ ਆਫਿਸ 'ਤੇ ਵੀ ਧਮਾਲ ਮਚਾ ਦਿੱਤਾ ਹੈ। ਇਸ ਤੋਂ...

ਪੰਜਾਬੀ ਫ਼ਿਲਮ ਅਦਾਕਾਰ ਯੋਗਰਾਜ ਸਿੰਘ ਆਨੰਦਪੁਰ ਸਾਹਿਬ ਤੋਂ ਲੜਨਗੇ ਲੋਕ ਸਭਾ ਚੋਣਾਂ

ਪੰਜਾਬੀ ਫ਼ਿਲਮਾਂ ਦੇ ਅਦਾਕਾਰ ਯੋਗਰਾਜ ਸਿੰਘ ਅੱਜ ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕਣ ਪੁੱਜੇ। ਇਸ ਮੌਕੇ ਉਨ੍ਹਾਂ ਨੇ ਐਮਪੀ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ...

ਮਹਾਭਾਰਤ ‘ਚ ਸ਼ਕੁਨੀ ਮਾਮਾ ਦਾ ਕਿਰਦਾਰ ਨਿਭਾਉਣ ਵਾਲੇ ਗੁਫੀ ਪੇਂਟਲ ਦਾ ਦੇਹਾਂਤ

ਮਹਾਭਾਰਤ 'ਚ ਸ਼ਕੁਨੀ ਮਾਮਾ ਦਾ ਕਿਰਦਾਰ ਨਿਭਾਉਣ ਵਾਲੇ ਗੁਫੀ ਪੇਂਟਲ ਦਾ ਸੋਮਵਾਰ ਸਵੇਰੇ ਦਿਹਾਂਤ ਹੋ ਗਿਆ। ਉਹ 78 ਸਾਲ ਦੇ ਸਨ। ਪੇਂਟਲ ਪਿਛਲੇ ਦੋ ਹਫ਼ਤਿਆਂ ਤੋਂ ਮੁੰਬਈ ਦੇ ਅੰਧੇਰੀ ਦੇ ਹਸਪਤਾਲ ਵਿੱਚ ਦਾਖ਼ਲ ਸਨ। ਗੁਫੀ ਨੂੰ ਦਿਲ ਅਤੇ ਗੁਰਦਿਆਂ...

ਮਸ਼ਹੂਰ ਕੰਨੜ ਅਦਾਕਾਰ ਦੀ ਦਿਲ ਦਾ ਦੌਰਾ ਪੈਣ ਨਾਲ ਮੌ+ਤ, 39 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਨਵੀਂ ਦਿੱਲੀ, 4 ਜੂਨ 2023 - ਕੰਨੜ ਫਿਲਮ ਇੰਡਸਟਰੀ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਕੰਨੜ ਸਿਨੇਮਾ ਦੇ ਮਸ਼ਹੂਰ ਅਦਾਕਾਰ ਨਿਤਿਨ ਗੋਪੀ ਦਾ ਦਿਹਾਂਤ ਹੋ ਗਿਆ ਹੈ। 39 ਸਾਲਾ ਅਦਾਕਾਰ ਦੀ ਸ਼ੁੱਕਰਵਾਰ (2 ਜੂਨ) ਸਵੇਰੇ...

ਨਰਗਿਸ ਦੇ 94ਵੇਂ ਜਨਮ ਦਿਨ ‘ਤੇ ਬੇਟਾ ਸੰਜੇ ਦੱਤ ਹੋਇਆ ਭਾਵੁਕ, ਭਾਵੁਕ ਨੋਟ ਕੀਤਾ ਸਾਂਝਾ

'ਮਦਰ ਇੰਡੀਆ', 'ਬਰਸਾਤ', 'ਸ਼੍ਰੀ 420' ਅਤੇ 'ਆਵਾਰਾ' ਵਰਗੀਆਂ ਫਿਲਮਾਂ 'ਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਦਿਲ ਜਿੱਤਣ ਵਾਲੀ ਮਰਹੂਮ ਅਦਾਕਾਰਾ ਨਰਗਿਸ ਦਾ ਅੱਜ 94ਵਾਂ ਜਨਮਦਿਨ ਹੈ। ਇਸ ਮੌਕੇ 'ਤੇ ਪ੍ਰਸ਼ੰਸਕ ਸਵੇਰ ਤੋਂ ਹੀ ਉਨ੍ਹਾਂ ਨੂੰ ਯਾਦ ਕਰ ਰਹੇ ਹਨ। ਇਸ...

ਆਲੀਆ ਭੱਟ ਦੇ ਨਾਨਾ ਨਰਿੰਦਰ ਨਾਥ ਰਾਜ਼ਦਾਨ ਦਾ 93 ਸਾਲ ਦੀ ਉਮਰ ‘ਚ ਦਿਹਾਂਤ

ਭੱਟ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਆਲੀਆ ਭੱਟ ਦੇ ਨਾਨਾ ਅਤੇ ਸੋਨੀ ਰਾਜ਼ਦਾਨ ਦੇ ਪਿਤਾ ਨਰਿੰਦਰ ਨਾਥ ਰਾਜ਼ਦਾਨ ਦਾ 93 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਇਕ ਲੰਬੀ ਪੋਸਟ ਸਾਂਝੀ...

‘ਪੁਸ਼ਪਾ 2’ ਦੇ ਕਲਾਕਾਰਾਂ ਨਾਲ ਭਰੀ ਬੱਸ ਹਾਦਸਾਗ੍ਰਸਤ, ਦੋ ਜ਼ਖ਼ਮੀ

ਅੱਲੂ ਅਰਜੁਨ ਅਤੇ ਰਸ਼ਮਿਕਾ ਮੰਡਾਨਾ ਸਟਾਰਰ ਫਿਲਮ ਪੁਸ਼ਪਾ 2 ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪ੍ਰਸ਼ੰਸਕ ਇਸ ਫਿਲਮ ਨਾਲ ਜੁੜੇ ਹਰ ਅਪਡੇਟ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਪਰ ਹੁਣ ਪੁਸ਼ਪਾ 2 ਨੂੰ ਲੈ ਕੇ ਇਕ ਬੁਰੀ...

ਹੁਣ OTT ਪਲੇਟਫਾਰਮਾਂ ‘ਤੇ ਵੀ ਤੰਬਾਕੂ ਵਿਰੋਧੀ ਚੇਤਾਵਨੀ ਦਿਖਾਉਣੀ ਲਾਜ਼ਮੀ, ਨਹੀਂ ਤਾਂ ਹੋਵੇਗੀ ਸਖ਼ਤ ਕਾਰਵਾਈ

ਅੱਜ ਪੂਰੀ ਦੁਨੀਆ 'ਨੋ ਤੰਬਾਕੂ ਡੇ' ਮਨਾ ਰਹੀ ਹੈ, ਅਜਿਹੇ 'ਚ ਕੇਂਦਰੀ ਸਿਹਤ ਮੰਤਰਾਲੇ ਨੇ ਓਟੀਟੀ ਪਲੇਟਫਾਰਮ 'ਤੇ ਤੰਬਾਕੂ ਵਿਰੋਧੀ ਚਿਤਾਵਨੀਆਂ ਲਈ ਨਵੇਂ ਨਿਯਮਾਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਨੋਟੀਫ਼ਿਕੇਸ਼ਨ ਤੋਂ ਬਾਅਦ ਓ.ਟੀ.ਟੀ. ਪਲੇਟਫ਼ਾਰਮਾਂ ਨੂੰ ਤੰਬਾਕੂ ਵਿਰੋਧੀ ਚਿਤਾਵਨੀ...

ਬਿਪਾਸ਼ਾ ਬਾਸੂ- ਕਰਨ ਸਿੰਘ ਗਰੋਵਰ ਨੇ ਆਪਣੀ ਬੇਟੀ ਲਈ ਖਰੀਦੀ ਔਡੀ Q7, ਕਾਰ ਦੀ ਕੀਮਤ ਸੁਣ ਉੱਡ ਜਾਣਗੇ ਹੋਸ਼

ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਨੇ ਹਾਲ ਹੀ ਵਿੱਚ ਇੱਕ ਲਗਜ਼ਰੀ ਕਾਰ ਔਡੀ Q7 ਖਰੀਦੀ ਹੈ, ਜਿਸ ਦੀ ਇੱਕ ਵੀਡੀਓ ਬਿਪਾਸ਼ਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਵੀਡੀਓ 'ਚ ਜੋੜਾ ਆਪਣੀ ਨਵੀ ਕਾਰ ਦਾ ਨਾਲ...

ਸੌਰਵ ਗਾਂਗੁਲੀ ‘ਤੇ ਬਣੇਗੀ ਬਾਇਓਪਿਕ, ਇਹ ਅਦਾਕਾਰ ਨਿਭਾਏਗਾ ‘ਦਾਦਾ’ ਦਾ ਕਿਰਦਾਰ

ਜਲਦ ਹੀ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੇ ਜੀਵਨ 'ਤੇ ਆਧਾਰਿਤ ਫਿਲਮ ਬਣਾਈ ਜਾਵੇਗੀ। ਬਾਇਓਪਿਕ ਦੀ ਸ਼ੂਟਿੰਗ ਇਸ ਸਾਲ ਦੇ ਅੰਤ ਤੱਕ ਸ਼ੁਰੂ ਹੋ ਜਾਵੇਗੀ। ਮੀਡੀਆ ਰਿਪੋਰਟਾਂ ਮੁਤਾਬਕ 26 ਮਈ ਨੂੰ ਨਿਰਮਾਤਾ ਲਵ ਰੰਜਨ ਅਤੇ ਅੰਕੁਰ...