November 12, 2026, 4:39 am
----------- Advertisement -----------
----------- Advertisement -----------
HomeNewsLatest News

Latest News

20 ਡੀ ਐਸ ਪੀ ਅਤੇ ਪੀ ਪੀ ਐਸ ਅਫਸਰਾਂ ਦੀ ਬਦਲੀ

ਚੰਡੀਗੜ੍ਹ, 16 ਦਸੰਬਰ 2021 - ਪੰਜਾਬ ਦੇ ਪ੍ਸ਼ਾਸ਼ਨਿਕ ਅਧਿਕਾਰੀਆਂ ਦੇ ਤਬਾਦਲਿਆਂ ਦਾ ਦੌਰ ਲਗਾਤਾਰ ਜਾਰੀ ਹੈ। ਜਿਸ ਦੇ ਚਲਦਿਆ ਅੱਜ ਫਿਰ 20 ਡੀ ਐਸ ਪੀ ਅਤੇ ਪੀ ਪੀ ਐਸ ਅਫਸਰਾਂ ਦੀ ਬਦਲੀ ਕੀਤੀ ਹੈ। ਪੰਜਾਬ ਸਰਕਾਰ ਨੇ ਤੁਰੰਤ ਪ੍ਰਭਾਵ...

‘ਚੰਨੀ ਤੇ ਮੇਰੀ ਦੋ ਬਲਦਾਂ ਦੀ ਜੋੜੀ’ – ਨਵਜੋਤ ਸਿੱਧੂ

ਰਾਏਕੋਟ, 16 ਦਸੰਬਰ 2021 - ਦਾਣਾ ਮੰਡੀ ਰਾਏਕੋਟ ਵਿਖੇ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੇਰੀ ਅਤੇ ਮੁੱਖ ਮੰਤਰੀ ਚੰਨੀ ਦੀ ਦੋ ਬਲਦਾਂ ਦੀ ਜੋੜੀ ਹੈ। ਸਿੱਧੂ ਨੇ ਕਿਹਾ...

ਲਾਸ ਅਮਰੀਕਾ ਹਵਾਈ ਅੱਡੇ ‘ਤੇ ਜਹਾਜ਼ ਕਰੈਸ਼, 9 ਦੀ ਮੌਤ

ਡੋਮਿਨਿਕਨ ਰੀਪਬਲਿਕ ਦੀ ਰਾਜਧਾਨੀ ਸੈਂਟੋ ਡੋਮਿੰਗੋ ਵਿੱਚ ਜਹਾਜ਼ ਕਰੈਸ਼ ਹੋ ਗਿਆ ਜਿਸ ਨਾਲ 9 ਲੋਕਾਂ ਦੀ ਮੌਤ ਹੋ ਗਈ । ਦਸ ਦਈਏ ਕਿ ਇਹ ਵੱਡਾ ਹਾਦਸਾ ਬੁੱਧਵਾਰ ਰਾਤ ਨੂੰ ਲਾਸ ਅਮਰੀਕਾ ਹਵਾਈ ਅੱਡੇ (Las Americas Airport) 'ਤੇ ਐਮਰਜੈਂਸੀ ਲੈਂਡਿੰਗ...

ਜਾਣੋ ਅੱਜ ਦੀਆ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ

ਪਿਛਲੇ ਕੁੱਝ ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਹਨ। ਅੱਜ ਵੀ ਲਗਾਤਾਰ 42ਵੇਂ ਦਿਨ ਤੇਲ ਦੀਆਂ ਕੀਮਤਾਂ ਵਿੱਚ ਕੋਈ ਕਮੀ ਜਾਂ ਵਾਧਾ ਦਰਜ ਨਹੀਂ ਕੀਤਾ ਗਿਆ ਹੈ ।ਜਿਸ ਨਾਲ ਲੋਕਾਂ ਦੀ ਜੇਬ ਤੇ ਅਜੇ ਕੋਈ ਵਾਧੂ ਬੋਝ...

1 ਦਿਨ ਪਹਿਲਾਂ ਸ਼ੁਰੂ ਹੋਇਆ ਇਹ ਟੋਲ ਪਲਾਜ਼ਾ ਕਿਸਾਨਾਂ ਨੇ ਕਰਵਾਇਆ ਬੰਦ

ਕਿਸਾਨਾਂ ਨੇ ਰੂਪਨਗਰ ‘ਚ 1 ਦਿਨ ਪਹਿਲਾਂ ਸ਼ੁਰੂ ਹੋਇਆ ਟੋਲ ਪਲਾਜ਼ਾ ਬੰਦ ਕਰਵਾ ਦਿੱਤਾ ਹੈ।ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲਾ ਪ੍ਰਧਾਨ ਰੇਸ਼ਮ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਦੱਸ ਦਈਏ ਕਿ ਕਿਸਾਨ ਆਗੂਆਂ ਨੇ ਟੋਲ ਦੇ ਵਧੇ ਰੇਟਾਂ ਖਿਲਾਫ...

ਜਾਣੋੋ ‘ਮਿਸ ਯੂਨੀਵਰਸ’ ਦੇ ਤਾਜ ਦੀ ਕੀਮਤ ਅਤੇ ਮਿਲਣ ਵਾਲੀਆਂ ਸਹੂਲਤਾਂ ਬਾਰੇ

21 ਸਾਲ ਬਾਅਦ ਮੁੜ ਭਾਰਤ 'ਚ 'ਮਿਸ ਯੂਨੀਵਰਸ' ਦਾ ਤਾਜ ਲਿਆਂਦਾ ਗਿਆ ਹੈ। ਗੁਰਦਾਸਪੁਰ ਦੀ ਹਰਨਾਜ਼ ਸੰਧੂ ਨੇ ਭਾਰਤ ਦੇ ਨਾਂ ਇਹ ਵੱਡੀ ਉਪਲਬਧੀ ਕਰਵਾਈ ਹੈ ।ਹੁਣ ਜੇਕਰ ਮਿਸ ਯੂਨੀਵਰਸ ਨੂੰ ਪਹਿਨਾਏ ਜਾਣ ਵਾਲੇ ਤਾਜ ਦੀ ਗੱਲ ਕਰੀਏ ਤਾਂ...

ਪੰਜਾਬ ‘ਚ 25 ਟੋਲ ਪਲਾਜ਼ੇ ਬੰਦ

ਕਿਸਾਨ ਅੰਦੋਲਨ ਭਾਵੇ ਖ਼ਤਮ ਹੋ ਚੁੱਕਾ ਹੈ ਫਿਰ ਵੀ ਪੰਜਾਬ ਚ ਟੋਲ ਪਲਾਜ਼ੇ ਖੋਲਣ ਨੂੰ ਲੈ ਕੇ ਰੇੜਕਾ ਬਰਕਾਰ ਹੈ। ਪੰਜਾਬ ਵਿੱਚ ਹਾਲੇ ਤੱਕ ਸਾਰੇ ਟੋਲ ਪਲਾਜ਼ੇ ਨਹੀਂ ਖੋਲ੍ਹੇ ਗਏ। ਬੁੱਧਵਾਰ ਨੂੰ ਸਿੰਘੂ ਬਾਰਡਰ 'ਤੇ ਆਵਾਜਾਈ ਸ਼ੁਰੂ ਹੋ ਗਈ...

ਆਖ਼ਰ 10 ਦਿਨਾਂ ਬਾਅਦ PUNBUS ਤੇ PRTC ਮੁਲਾਜ਼ਮਾਂ ਦੀ ਹੜਤਾਲ ਖਤਮ

ਚੰਡੀਗੜ੍ਹ, 16 ਦਸੰਬਰ 2021 - ਪੰਜਾਬ ਰੋਡਵੇਜ਼ ਪਨਬੱਸ ਅਤੇ ਪੀ. ਆਰ. ਟੀ. ਸੀ. ਕੰਟ੍ਰੈਕਟ ਵਰਕਰਾਂ ਦੀ ਚੱਲ ਰਹੀ 10 ਦਿਨਾਂ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਨੂੰ ਖਤਮ ਹੋ ਗਈ ਹੈ। ਜਿਸ ਤੋਂ ਬਾਅਦ ਪੰਜਾਬ ਰੋਡਵੇਜ਼ ਪਨਬੱਸ ਅਤੇ ਪੀ. ਆਰ....

ਆਖ਼ਰ ਇੱਕ ਸਾਲ ਬਾਅਦ ਸਿੰਘੂ ਬਾਰਡਰ ਆਵਾਜਾਈ ਲਈ ਖੁੱਲ੍ਹਿਆ

ਨਵੀਂ ਦਿੱਲੀ, 16 ਦਸੰਬਰ 2021 - ਬੁੱਧਵਾਰ ਸ਼ਾਮ ਨੂੰ ਕਿਸਾਨਾਂ ਦੇ ਅੰਦੋਲਨ ਦੇ ਮੱਦੇਨਜ਼ਰ ਉੱਥੇ ਇੱਕ ਸਾਲ ਤੋਂ ਲਗਾਏ ਗਏ ਸਾਰੇ ਬੈਰੀਕੇਡਾਂ ਨੂੰ ਹਟਾਉਣ ਤੋਂ ਬਾਅਦ ਸਿੰਘੂ ਬਾਰਡਰ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਦਿੱਲੀ ਪੁਲਿਸ ਨੇ ਸਿੰਘੂ...

ਮੋਦੀ ਸਰਕਾਰ ਵਧਾਏਗੀ ਕੁੜੀਆਂ ਦੇ ਵਿਆਹ ਦੀ ਉਮਰ, ਮੰਤਰੀ ਮੰਡਲ ਨੇ ਪਾਸ ਕੀਤਾ ਪ੍ਰਸਤਾਵ

ਨਵੀਂ ਦਿੱਲੀ, 16 ਦਸੰਬਰ 2021 - ਮੋਦੀ ਸਰਕਾਰ ਲੜਕੀਆਂ ਲਈ ਵਿਆਹ ਦੀ ਉਮਰ ਘੱਟੋ ਘੱਟ ਉਮਰ 18 ਸਾਲ ਤੋਂ ਵਧਾ ਕੇ 21 ਸਾਲ ਕਰਨ ਦੀ ਤਿਆਰੀ 'ਚ ਹੈ। ਸੂਤਰਾਂ ਮੁਤਾਬਕ ਕੇਂਦਰੀ ਕੈਬਨਿਟ ਨੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ...