November 7, 2026, 12:01 pm
----------- Advertisement -----------
----------- Advertisement -----------
HomeNewsNational-International

National-International

ਲੋਕਸਭਾ ਤੇ ਰਾਜਸਭਾ ’ਚ ਕਿਸਾਨਾਂ ਨਾਲ ਵਾਪਰੇ ਇਸ ਕਾਂਡ ਨੂੰ ਲੈਕੇ ਹੋਇਆ ਜ਼ਬਰਦਸਤ ਹੰਗਾਮਾ

ਲਖੀਮਪੁਰ ਖੀਰੀ ਹਿੰਸਾ ਮਾਮਲਾ ਇੰਨੀਂ ਦਿਨੀਂ ਸੰਸਦ ’ਚ ਖ਼ੂਬ ਚਰਚਾ ’ਚ ਹੈ। ਦਰਅਸਲ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਲੋਕ ਸਭਾ ’ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ’ਤੇ ਹਮਲਾ ਬੋਲਦੇ ਹੋਏ ਉਨ੍ਹਾਂ ਨੂੰ ਅਪਰਾਧੀ ਕਰਾਰ ਦਿੱਤਾ। ਰਾਹੁਲ...

ਅੰਮ੍ਰਿਤਸਰ ਹਵਾਈ ਅੱਡੇ ‘ਤੇ ਤਕਨੀਕੀ ਖਰਾਬੀ ਕਾਰਨ ਕਈ ਫਲਾਈਟਾਂ ਕੀਤੀਆਂ ਗਈਆਂ ਰੱਦ

ਅੰਮ੍ਰਿਤਸਰ ਹਵਾਈ ਅੱਡੇ ‘ਤੇ ਕਿਸੇ ਤਕਨੀਕੀ ਖਰਾਬੀ ਕਾਰਨ ਕਈ ਫਲਾਈਟਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਕਈਆਂ ਦੇ ਰੂਟ ਬਦਲੇ ਗਏ ਹਨ। ਜੀ ਹਾਂ ਖਬਰ ਹੈ ਕਿ 25 ਤੋਂ ਵੱਧ ਘਰੇਲੂ ਅਤੇ 6 ਕੌਮਾਂਤਰੀ ਉਡਾਣਾਂ ਨੂੰ ਰੱਦ ਜਾਂ...

ਦਿੱਲੀ ‘ਚ ਵਧਿਆ ਓਮੀਕਰੋਨ ਦਾ ਖ਼ਤਰਾ,ਪਾਜ਼ੀਟਿਵ ਕੇਸਾਂ ਦੀ ਕੁੱਲ ਗਿਣਤੀ ਹੋਈ 10

ਦੇਸ਼ 'ਚ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਦਾ ਖ਼ਤਰਾ ਵੱਧਦਾ ਜਾ ਰਿਹਾ ਹੈ। ਦਿੱਲੀ 'ਚ ਵੀ ਓਮੀਕਰੋਨ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਦਿੱਲੀ 'ਚ ਓਮੀਕਰੋਨ ਦੇ ਕਈ ਨਵੇਂ ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਵਾਇਰਸ ਦਾ ਖਤਰਨਾਕ ਰੂਪ...

ਲਾਸ ਅਮਰੀਕਾ ਹਵਾਈ ਅੱਡੇ ‘ਤੇ ਜਹਾਜ਼ ਕਰੈਸ਼, 9 ਦੀ ਮੌਤ

ਡੋਮਿਨਿਕਨ ਰੀਪਬਲਿਕ ਦੀ ਰਾਜਧਾਨੀ ਸੈਂਟੋ ਡੋਮਿੰਗੋ ਵਿੱਚ ਜਹਾਜ਼ ਕਰੈਸ਼ ਹੋ ਗਿਆ ਜਿਸ ਨਾਲ 9 ਲੋਕਾਂ ਦੀ ਮੌਤ ਹੋ ਗਈ । ਦਸ ਦਈਏ ਕਿ ਇਹ ਵੱਡਾ ਹਾਦਸਾ ਬੁੱਧਵਾਰ ਰਾਤ ਨੂੰ ਲਾਸ ਅਮਰੀਕਾ ਹਵਾਈ ਅੱਡੇ (Las Americas Airport) 'ਤੇ ਐਮਰਜੈਂਸੀ ਲੈਂਡਿੰਗ...

ਜਾਣੋ ਅੱਜ ਦੀਆ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ

ਪਿਛਲੇ ਕੁੱਝ ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਹਨ। ਅੱਜ ਵੀ ਲਗਾਤਾਰ 42ਵੇਂ ਦਿਨ ਤੇਲ ਦੀਆਂ ਕੀਮਤਾਂ ਵਿੱਚ ਕੋਈ ਕਮੀ ਜਾਂ ਵਾਧਾ ਦਰਜ ਨਹੀਂ ਕੀਤਾ ਗਿਆ ਹੈ ।ਜਿਸ ਨਾਲ ਲੋਕਾਂ ਦੀ ਜੇਬ ਤੇ ਅਜੇ ਕੋਈ ਵਾਧੂ ਬੋਝ...

1 ਦਿਨ ਪਹਿਲਾਂ ਸ਼ੁਰੂ ਹੋਇਆ ਇਹ ਟੋਲ ਪਲਾਜ਼ਾ ਕਿਸਾਨਾਂ ਨੇ ਕਰਵਾਇਆ ਬੰਦ

ਕਿਸਾਨਾਂ ਨੇ ਰੂਪਨਗਰ ‘ਚ 1 ਦਿਨ ਪਹਿਲਾਂ ਸ਼ੁਰੂ ਹੋਇਆ ਟੋਲ ਪਲਾਜ਼ਾ ਬੰਦ ਕਰਵਾ ਦਿੱਤਾ ਹੈ।ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲਾ ਪ੍ਰਧਾਨ ਰੇਸ਼ਮ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਦੱਸ ਦਈਏ ਕਿ ਕਿਸਾਨ ਆਗੂਆਂ ਨੇ ਟੋਲ ਦੇ ਵਧੇ ਰੇਟਾਂ ਖਿਲਾਫ...

ਜਾਣੋੋ ‘ਮਿਸ ਯੂਨੀਵਰਸ’ ਦੇ ਤਾਜ ਦੀ ਕੀਮਤ ਅਤੇ ਮਿਲਣ ਵਾਲੀਆਂ ਸਹੂਲਤਾਂ ਬਾਰੇ

21 ਸਾਲ ਬਾਅਦ ਮੁੜ ਭਾਰਤ 'ਚ 'ਮਿਸ ਯੂਨੀਵਰਸ' ਦਾ ਤਾਜ ਲਿਆਂਦਾ ਗਿਆ ਹੈ। ਗੁਰਦਾਸਪੁਰ ਦੀ ਹਰਨਾਜ਼ ਸੰਧੂ ਨੇ ਭਾਰਤ ਦੇ ਨਾਂ ਇਹ ਵੱਡੀ ਉਪਲਬਧੀ ਕਰਵਾਈ ਹੈ ।ਹੁਣ ਜੇਕਰ ਮਿਸ ਯੂਨੀਵਰਸ ਨੂੰ ਪਹਿਨਾਏ ਜਾਣ ਵਾਲੇ ਤਾਜ ਦੀ ਗੱਲ ਕਰੀਏ ਤਾਂ...

ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਨਹਿਰ ‘ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼

ਤਲਵੰਡੀ ਸਾਬੋ: ਤਲਵੰਡੀ ਸਾਬੋ ਦੇ ਨਜ਼ਦੀਕ ਪੈਂਦੇ ਪਿੰਡ ਭਾਗੀਵਾਂਦਰ ਨਹਿਰ ਵਿੱਚੋ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾਸ਼ ਮਿਲਣ ਕਾਰਨ ਪੂਰੇ ਪਿੰਡ ਵਿਚ ਨਾਲ ਸਨਸਨੀ ਫੈਲ ਗਈ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨ ਦੀ ਸਵੇਰੇ...

ਆਖ਼ਰ ਇੱਕ ਸਾਲ ਬਾਅਦ ਸਿੰਘੂ ਬਾਰਡਰ ਆਵਾਜਾਈ ਲਈ ਖੁੱਲ੍ਹਿਆ

ਨਵੀਂ ਦਿੱਲੀ, 16 ਦਸੰਬਰ 2021 - ਬੁੱਧਵਾਰ ਸ਼ਾਮ ਨੂੰ ਕਿਸਾਨਾਂ ਦੇ ਅੰਦੋਲਨ ਦੇ ਮੱਦੇਨਜ਼ਰ ਉੱਥੇ ਇੱਕ ਸਾਲ ਤੋਂ ਲਗਾਏ ਗਏ ਸਾਰੇ ਬੈਰੀਕੇਡਾਂ ਨੂੰ ਹਟਾਉਣ ਤੋਂ ਬਾਅਦ ਸਿੰਘੂ ਬਾਰਡਰ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਦਿੱਲੀ ਪੁਲਿਸ ਨੇ ਸਿੰਘੂ...

ਮੋਦੀ ਸਰਕਾਰ ਵਧਾਏਗੀ ਕੁੜੀਆਂ ਦੇ ਵਿਆਹ ਦੀ ਉਮਰ, ਮੰਤਰੀ ਮੰਡਲ ਨੇ ਪਾਸ ਕੀਤਾ ਪ੍ਰਸਤਾਵ

ਨਵੀਂ ਦਿੱਲੀ, 16 ਦਸੰਬਰ 2021 - ਮੋਦੀ ਸਰਕਾਰ ਲੜਕੀਆਂ ਲਈ ਵਿਆਹ ਦੀ ਉਮਰ ਘੱਟੋ ਘੱਟ ਉਮਰ 18 ਸਾਲ ਤੋਂ ਵਧਾ ਕੇ 21 ਸਾਲ ਕਰਨ ਦੀ ਤਿਆਰੀ 'ਚ ਹੈ। ਸੂਤਰਾਂ ਮੁਤਾਬਕ ਕੇਂਦਰੀ ਕੈਬਨਿਟ ਨੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ...