November 7, 2026, 11:08 am
----------- Advertisement -----------
----------- Advertisement -----------
HomeNewsNational-International

National-International

RBI ਨੇ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਕਰੰਸੀ ਲਿਜਾਣ ਦੀ ਹੱਦ ਘਟਾਈ

ਨਵੀਂ ਦਿੱਲੀ , 16 ਦਸੰਬਰ, 2021: ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਕਰੰਸੀ ਲਿਜਾਣ ਦੀ ਹੱਦ 25 ਹਜ਼ਾਰ ਰੁਪਏ ਤੋਂ ਘੱਟ ਕੇ 11 ਹਜ਼ਾਰ ਰੁਪਏ ਕਰ ਦਿੱਤੀ ਹੈ। ਇਹੀ ਸੀਮਾ ਓ ਸੀ ਆਈ ਕਾਰਡ...

ਵੋਟਰ ਕਾਰਡ ਨੂੰ ਆਧਾਰ ਨਾਲ ਕੀਤਾ ਜਾਵੇਗਾ ਲਿੰਕ, ਜਾਅਲੀ ਵੋਟਿੰਗ ਰੋਕਣ ਲਈ ਮੋਦੀ ਸਰਕਾਰ ਦਾ ਵੱਡਾ ਕਦਮ

ਨਵੀਂ ਦਿੱਲੀ, 16 ਦਸੰਬਰ 2021 - ਕੇਂਦਰੀ ਮੰਤਰੀ ਮੰਡਲ ਨੇ ਚੋਣ ਸੁਧਾਰਾਂ ਨੂੰ ਲੈ ਕੇ ਅਹਿਮ ਫੈਸਲਾ ਲਿਆ ਹੈ। ਇਸ 'ਚ ਬੁੱਧਵਾਰ ਨੂੰ ਇਕ ਬਿੱਲ ਨੂੰ ਮਨਜ਼ੂਰੀ ਦਿੱਤੀ ਗਈ, ਜਿਸ 'ਚ ਵੋਟਰ ਆਈਡੀ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ...

ਪੰਜਾਬ ‘ਚ ਬਦਲਿਆ ਮੌਸਮ ਦਾ ਮਿਜ਼ਾਜ,ਕਈ ਜ਼ਿਲ੍ਹਿਆਂ ‘ਚ 5 ਡਿਗਰੀ ਤੱਕ ਪੁੱਜਾ ਪਾਰਾ

ਭਾਰਤ ਵਿੱਚ ਠੰਢ ਦੇ ਦਸਤਕ ਦਿੰਦੇ ਹੀ ਮੌਸਮ ‘ਚ ਉਤਾਰ ਚੜ੍ਹਾਅ ਦਾ ਸਿਲਸਿਲਾ ਚਲਦਾ ਹੀ ਆ ਰਿਹਾ ਹੈ। ਲੁਧਿਆਣਾ ਵਿੱਚ ਕੜਾਕੇ ਦੀ ਠੰਢ ਪੈ ਰਹੀ ਹੈ। ਸ਼ੁੱਕਰਵਾਰ ਸਵੇਰੇ ਸ਼ਹਿਰ ਧੁੰਦ ਦੀ ਲਪੇਟ 'ਚ ਰਿਹਾ। ਚਾਰੇ ਪਾਸੇ ਧੁੰਦ ਹੀ ਧੁੰਦ...

ਬੈਂਕਾਂ ਦੇ ਨਿੱਜੀਕਰਨ ਖਿਲਾਫ ਬੈਂਕ ਕਰਮਚਾਰੀਆਂ ਨੇ ਕੀਤੀ ਹੜਤਾਲ

ਨਵੀਂ ਦਿੱਲੀ, 16 ਦਸੰਬਰ 2021 - ਬੈਂਕ ਖਿੱਤੇ ਦੇ ਕਰੀਬ 9 ਲੱਖ ਕਰਮਚਾਰੀ 2 ਦਿਨਾਂ ਦੀ ਹੜਤਾਲ 'ਤੇ ਜਾ ਰਹੇ ਹਨ। ਬੈਂਕਾਂ ਦੇ ਲਗਪਗ 9 ਲੱਖ ਕਰਮਚਾਰੀ ਅੱਜ ਵੀਰਵਾਰ ਅਤੇ ਕੱਲ੍ਹ ਸ਼ੁੱਕਰਵਾਰ (16 ਅਤੇ 17 ਦਸੰਬਰ) ਨੂੰ ਹੜਤਾਲ ਕਰ...

ਆਂਧਰਾ ਪ੍ਰਦੇਸ਼: ਨਹਿਰ ‘ਚ ਡਿੱਗੀ ਬੱਸ, 8 ਲੋਕਾਂ ਦੀ ਹੋਈ ਮੌਤ

ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ ਵਿੱਚ ਇੱਕ ਬੱਸ ਦੇ ਪੁਲ ਤੋਂ ਨਹਿਰ ਵਿੱਚ ਡਿੱਗ ਗਈ ਇਸ ਹਾਦਸੇ 'ਚ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਸ ਜਲੇਰੂ ਇਲਾਕੇ ਵਿੱਚ ਇੱਕ ਪੁਲ ਤੋਂ...

ਲਖੀਮਪੁਰ ਖੇੜੀ ਕਤਲੇਆਮ ਦੇ ਸਾਜ਼ਿਸ਼ ਕਰਤਾ ਨੂੰ ਗ੍ਰਿਫਤਾਰ ਕਰੇ ਮੋਦੀ ਸਰਕਾਰ: SKM

ਸੰਯੁਕਤ ਕਿਸਾਨ ਮੋਰਚਾ ਨੇ ਲਖੀਮਪੁਰ ਖੇੜੀ ਕਤਲੇਆਮ ਵਿੱਚ ਐਸਆਈਟੀ ਦੀ ਜਾਂਚ ਦਾ ਨੋਟਿਸ ਲਿਆ ਹੈ , ਜਿੱਥੇ ਇਸ ਨੇ ਮੌਜੂਦਾ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਟੈਨੀ ਸਮੇਤ ਇਸ ਮਾਮਲੇ ਵਿੱਚ 13 ਮੁਲਜ਼ਮਾਂ ਵਿਰੁੱਧ...

ਕੀ ਕਾਂਗਰਸ ਪਾਰਟੀ ‘ਚ ਆ ਸਕਦੇ ਹਨ ਹਰਭਜਨ ਸਿੰਘ?

ਪੰਜਾਬ ਚੋਣਾਂ ਦਾ ਸਮਾਂ ਨੇੜੇ ਆਉਂਦੇ ਹੀ ਵੱਡੀਆਂ ਸ਼ਖਸੀਅਤਾਂ ਦੇ ਸਿਆਸੀ ਪਾਰਟੀਆਂ ‘ਚ ਸ਼ਾਮਲ ਹੋਣ ਅਤੇ ਛੱਡਣ ਦੀਆਂ ਅਟਕਲਾਂ ਦਾ ਬਾਜ਼ਾਰ ਗਰਮ ਹੈ। ਅੱਜ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਇੱਕ ਫੋਟੋ ਸਾਂਝੀ ਕੀਤੀ ਗਈ ਹੈ। ਜਿਸ ਵਿੱਚ...

ਗਰੁੱਪ ਕੈਪਟਨ ਵਰੁਣ ਸਿੰਘ ਦੇ ਦੇਹਾਂਤ ‘ਤੇ PM ਮੋਦੀ ਨੇ Tweet ਕਰ ਜਤਾਇਆ ਸੋਗ

8 ਦਸੰਬਰ ਨੂੰ ਤਾਮਿਲਨਾਡੂ ਦੇ ਕੁਨੂਰ ਵਿਖੇ ਹੋਏ ਫੌਜੀ ਹੈਲੀਕਾਪਟਰ ਹਾਦਸੇ ਵਿੱਚ ਜ਼ਖਮੀ ਹੋਏ ਗਰੁੱਪ ਕੈਪਟਨ ਵਰੁਣ ਸਿੰਘ ਦਾ ਅੱਜ 15 ਦਸੰਬਰ ਨੂੰ ਦੇਹਾਂਤ ਹੋ ਗਿਆ। ਵਰੁਣ ਸਿੰਘ ਦੇ ਦੇਹਾਂਤ ਹੋਣ ਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਟਵੀਟ ਕਰ ਸੋਗ...

ਇਹਨਾਂ ਬੈਂਕਾਂ ਵੱਲੋਂ ਤਿੰਨ ਦਿਨਾਂ ਲਈ ਹੜ੍ਹਤਾਲ

ਸਰਕਾਰੀ ਬੈਂਕ ਕਰਮਚਾਰੀ ਵੱਲੋਂ ਤਿੰਨ ਦਿਨਾਂ ਲਈ ਹੜ੍ਹਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ। ਆਉਣ ਵਾਲੇ ਤਿੰਨ ਦਿਨ 16 , 17 ਅਤੇ 18 ਦਸੰਬਰ ਨੂੰ ਬੈਂਕ ਬੰਦ ਰਹਿਣਗੇ ਅਤੇ ਕੋਈ ਕੰਮ ਨਹੀਂ ਹੋਵੇਗਾ। ਦਸ ਦਇਏ ਕਿ ਸਰਕਾਰੀ ਬੈਂਕ...

ਕੀਨੀਆ ‘ਚ ਸੋਕੇ ਨਾਲ ਮਰ ਰਹੇ ਜੰਗਲੀ ਜੀਵ

ਅਕਤੂਬਰ 2021 ਤੋਂ ਤੱਟਵਰਤੀ ਅਤੇ ਦੱਖਣ-ਪੂਰਬੀ ਕੀਨੀਆ ਦੇ ਕੁਝ ਖੇਤਰਾਂ ਵਿੱਚ 1981 ਸਭ ਤੋਂ ਘੱਟ ਬਾਰਿਸ਼ ਰਿਪੋਰਟ ਕੀਤੀ ਗਈ ਹੈ ਜਿਸ ਨਾਲ ਉਥੇ ਸੋਕੇ ਦੇ ਹਾਲਾਤ ਪੈਦਾ ਹੋ ਗਏ ਹਨ। ਸੋਕੇ ਨਾਲ ਫਸਲਾਂ ਦੇ ਉਤਪਾਦਨ ਵਿੱਚ ਬਹੁਤ ਰੁਕਾਵਟ ਪਾਈ...