November 16, 2026, 1:59 am
----------- Advertisement -----------
----------- Advertisement -----------
HomeNewsScience

Science

ਸਰਵਿਸ ਸੈਂਟਰ ਦੀ ਇਕ ਗਲਤੀ ਐਪਲ ਨੂੰ ਪਈ ਮਹਿੰਗੀ, ਹੁਣ ਗਾਹਕ ਨੂੰ ਦੇਣੇ ਪੈਣਗੇ ਇਕ ਲੱਖ ਰੁਪਏ, ਜਾਣੋ ਮਾਮਲਾ

ਬੈਂਗਲੁਰੂ ਦੀ ਸ਼ਹਿਰੀ ਖਪਤਕਾਰ ਅਦਾਲਤ ਨੇ ਐਪਲ ਇੰਡੀਆ ਅਤੇ ਇੰਦਰਾਨਗਰ ਸਥਿਤ ਇਸ ਦੇ ਅਧਿਕਾਰਤ ਸੇਵਾ ਕੇਂਦਰ ਨੂੰ ਆਪਣੇ ਗਾਹਕ ਨੂੰ 1 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਮੁਆਵਜ਼ੇ ਵਿੱਚ ਆਈਫੋਨ ਖਰੀਦਣ ਲਈ ਗਾਹਕ ਦੁਆਰਾ ਅਦਾ ਕੀਤੀ...

371 ਦਿਨਾਂ ਬਾਅਦ ਪੁਲਾੜ ਤੋਂ ਵਾਪਿਸ ਪਰਤਿਆ ਅਮਰੀਕੀ ਪੁਲਾੜ ਯਾਤਰੀ, ਧਰਤੀ ਦੇ ਸਭ ਤੋਂ ਵੱਧ ਚੱਕਰ ਲਗਾਉਣ ਦਾ ਬਣਾਇਆ ਰਿਕਾਰਡ

ਪੁਲਾੜ 'ਚ 371 ਦਿਨ ਬਿਤਾਉਣ ਤੋਂ ਬਾਅਦ ਅਮਰੀਕੀ ਪੁਲਾੜ ਯਾਤਰੀ ਫਰੈਂਕ ਰੂਬੀਓ ਧਰਤੀ 'ਤੇ ਵਾਪਿਸ ਪਰਤ ਆਏ ਹਨ। ਇਨ੍ਹਾਂ ਨੂੰ ਕਜ਼ਾਕਿਸਤਾਨ ਦੇ ਦੂਰ-ਦੁਰਾਡੇ ਦੇ ਇਲਾਕੇ 'ਚ ਸੋਯੂਜ਼ ਕੈਪਸੂਲ 'ਚੋ ਉਤਾਰਿਆ ਗਿਆ। ਉਸ ਦੇ ਨਾਲ ਰੂਸੀ ਪੁਲਾੜ ਯਾਤਰੀ ਸਰਗੇਈ ਪ੍ਰੋਕੋਪਯੇਵ...

4000 ਲੋਕਾਂ ਦੀ ਜਾ ਸਕਦੀ ਹੈ ਨੌਕਰੀ! ਵੱਡੇ ਪੱਧਰ ‘ਤੇ ਛਾਂਟੀ ਦੀ ਤਿਆਰੀ ‘ਚ ਇਹ ਕੰਪਨੀ

ਦੇਸ਼ ਦੀ ਸਭ ਤੋਂ ਵੱਡੀ ਸਿੱਖਿਆ-ਤਕਨਾਲੋਜੀ ਕੰਪਨੀ ਬਾਈਜੂ 4000 ਤੋਂ ਵੱਧ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦੀ ਯੋਜਨਾ ਬਣਾ ਰਹੀ ਹੈ। ਮਨੀਕੰਟਰੋਲ ਨੇ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਹੈ। ਰਿਪੋਰਟ ਮੁਤਾਬਕ ਨਵੇਂ ਸੀਈਓ ਅਰਜੁਨ ਮੋਹਨ ਕੰਪਨੀ 'ਚ...

ਭਾਰਤ ਦਾ ਸਭ ਤੋਂ ਸਸਤਾ 5G ਸਮਾਰਟਫੋਨ ਲਾਂਚ, ਮਿਲੇਗੀ ਦੋ ਸਾਲ ਦੀ ਵਾਰੰਟੀ, ਜਾਣੋ ਕਮਾਲ ਦੇ ਫੀਚਰਸ

Itel ਨੇ ਭਾਰਤ ਦਾ ਸਭ ਤੋਂ ਸਸਤਾ 5G ਸਮਾਰਟਫੋਨ Itel P55 5G ਲਾਂਚ ਕੀਤਾ ਹੈ। ਫੋਨ ਨੂੰ 10 ਹਜ਼ਾਰ ਰੁਪਏ ਤੋਂ ਘੱਟ ਕੀਮਤ 'ਤੇ ਪੇਸ਼ ਕੀਤਾ ਗਿਆ ਹੈ। Itel P55 5G ਦੇ ਨਾਲ Itel S23+ ਨੂੰ ਵੀ ਪੇਸ਼ ਕੀਤਾ...

ਅਗਲੇ ਮਹੀਨੇ ਤੋਂ ਇਨ੍ਹਾਂ ਸਮਾਰਟਫੋਨਜ਼ ‘ਚ ਨਹੀਂ ਚੱਲੇਗਾ WhatsApp, ਵੇਖੋ ਸੂਚੀ

ਜੇਕਰ ਤੁਸੀਂ ਮੈਸੇਜਿੰਗ ਅਤੇ ਚੈਟਿੰਗ ਲਈ ਵਟਸਐਪ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਜਰੂਰੀ ਖ਼ਬਰ ਹੈ। ਵਟਸਐਪ ਅਗਲੇ ਮਹੀਨੇ (24 ਅਕਤੂਬਰ) ਤੋਂ ਕੁਝ ਸਮਾਰਟਫੋਨਸ ਲਈ ਆਪਣਾ ਸਮਰਥਨ ਖਤਮ ਕਰਨ ਜਾ ਰਿਹਾ ਹੈ। ਵਟਸਐਪ ਦਾ ਕਹਿਣਾ ਹੈ ਕਿ ਉਹ...

X ਦੇ ਇਸ ਪ੍ਰਸਿੱਧ ਫੀਚਰ ਨੂੰ ਬੰਦ ਕਰਨ ਜਾ ਰਹੇ ਹਨ ਐਲਨ ਮਸਕ, ਅਗਲੇ ਮਹੀਨੇ ਤੋਂ ਨਹੀਂ ਹੋ ਸਕੇਗੀ ਇਸਦੀ ਵਰਤੋਂ

ਐਲੋਨ ਮਸਕ ਦੀ ਸੋਸ਼ਲ ਮੀਡੀਆ ਕੰਪਨੀ ਐਕਸ ਨੇ ਆਪਣੇ ਪ੍ਰਸਿੱਧ ਫੀਚਰ ਸਰਕਲ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਯੂਜ਼ਰਸ 31 ਅਕਤੂਬਰ ਤੋਂ ਬਾਅਦ ਇਸ ਫੀਚਰ ਦੀ ਵਰਤੋਂ ਨਹੀਂ ਕਰ ਸਕਣਗੇ। ਕੰਪਨੀ ਨੇ ਆਪਣੇ ਤਤਕਾਲ ਬਲੌਗਿੰਗ ਪਲੇਟਫਾਰਮ ਰਾਹੀਂ ਇਸ...

ਅੱਜ ਗਣੇਸ਼ ਚਤੁਰਥੀ ‘ਤੇ ਲਾਂਚ ਹੋਵੇਗਾ ਜੀਓ ਏਅਰ ਫਾਈਬਰ, ਮਿਲੇਗੀ 1.5Gbps ਤੱਕ ਦੀ ਇੰਟਰਨੈੱਟ ਸਪੀਡ!

ਰਿਲਾਇੰਸ ਜੀਓ ਅੱਜ ਗਣੇਸ਼ ਚਤੁਰਥੀ 'ਤੇ ਆਪਣੀ ਏਅਰ ਫਾਈਬਰ ਸੇਵਾ ਲਾਂਚ ਕਰੇਗੀ। ਰਿਲਾਇੰਸ ਇੰਡਸਟਰੀਜ਼ ਲਿਮਟਿਡ (RIL) ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ 28 ਅਗਸਤ ਨੂੰ 46ਵੀਂ ਸਾਲਾਨਾ ਆਮ ਮੀਟਿੰਗ (AGM) ਵਿੱਚ ਇਹ ਐਲਾਨ ਕੀਤਾ ਸੀ। ਦਸ ਦਈਏ ਕਿ Jio Air...

ਇਸਰੋ ਦੀ ਵਿਗਿਆਨੀ ਦੀ ਦਿਲ ਦਾ ਦੌਰਾ ਪੈਣ ਨਾਲ ਮੌ+ਤ

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ ਦੇਸ਼ ਵਾਸੀਆਂ ਲਈ ਦੁਖਭਰੀ ਖ਼ਬਰ ਹੈ। ਇਸਰੋ ਦੀ ਇਕ ਵਿਗਿਆਨੀ ਹੁਣ ਨਹੀਂ ਰਹੀ। ਭਾਰਤ ਦੇ ਚੰਦਰਮਾ ਮਿਸ਼ਨ ਯਾਨੀ ਚੰਦਰਯਾਨ-3 ਦੀ ਕਾਊਂਟਡਾਊਨ ਦੀ ਆਵਾਜ਼ ਹਮੇਸ਼ਾ ਲਈ ਖਾਮੋਸ਼ ਹੋ ਗਈ। ਵਿਗਿਆਨੀ ਵਲਾਰਮਥੀ ਦਾ ਦਿਲ ਦਾ...

Apple ਦਾ ‘Wanderlust’ ਈਵੈਂਟ ਅੱਜ: ਆਈਫੋਨ 15 ਸੀਰੀਜ਼ ਦੇ ਨਾਲ ਕੰਪਨੀ ਵਾਚ ਸੀਰੀਜ਼ 9 ਅਤੇ ਅਲਟਰਾ 2 ਵਾਚ ਨੂੰ ਵੀ ਕਰ ਸਕਦੀ ਹੈ ਲਾਂਚ

ਨਵੀਂ ਦਿੱਲੀ, 12 ਸਤੰਬਰ 2023 - ਕੰਪਨੀ ਐਪਲ ਦਾ ਸਾਲ ਦਾ ਸਭ ਤੋਂ ਵੱਡਾ ਲਾਂਚ ਈਵੈਂਟ ਅੱਜ ਯਾਨੀ 12 ਸਤੰਬਰ ਨੂੰ ਹੋਵੇਗਾ। ਇਸ ਸਾਲ ਕੰਪਨੀ ਨੇ ਆਪਣੇ ਈਵੈਂਟ ਦਾ ਨਾਮ 'ਵਾਂਡਰਲਸਟ' ਰੱਖਿਆ ਹੈ, ਜੋ ਕੈਲੀਫੋਰਨੀਆ ਵਿੱਚ ਐਪਲ ਹੈੱਡਕੁਆਰਟਰ ਦੇ...

ਭਾਰਤ ਦੇ ਸੋਲਰ ਮਿਸ਼ਨ ਆਦਿਤਿਆ L1 ਨੇ ਲਈ ਸੈਲਫੀ , ਇਸਰੋ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਸ਼ਾਨਦਾਰ ਤਸਵੀਰ

ਭਾਰਤ ਦੇ ਪਹਿਲੇ ਸੂਰਜੀ ਮਿਸ਼ਨ ਆਦਿਤਿਆ ਐਲ-1 ਦੇ ਸੂਰਜ ਦੇ ਨੇੜੇ ਪਹੁੰਚਣ ਤੋਂ ਪਹਿਲਾਂ ਆਪਣੇ ਕੈਮਰਿਆਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਭਾਰਤੀ ਪੁਲਾੜ ਏਜੰਸੀ ਇਸਰੋ ਦੇ ਸੋਲਰ ਮਿਸ਼ਨ ਆਦਿਤਿਆ ਐਲ1 ਨੇ ਸੈਲਫੀ ਲਈ ਹੈ। ਇਸ...