November 14, 2026, 11:26 pm
----------- Advertisement -----------
----------- Advertisement -----------
HomeNewsSports

Sports

ਮਹਿਲਾ ਹਾਕੀ ਵਿਸ਼ਵ ਕੱਪ ਲਈ ਟੀਮ ਇੰਡੀਆ ਦਾ ਐਲਾਨ

ਹਾਕੀ ਇੰਡੀਆ ਨੇ ਅਗਲੇ ਮਹੀਨੇ ਹੋਣ ਵਾਲੇ ਵਿਸ਼ਵ ਕੱਪ ਲਈ 18 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਅਨੁਭਵੀ ਗੋਲਕੀਪਰ ਸਵਿਤਾ ਪੂਨੀਆ ਨੂੰ ਟੀਮ ਦੀ ਕਮਾਨ ਸੌਂਪੀ ਗਈ ਹੈ ਅਤੇ ਡੀਪ ਗ੍ਰੇਸ ਨੂੰ ਡਿਪਟੀ ਬਣਾਇਆ ਗਿਆ ਹੈ। ਟੋਕੀਓ ਓਲੰਪਿਕ ਦੇ...

ਟੀਮ ਇੰਡੀਆ ਦਾ ਇਹ ਖਿਡਾਰੀ ਕੋਵਿਡ ਪਾਜ਼ੀਟਿਵ: ਟੀਮ ਨਾਲ ਇੰਗਲੈਂਡ ਨਹੀਂ ਜਾ ਸਕੇ

ਇੰਗਲੈਂਡ ਖਿਲਾਫ ਟੈਸਟ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ। ਅਨੁਭਵੀ ਸਪਿਨ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਕੋਰੋਨਾ ਸੰਕਰਮਿਤ ਪਾਏ ਗਏ ਹਨ। ਇਸ ਕਾਰਨ ਉਹ ਭਾਰਤੀ ਟੀਮ ਨਾਲ ਇੰਗਲੈਂਡ ਦੌਰੇ 'ਤੇ ਨਹੀਂ ਜਾ ਸਕੇ ਹਨ। ਕੁਝ ਖਿਡਾਰੀਆਂ ਨੂੰ...

ਸਟਾਰ ਫੁੱਟਬਾਲਰ ਰੋਨਾਲਡੋ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ, ਵਾਲ-ਵਾਲ ਬਚਿਆ ਡਰਾਈਵਰ

ਪੁਰਤਗਾਲ ਦੇ ਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਦੀ ਬੁਗਾਟੀ ਵੇਰੋਨ ਕਾਰ ਹਾਦਸਾਗ੍ਰਸਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜਦੋਂ ਕਾਰ ਹਾਦਸੇ ਦਾ ਸ਼ਿਕਾਰ ਹੋਈ ਤਾਂ ਰੋਨਾਲਡੋ ਕਾਰ ਵਿੱਚ ਨਹੀਂ ਸੀ।ਰਿਪੋਰਟ ਮੁਤਾਬਕ ਇਹ ਕਾਰ ਸੋਮਵਾਰ ਸਵੇਰੇ ਸਪੇਨ ਦੇ ਸ਼ਹਿਰ ਮੇਜੋਰਕਾ 'ਚ...

ਯੁਵਰਾਜ ਸਿੰਘ ਨੇ ਆਪਣੇ ਬੇਟੇ ਦਾ ਰੱਖਿਆ ਅਨੋਖਾ ਨਾਮ, Father’s day ‘ਤੇ ਕੀਤਾ ਖੁਲਾਸਾ

ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਯੁਵਰਾਜ ਸਿੰਘ ਅਤੇ ਉਨ੍ਹਾਂ ਦੀ ਪਤਨੀ ਹੇਜ਼ਲ ਕੀਚ ਨੇ ਪਿਤਾ ਦਿਵਸ 'ਤੇ ਆਪਣੇ ਬੇਟੇ ਦੇ ਨਾਮ ਦਾ ਖੁਲਾਸਾ ਕੀਤਾ ਹੈ। ਯੁਵਰਾਜ ਸਿੰਘ ਅਤੇ ਹੇਜ਼ਲ ਨੇ ਆਪਣੇ...

ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਅੱਜ ਪੰਜਵਾਂ ਅਤੇ ਆਖਰੀ ਟੀ-20 ਮੈਚ

ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਪੰਜਵਾਂ ਅਤੇ ਆਖਰੀ ਟੀ-20 ਮੈਚ ਅੱਜ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਪੰਜ ਮੈਚਾਂ ਦੀ ਸੀਰੀਜ਼ ਫਿਲਹਾਲ 2-2 ਨਾਲ ਬਰਾਬਰ ਹੈ। ਅੱਜ ਟੀਮ ਇੰਡੀਆ ਕੋਲ ਇਤਿਹਾਸ ਰਚਣ ਦਾ ਮੌਕਾ ਹੈ। ਹੁਣ ਤੱਕ...

ਇੰਗਲੈਂਡ ਨੇ ਵਨਡੇ ਕ੍ਰਿਕਟ ਦਾ ਸਭ ਤੋਂ ਵੱਡਾ ਸਕੋਰ ਬਣਾਇਆ

ਇੰਗਲੈਂਡ ਨੇ ਨੀਦਰਲੈਂਡ ਦੇ ਖਿਲਾਫ 498/4 ਦਾ ਸਕੋਰ ਬਣਾ ਕੇ ਆਪਣਾ ਹੀ 4 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਇੰਗਲੈਂਡ ਦੀ ਟੀਮ ਨੇ 50 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 498 ਦੌੜਾਂ...

India vs South Africa :ਸੀਰੀਜ਼ ‘ਚ ਵਾਪਸੀ ਤੋਂ ਬਾਅਦ ਹੁਣ ਭਾਰਤ ਕੋਲ ਬਰਾਬਰੀ ਦਾ ਮੌਕਾ

ਦੱਖਣੀ ਅਫਰੀਕਾ ਖਿਲਾਫ ਪਹਿਲੇ ਦੋ ਮੈਚ ਹਾਰਨ ਤੋਂ ਬਾਅਦ ਟੀਮ ਇੰਡੀਆ ਨੇ ਵਿਸ਼ਾਖਾਪਟਨਮ 'ਚ ਖੇਡੇ ਗਏ ਤੀਜੇ ਟੀ-20 ਮੈਚ 'ਚ ਜ਼ੋਰਦਾਰ ਵਾਪਸੀ ਕੀਤੀ ਅਤੇ 48 ਦੌੜਾਂ ਨਾਲ ਜਿੱਤ ਦਰਜ ਕੀਤੀ। ਹੁਣ ਇਸੇ ਰਫ਼ਤਾਰ ਨੂੰ ਬਰਕਰਾਰ ਰੱਖਦੇ ਹੋਏ ਰਿਸ਼ਭ ਪੰਤ...

ਕਮਾਈ ਵਿੱਚ ਅੰਤਰਰਾਸ਼ਟਰੀ ਮੈਚਾਂ ਤੋਂ ਅੱਗੇ IPL: BCCI ਨੂੰ ਹਰ IPL ਮੈਚ ਤੋਂ 118 ਕਰੋੜ ਰੁਪਏ ਮਿਲਣਗੇ

2023-2027 ਤੱਕ ਆਈਪੀਐਲ ਦੇ ਮੀਡੀਆ ਅਧਿਕਾਰ 48,390 ਕਰੋੜ ਰੁਪਏ ਵਿੱਚ ਵੇਚੇ ਗਏ ਹਨ। ਇਸ ਨਾਲ ਬੀਸੀਸੀਆਈ ਨੂੰ ਕਾਫੀ ਫਾਇਦਾ ਹੋਇਆ ਹੈ। ਸਥਿਤੀ ਇਹ ਹੈ ਕਿ ਆਈਪੀਐਲ ਮੈਚ ਦੀ ਕੀਮਤ ਭਾਰਤ ਵਿੱਚ ਹੋਣ ਵਾਲੇ ਅੰਤਰਰਾਸ਼ਟਰੀ ਮੈਚਾਂ ਨਾਲੋਂ ਦੁੱਗਣੀ ਹੋ ਗਈ...

ਵਿਰਾਟ ਕੋਹਲੀ ਬਾਰੇ ਅਫਰੀਦੀ ਦਾ ਵੱਡਾ ਬਿਆਨ, ਕਿਹਾ- ਕ੍ਰਿਕਟ ‘ਚ ਟਾਈਮ ਪਾਸ ਕਰ ਰਹੇ ਹਨ ਵਿਰਾਟ

ਵਿਰਾਟ ਕੋਹਲੀ ਦਾ ਬੱਲਾ ਲੰਬੇ ਸਮੇਂ ਤੋਂ ਸ਼ਾਂਤ ਹੈ। ਲਗਭਗ ਦੋ ਸਾਲਾਂ ਤੱਕ ਉਸ ਦੇ ਬੱਲੇ ਤੋਂ ਕੋਈ ਸੈਂਕੜਾ ਨਹੀਂ ਆਇਆ। ਇੰਨਾ ਹੀ ਨਹੀਂ ਉਸ ਨੂੰ ਆਪਣੇ ਅਰਧ ਸੈਂਕੜੇ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ । ਅਜਿਹੇ 'ਚ...

ਹਾਰਦਿਕ ਪੰਡਯਾ ਪਹਿਲੀ ਵਾਰ ਕਰਨਗੇ ਭਾਰਤ ਦੀ ਕਪਤਾਨੀ

ਹਾਰਦਿਕ ਪੰਡਯਾ ਨੂੰ ਆਇਰਲੈਂਡ ਦੌਰੇ 'ਤੇ ਟੀਮ ਇੰਡੀਆ ਦਾ ਕਪਤਾਨ ਬਣਾਇਆ ਗਿਆ ਹੈ। ਉਸ ਸਮੇਂ ਭਾਰਤ ਦੀ ਮੁੱਖ ਟੀਮ ਇੰਗਲੈਂਡ 'ਚ ਹੋਵੇਗੀ। ਹਾਰਦਿਕ ਪੰਡਯਾ ਨੇ ਆਪਣੀ ਕਪਤਾਨੀ ਨਾਲ ਗੁਜਰਾਤ ਟਾਈਟਨਸ ਨੂੰ ਪਹਿਲੇ ਹੀ ਸੀਜ਼ਨ ਵਿੱਚ ਆਈ.ਪੀ.ਐੱਲ. ਚੈਂਪੀਅਨ ਬਣਾਇਆ ਬੀਸੀਸੀਆਈ...