November 14, 2026, 9:56 pm
----------- Advertisement -----------
----------- Advertisement -----------
HomeNewsSports

Sports

IPL 2022 : ਪੰਜਾਬ ਕਿੰਗਜ਼ ਦਾ ਮੁਕਾਬਲਾ ਅੱਜ ਚੇੱਨਈ ਸੁਪਰ ਕਿੰਗਜ਼ ਨਾਲ

ਮੁੰਬਈ : - IPL 2022 'ਚ ਐਤਵਾਰ ਨੂੰ ਸਿਰਫ ਇਕ ਮੈਚ ਖੇਡਿਆ ਜਾਵੇਗਾ। ਮੌਜੂਦਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਅਤੇ ਪੰਜਾਬ ਕਿੰਗਜ਼ ਦੀਆਂ ਟੀਮਾਂ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ 'ਚ ਸ਼ਾਮ 7:30 ਵਜੇ ਤੋਂ ਆਹਮੋ-ਸਾਹਮਣੇ ਹੋਣਗੀਆਂ। CSK ਸ਼ੁਰੂਆਤੀ ਦੋਵੇਂ ਮੈਚ ਹਾਰ...

IPL 2022 : ਅੱਜ ਗੁਜਰਾਤ ਟਾਈਟਨਸ ਅਤੇ ਦਿੱਲੀ ਕੈਪੀਟਲਸ ਹੋਣਗੇ ਆਹਮੋ-ਸਾਹਮਣੇ

IPL 2022 ਦਾ ਦਸਵਾਂ ਮੈਚ ਗੁਜਰਾਤ ਅਤੇ ਦਿੱਲੀ ਦੀ ਟੀਮ ਵਿਚਕਾਰ ਪੁਣੇ ਵਿੱਚ ਖੇਡਿਆ ਜਾਵੇਗਾ। ਦਿੱਲੀ ਕੈਪੀਟਲਸ ਅਤੇ ਗੁਜਰਾਤ ਟਾਈਟਨਸ ਵਿਚਾਲੇ ਇਹ ਮੈਚ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ। ਮੈਚ 'ਚ ਟਾਸ ਭਾਰਤੀ ਸਮੇਂ ਅਨੁਸਾਰ ਸ਼ਾਮ 7...

IPL 2022 : ਪੰਜਾਬ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਮੁਕਾਬਲਾ ਅੱਜ

IPL 2022 ਦਾ 8ਵਾਂ ਮੈਚ ਅੱਜ ਪੰਜਾਬ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਆਈ ਪੀ ਐਲ ਦੇ 15ਵੇਂ ਸੀਜ਼ਨ ਵਿਚ ਇਹ ਪੰਜਾਬ ਦਾ ਦੂਜਾ ਮੈਚ ਹੋਵੇਗਾ। ਉਸ ਨੇ ਆਪਣੇ ਪਹਿਲੇ ਮੈਚ ਵਿੱਚ ਰਾਇਲ...

IPL 2022 : ਲਖਨਊ ਨੇ ਚੇਨਈ ਨੂੰ 6 ਵਿਕਟਾਂ ਨਾਲ ਹਰਾਇਆ, ਲੁਈਸ ਨੇ ਲਗਾਇਆ ਸਭ ਤੋਂ ਤੇਜ਼ ਅਰਧ ਸੈਂਕੜਾ

ਲਖਨਊ ਸੁਪਰ ਜਾਇੰਟਸ (ਐਲਐਸਜੀ) ਨੇ ਵੀਰਵਾਰ ਨੂੰ ਬ੍ਰੇਬੋਰਨ ਸਟੇਡੀਅਮ ਵਿੱਚ ਹੋਏ ਆਈਪੀਐਲ ਦੇ 7ਵੇਂ ਮੈਚ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੇ 210 ਦੌੜਾਂ ਬਣਾਈਆਂ ਸਨ ਅਤੇ ਲਖਨਊ ਨੇ 211 ਦੌੜਾਂ ਬਣਾ ਕੇ ਜਿੱਤ...

IPL 2022 : ਅੱਜ ਜਡੇਜਾ ਦੀ ਚੇਨਈ ਦਾ ਸਾਹਮਣਾ ਹੋਵੇਗਾ ਰਾਹੁਲ ਦੇ ਲਖਨਊ ਨਾਲ, ਜਾਣੋ ਕਦੋ ਅਤੇ ਕਿਥੇ ਹੋਵੇਗਾ ਮੁਕਾਬਲਾ

IPL 2022 ਦਾ ਸੱਤਵਾਂ ਮੈਚ ਲਖਨਊ ਸੁਪਰ ਜਾਇੰਟਸ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਅੱਜ ਖੇਡਿਆ ਜਾਵੇਗਾ। ਇਹ ਦੋਵੇਂ ਟੀਮਾਂ ਆਪਣਾ ਪਹਿਲਾ ਮੈਚ ਹਾਰ ਚੁੱਕੀਆਂ ਹਨ। ਚੇਨਈ ਸੁਪਰ ਕਿੰਗਜ਼ ਅਤੇ ਲਖਨਊ ਸੁਪਰਜਾਇੰਟਸ ਵਿਚਾਲੇ ਇਹ ਮੈਚ ਮੁੰਬਈ ਦੇ ਬ੍ਰਾਬੋਨ ਸਟੇਡੀਅਮ 'ਚ...

ਕ੍ਰਿਕਟਰ ਰਾਹੁਲ ਮਾਂਕਡ ਦਾ ਦਿਹਾਂਤ, ਮੁੰਬਈ ਲਈ ਖੇਡੇ ਸਨ 47 ਪਹਿਲੇ ਦਰਜੇ ਦੇ ਮੈਚ

ਮਹਾਨ ਕ੍ਰਿਕਟਰ ਵਿਨੂ ਮਾਂਕਡ ਦੇ ਬੇਟੇ ਰਾਹੁਲ ਮਾਂਕਡ ਦਾ ਲੰਬੀ ਬੀਮਾਰੀ ਤੋਂ ਬਾਅਦ ਬੁੱਧਵਾਰ ਨੂੰ ਦਿਹਾਂਤ ਹੋ ਗਿਆ। ਉਹ 66 ਸਾਲ ਦੇ ਸਨ। ਰਾਹੁਲ ਆਪਣੇ ਪਿੱਛੇ ਪਤਨੀ ਅਤੇ ਦੋ ਧੀਆਂ ਛੱਡ ਗਏ ਹਨ। ਰਾਹੁਲ ਨੇ ਆਪਣੇ ਪਿਤਾ ਵਿਨੂ ਮਾਂਕਡ...

ਕ੍ਰਿਕਟ ਪ੍ਰਸ਼ੰਸਕਾਂ ਲਈ ਖੁਸ਼ਖਬਰੀ,ਟਵਿੱਟਰ ਲੈ ਕੇ ਆ ਰਿਹਾ ‘ਕ੍ਰਿਕੇਟ ਟੈਬ’

IPL 2022 ਦੇ ਖਾਸ ਮੌਕੇ 'ਤੇ ਲੋਕਾਂ ਦੇ ਕ੍ਰੇਜ਼ ਨੂੰ ਦੇਖਦੇ ਹੋਏ ਟਵਿਟਰ ਨੇ ਇਕ ਨਵੀਂ ਟੈਬ 'ਕ੍ਰਿਕੇਟ ਟੈਬ' ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਸੇਵਾ ਦੇ ਤਹਿਤ ਐਕਸਪਲੋਰ ਪੇਜ 'ਤੇ ਕ੍ਰਿਕਟ ਟੈਬ ਟੈਸਟ ਕੀਤਾ ਜਾਵੇਗਾ। ਇਹ ਭਾਰਤ...

IPL -2022 : ਅੱਜ ਰਾਇਲ ਚੈਲੰਜਰਜ਼ ਬੰਗਲੌਰ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਹੋਵੇਗੀ ਟੱਕਰ

ਆਈ.ਪੀ.ਐੱਲ. ਦੇ 15ਵੇਂ ਸੀਜ਼ਨ ਦੌਰਾਨ ਅੱਜ ਬੁੱਧਵਾਰ ਨੂੰ ਰਾਇਲ ਚੈਲੰਜਰਜ਼ ਬੰਗਲੌਰ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਮੈਚ ਖੇਡਿਆ ਜਾਵੇਗਾ। ਇਹ ਮੈਚ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ।ਦੱਸ ਦਈਏ ਕਿ ਆਰਸੀਬੀ ਦੇ ਨਵੇਂ ਕਪਤਾਨ ਫਾਫ...

IPL -2022 SRH Vs RR : ਹਾਰ ਤੋਂ ਬਾਅਦ ਸਨਰਾਈਜ਼ਰਸ ਹੈਦਰਾਬਾਦ ਨੂੰ ਇੱਕ ਹੋਰ ਵੱਡਾ ਝਟਕਾ, ਕੈਪਟਨ ਨੂੰ ਲੱਗਿਆ ਲੱਖਾਂ ਦਾ ਜੁਰਮਾਨਾ

ਆਈ.ਪੀ.ਐੱਲ. 'ਚ ਮੰਗਲਵਾਰ ਨੂੰ ਸਨਰਾਈਜ਼ਰਸ ਹੈਦਰਾਬਾਦ ਅਤੇ ਰਾਜਸਥਾਨ ਰਾਇਲਸ ਵਿਚਾਲੇ ਮੈਚ ਖੇਡਿਆ ਗਿਆ। ਦੋਵਾਂ ਟੀਮਾਂ ਦਾ ਇਹ ਪਹਿਲਾ ਮੈਚ ਸੀ। ਮੈਚ 'ਚ ਰਾਜਸਥਾਨ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਹੈਦਰਾਬਾਦ ਨੂੰ 61 ਦੌੜਾਂ ਨਾਲ ਹਰਾਇਆ। ਇਹ ਮੈਚ SRH...

IPL 2022 : ਰਾਜਸਥਾਨ ਰਾਇਲਜ਼ ਅੱਜ ਸਨਰਾਈਜ਼ਰਜ਼ ਹੈਦਰਾਬਾਦ ਨਾਲ ਕਰਨਗੇ ਮੁਕਾਬਲਾ

ਆਈਪੀਐਲ ਦੇ 15ਵੇਂ ਸੀਜ਼ਨ ਵਿੱਚ ਰਾਜਸਥਾਨ ਰਾਇਲਜ਼ ਅੱਜ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਆਪਣਾ ਪਹਿਲਾ ਮੈਚ ਖੇਡੇਗੀ। ਦੋਵਾਂ ਟੀਮਾਂ ਵਿਚਾਲੇ ਮੈਚ ਸ਼ਾਮ 7:30 ਵਜੇ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ (ਐੱਮ.ਸੀ.ਏ.) ਸਟੇਡੀਅਮ 'ਚ ਸ਼ੁਰੂ ਹੋਵੇਗਾ। ਸੰਜੂ ਸੈਮਸਨ ਰਾਜਸਥਾਨ ਰਾਇਲਜ਼ ਕਪਤਾਨ ਦੇ ਵਜੋਂ...