November 14, 2026, 9:47 pm
----------- Advertisement -----------
----------- Advertisement -----------
HomeNewsSports

Sports

IPL-2022 : ਲਖਨਊ ਸੁਪਰ ਜਾਇੰਟਸ ਅਤੇ ਗੁਜਰਾਤ ਟਾਈਟਨਸ ਵਿਚਾਲੇ ਅੱਜ ਹੋਵੇਗਾ ਮੁਕਾਬਲਾ

IPL-2022 'ਚ ਅੱਜ ਲਖਨਊ ਸੁਪਰ ਜਾਇੰਟਸ ਅਤੇ ਗੁਜਰਾਤ ਟਾਈਟਨਸ ਟੀਮਾਂ ਆਪਣੇ ਪਹਿਲੇ ਮੈਚ 'ਚ ਆਹਮੋ-ਸਾਹਮਣੇ ਹੋਣਗੀਆਂ। ਇਹ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਦੋਵੇਂ ਟੀਮਾਂ ਨਵੀਆਂ ਹਨ, ਪਰ ਉਨ੍ਹਾਂ ਕੋਲ ਤਜ਼ਰਬੇਕਾਰ ਅਤੇ ਸਟਾਰ ਖਿਡਾਰੀਆਂ...

ਸਚਿਨ ਤੇਂਦੁਲਕਰ ਦੇ ਮੈਚ ਦੇਖ ਦੇਖ ਖੇਡਣਾ ਸਿੱਖਿਆ ਮਨਦੀਪ ਸਿੰਘ

ਜਲੰਧਰ : - ਕ੍ਰਿਕਟ ਜਗਤ 'ਚ ਸੈਂਚੁਰੀ ਸਿੰਘ ਦੇ ਨਾਂ ਨਾਲ ਮਸ਼ਹੂਰ ਮਨਦੀਪ ਸਿੰਘ ਅਸਲ 'ਚ ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ ਦਾ ਏਕਲਵਿਆ ਹੈ। ਉਸਨੇ ਕਦੇ ਵੀ ਸਚਿਨ ਤੇਂਦੁਲਕਰ ਤੋਂ ਆਹਮੋ-ਸਾਹਮਣੇ ਕ੍ਰਿਕਟ ਦੀਆਂ ਚਾਲਾਂ ਨਹੀਂ ਸਿੱਖੀਆਂ, ਸਗੋਂ ਟੀਵੀ 'ਤੇ...

IPL 2022: ਦਿੱਲੀ ਕੈਪੀਟਲਜ਼ ਨੇ ਮੁੰਬਈ ਇੰਡੀਅਨਜ਼ ਨੂੰ 4 ਵਿਕਟਾਂ ਨਾਲ ਹਰਾਇਆ

ਮੁੰਬਈ : - ਅੱਜ IPL 'ਚ ਪਹਿਲਾ ਡਬਲ ਹੈਡਰ ਯਾਨੀ ਦੋ ਮੈਚ ਹਨ। ਪਹਿਲਾ ਮੈਚ ਦਿੱਲੀ ਕੈਪੀਟਲਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਬ੍ਰੇਬੋਰਨ ਸਟੇਡੀਅਮ 'ਚ ਖੇਡਿਆ ਗਿਆ। ਜਿੱਥੇ ਡੀਸੀ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ।...

ਭਾਰਤ ਮਹਿਲਾ ਵਿਸ਼ਵ ਕੱਪ ਤੋਂ ਬਾਹਰ: ਕਰੋ ਜਾਂ ਮਰੋ ਮੈਚ ਵਿੱਚ ਟੀਮ ਇੰਡੀਆ 3 ਵਿਕਟਾਂ ਨਾਲ ਹਾਰੀ

ਮਹਿਲਾ ਵਿਸ਼ਵ ਕੱਪ ਦੇ 28ਵੇਂ ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ 3 ਵਿਕਟਾਂ ਨਾਲ ਹਰਾ ਦਿੱਤਾ। ਦੱਖਣੀ ਅਫਰੀਕਾ ਸਾਹਮਣੇ 275 ਦੌੜਾਂ ਦਾ ਟੀਚਾ ਸੀ, ਜਿਸ ਨੂੰ ਉਸ ਨੇ 7 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਲੌਰਾ ਵੋਲਵਾਰਡ (80)...

BSF ਨੇ ਕਰਵਾਈ ਮੈਰਾਥਨ, ਨਾਨਾ ਪਾਟੇਕਰ ਤੇ ਡੀ.ਜੀ. ਬੀ.ਐੱਸ.ਐਫ.ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ, 27 ਮਾਰਚ 2022 - ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹੋਤਸਵ ਮੌਕੇ ਬੀ.ਐੱਸ.ਐਫ. ਵਲੋਂ ਕਰਵਾਈ ਗਈ ਮੈਰਾਥਨ ਨੂੰ ਫ਼ਿਲਮੀ ਅਦਾਕਾਰ ਨਾਨਾ ਪਾਟੇਕਰ ਅਤੇ ਡੀ.ਜੀ. ਬੀ.ਐੱਸ.ਐਫ. ਪੰਕਜ ਕੁਮਾਰ ਸਿੰਘ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਮੈਰਾਥਨ ਵਿਚ ਲੜਕੀਆਂ, ਲੜਕੇ...

IPL2022 CSK Vs KKR: ਚੇੱਨਈ ਟੀਮ ਦੀਆਂ ਡਿੱਗੀਆ ਪੰਜ ਵਿਕਟਾਂ

IPL ਦਾ ਪਹਿਲਾ ਮੈਚ ਚੇਨਈ ਸੁਪਰ ਕਿੰਗਜ਼ (CSK) ਅਤੇ ਕੋਲਕਾਤਾ ਨਾਈਟ ਰਾਈਡਰਜ਼ (KKR) ਵਿਚਕਾਰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਕੇਕੇਆਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦੱਸ ਦਈਏ ਕਿ ਰਵਿੰਦਰ ਜਡੇਜਾ...

IPL 2022: ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਕ੍ਰਿਕਟ ਦਾ ਮਹਾਂਮੁਕਾਬਲਾ, ਚੇਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਹੋਣਗੇ ਆਹਮੋ – ਸਾਹਮਣੇ

ਅੱਜ ਤੋਂ ਕ੍ਰਿਕਟ ਦੇ ਮਹਾਂਮੁਕਾਬਲੇ ​​ਯਾਨੀ IPL ਦੇ 15 ਵੇਂ ਸੀਜ਼ਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਪਹਿਲਾ ਮੈਚ ਪਿਛਲੇ ਸਾਲ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਸ਼ਾਮ 7:30 ਵਜੇ ਤੋਂ ਵਾਨਖੇੜੇ ਸਟੇਡੀਅਮ 'ਚ ਖੇਡਿਆ...

ਹਰਭਜਨ ਸਿੰਘ ਵੱਲੋਂ ਆਪ ਆ ਕੇ ਸਰਟੀਫਿਕੇਟ ਨਾ ਪ੍ਰਾਪਤ ਕਰਨ ‘ਤੇ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਦਿੱਤਾ ਵੱਡਾ ਬਿਆਨ

ਪੰਜਾਬ ਤੋਂ ਰਾਜ ਸਭਾ ਲਈ ਬਿਨਾਂ ਮੁਕਾਬਲਾ ਚੁਣੇ ਗਏ 5 ਉਮੀਦਵਾਰਾਂ ਵਿਚੋਂ 4 ਉਮੀਦਵਾਰਾਂ ਨੇ ਅੱਜ ਖੁਦ ਆਪਣੇ ਸਰਟੀਫਿਕੇਟ ਹਾਸਲ ਕਰ ਲਏ ਹਨ। ਜਦਕਿ ਹਰਭਜਨ ਸਿੰਘ ਦਾ ਸਰਟੀਫਿਕੇਟ ਉਹਨਾਂ ਦੇ ਨੁਮਾਇੰਦੇ ਗੁਲਜ਼ਾਰ ਚਾਹਲ ਨੇ ਪ੍ਰਾਪਤ ਕੀਤਾ। ਪੰਜਾਬ ਲੋਕ ਕਾਂਗਰਸ...

14 ਸਾਲਾਂ ‘ਚ ਪਹਿਲੀ ਵਾਰ ਬਦਲੇਗਾ CSK ਦਾ ਕਪਤਾਨ; ਧੋਨੀ ਨੇ ਛੱਡੀ ਕਪਤਾਨੀ

ਮੁੰਬਈ : - ਮਹਿੰਦਰ ਸਿੰਘ ਧੋਨੀ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਨਹੀਂ ਹੋਣਗੇ। ਧੋਨੀ ਨੇ ਟੀਮ ਦੀ ਕਪਤਾਨੀ ਛੱਡ ਦਿੱਤੀ ਹੈ। ਉਨ੍ਹਾਂ ਦੀ ਜਗ੍ਹਾ ਜਡੇਜਾ ਕਪਤਾਨੀ ਸੰਭਾਲਣਗੇ। ਜਡੇਜਾ 2012 ਤੋਂ ਚੇਨਈ ਸੁਪਰ ਕਿੰਗਜ਼ ਟੀਮ ਦਾ ਹਿੱਸਾ ਹਨ। ਚੇਨਈ ਨੇ...

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਅੰਤਿਮ ਅਰਦਾਸ ਮੌਕੇ ਪਹੁੰਚੇ ਵੱਡੀ ਗਿਣਤੀ ‘ਚ ਲੋਕ

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸੰਧੂ ਨੰਗਲ ਅੰਬੀਆਂ ਦਾ ਅੰਤਿਮ ਅਰਦਾਸ ਸਮਾਗਮ ਪਿੰਡ ਨੰਗਲ ਅੰਬੀਆਂ ਦੀ ਕਬੱਡੀ ਗਰਾਉਡ ਹੋਇਆ। ਇਸ ਮੌਕੇ ਜਿੱਥੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ, ਉਥੇ ਹੀ ਸੰਦੀਪ ਨੂੰ ਚਾਹੁਣ ਵਾਲਿਆਂ ਦੀਆਂ ਵੀ ਅੱਖਾਂ ਨਮ...