November 14, 2026, 8:53 pm
----------- Advertisement -----------
----------- Advertisement -----------
HomeNewsSports

Sports

IPL 2022 : ਮਯੰਕ ਅਗਰਵਾਲ ਹੋ ਸਕਦੇ ਹਨ ਪੰਜਾਬ ਕਿੰਗਜ਼ ਦੇ ਨਵੇਂ ਕਪਤਾਨ

ਸੂਤਰਾਂ ਮੁਤਾਬਿਕ IPL 2022 ਦੀ ਸ਼ੁਰੂਆਤ 26 ਮਾਰਚ ਤੋਂ ਹੋ ਜਾਵੇਗੀ। ਆਈਪੀਐਲ ਸੀਜ਼ਨ 15 ਦੇ ਮੈਚ ਮੁੰਬਈ, ਪੁਣੇ ਅਤੇ ਅਹਿਮਦਾਬਾਦ ਵਿੱਚ ਖੇਡੇ ਜਾ ਸਕਦੇ ਹਨ। ਵੀਰਵਾਰ ਨੂੰ ਹੋਣ ਵਾਲੀ ਆਈਪੀਐਲ ਗਵਰਨਿੰਗ ਕੌਂਸਲ ਦੀ ਮੀਟਿੰਗ ਵਿੱਚ ਇਸ ਫੈਸਲੇ ਨੂੰ ਮਨਜ਼ੂਰੀ...

ਟੀਮ ਇੰਡੀਆ ਨੂੰ ਵੱਡਾ ਝਟਕਾ: ਸੂਰਿਆਕੁਮਾਰ ਯਾਦਵ ਅਤੇ ਦੀਪਕ ਚਾਹਰ ਸ਼੍ਰੀਲੰਕਾ ਟੀ-20 ਸੀਰੀਜ਼ ਤੋਂ ਬਾਹਰ

ਸ਼੍ਰੀਲੰਕਾ ਖਿਲਾਫ ਟੀ-20 ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਦੋ ਸਟਾਰ ਖਿਡਾਰੀ ਦੀਪਕ ਚਾਹਰ ਅਤੇ ਸੂਰਿਆਕੁਮਾਰ ਯਾਦਵ ਸੱਟਾਂ ਕਾਰਨ ਪੂਰੀ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਇਸ ਦੇ ਨਾਲ ਹੀ ਸ਼੍ਰੀਲੰਕਾ ਦੇ ਸਟਾਰ...

ਜੇਮਸ ਫਾਕਨਰ ਨੇ ਪੈਸੇ ਨਾ ਮਿਲਣ ਕਾਰਨ ਪਾਕਿਸਤਾਨ ਟੀ-20 ਲੀਗ ਅੱਧ ਵਿਚਾਲੇ ਛੱਡੀ

ਪਾਕਿਸਤਾਨ : - ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਜੇਮਸ ਫਾਕਨਰ ਨੇ ਭੁਗਤਾਨ ਵਿਵਾਦ ਨੂੰ ਲੈ ਕੇ ਪੀਐੱਸਐੱਲ ਨੂੰ ਅੱਧ ਵਿਚਾਲੇ ਛੱਡ ਦਿੱਤਾ ਹੈ।ਕਵੇਟਾ ਗਲੈਡੀਏਟਰਜ਼ ਲਈ ਖੇਡਣ ਵਾਲੇ ਫਾਕਨਰ ਨੇ ਕਈ ਟਵੀਟ ਪੋਸਟ ਕਰਨ ਤੋਂ ਬਾਅਦ ਟੀਮ ਹੋਟਲ ਛੱਡ ਦਿੱਤਾ ਜਿਸ...

PSL ਦੌਰਾਨ ਸਾਥੀ ਖਿਡਾਰੀ ਦੇ ਕੈਚ ਛੱਡਣ ‘ਤੇ ਹਾਰਿਸ ਰਾਊਫ ਨੇ ਮਾਰਿਆ ਥੱਪੜ

ਪਾਕਿਸਤਾਨ : - ਪਾਕਿਸਤਾਨ ਸੁਪਰ ਲੀਗ ਦੇ ਇੱਕ ਮੈਚ ਵਿੱਚ ਲਾਹੌਰ ਕਲੰਦਰਜ਼ ਦੇ ਤੇਜ਼ ਗੇਂਦਬਾਜ਼ ਹੈਰਿਸ ਰਾਊਫ ਨੇ ਆਪਣੇ ਸਾਥੀ ਕਾਮਰਾਨ ਗੁਲਾਮ ਨੂੰ ਥੱਪੜ ਮਾਰ ਦਿੱਤਾ। ਗੁਲਾਮ ਨੇ ਪੇਸ਼ਾਵਰ ਜ਼ਾਲਮੀ ਦੇ ਓਪਨਰ ਹਜ਼ਰਤੁੱਲਾ ਜਜ਼ਈ ਦਾ ਕੈਚ ਛੱਡ ਦਿੱਤਾ ਸੀ।...

ਮਹਿਲਾ ਹਾਕੀ ਪ੍ਰੋ ਲੀਗ ਲਈ ਭਾਰਤੀ ਟੀਮ ਦਾ ਐਲਾਨ, ਕੌਣ ਬਣਿਆ ਕਪਤਾਨ ਅਤੇ ਉਪ-ਕਪਤਾਨ, ਪੜ੍ਹੋ ਪੂਰਾ ਵੇਰਵਾ

ਹਾਕੀ ਇੰਡੀਆ ਨੇ FIH ਮਹਿਲਾ ਹਾਕੀ ਪ੍ਰੋ ਲੀਗ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ ਗੋਲਕੀਪਰ ਸਵਿਤਾ ਨੂੰ 22 ਮੈਂਬਰੀ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ, ਜਦਕਿ ਦੀਪ ਗ੍ਰੇਸ ਨੂੰ ਉਪ-ਕਪਤਾਨ ਬਣਾਇਆ ਗਿਆ ਹੈ। । ਇਹ ਟੀਮ...

40 ਸਾਲ ਬਾਅਦ ਭਾਰਤ ‘ਚ ਹੋਵੇਗੀ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ ਬੈਠਕ

ਮੁੰਬਈ : - ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ 140ਵੀਂ ਬੈਠਕ ਮੁੰਬਈ 'ਚ ਹੋਵੇਗੀ। ਬੀਜਿੰਗ 'ਚ ਸ਼ਨੀਵਾਰ ਨੂੰ ਹੋਈ 139ਵੀਂ ਓਲੰਪਿਕ ਕਮੇਟੀ ਦੀ ਬੈਠਕ ਦੌਰਾਨ ਭਾਰਤ ਨੇ ਅਗਲੀ ਬੈਠਕ ਦੀ ਮੇਜ਼ਬਾਨੀ ਦਾ ਅਧਿਕਾਰ ਹਾਸਲ ਕੀਤਾ। ਇਸ ਸਮੇਂ ਦੌਰਾਨ ਕਿਸੇ ਵੀ ਦੇਸ਼...

ਟੀਮ ਇੰਡੀਆ ਨੂੰ ਟੈਸਟ ਕ੍ਰਿਕਟ ‘ਚ ਮਿਲਿਆ ਨਵਾਂ ਕਪਤਾਨ, ਰੋਹਿਤ ਸ਼ਰਮਾ ਨੂੰ ਮਿਲੀ ਜ਼ਿੰਮੇਵਾਰੀ

ਨਵੀਂ ਦਿੱਲੀ : - ਸ਼੍ਰੀਲੰਕਾ ਦੇ ਖਿਲਾਫ ਟੈਸਟ ਸੀਰੀਜ਼ ਲਈ ਟੀਮ ਦੇ ਐਲਾਨ ਦੇ ਨਾਲ ਹੀ ਟੀਮ ਇੰਡੀਆ ਨੂੰ ਵਿਰਾਟ ਕੋਹਲੀ ਦਾ ਉਤਰਾਧਿਕਾਰੀ ਮਿਲ ਗਿਆ ਹੈ। ਇਹ ਜ਼ਿੰਮੇਵਾਰੀ ਰੋਹਿਤ ਸ਼ਰਮਾ ਨੂੰ ਸੌਂਪੀ ਗਈ ਹੈ। ਧਿਆਨ ਯੋਗ ਹੈ ਕਿ ਵਿਰਾਟ...

BCCI ਵਲੋਂ ਕੋਹਲੀ ਅਤੇ ਪੰਤ ਨੂੰ 4 T20I ਲਈ ਬ੍ਰੇਕ ਦੇਣ ਦਾ ਫੈਸਲਾ

ਨਵੀਂ ਦਿੱਲੀ : - ਬੀਸੀਸੀਆਈ ਨੇ ਵਿਰਾਟ ਕੋਹਲੀ ਅਤੇ ਰਿਸ਼ਭ ਪੰਤ ਨੂੰ 10 ਦਿਨਾਂ ਦਾ ਬ੍ਰੇਕ ਦਿੱਤਾ ਹੈ, ਜਿਸ ਤੋਂ ਬਾਅਦ ਉਹ ਵੈਸਟਇੰਡੀਜ਼ ਵਿਰੁੱਧ ਐਤਵਾਰ ਨੂੰ ਹੋਣ ਵਾਲੇ ਤੀਜੇ ਟੀ-20 ਅੰਤਰਰਾਸ਼ਟਰੀ ਮੈਚ ਤੋਂ ਪਹਿਲਾਂ ਆਪਣੇ ਘਰਾਂ ਲਈ ਚਲੇ ਗਏ...

ਕ੍ਰਿਕਟਰ ਯੁਵਰਾਜ ਸਿੰਘ ‘ਤੇ SC-ST ਐਕਟ ਤਹਿਤ ਚੱਲੇਗਾ ਮੁਕੱਦਮਾ

ਕ੍ਰਿਕਟਰ ਯੁਵਰਾਜ ਸਿੰਘ 'ਤੇ ਹਾਂਸੀ ਦੇ ਦਲਿਤ ਅਧਿਕਾਰ ਕਾਰਕੁਨ ਨੇ ਅਪਮਾਨ ਜਨਕ ਸ਼ਬਦ ਵਰਤਣ ਲਈ ਮੁਕਦਮਾ ਦਰਜ਼ ਕਰਵਾਇਆ ਸੀ। ਯੁਵਰਾਜ ਨੇ ਹਾਂਸੀ ਸਿਟੀ ਪੁਲਸ ਸਟੇਸ਼ਨ 'ਚ ਆਪਣੇ ਖ਼ਿਲਾਫ਼ ਅਨੁਸੂਚਿਤ ਜਾਤੀ ਅਤੇ ਜਨਜਾਤੀ ਐਕਟ ਦੇ ਤਹਿਤ ਦਰਜ ਮਾਮਲੇ ਨੂੰ ਰੱਦ...

ਭਾਰਤ ਬਨਾਮ ਵੈਸਟਇੰਡੀਜ਼ ਦੂਜਾ ਟੀ – 20 ਅੱਜ

ਕੋਲਕਾਤਾ : - ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਅੱਜ ਸ਼ੁੱਕਰਵਾਰ ਨੂੰ ਖੇਡਿਆ ਜਾਵੇਗਾ। ਪਹਿਲਾ ਮੈਚ 6 ਵਿਕਟਾਂ ਨਾਲ ਜਿੱਤਣ ਤੋਂ ਬਾਅਦ ਟੀਮ ਇੰਡੀਆ ਦੀਆਂ ਨਜ਼ਰਾਂ ਦੂਜਾ ਮੈਚ ਜਿੱਤ ਕੇ ਸੀਰੀਜ਼ 'ਤੇ ਕਬਜ਼ਾ...