April 17, 2025, 7:27 am
----------- Advertisement -----------
----------- Advertisement -----------
HomeNewsSports

Sports

5 ਸਾਲਾ ‘ਚ ਭਾਰਤੀ ਪੁਰਸ਼ ਹਾਕੀ ਟੀਮ ‘ਤੇ ਖਰਚੇ 65 ਕਰੋੜ ਰੁਪਏ

ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਪਿਛਲੇ ਪੰਜ ਸਾਲਾ ਵਿਚ ਭਾਰਤੀ ਪੁਰਸ਼ ਹਾਕੀ ਟੀਮ 'ਤੇ 65 ਕਰੋੜ ਰੁਪਏ ਖਰਚ ਕਰਨ ਤੋਂ ਇਲਾਵਾ ਖੇਡ ਨਾਲ ਜੁੜੀਆਂ 20 ਬੁਨਿਆਦੀ ਢਾਂਚੇ 'ਤੇ ਕਰੀਬ 104 ਕਰੋੜ ਰੁਪਏ ਖਰਚ ਕੀਤੇ ਹਨ। ਸਰਕਾਰ...

ਵੇਂਕਟੇਸ਼ ਅਈਅਰ ਨੂੰ ਮਿਲੀ 40 ਗੁਣ ਵੱਧ ਕੀਮਤ, ਉਮਰਾਨ ਮਲਿਕ ਨੂੰ ਵੱਡਾ ਫਾਇਦਾ

2022 ਦੀ ਵੱਡੀ ਨਿਲਾਮੀ ਤੋਂ ਪਹਿਲਾਂ ਆਈ. ਪੀ. ਐੱਲ. ਦੀਆਂ 8 ਪੁਰਾਣੀਆਂ ਟੀਮਾਂ ਨੇ ਕੁਲ 27 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ ਤੇ ਇਸ ਰਿਟੇਸ਼ਨ ਵਿਚ ਵੇਂਕਟੇਸ਼ ਅਈਅਰ ਨੂੰ ਮਿਲੀ 40 ਗੁਣਾ ਵੱਧ ਕੀਮਤ ਹੈਰਾਨ ਕਰਨ ਵਾਲੀ ਹੈ ਜਦਕਿ ਜੂੰਮ-ਕਸ਼ਮੀਰ...

ਭਾਰਤ ‘ਚ ਹੋਵੇਗਾ IPL 2022, ਜਾਣੋ ਹਰ ਮੈਚ ਦਾ ਸਮਾਂ ਤੇ ਸ਼ਡਿਊਲ

ਇੰਡੀਅਨ ਪ੍ਰੀਮੀਅਰ ਲੀਗ (IPL) ਦਾ ਅਗਲਾ ਸੀਜ਼ਨ ਭਾਰਤ 'ਚ ਹੀ ਖੇਡਿਆ ਜਾਵੇਗਾ। ਪਿਛਲੇ ਦਿਨੀਂ ਚੇਨਈ 'ਚ ਇੱਕ ਸਮਾਗਮ ਦੌਰਾਨ ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਤੁਸੀਂ ਸਾਰੇ ਚੇਪਾਕ 'ਚ CSK ਨੂੰ ਖੇਡਣ ਦੇਖਣ...

ਸਾਨੀਆ ਮਿਰਜ਼ਾ ਨੇ ਲਾਹੌਰ ਜਾ ਕੇ ਪੰਜਾਬੀ ‘ਚ ਲਾਇਆ ਨਾਅਰਾ,ਪੜੋ ਪੂਰੀ ਖ਼ਬਰ

ਟੀਮ ਇੰਡੀਆ ਅਤੇ ਇਸ ਦੇ ਖਿਡਾਰੀਆਂ ਦੀ ਫੈਨ ਫਾਲੋਇੰਗ ਦੁਨੀਆ ਭਰ ਵਿੱਚ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ, ਸੀਮਤ ਓਵਰਾਂ ਦੇ ਉਪਕਪਤਾਨ ਰੋਹਿਤ ਸ਼ਰਮਾ ਅਤੇ ਕਪਤਾਨ ਐਮਐਸ ਧੋਨੀ ਦੀ ਪ੍ਰਸ਼ੰਸਾ ਕਰਦੇ ਹਨ ਅਤੇ ਕ੍ਰਿਕਟਰਾਂ ਦੀ ਸੂਚੀ ਵਿੱਚ ਮਨਪਸੰਦ ਲਿਸਟ ਵਿੱਚ...

ਵਾਨਖੇੜੇ ਸਟੇਡੀਅਮ ‘ਚ 32 ਸਾਲ ਬਾਅਦ ਭਾਰਤ ‘ਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ ਟੈਸਟ ਮੈਚ

32 ਸਾਲ ਬਾਅਦ ਭਾਰਤੀ ਕ੍ਰਿਕਟ ਟੀਮ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਨਿਊਜ਼ੀਲੈਂਡ ਨਾਲ ਦੂਜਾ ਟੈਸਟ ਮੈਚ ਖੇਡਣ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ ਦੋਵਾਂ ਦੇਸ਼ਾਂ ਵਿਚਾਲੇ ਆਖਰੀ ਟੈਸਟ ਮੈਚ ਇਸ ਮੈਦਾਨ 'ਤੇ ਸਾਲ 1988 'ਚ ਖੇਡਿਆ...

IND vs NZ Test : 345 ਦੌੜਾਂ ‘ਤੇ ਸਿਮਟੀ ਟੀਮ ਇੰਡੀਆ ਦੀ ਪਹਿਲੀ ਪਾਰੀ, ਸ਼੍ਰੇਅਸ ਦਾ ਡੈਬਿਊ ‘ਚ ਸੈਂਕੜਾ

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਕਾਨਪੁਰ ਟੈਸਟ ਮੈਚ ਦਾ ਸ਼ੁੱਕਰਵਾਰ ਨੂੰ ਦੂਜਾ ਦਿਨ ਹੈ। ਭਾਰਤੀ ਟੀਮ ਦੀ ਪਹਿਲੀ ਪਾਰੀ 345 ਦੌੜਾਂ ‘ਤੇ ਸਿਮਟ ਗਈ ਹੈ। ਖਾਸ ਗੱਲ ਇਹ ਹੈ ਕਿ ਭਾਰਤੀ ਪਾਰੀ ਦੇ ਖਿੱਚ ਦਾ ਕੇਂਦਰ ਡੈਬਿਊ...

IPL 2022 ਦਾ ਸ਼ਡਿਊਲ ਆਇਆ ਸਾਹਮਣੇ, ਇਸ ਦਿਨ ਸ਼ੁਰੂ ਹੋਵੇਗਾ ਕ੍ਰਿਕਟ ਦਾ ਮਹਾਕੁੰਭ

ਇੰਡੀਅਨ ਪ੍ਰੀਮੀਅਰ ਲੀਗ 2022 ਦਾ ਸ਼ਡਿਊਲ ਸਾਹਮਣੇ ਆ ਗਿਆ ਹੈ। ਬੀਸੀਸੀਆਈ ਸੂਤਰਾਂ ਮੁਤਾਬਕ ਟੂਰਨਾਮੈਂਟ 2 ਅਪ੍ਰੈਲ ਤੋਂ ਸ਼ੁਰੂ ਹੋ ਸਕਦਾ ਹੈ। ਜਾਣਕਾਰੀ ਮੁਤਾਬਕ ਇਸ ਵਾਰ 10 ਟੀਮਾਂ ਖੇਡਦੀਆਂ ਨਜ਼ਰ ਆਉਣਗੀਆਂ। ਇਨ੍ਹਾਂ ਵਿਚਾਲੇ 74 ਮੈਚ ਹੋਣਗੇ। IPL ਵਿਚ ਦੋ ਨਵੀਆਂ...