November 15, 2026, 8:53 am
----------- Advertisement -----------
----------- Advertisement -----------
HomeNewsSports

Sports

ਏਸ਼ੀਆ ਕੱਪ ‘ਚ 2 ਸਤੰਬਰ ਨੂੰ ਹੋਏਗਾ ਭਾਰਤ-ਪਾਕਿਸਤਾਨ ਮੈਚ: ਸ਼੍ਰੀਲੰਕਾ ‘ਚ ਹੋਏਗਾ ਮੁਕਾਬਲਾ

ਨਵੀਂ ਦਿੱਲੀ, 19 ਜੁਲਾਈ 2023 - ਭਾਰਤ-ਪਾਕਿਸਤਾਨ ਨਾਲ ਏਸ਼ੀਆ ਕੱਪ ਦਾ ਪਹਿਲਾ ਮੈਚ 2 ਸਤੰਬਰ ਨੂੰ ਸ਼੍ਰੀਲੰਕਾ ਦੇ ਕੈਂਡੀ ਸ਼ਹਿਰ 'ਚ ਖੇਡੇਗਾ। ਈਐਸਪੀਐਨ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਨਵੇਂ ਡਰਾਫਟ ਸ਼ਡਿਊਲ ਨੂੰ ਏ.ਸੀ.ਸੀ. ਨੂੰ ਭੇਜ ਦਿੱਤਾ...

ਭਾਰਤ ਨੇ ਵੈਸਟਇੰਡੀਜ਼ ਨੂੰ ਪਾਰੀ ਅਤੇ 141 ਦੌੜਾਂ ਨਾਲ ਹਰਾਇਆ, ਤੀਜੇ ਦਿਨ ਹੀ ਜਿੱਤਿਆ ਪਹਿਲਾ ਟੈਸਟ

ਅਸ਼ਵਿਨ ਨੇ 12 ਵਿਕਟਾਂ ਲਈਆਂ ਨਵੀਂ ਦਿੱਲੀ, 15 ਜੁਲਾਈ 2023 - ਭਾਰਤ ਨੇ ਵੈਸਟਇੰਡੀਜ਼ ਦੌਰੇ ਦਾ ਪਹਿਲਾ ਟੈਸਟ ਪਾਰੀ ਅਤੇ 141 ਦੌੜਾਂ ਨਾਲ ਜਿੱਤ ਲਿਆ ਹੈ। ਟੀਮ ਨੇ 2 ਟੈਸਟ ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ।...

ਵਿਸ਼ਵ ਕੱਪ ਦੀਆਂ ਸਾਰੀਆਂ 10 ਟੀਮਾਂ ਫਾਈਨਲ, ਦੇਖੋ ਪੂਰਾ schedule

ਭਾਰਤ 'ਚ 5 ਅਕਤੂਬਰ ਤੋਂ ਹੋਣ ਵਾਲੇ ਇੱਕ ਰੋਜ਼ਾ ਵਿਸ਼ਵ ਕੱਪ ਲਈ 10 ਟੀਮਾਂ ਨੂੰ ਫਾਈਨਲ ਕਰ ਦਿੱਤਾ ਗਿਆ ਹੈ। ਸ਼੍ਰੀਲੰਕਾ ਅਤੇ ਨੀਦਰਲੈਂਡ ਇਸ ਮੈਗਾ ਕ੍ਰਿਕਟ ਈਵੈਂਟ ਲਈ ਕੁਆਲੀਫਾਈ ਕਰ ਚੁੱਕੀਆਂ ਹਨ, ਜਦਕਿ 2 ਵਾਰ ਦੀ ਚੈਂਪੀਅਨ ਵੈਸਟਇੰਡੀਜ਼ ਕੁਆਲੀਫਾਈ...

ਬੰਗਲਾਦੇਸ਼ ਕਪਤਾਨ ਤਮੀਮ ਇਕਬਾਲ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

ਬੰਗਲਾਦੇਸ਼ ਦੇ ਕਪਤਾਨ ਅਤੇ ਓਪਨਿੰਗ ਬੱਲੇਬਾਜ਼ ਤਮੀਮ ਇਕਬਾਲ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਉਨ੍ਹਾਂ ਨੇ ਵੀਰਵਾਰ ਨੂੰ ਚਟੋਗਰਾਮ 'ਚ ਪ੍ਰੈੱਸ ਕਾਨਫਰੰਸ 'ਚ ਸੰਨਿਆਸ ਲੈਣ ਦਾ ਐਲਾਨ ਕੀਤਾ। ਕੈਮਰੇ ਦੇ ਸਾਹਮਣੇ ਐਲਾਨ ਕਰਦੇ ਸਮੇਂ ਉਨ੍ਹਾਂ ਦੀਆਂ ਅੱਖਾਂ...

ਪੰਜਾਬ ਨੂੰ ਖੇਡਾਂ ਵਿੱਚ ਨੰਬਰ ਇਕ ਸੂਬਾ ਬਣਾਉਣ ਲਈ ਰੋਡਮੈਪ ਤਿਆਰ: ਮੀਤ ਹੇਅਰ

ਖੇਡ ਮੰਤਰੀ ਨੇ ਨਵੀਂ ਖੇਡ ਨੀਤੀ ਦੇ ਖਰੜੇ ਨੂੰ ਦਿੱਤੀਆਂ ਅੰਤਿਮ ਛੋਹਾਂ ਖੇਡ ਸੱਭਿਆਚਾਰ ਨੂੰ ਹੁਲਾਰਾ ਅਤੇ ਖਿਡਾਰੀਆਂ ਦੇ ਮਾਣ-ਸਨਮਾਨ ਤੇ ਨੌਕਰੀਆਂ ਤੇ ਕੇਂਦਰਿਤ ਹੋਵੇਗੀ ਨਵੀਂ ਖੇਡ ਨੀਤੀ ਚੰਡੀਗੜ੍ਹ, 6 ਜੁਲਾਈ 2023 - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ...

ਭਾਰਤ ਦੇ ਸਾਬਕਾ ਕ੍ਰਿਕਟਰ ਪ੍ਰਵੀਨ ਕੁਮਾਰ ਦੀ ਕਾਰ ਨੂੰ ਕੈਂਟਰ ਨੇ ਮਾਰੀ ਟੱਕਰ

ਸਾਬਕਾ ਭਾਰਤੀ ਕ੍ਰਿਕਟਰ ਪ੍ਰਵੀਨ ਕੁਮਾਰ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਜਦ ਮੰਗਲਵਾਰ ਦੇਰ ਰਾਤ ਪ੍ਰਵੀਨ ਆਪਣੇ ਬੇਟੇ ਨਾਲ ਜਾ ਰਹੇ ਸੀ। ਉਦੋਂ ਹਾਈਵੇਅ 'ਤੇ ਇਕ ਤੇਜ਼ ਰਫਤਾਰ ਕੈਂਟਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜਾਣਕਾਰੀ ਮੁਤਾਬਕ ਪ੍ਰਵੀਨ...

ਭਾਰਤੀ ਫ਼ੁਟਬਾਲ ਟੀਮ ਨੇ ਨੌਂਵੀਂ ਵਾਰ ਸੈਫ਼ ਚੈਂਪੀਅਨਸ਼ਿਪ ਜਿੱਤੀ, ਮੀਤ ਹੇਅਰ ਨੇ ਦਿੱਤੀ ਵਧਾਈ

ਭਾਰਤ ਨੇ ਕੁਵੈਤ ਨੂੰ ਸਡਨ ਡੈਥ ਵਿੱਚ 5-4 ਨਾਲ ਹਰਾਇਆ, ਚੰਡੀਗੜ੍ਹ, 5 ਜੁਲਾਈ 2023 - ਭਾਰਤੀ ਫ਼ੁਟਬਾਲ ਟੀਮ ਨੇ ਨੌਂਵੀਂ ਵਾਰ ਸੈਫ਼ ਚੈਂਪੀਅਨਸ਼ਿਪ ਜਿੱਤ ਲਈ ਹੈ। ਫ਼ਾਈਨਲ ਮੈਚ 'ਚ ਭਾਰਤ ਕੁਵੈਤ ਨੂੰ ਸਡਨ ਡੈਥ ਵਿੱਚ 5-4 ਨਾਲ ਹਰਾ ਕੇ ਇਹ...

ਖੇਡ ਮੰਤਰੀ ਮੀਤ ਹੇਅਰ ਵੱਲੋਂ ਕ੍ਰਿਕਟਰ ਹਰਲੀਨ ਦਿਓਲ ਅਤੇ ਜੂਨੀਅਰ ਵਿਸ਼ਵ ਕੱਪ ਮੈਡਲ ਜੇਤੂ ਨਿਸ਼ਾਨੇਬਾਜ਼ਾਂ ਨਾਲ ਮੁਲਾਕਾਤ

ਚੰਡੀਗੜ੍ਹ, 4 ਜੁਲਾਈ: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਆਪਣੀ ਰਿਹਾਇਸ਼ ਵਿਖੇ ਭਾਰਤੀ ਕ੍ਰਿਕਟਰ ਹਰਲੀਨ ਦਿਓਲ ਅਤੇ ਜੂਨੀਅਰ ਵਿਸ਼ਵ ਕੱਪ ਵਿੱਚ ਤਮਗ਼ਾ ਜਿੱਤ ਕੇ ਆਏ ਨਿਸ਼ਾਨੇਬਾਜ਼ਾਂ ਨਾਲ ਮੁਲਾਕਾਤ ਕੀਤੀ। ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਬੱਲੇਬਾਜ਼ ਅਤੇ ਦੁਨੀਆਂ...

ਸਟੇਟ ਦੀਆਂ ਟੀਮਾਂ ਲਈ ਖੇਡ ਰਹੀਆਂ ਭਾਰਤੀ ਮਹਿਲਾ ਕ੍ਰਿਕਟਰਾਂ ਲਈ ਖੁੱਲ੍ਹੀ ਇਹ ਸਕਾਲਰਸ਼ਿਪ

ਅੰਜੁਮ ਚੋਪੜਾ ਸਪੋਰਟਸ ਸਕਾਲਰਸ਼ਿਪ 2023 ਪੀਯੂਐੱਸਐੱਚ ਸਪੋਰਟਸ* ਦੁਆਰਾ 14 ਤੋਂ 25 ਸਾਲ ਦੀ ਉਮਰ ਦੀਆਂ ਉਨ੍ਹਾਂ ਮਹਿਲਾ ਕ੍ਰਿਕਟਰਾਂ ਨੂੰ ਪੇਸ਼ ਕੀਤਾ ਗਿਆ ਇੱਕ ਮੌਕਾ ਹੈ ਜੋ ਸਟੇਟ ਦੀਆਂ ਟੀਮਾਂ ਲਈ ਖੇਡ ਰਹੀਆਂ ਹਨ। ਸਾਲਾਨਾ ਆਧਾਰ 'ਤੇ ਕੁੱਲ 10 ਐਥਲੀਟਾਂ...

ਪਾਕਿਸਤਾਨ ਬੋਰਡ ਭਾਰਤ ਭੇਜੇਗਾ ਸੁਰੱਖਿਆ ਟੀਮ: ਕਿਹਾ- ਵਿਸ਼ਵ ਕੱਪ ਤੋਂ ਪਹਿਲਾਂ ਸ਼ਹਿਰਾਂ ਦੀ ਜਾਂਚ ਕਰਨੀ ਜ਼ਰੂਰੀ

ਜੇ ਕੋਈ ਖਾਮੀ ਹੋਈ ਤਾਂ ਸਥਾਨ ਬਦਲਿਆ ਜਾਵੇਗਾ ਨਵੀਂ ਦਿੱਲੀ, 2 ਜੁਲਾਈ 2023 - ਪਾਕਿਸਤਾਨ ਸਰਕਾਰ ਭਾਰਤ ਵਿੱਚ ਵਨਡੇ ਵਿਸ਼ਵ ਕੱਪ ਲਈ ਆਪਣੀ ਕ੍ਰਿਕਟ ਟੀਮ ਭੇਜਣ ਤੋਂ ਪਹਿਲਾਂ ਸੁਰੱਖਿਆ ਜਾਂਚ ਕਰੇਗੀ। ਰਿਪੋਰਟਾਂ ਮੁਤਾਬਕ ਪਾਕਿਸਤਾਨ ਸਰਕਾਰ ਛੇਤੀ ਹੀ ਜਾਂਚ ਲਈ ਆਪਣੀ...