November 15, 2026, 9:03 am
----------- Advertisement -----------
----------- Advertisement -----------
HomeNewsSports

Sports

2 ਵਾਰ ਦੀ ਚੈਂਪੀਅਨ ਵੈਸਟਇੰਡੀਜ਼ ਵਿਸ਼ਵ ਕੱਪ ਦੀ ਦੌੜ ‘ਚੋਂ ਬਾਹਰ: ਸਕਾਟਲੈਂਡ ਨੇ ਕੁਆਲੀਫਾਇਰ ‘ਚ 7 ਵਿਕਟਾਂ ਨਾਲ ਹਰਾਇਆ

ਨਵੀਂ ਦਿੱਲੀ, 2 ਜੁਲਾਈ 2023 - ਦੋ ਵਾਰ ਦੀ ਵਿਸ਼ਵ ਚੈਂਪੀਅਨ ਵੈਸਟਇੰਡੀਜ਼ ਭਾਰਤ ਵਿੱਚ ਹੋ ਰਹੇ ਵਨਡੇ ਵਿਸ਼ਵ ਕੱਪ ਲਈ ਕੁਆਲੀਫਾਈ ਨਹੀਂ ਕਰ ਸਕੀ। ਵੈਸਟਇੰਡੀਜ਼ ਟੀਮ ਨੂੰ ਵਿਸ਼ਵ ਕੱਪ ਕੁਆਲੀਫਾਇਰ ਵਿੱਚ ਸਕਾਟਲੈਂਡ ਨੇ 7 ਵਿਕਟਾਂ ਨਾਲ ਹਰਾ ਦਿੱਤਾ ਹੈ...

Lausanne Diamond league 2023: ਨੀਰਜ ਚੋਪੜਾ ਨੇ ਭਾਰਤ ਦੀ ਝੋਲੀ ਪਾਇਆ ਇਕ ਹੋਰ ਮੈਡਲ

ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਲੁਸਾਨੇ ਡਾਇਮੰਡ ਲੀਗ 'ਚ ਸ਼ੁੱਕਰਵਾਰ ਦੇਰ ਰਾਤ ਸੋਨ ਤਗਮਾ ਜਿੱਤਿਆ। ਸਵਿਟਜ਼ਰਲੈਂਡ ਦੇ ਸ਼ਹਿਰ ਲੁਸਾਨੇ 'ਚ ਖੇਡੇ ਜਾ ਰਹੇ ਮੁਕਾਬਲੇ 'ਚ ਨੀਰਜ ਦੀ ਪਹਿਲੀ ਕੋਸ਼ਿਸ਼ ਫਾਊਲ ਰਹੀ। ਉਸ ਨੇ 5ਵੀਂ ਕੋਸ਼ਿਸ਼ ਵਿੱਚ...

ਪਾਕਿਸਤਾਨ ਦੇ ਸਟਾਰ ਸਨੂਕਰ ਖਿਡਾਰੀ ਮਾਜਿਦ ਅਲੀ ਨੇ ਕੀਤੀ ਖੁ+ਦਕੁ+ਸ਼ੀ

ਪਾਕਿਸਤਾਨ ਦੇ ਸਟਾਰ ਸਨੂਕਰ ਖਿਡਾਰੀ ਅਤੇ ਏਸ਼ੀਆਈ ਅੰਡਰ-21 ਚਾਂਦੀ ਦਾ ਤਗਮਾ ਜੇਤੂ ਮਾਜਿਦ ਅਲੀ ਨੇ ਵੀਰਵਾਰ ਨੂੰ ਪੰਜਾਬ ਦੇ ਫੈਸਲਾਬਾਦ ਨੇੜੇ ਆਪਣੇ ਜੱਦੀ ਸ਼ਹਿਰ ਸਮੁੰਦਰੀ ਵਿਖੇ ਖੁਦਕੁਸ਼ੀ ਕਰ ਲਈ। ਉਹ 28 ਸਾਲਾਂ ਦਾ ਸੀ। ਪੁਲਿਸ ਮੁਤਾਬਕ ਮਜੀਦ ਖੇਡਣ ਦੇ...

BCCI ਏਸ਼ੀਆ ‘ਚ ਕ੍ਰਿਕਟ ਟੀਮ ਭੇਜਣ ‘ਤੇ ਕਰੇਗਾ ਵਿਚਾਰ: ਚੀਨ ‘ਚ ਹੋਣਗੀਆਂ ਖੇਡਾਂ, 7 ਜੁਲਾਈ ਨੂੰ ਬੈਠਕ

ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਏਸ਼ੀਆਈ ਖੇਡਾਂ 'ਚ ਭਾਰਤ ਦੀ ਭਾਗੀਦਾਰੀ ਨੂੰ ਲੈ ਕੇ 7 ਜੁਲਾਈ ਨੂੰ ਬੈਠਕ ਕਰੇਗਾ। ਏਸ਼ੀਆਡ ਦਾ ਆਯੋਜਨ 23 ਸਤੰਬਰ ਤੋਂ 8 ਅਕਤੂਬਰ ਤੱਕ ਚੀਨ ਦੇ ਹਾਂਗਜ਼ੂ ਵਿੱਚ ਹੋਵੇਗਾ। 2014 ਤੋਂ ਬਾਅਦ ਇਸ ਸਾਲ ਫਿਰ ਤੋਂ 2022...

ਵਿਸ਼ਵ ਕੱਪ 2023 ਦਾ ਸ਼ਡਿਊਲ ਜਾਰੀ, ਪੜ੍ਹੋ ਕਦੋਂ ਹੋਏਗਾ ਪਾਕਿਸਤਾਨ ਨਾਲ ਮੈਚ, ਜਾਣੋ ਕਦੋਂ ਅਤੇ ਕਿੱਥੇ ਹੋਣਗੇ ਫਾਈਨਲ-ਸੈਮੀਫਾਈਨਲ ਮੈਚ

ਨਵੀਂ ਦਿੱਲੀ, 27 ਜੂਨ 2023 - ਆਈਸੀਸੀ ਵਨਡੇ ਵਿਸ਼ਵ ਕੱਪ-2023 ਦੀ ਮੇਜ਼ਬਾਨੀ ਇਸ ਸਾਲ ਭਾਰਤ ਵੱਲੋਂ ਕੀਤੀ ਜਾਵੇਗੀ, ਜਿਸ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ। ਵਿਸ਼ਵ ਕੱਪ 5 ਅਕਤੂਬਰ ਤੋਂ 19 ਨਵੰਬਰ ਤੱਕ ਖੇਡਿਆ ਜਾਵੇਗਾ। ਕ੍ਰਿਕਟ ਦੇ ਇਤਿਹਾਸ...

ਫਰੀਦਕੋਟ ਦੇ ਹਰਜੀਤ ਸਿੰਘ ਨੇ ਜਿੱਤਿਆ ਸੋਨ ਤਗਮਾ, ਸਪੈਸ਼ਲ ਓਲੰਪਿਕ ਵਿਸ਼ਵ ਖੇਡਾਂ 2023 ‘ਚ ਭਾਰਤ ਨੇ ਫੁੱਟਬਾਲ ‘ਚ ਸੇਂਟ ਲੂਸੀਆ ਨੂੰ ਹਰਾਇਆ

ਜਰਮਨੀ ਦੀ ਰਾਜਧਾਨੀ ਬਰਲਿਨ ਵਿੱਚ ਚੱਲ ਰਹੀਆਂ ਸਪੈਸ਼ਲ ਓਲੰਪਿਕ ਵਿਸ਼ਵ ਖੇਡਾਂ 2023 ਵਿੱਚ ਸ਼ਨੀਵਾਰ ਨੂੰ ਖੇਡੇ ਗਏ ਫੁੱਟਬਾਲ-7 ਏ ਟੀਮ ਵਿੱਚ ਭਾਰਤ ਨੇ ਸੇਂਟ ਲੂਸੀਆ ਨੂੰ ਇੱਕ ਅੰਕ ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ। ਫਰੀਦਕੋਟ ਦੇ ਫੁੱਟਬਾਲ ਖਿਡਾਰੀ ਹਰਜੀਤ...

ਭਾਰਤ ਨੇ ਅੱਜ ਦੇ ਹੀ ਦਿਨ ਜਿੱਤਿਆ ਸੀ 1983 ਦਾ ਪਹਿਲਾ ਵਿਸ਼ਵ ਕੱਪ, ਜਿੱਤ ਨੂੰ ਹੋਏ ਪੂਰੇ 40 ਸਾਲ

ਫਾਈਨਲ ਵਿੱਚ ਸਿਰਫ਼ 183 ਦੌੜਾਂ ਦਾ ਟੀਚਾ ਕੀਤਾ ਸੀ ਡਿਫੈਂਡ, ਵੈਸਟ ਇੰਡੀਜ਼ ਨੂੰ 43 ਦੌੜਾ ਨਾਲ ਹਰਾਇਆ ਸੀ, ਅੱਜ ਵਿਸ਼ਵ ਕੱਪ ਫਾਈਨਲ ਜਿੱਤ ਨੂੰ ਹੋਏ ਪੂਰੇ 40 ਸਾਲ ਨਵੀਂ ਦਿੱਲੀ, 25 ਜੂਨ 2023 - 25 ਜੂਨ 1983 ਲੌਰਡ ਦਾ ਮੈਦਾਨ ਸੀ। ਇਸ...

ਕ੍ਰਿਕੇਟਰ ਸ਼ਿਖਰ ਧਵਨ ਨੇ ਖਰੀਦੀ ਨਵੀਂ Range Rover, Reels ਬਣਾ ਕੇ ਦਿਖਾਈ ਕਾਰ

ਭਾਰਤੀ ਕ੍ਰਿਕਟਰ ਸ਼ਿਖਰ ਧਵਨ ਆਪਣੀਆਂ ਕਾਰਾਂ ਦੇ ਬਹੁਤ ਸ਼ੌਕੀਨ ਹਨ। ਮਸ਼ਹੂਰ ਬੱਲੇਬਾਜ਼ ਨੇ ਹਾਲ ਹੀ 'ਚ ਆਪਣੇ ਗੈਰੇਜ 'ਚ ਨਵੀਂ ਪੀੜ੍ਹੀ ਦਾ ਰੇਂਜ ਰੋਵਰ ਖਰੀਦਿਆ ਹੈ। ਪੰਜਾਬ ਕਿੰਗਜ਼ ਦੇ ਕਪਤਾਨ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ 'ਤੇ ਇੱਕ ਸ਼ਾਨਦਾਰ ਰੀਲ...

IND vs WI: ਗਾਵਸਕਰ ਨੇ ਟੀਮ ਇੰਡੀਆ ਦੀ ਚੋਣ ‘ਤੇ ਚੁੱਕੇ ਸਵਾਲ, ਕਿਹਾ- ‘ਬਲੀ ਦਾ ਬੱਕਰਾ’ ਬਣ ਗਏ ਪੁਜਾਰਾ

ਵੈਸਟਇੰਡੀਜ਼ ਦੌਰੇ ਲਈ ਭਾਰਤੀ ਟੈਸਟ ਅਤੇ ਵਨਡੇ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਦੋਵਾਂ ਫਾਰਮੈਟਾਂ 'ਚ ਰੋਹਿਤ ਸ਼ਰਮਾ ਹੀ ਕਪਤਾਨੀ ਕਰਦੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਅਜਿੰਕਿਆ ਰਹਾਣੇ ਟੈਸਟ ਅਤੇ ਹਾਰਦਿਕ ਪੰਡਯਾ ਵਨਡੇ ਵਿੱਚ ਉਪ ਕਪਤਾਨ ਦੇ...

ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਖਰੀਦੀ ਕ੍ਰਿਕਟ ਟੀਮ

ਬਾਲੀਵੁੱਡ ਦੇ ਮਸ਼ਹੂਰ ਐਕਟਰ ਸੰਜੂ ਦਾਦਾ ਯਾਨੀ ਕਿ ਸੰਜੇ ਦੱਤ ਨੇ ਕ੍ਰਿਕਟ ਦੇ ਮੈਦਾਨ 'ਚ ਐਂਟਰੀ ਮਾਰ ਲਈ ਹੈ। ਅੱਜਕੱਲ੍ਹ ਫਰੈਂਚਾਇਜ਼ੀ ਕ੍ਰਿਕਟ ਤੇਜ਼ੀ ਨਾਲ ਵਧ ਰਿਹਾ ਹੈ। ਇਸ ਦੌਰਾਨ ਜ਼ਿੰਬਾਬਵੇ 'ਜ਼ਿਮ ਅਫਰੋ ਟੀ10' ਟੂਰਨਾਮੈਂਟ ਦੇ ਆਯੋਜਨ ਦੀ ਤਿਆਰੀ ਕਰ...