November 12, 2026, 3:31 am
----------- Advertisement -----------
----------- Advertisement -----------
HomeNewsLatest News

Latest News

1984 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਡੱਕਿਆ, ਹੁਣ ਬੇਅਦਬੀ ਮਾਮਲੇ ‘ਚ ਵੀ ਇਨਸਾਫ ਕੀਤਾ ਜਾਵੇਗਾ – ਅਸ਼ਵਨੀ ਸ਼ਰਮਾ

ਲੁਧਿਆਣਾ, 14 ਦਸੰਬਰ 2021 - ਲੁਧਿਆਣਾ ਵਿੱਚ ਭਾਜਪਾ ਦੀ ਸੂਬਾ ਕੌਂਸਲ ਦੀ ਮੀਟਿੰਗ ਸ਼ੁਰੂ ਹੋ ਗਈ ਹੈ। ਇਹ ਮੀਟਿੰਗ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਹੋ ਰਹੀ ਹੈ। ਇਸ ਵਿੱਚ ਕੇਂਦਰੀ ਜਲ ਸ਼ਕਤੀ ਮੰਤਰੀ ਅਤੇ ਭਾਜਪਾ ਪੰਜਾਬ...

ਸੁਪਰੀਮ ਕੋਰਟ ਵਲੋਂ ਚਾਰਧਾਮ ਪ੍ਰਾਜੈਕਟ ਲਈ ਸੜਕਾਂ ਨੂੰ ਡਬਲ ਲੇਨ ਚੌੜਾ ਕਰਨ ਦੀ ਇਜਾਜ਼ਤ

ਫੌਜਾਂ ਨੂੰ ਚੀਨ ਦੀ ਸਰਹੱਦ ਤੱਕ ਪਹੁੰਚ ਹੋਵੇਗੀ ਆਸਾਨ ਸੁਪਰੀਮ ਕੋਰਟ ਨੇ ਚਾਰਧਾਮ ਰੋਡ ਪ੍ਰਾਜੈਕਟ ਤਹਿਤ ਦੋ ਮਾਰਗੀ ਸੜਕ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੁਪਰੀਮ ਕੋਰਟ ਨੇ ਬਲਾਂ ਲਈ ਰਣਨੀਤਕ ਮਹੱਤਵ ਦੇ ਮੱਦੇਨਜ਼ਰ ਡਬਲ ਲੇਨ ਸੜਕ ਦੇ ਨਿਰਮਾਣ ਨੂੰ...

ਸੀ ਬੀ ਐਸ ਈ ਨੇ 10ਵੀਂ ਜਮਾਤ ਦੀ ਪ੍ਰੀਖਿਆ ਦੇ ਹਟਾਏ ਕੁੱਝ ਪ੍ਰਸ਼ਨ, ਮਿਲਣਗੇ ਪੂਰੇ ਅੰਕ

ਨਵੀਂ ਦਿੱਲੀ, 14 ਦਸੰਬਰ 2021 - ਸੀ ਬੀ ਐਸ ਈ ਨੇ ਔਰਤਾਂ 'ਤੇ ਟਿੱਪਣੀ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਸੋਮਵਾਰ ਨੂੰ 10ਵੀਂ ਜਮਾਤ ਦੀ ਅੰਗਰੇਜ਼ੀ ਦੀ ਪ੍ਰੀਖਿਆ ਦੇ ਇੱਕ ਪੈਰੇ ਅਤੇ ਉਸ ਨਾਲ ਜੁੜੇ ਹੋਏ ਪ੍ਰਸ਼ਨਾਂ ਨੂੰ...

MSP ‘ਤੇ ਬਹੁਤ ਜਲਦ ਬਣੇਗੀ ਕਮੇਟੀ – ਖੇਤੀਬਾੜੀ ਸਕੱਤਰ

ਨਵੀਂ ਦਿੱਲੀ, 14 ਦਸੰਬਰ 2021 - ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਨੇ ਕਿਹਾ ਹੈ ਕਿ ਘੱਟੋ-ਘੱਟ ਸਮਰਥਨ ਮੁੱਲ (ਐਮ ਐਸ ਪੀ) ਅਤੇ ਜ਼ੀਰੋ ਬਜਟ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਸਮੇਤ ਹੋਰ ਮੁੱਦਿਆਂ 'ਤੇ ਨੇੜਲੇ ਭਵਿੱਖ 'ਚ ਬਹੁਤ ਜੀ ਜਲਦ ਕਮੇਟੀ...

Omicron ਕਾਰਨ ਬ੍ਰਿਟੇਨ ‘ਚ ਹੋਈ ਦੁਨੀਆ ਦੀ ਪਹਿਲੀ ਮੌਤ

ਲੰਡਨ, 14 ਦਸੰਬਰ 2021 - ਭਾਰਤ ਸਮੇਤ 60 ਤੋਂ ਵੱਧ ਦੇਸ਼ਾਂ ਵਿੱਚ ਫੈਲ ਚੁੱਕੇ ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਕਾਰਨ ਦੁਨੀਆ ਦੀ ਪਹਿਲੀ ਮੌਤ ਬ੍ਰਿਟੇਨ ਵਿੱਚ ਹੋਈ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇਸ ਦੀ ਪੁਸ਼ਟੀ ਕੀਤੀ...

ਸ਼੍ਰੋਮਣੀ ਅਕਾਲੀ ਦਲ ਦਾ ਸ਼ਤਾਬਦੀ ਦਿਵਸ: ਮੋਗਾ ਦੇ ਕਿੱਲੀ ਚਹਿਲਾਂ ਵਿੱਚ ਵਿਸ਼ਾਲ ਰੈਲੀ

ਮੋਗਾ, 14 ਦਸੰਬਰ 2021 - ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸ਼ਤਾਬਦੀ ਦਿਵਸ ਹੈ। ਇਸ ਮੌਕੇ ਮੋਗਾ ਨੇੜੇ ਕਿੱਲੀ ਚਹਿਲਾਂ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਰੈਲੀ ਹੋਣ ਜਾ ਰਹੀ ਹੈ। ਰੈਲੀ ਲਈ ਵਿਸ਼ਾਲ ਪੰਡਾਲ ਸਜਾਇਆ ਗਿਆ ਹੈ। ਸ਼੍ਰੋਮਣੀ...

SIT ਅੱਜ ਰਾਮ ਰਹੀਮ ਤੋਂ ਦੂਜੀ ਵਾਰ ਜੇਲ੍ਹ ਪਹੁੰਚ ਕਰੇਗੀ ਪੁੱਛਗਿੱਛ

ਸ੍ਰੀ ਗੁਰੂ ਗ੍ਰੰਥ ਸਾਹਿਬ ਚੋਰੀ ਮਾਮਲੇ 'ਚ ਪੁੱਛੇ ਜਾਣਗੇ ਸਵਾਲ ਚੰਡੀਗੜ੍ਹ, 14 ਦਸੰਬਰ 2021 - ਪੰਜਾਬ ਦੇ ਫਰੀਦਕੋਟ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਦੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਅੱਜ ਫਿਰ ਡੇਰਾ...

ਸਿੱਧੂ ਦੇ ਚੋਣ ਕਮੇਟੀ ਦਾ ਚੇਅਰਮੈਨ ਬਣਨ ਨਾਲ ਚੰਨੀ ਸਿਰਫ਼ ਰਾਤ ਦੇ ਚੌਕੀਦਾਰ ਬਣ ਕੇ ਰਹਿ ਜਾਣਗੇ: ਕੈਪਟਨ ਅਮਰਿੰਦਰ

ਚੰਡੀਗੜ੍ਹ, 14 ਦਸੰਬਰ 2021 - ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਨਾਲ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਵਤੀਰਾ ਕੀਤਾ ਜਾ ਰਿਹਾ ਹੈ, ਉਨ੍ਹਾਂ ਨੂੰ ਚੰਨੀ ਬਾਰੇ ਬਹੁਤ ਦੁੱਖ ਤੇ ਬੁਰਾ...

ਪੰਜਾਬ ਕੈਬਿਨੇਟ ਦੀ ਅੱਜ ਅਹਿਮ ਮੀਟਿੰਗ

ਚੰਡੀਗੜ੍ਹ, 14 ਦਸੰਬਰ, 2021: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ 'ਚ ਅੱਜ ਪੰਜਾਬ ਕੈਬਿਨੇਟ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਜਿਸ 'ਚ ਕਈ ਅਹਿਮ ਫੈਸਲੇ ਲਏ ਜਾ ਸਕਦੇ ਹਨ। ਪੰਜਾਬ ਸਰਕਾਰ ਦਾ ਕਾਰਜਕਾਲ ਆਪਣੇ ਆਖਰੀ...

ਬ੍ਰਿਟੇਨ ਦੀ ਅਦਾਲਤ ਨੇ ਖਾਲਿਸਤਾਨੀ ਕਾਰਕੁਨ ਕੁਲਦੀਪ ਸਿੰਘ ਦੀ ਹਿੰਦੁਸਤਾਨ ਹਵਾਲਗੀ ਦੀ ਅਪੀਲ ਕੀਤੀ ਰੱਦ

ਬ੍ਰਿਟੇਨ ਵਿੱਚ ਖਾਲਿਸਤਾਨ ਪੱਖੀ ਗਤੀਵਿਧੀਆਂ ਨੂੰ ਰੋਕਣ ਲਈ ਹਿੰਦੁਸਤਾਨ ਦੀ ਹਵਾਲਗੀ ਦੀਆਂ ਕੋਸ਼ਿਸ਼ਾਂ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ। ਬ੍ਰਿਟੇਨ ਦੀ ਅਦਾਲਤ ਨੇ ਖਾਲਿਸਤਾਨੀ ਕਾਰਕੁਨ ਕੁਲਦੀਪ ਸਿੰਘ ਦੀ ਹਿੰਦੁਸਤਾਨ ਹਵਾਲਗੀ ਦੀ ਅਪੀਲ ਰੱਦ ਕੀਤੀ ਹੈ।ਦਸ ਦਈਏ ਕਿ ਕੁਲਦੀਪ ਸਿੰਘ...