November 12, 2026, 3:18 am
----------- Advertisement -----------
----------- Advertisement -----------
HomeNewsLatest News

Latest News

ਰਾਮ ਰਹੀਮ ਨੇ ਫਿਰ ਖੜਕਾਇਆ HighCourt ਦਾ ਦਰਵਾਜ਼ਾ

ਬੇਅਦਬੀ ਮਾਮਲੇ ਡੇਰਾ ਮੁਖੀ ਰਾਮ ਰਹੀਮ ਨੇ ਹਾਈਕੋਰਟ ਵਿੱਚ ਚੁਣੌਤੀ ਦਿੱਤੀ।ਰਾਮ ਰਹੀਮ ਨੇ ਹਾਈਕੋਰਟ ਵਿਚ ਪਟੀਸ਼ਨ ਦਾਖਿਲ ਕਰ ਚੁਣੌਤੀ ਦੇਣ ਅਤੇ ਐਫ.ਆਈ.ਆਰ. ਦੀ ਸੀ.ਬੀ.ਆਈ. ਜਾਂਚ ਕਰਨ ਦੀ ਮੰਗ ਕੀਤੀ ਹੈ। ਸੋਮਵਾਰ ਨੂੰ ਹਾਈਕੋਰਟ ਨੇ ਡੇਰਾ ਮੁਖੀ ਦੀ ਇਸ ਪਟੀਸ਼ਨ...

ਸੁਪਰੀਮ ਕੋਰਟ ਨੇ 7 ਜੱਜਾਂ ਸਮੇਤ 25 ਨੂੰ ਦਿੱਤਾ ਇਹ ਦਰਜਾ

ਸੁਪਰੀਮ ਕੋਰਟ ਨੇ ਵਕਾਲਤ ਕਰ ਰਹੇ ਵੱਖ-ਵੱਖ ਹਾਈ ਕੋਰਟਾਂ ਦੇ ਛੁੱਟੀ ਪ੍ਰਾਪਤ 7 ਜੱਜਾਂ/ ਛੁੱਟੀ ਪ੍ਰਾਪਤ ਚੀਫ ਜਸਟਿਸਾਂ ਅਤੇ 18 ਐਡਵੋਕੇਟ-ਆਨ-ਰਿਕਾਰਡ ਨੂੰ ਸੀਨੀਅਰ ਵਕੀਲ ਦਾ ਦਰਜਾ ਦਿੱਤਾ ਹੈ। ਸੁਪਰੀਮ ਕੋਰਟ ਦੇ ਐਡੀਸ਼ਨਲ ਰਜਿਸਟਰਾਰ/ਸੈਕਰਟਰੀ ਦਵਿੰਦਰ ਪਾਲ ਵਾਲੀਆ ਵੱਲੋਂ ਜਾਰੀ ਇਕ...

ਮੁੱਖ ਮੰਤਰੀ ਚੰਨੀ ਨੇ ਖਰੜ ਅਤੇ ਮੋਰਿੰਡਾ ਲਈ 100 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੋਮਵਾਰ ਨੂੰ ਖਰੜ ਅਤੇ ਮੋਰਿੰਡਾ ਦੇ ਸਰਵਪੱਖੀ ਵਿਕਾਸ ਲਈ 100 ਕਰੋੜ ਰੁਪਏ ਦੇ ਕਈ ਮਹੱਤਵਪੂਰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਸ ਤੋਂ ਇਲਾਵਾ ਮੋਰਿੰਡਾ ਦੀ ਸਰਬਪੱਖੀ ਖੁਸ਼ਹਾਲੀ ਲਈ 10 ਕਰੋੜ ਰੁਪਏ...

ਗੰਭੀਰ ਹਵਾ ਪ੍ਰਦੂਸ਼ਣ ਦੀ ਚਪੇਟ ‘ਚ ਕਾਬੁਲ, ਸਰਕਾਰ ਨੇ ਜਤਾਈ ਚਿੰਤਾ

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵੀ ਇਸ ਸਮੇਂ ਹਵਾ ਪ੍ਰਦੂਸ਼ਣ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇੱਥੇ AQI ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਕਈ ਖੇਤਰਾਂ ਵਿੱਚ AQI ਨੂੰ 'ਗੰਭੀਰ' ਸ਼੍ਰੇਣੀ ਵਿੱਚ ਦਰਜ ਕੀਤਾ ਜਾ ਰਿਹਾ ਹੈ। ਹਾਲਾਤ ਇਹ ਹਨ ਕਿ...

ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਕਾਂਗਰਸ ’ਚ ਸ਼ਾਮਿਲ ਹੋਏ ਇਹ ਆਗੂ, ਬਦਲੇ ਸਿਆਸੀ ਸਮੀਕਰਨ

ਵਿਧਾਨ ਸਭਾ ਰਿਜ਼ਰਵ ਹਲਕਾ ਨਾਭਾ ’ਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਕਾਂਗਰਸ ’ਚ ਸ਼ਾਮਿਲ ਹੋਣ ਨਾਲ ਹਲਕੇ ਦੇ ਸਮੀਕਰਨ ਬਦਲ ਗਏ ਹਨ। ਆਗਾਮੀ ਵਿਧਾਨ ਸਭਾ ਚੋਣਾਂ...

ਸ੍ਰੋਮਣੀ ਅਕਾਲੀ ਦਲ ਦੀ ਰੈਲੀ ਲਈ ਮੋਗਾ ਪੁਲਿਸ ਵੱਲੋਂ ਟ੍ਰੇੈਫਿਕ ਡਾਈਵਰਜ਼ਨ ਦਾ ਰੂਟ ਪਲਾਨ ਤਿਆਰ

14 ਦਸੰਬਰ ਨੂੰ ਸ੍ਰੋਮਣੀ ਅਕਾਲੀ ਦਲ ਦੀ ਕਿੱਲੀ ਚਹਿਲਾਂ ਵਿਖੇ ਹੋ ਰਹੀ ਜਨਤਕ ਰੈਲੀ ਕਰਕੇ ਮੋਗਾ ਦੇ ਆਸ-ਪਾਸ ਦੀ ਆਮ ਟ੍ਰੈਫਿਕ ਡਾਈਵਰਜ਼ਨ ਦਾ ਰੂਟ ਪਲਾਨ ਤਿਆਰ ਕੀਤਾ ਗਿਆ ਹੈ। ਤਾਂ ਕਿ ਇਸ ਰੈਲੀ ਨਾਲ ਆਮ ਜਨਤਾ ਨੂੰ ਕੋਈ ਟ੍ਰੈਫਿਕ...

‘ਮਹਿੰਦੀ ਸੈਰੇਮਨੀ’ ‘ਤੇ ਵਿੱਕੀ ਤੇ ਕੈਟਰੀਨਾ ਨੇ ਪਾਇਆ ਭੰਗੜਾ, ਵੇਖੋ ਖ਼ੂਬਸੂਰਤ ਤਸਵੀਰਾਂ

ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਦੇ ਵਿਆਹ ਤੋਂ ਬਾਅਦ ਲੋਕ ਉਸ ਦੇ ਵਿਆਹ ਦੀਆਂ ਤਸਵੀਰਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੇ ਨਾਲ ਹੀ ਪ੍ਰਸ਼ੰਸਕਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਕੈਟਰੀਨਾ ਅਤੇ ਵਿੱਕੀ ਆਪਣੇ-ਆਪਣੇ ਇੰਸਟਾਗ੍ਰਾਮ...

ਏ.ਡੀ.ਜੀ.ਪੀ ਐੱਸ.ਕੇ ਅਸਥਾਨਾ ਆਈ.ਸੀ.ਯੂ ‘ਚ ਦਾਖਲ

ਸੀਨੀਅਰ ਆਈ. ਪੀ. ਐੱਸ. ਅਧਿਕਾਰੀ ਅਤੇ ਪੰਜਾਬ ਪੁਲਿਸ ਦੇ ਬਿਊਰੋ ਆਫ਼ ਇਨਵੈਸਟੀਗੇਸ਼ਨ ਅਫ਼ਸਰ ਐੱਸ.ਕੇ. ਅਸਥਾਨਾ ਜੋ ਕਿ ਕੁਝ ਦਿਨ ਪਹਿਲਾਂ ਮੈਡੀਕਲ ਛੁੱਟੀ 'ਤੇ ਚਲੇ ਗਏ ਸਨ, ਉਹ ਬੀਤੀ ਅੱਧੀ ਰਾਤ ਨੂੰ ਮੁਹਾਲੀ ਦੇ ਮੈਕਸ ਹਸਪਤਾਲ ਵਿਚ ਦਾਖ਼ਲ ਹੋ ਗਏ...

ਸ਼੍ਰੌਮਣੀ ਅਕਾਲੀ ਦਲ ਦੇ 101 ਸਾਲ ਪੂਰੇ ਹੋਣ ‘ਤੇ ਹੋਵੇਗੀ ਵਿਸ਼ਾਲ ਰੈਲੀ, ਜਾਣੋ ਤਿਆਰੀਆਂ

14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਮੌਗਾ ਦੇ ਕਿੱਲੀ ਚਹਿਲਾ ਵਿਖੇ ਵਿਸ਼ਾਲ ਰੈਲੀ ਕੀਤੀ ਜਾਣੀ ਹੈ। ਜਿਸ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ । ਦੱਸ ਦਈਏ ਕਿ ਸ਼੍ਰੌਮਣੀ ਅਕਾਲੀ ਦਲ ਨੂੰ 101 ਸਾਲ ਪੂਰੇ ਹੋਣ...

ਓਮੀਕ੍ਰੋਨ ਦੇ ਇਨ੍ਹਾਂ ਲੱਛਣਾਂ ਨੂੰ ਨਾਂ ਕਰੋ ਨਜ਼ਰ ਅੰਦਾਜ਼,ਪੜੋ ਪੂਰੀ ਖ਼ਬਰ

ਕੋਰੋਨਾ ਦਾ ਨਵਾਂ ਵੇਰੀਐਂਟ ਓਮੀਕ੍ਰੋਨ ਪੂਰੀ ਦੁਨੀਆ ਲਈ ਸਿਰ ਦਰਦੀ ਬਣਦਾ ਜਾ ਰਿਹਾ ਹੈ। ਅਫਰੀਕਾ ਮਹਾਂਦੀਪ ਦੇ ਦੇਸ਼ਾਂ ਤੋਂ ਸ਼ੁਰੂ ਹੋਇਆ ਕੋਰੋਨਾ ਦਾ ਨਵਾਂ ਰੂਪ ਹੁਣ ਹੌਲੀ ਹੌਲੀ ਪੂਰੀ ਦੁਨੀਆ ਵਿੱਚ ਪੈਰ ਪਸਾਰ ਰਿਹਾ ਹੈ। ਕੋਵਿਡ-19 ਦੀ ਗੱਲ ਕਰੀਏ...