September 20, 2026, 5:52 pm
----------- Advertisement -----------
----------- Advertisement -----------
HomeNewsScience

Science

ਭਾਰਤ ਵਿੱਚ 90 ਦਿਨਾਂ ‘ਚ 23 ਲੱਖ ਆਈਫੋਨ ਵਿਕੇ

ਨਵੀਂ ਦਿੱਲੀ : - ਇਸ ਸਾਲ ਤਿਮਾਹੀ 'ਚ ਭਾਰਤ 'ਚ ਸਭ ਤੋਂ ਜ਼ਿਆਦਾ ਆਈਫੋਨ ਖਰੀਦੇ ਗਏ। ਮਾਰਕੀਟ ਰਿਸਰਚ ਫਰਮ ਕਾਊਂਟਰ ਪੁਆਇੰਟ ਦੇ ਮੁਤਾਬਕ ਅਕਤੂਬਰ-ਦਸੰਬਰ ਤਿਮਾਹੀ 'ਚ ਆਈਫੋਨ ਦੀ ਵਿਕਰੀ ਵਧ ਕੇ 23 ਲੱਖ ਫੋਨ ਹੋ ਗਈ ਹੈ, ਜੋ ਇਕ...

ਕੇਂਦਰ ਸਰਕਾਰ ਨੇ 35 ਯੂਟਿਊਬ ਚੈਨਲ ਕੀਤੇ ਬੈਨ

ਭਾਰਤ ਸਰਕਾਰ ਵੱਲੋਂ ਭਾਰਤ ਨੂੰ ਬਦਨਾਮ ਕਰਨ ਵਾਲੇ 35 ਯੂਟਿਊਬ ਚੈਨਲਾਂ ਨੂੰ ਬੈਨ ਕਰ ਦਿੱਤਾ ਗਿਆ ਹੈ ਬੀਤੇ ਦਿਨੀ ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਸੀ ਕਿ ਭਾਰਤ ਨੂੰ ਬਦਨਾਮ ਕਰਨ ਵਾਲੇ ਯੂਟਿਊਬ ਚੈਨਲਾਂ ਨੂੰ ਬੈਨ ਕੀਤਾ...

ਹੌਂਡਾ ਸ਼ਾਈਨ ਨੇ 1 ਕਰੋੜ ਯੂਨਿਟਸ ਵੇਚ ਬਣਾਇਆ ਰਿਕਾਰਡ

ਹੌਂਡਾ ਸ਼ਾਈਨ ਨੇ 16 ਸਾਲਾਂ ਵਿੱਚ ਭਾਰਤੀ ਬਾਜ਼ਾਰ 'ਚ 1 ਕਰੋੜ ਯੂਨਿਟਸ ਵੇਚ ਕੇ ਰਿਕਾਰਡ ਕਾਇਮ ਕਰ ਲਿਆ ਹੈ। ਕੰਪਨੀ ਨੇ ਹੌਂਡਾ ਸ਼ਾਈਨ ਦੀ ਪਹਿਲੀ ਯੂਨਿਟ ਨੂੰ 2006 ਵਿੱਚ ਭਾਰਤ ਵਿੱਚ ਲਾਂਚ ਕੀਤਾ ਸੀ। ਕੰਪਨੀ ਮੁਤਾਬਕ 125cc ਸੈਗਮੈਂਟ 'ਚ...

ਟਾਟਾ ਮੋਟਰਸ ਨੇ ਕੀਤਾ ਵੱਡਾ ਐਲਾਨ, 19 ਜਨਵਰੀ ਤੋਂ ਵਾਹਨਾਂ ਦੀਆਂ ਕੀਮਤਾਂ ’ਚ ਹੋਵੇਗਾ ਵੱਡਾ ਵਾਧਾ

ਟਿਆਗੋ, ਪੰਚ ਅਤੇ ਹੈਰੀਅਰ ਵਰਗੇ ਵੱਖ-ਵੱਖ ਮਾਡਲ ਵੇਚਣ ਵਾਲੀ ਵੱਡੀ ਕੰਪਨੀ ਟਾਟਾ ਮੋਟਰਸ 19 ਜਨਵਰੀ ਤੋਂ ਵਾਹਨਾਂ ਦੀਆਂ ਕੀਮਤਾਂ ’ਚ ਵਾਧਾ ਕਰਨ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਟਾਟਾ ਮੋਟਰਸ ਵੱਲੋਂ ਮੰਗਲਵਾਰ ਨੂੰ ਦਿੱਤੀ ਗਈ ਟਾਟਾ ਮੋਟਰਸ ਨੇ...

2022 ਦੀਆ ਟਾਪ 5 ਆਟੋਮੋਬਾਈਲ ਐਪਲੀਕੇਸ਼ਨਾਂ ਬਾਰੇ ਜਾਣੋ

ਆਟੋਮੋਬਾਈਲ ਐਪਲੀਕੇਸ਼ਨਾਂ ਤੁਹਾਡੀ ਕਾਰ ਨੂੰ ਲੱਭਣ, ਗੈਸ ਦੇ ਸਸਤੇ ਖਰਚੇ ਜਾਂ ਸਭ ਤੋਂ ਪ੍ਰਭਾਵੀ ਤਰੀਕੇ ਲੱਭਣ, ਕਾਰ ਕਿਰਾਏ 'ਤੇ ਲੈਣ, ਕਾਰ ਵਿੱਚ ਆਪਣੇ ਫ਼ੋਨ ਦੀ ਵਰਤੋਂ ਨੂੰ ਸੁਰੱਖਿਅਤ ਬਣਾਉਣ, ਅਤੇ ਇੱਥੋਂ ਤੱਕ ਕਿ ਜੇਕਰ ਤੁਸੀਂ ਇਹ ਭੁੱਲ ਜਾਂਦੇ ਹੋ...

15 ਮਿੰਟਾਂ ਵਿੱਚ ਚਾਰਜ ਹੋਵੇਗਾ Xiaomi ਦਾ ਇਹ ਖ਼ਾਸ ਫੀਚਰਸ ਵਾਲਾ ਫ਼ੋਨ

ਸ਼ਾਓਮੀ ਵੱਲੋਂ ਗਾਹਕਾਂ ਲਈ ਨਵਾਂ ਫ਼ੋਨ ਪੇਸ਼ ਕੀਤਾ ਗਿਆ ਹੈ Xiaomi 11i HyperCharge 5G . Xiaomi 11i ਗਾਹਕਾਂ ਨੂੰ ਇੱਕ ਖਾਸ ਸੁਵਿਧਾ ਪ੍ਰਦਾਨ ਕਰੇਗਾ ਜਿਸ ਨਾਲ ਬੈਟਰੀ ਦੀ ਚਾਰਜ ਦੀ ਸਮੱਸਿਆ ਖ਼ਤਮ ਹੋ ਜਾਵੇਗੀ। ਹਾਈਪਰਚਾਰਜ ਵੇਰੀਐਂਟ ਤੁਹਾਡੇ ਫ਼ੋਨ...

Paytm ਨੇ ਲਾਂਚ ਕੀਤਾ ਖਾਸ ਫੀਚਰ, ਫ਼ੋਨ ਬੰਦ ਹੋਣ ‘ਤੇ ਵੀ ਕਰ ਸਕੋਗੇ ਭੁਗਤਾਨ

Paytm ਨੇ ਪੇਮੈਂਟ ਸੇਵਾਵਾਂ ਨੂੰ ਹੋਰ ਆਸਾਨ ਬਣਾਉਣ ਲਈ ਇੱਕ ਖਾਸ ਫੀਚਰ ਲਾਂਚ ਕੀਤਾ ਹੈ। ਡਿਜੀਟਲ ਪੇਮੈਂਟ ਕੰਪਨੀ Paytm ਨੇ ਵੀਰਵਾਰ ਨੂੰ 'ਟੈਪ ਟੂ ਪੇ' ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਹ ਵਿਸ਼ੇਸ਼ਤਾ ਉਪਭੋਗਤਾ ਨੂੰ POS ਮਸ਼ੀਨ 'ਤੇ ਆਪਣੇ...

Apple ਨੇ ਆਪਣੇ ‘ਤੇ ਲੱਗੇ ਦੋਸ਼ਾਂ ਸਬੰਧੀ ਦਿੱਤੀ ਸਫ਼ਾਈ, ਭਾਰਤ ਸਰਕਾਰ ਨੂੰ ਕੀਤੀ ਇਹ ਅਪੀਲ

ਅਮਰੀਕਾ ਦੀ ਦਿੱਗਜ ਟੈੱਕ ਕੰਪਨੀ ਐਪਲ ਨੇ ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ ਵੱਲੋਂ ਉਸ ਉੱਤੇ ਲੱਗੇ ਦੋਸ਼ਾਂ ਨੂੰ ਹਟਾਉਣ ਦੀ ਅਪੀਲ ਕੀਤੀ ਹੈ। ਐਪਲ ਉੱਤੇ ਦੋਸ਼ ਲੱਗੇ ਹਨ ਕਿ ਉਸ ਨੇ ਐਪ ਮਾਰਕੀਟ ਵਿਚ ਆਪਣੀ ਪਾਵਰ ਦਾ ਗਲਤ ਇਸਤੇਮਾਲ ਕੀਤਾ। ਐਪਲ...

ਇਸ ਭਾਰਤੀ ਮੁੰਡੇ ਨੇ ਐਂਡਰਾਇਡ ’ਚ ਲੱਭੀ ਗੰਭੀਰ ਖਾਮੀ, ਗੂਗਲ ਨੇ ਦਿੱਤਾ ਲੱਖਾਂ ਦਾ ਇਨਾਮ

ਭਾਰਤ ਦੇ ਇਕ ਨੌਜਵਾਨ ਸਕਿਓਰਿਟੀ ਇੰਜੀਨੀਅਰ ਨੂੰ ਗੂਗਲ ਨੇ ਇਨਾਮ ’ਚ ਲੱਖਾਂ ਰੁਪਏ ਦਿੱਤੇ ਹਨ। ਇਹ ਇਨਾਮ ਐਂਡਰਾਇਡ ਪਲੇਟਫਾਰਮ ’ਚ ਗੰਭੀਰ ਖਾਮੀ ਲੱਭਣ ਲਈ ਦਿੱਤਾ ਗਿਆ ਹੈ। ਦੱਸ ਦੇਈਏ ਕਿ ਟੈੱਕ ਕੰਪਨੀਆਂ ਸਮੇਂ-ਸਮੇਂ ’ਤੇ ਪ੍ਰੋਗਰਾਮ ਕਰਦੀਆਂ ਰਹਿੰਦੀਆਂ ਹਨ। ਇਸ...

ਜਨਵਰੀ ਦੇ ਸ਼ੁਰੂ ਵਿੱਚ ਪੇਸ਼ ਕੀਤਾ ਜਾ ਸਕਦਾ 5G ਟੈਸਟ ਪਲੇਟਫਾਰਮ: ਟੈਲੀਕਾਮ ਸਕੱਤਰ

ਸਰਕਾਰ ਜਨਵਰੀ ਦੇ ਸ਼ੁਰੂ ਵਿੱਚ ਇੱਕ 5ਜੀ ਟੈਸਟ ਪਲੇਟਫਾਰਮ (ਟੈਸਟਬੇਡ) ਲਾਂਚ ਕਰਨ ਜਾ ਰਹੀ ਹੈ। ਜੀ ਹਾਂ ਇਸ ਦੇ ਨਾਲ, ਛੋਟੇ ਅਤੇ ਦਰਮਿਆਨੇ ਉਦਯੋਗ ਅਤੇ ਉਦਯੋਗ ਨਾਲ ਜੁੜੀਆਂ ਹੋਰ ਕੰਪਨੀਆਂ ਪਲੇਟਫਾਰਮ 'ਤੇ ਆਪਣੀਆਂ ਸਮੱਸਿਆਵਾਂ ਦੇ ਹੱਲ ਦੀ ਜਾਂਚ ਕਰਨ...