November 15, 2026, 4:41 pm
----------- Advertisement -----------
----------- Advertisement -----------
HomeNewsSports

Sports

CWG 2022: ਪੈਰਾ ਪਾਵਰ ਲਿਫਟਰ ਸੁਧੀਰ ਨੇ ਜਿੱਤਿਆ ਗੋਲਡ ਮੈਡਲ

ਪੈਰਾ ਪਾਵਰ ਲਿਫਟਰ ਸੁਧੀਰ ਨੇ ਰਾਸ਼ਟਰ ਮੰਡਲ ਖੇਡਾਂ ਵਿਚ ਪੁਰਸ਼ਾਂ ਦੇ ਹੈਵੀ ਵੇਟ ਵਿਚ ਗੋਲਡ ਮੈਡਲ ਜਿੱਤ ਲਿਆ ਹੈ। ਉਸਨੇ 212 ਕਿਲੋ ਭਾਰ ਚੁੱਕਿਆ। ਉਹ ਰਾਸ਼ਟਰ ਮੰਡਲ ਖੇਡਾਂ ਵਿਚ ਪੈਰਾ ਪਾਵਰ ਲਿਫਟਿੰਗ ਵਿਚ ਗੋਲਡ ਮੈਡਲ ਜਿੱਤਣ ਵਾਲਾ ਪਹਿਲਾ ਭਾਰਤੀ...

ਹਾਕੀ ‘ਚ ਭਾਰਤ ਨੇ ਵੇਲਜ਼ ਨੂੰ 4-1 ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਕੀਤੀ ਪੱਕੀ

ਬਰਮਿੰਘਮ ਕਾਮਨਵੈਲਥ ਖੇਡਾਂ-2022 ਦੇ ਪੁਰਸ਼ ਹਾਕੀ ਮੁਕਾਬਲਿਆਂ ਵਿੱਚ ਗਰੁੱਪ ਬੀ ਵਿੱਚ ਭਾਰਤ ਨੇ ਆਖਰੀ ਲੀਗ ਮੈਚ ਵਿੱਚ ਵੇਲਜ਼ ਨੂੰ 4-1 ਨਾਲ ਹਰਾ ਕੇ ਤੀਜੀ ਜਿੱਤ ਦਰਜ ਕੀਤੀ। ਤੀਜੀ ਜਿੱਤ ਨਾਲ ਭਾਰਤ ਨੇ ਕੁੱਲ 10 ਅੰਕਾਂ ਨਾਲ ਭਾਰਤ ਨੇ ਸ਼ਾਨ...

ਰਾਸ਼ਟਰਮੰਡਲ ਖੇਡਾਂ ਵਿੱਚ ਤਗਮਾ ਜਿੱਤਣ ਵਾਲੇ ਗੁਰਦੀਪ ਸਿੰਘ ਦੀ ਮਿਹਨਤ ਦੀ ਕਹਾਣੀ

ਵੇਟਲਿਫਟਰ ਗੁਰਦੀਪ ਸਿੰਘ ਨੇ ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ 109+ ਭਾਰ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਉਹ ਪੰਜਾਬ ਦੇ ਖੰਨਾ ਦੇ ਪਿੰਡ ਮਾਜਰੀ ਰਸੂਲੜਾ ਦਾ ਵਸਨੀਕ ਹੈ। ਉਸ ਦੀ ਭੈਣ ਮਨਬੀਰ ਕੌਰ ਦਾ ਕਹਿਣਾ ਹੈ...

ਪੀ.ਐਮ ਮੋਦੀ ਨੇ ਜੂਡੋ ਖਿਡਾਰਨ ਤੁਲਿਕਾ ਮਾਨ ਨੂੰ ਦਿੱਤੀ ਵਧਾਈ, ਕਿਹਾ- ਬਰਮਿੰਘਮ ਖੇਡਾਂ ‘ਚ ਚਮਕੀ ਤੁਲਿਕਾ ਮਾਨ!

ਭਾਰਤੀ ਜੂਡੋ ਖਿਡਾਰਨ ਤੁਲਿਕਾ ਮਾਨ ਨੇ 78 ਕਿਲੋਗ੍ਰਾਮ ਭਾਰ ਵਰਗ ਵਿੱਚ ਭਾਰਤ ਲਈ ਚਾਂਦੀ ਦਾ ਤਗ਼ਮਾ ਜਿੱਤਿਆ। ਉਹ ਵਿਸ਼ਵ ਦੀ ਨੰਬਰ-1 ਖਿਡਾਰਨ ਸਕਾਟਲੈਂਡ ਦੀ ਸਾਰਾਹ ਐਡਲਿੰਗਟਨ ਤੋਂ ਮੈਚ ਹਾਰ ਗਈ। ਇਸ ਤੋਂ ਪਹਿਲਾਂ ਉਸ ਨੇ ਸੈਮੀਫਾਈਨਲ 'ਚ ਆਸਟ੍ਰੇਲੀਆ ਦੀ...

ਰਾਸ਼ਟਰਮੰਡਲ ਖੇਡਾਂ 2022 ‘ਚ ਭਾਰਤ ਨੇ ਹੁਣ ਤੱਕ ਜਿੱਤੇ ਕੁੱਲ 18 ਤਗਮੇ, ਪੜ੍ਹੋ ਪੂਰੀ ਸੂਚੀ

ਭਾਰਤੀ ਖਿਡਾਰੀਆਂ ਵੱਲੋਂ ਰਾਸ਼ਟਰਮੰਡਲ ਖੇਡਾਂ 2022 ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਰਾਸ਼ਟਰਮੰਡਲ ਖੇਡਾਂ ਦੇ ਸੱਤਵੇਂ ਦਿਨ ਪੂਰੇ ਭਾਰਤ ਨੂੰ ਖਿਡਾਰੀਆਂ ਤੋਂ ਮੈਡਲਾਂ ਦੀ ਉਮੀਦ ਹੈ। ਰਾਸ਼ਟਰਮੰਡਲ 2022 ਦਾ ਛੇਵਾਂ ਦਿਨ ਭਾਰਤ ਲਈ ਸ਼ਾਨਦਾਰ ਰਿਹਾ। ਭਾਰਤੀ ਟੀਮ...

ਹਾਕੀ ਵਿੱਚ ਭਾਰਤ ਦੇ ਮੁੰਡੇ ਤੇ ਕੁੜੀਆਂ ਨੇ ਕੈਨੇਡਾ ਨੂੰ ਹਰਾਇਆ

ਬਰਮਿੰਘਮ ਕਾਮਨਵੈਲਥ ਖੇਡਾਂ 2022 ਵਿੱਚ ਹਾਕੀ ਦੇ ਲੀਗ ਮੁਕਾਬਲਿਆਂ ਵਿੱਚ ਭਾਰਤ ਦੇ ਮੁੰਡੇ ਤੇ ਕੁੜੀਆਂ ਨੇ ਅੱਜ ਕੈਨੇਡਾ ਨੂੰ ਹਰਾ ਕੇ ਨਾਕ ਆਊਟ ਸਟੇਜ ਵੱਲ ਅੱਗੇ ਕਦਮ ਵਧਾਏ। ਮੁੰਡਿਆਂ ਦੀ ਟੀਮ ਨੇ ਕੈਨੇਡਾ ਨੂੰ 8-0 ਨਾਲ ਹਰਾ ਕੇ ਦੂਜੀ...

CWG 2022 : ਵੇਟਲਿਫਟਿੰਗ ‘ਚ ਅੰਮ੍ਰਿਤਸਰ ਦੇ ਲਵਪ੍ਰੀਤ ਸਿੰਘ ਨੇ ਜਿੱਤਿਆ ਕਾਂਸੀ ਦਾ ਮੈਡਲ

ਬਰਮਿੰਘਮ ਕਾਮਨਵੈਲਥ ਖੇਡਾਂ-2022 ਵਿੱਚ ਵੇਟਲਿਫਟਰਾਂ ਦੀ ਤਮਗਾ ਜੇਤੂ ਮੁਹਿੰਮ ਜਾਰੀ ਹੈ ਅੱਜ(ਬੁੱਧਵਾਰ ਨੂੰ) ਪੁਰਸ਼ਾਂ ਦੀ ਵੇਟਲਿਫਟਿੰਗ ਦੇ 109 ਕਿਲੋ ਭਾਰ ਵਰਗ ਵਿੱਚ ਲਵਪ੍ਰੀਤ ਸਿੰਘ ਨੇ ਕਾਂਸੀ ਦਾ ਮੈਡਲ ਜਿੱਤਿਆ। ਅੰਮ੍ਰਿਤਸਰ ਦੇ ਲਵਪ੍ਰੀਤ ਸਿੰਘ ਨੇ ਕੁੱਲ 355 ਕਿਲੋ ਭਾਰ ਚੁੱਕਿਆ।...

ਕਾਂਸੀ ਤਗਮਾ ਜੇਤੂ ਹਰਜਿੰਦਰ ਕੌਰ ਨੂੰ ਵਿਕਰਮਜੀਤ ਸਿੰਘ ਸਾਹਨੀ ਵੱਲੋਂ 5 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ

ਪੰਜਾਬ ਦੇ ਨਾਭਾ ਦੀ ਹਰਜਿੰਦਰ ਕੌਰ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਪੰਜਾਬ ਲਈ ਪਹਿਲਾ ਮੈਡਲ ਜਿੱਤਿਆ। 71 ਕਿਲੋ ਭਾਰ ਵਰਗ ਵਿੱਚ ਹਰਜਿੰਦਰ ਨੇ 212 ਕਿਲੋ ਭਾਰ ਚੁੱਕ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਨੇ...

PM ਮੋਦੀ ਨੇ ਬੈਡਮਿੰਟਨ ਟੀਮ ਨੂੰ ਜਿੱਤ ‘ਤੇ ਦਿੱਤੀ ਵਧਾਈ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀ ਖਿਡਾਰੀਆਂ ਦੀ ਕੀਤੀ ਤਾਰੀਫ

ਨਵੀਂ ਦਿੱਲੀ : - ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਬਰਮਿੰਘਮ 'ਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ 'ਚ ਚਾਂਦੀ ਦਾ ਤਮਗਾ ਜਿੱਤਣ 'ਤੇ ਭਾਰਤੀ ਬੈਡਮਿੰਟਨ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਤਮਗਾ ਦੇਸ਼...

ਲੁਧਿਆਣਾ ਦੇ ਵਿਕਾਸ ਠਾਕੁਰ ਨੇ ਨਿਭਾਇਆ ਮਾਂ ਨਾਲ ਕੀਤਾ ਵਾਅਦਾ, ਰਾਸ਼ਟਰਮੰਡਲ ਖੇਡਾਂ ‘ਚ ਜਿੱਤਿਆ ਚਾਂਦੀ ਦਾ ਤਮਗ਼ਾ

ਭਾਰਤ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਹੁਣ ਤੱਕ 13 ਤਗਮੇ ਜਿੱਤ ਲਏ ਹਨ, ਜਿਨ੍ਹਾਂ ਵਿੱਚ ਪੰਜ ਸੋਨ, ਪੰਜ ਚਾਂਦੀ ਅਤੇ ਤਿੰਨ ਕਾਂਸੀ ਦੇ ਤਗਮੇ ਸ਼ਾਮਲ ਹਨ। ਬੀਤੇ ਦਿਨੀਂ ਭਾਰਤ ਦੇ ਵਿਕਾਸ ਠਾਕੁਰ ਨੇ 96 ਕਿਲੋਗ੍ਰਾਮ ਵੇਟਲਿਫਟਿੰਗ ਭਾਰ ਵਰਗ ਵਿੱਚ ਚਾਂਦੀ...